Back
फिरोज़पुर में NRI परिवार पर कनाडा से आए हमलावरों का तेज धार हथियारों से हमला
AZAbhinva zeepunjabi
Feb 03, 2026 06:47:22
Noida, Uttar Pradesh
ਫਿਰੋਜ਼ਪੁਰ ਚ੍ਹ ਕਨੇਡਾ ਤੋਂ ਪਰਿਵਾਰ ਨੂੰ ਮਿਲਣ ਆਏ ਐਨ ਆਰ ਆਈ ‘ਤੇ 15-16 ਬੰਦਿਆਂ ਨੇ ਤੇਜਧਾਰ ਹਥਿਆਰਾਂ ਨਾਲ ਕੀਤਾ ਜਾਨਲੇਵਾ ਹਮਲਾ
ਪਿੰਡ ਦੇ ਮੌਜੂਦਾ ਸਰਪੰਚ ਨੇ ਆਕੇ ਬਚਾਈ ਜਾਨ ਬੂਹੇ ਬਾਰੀਆਂ ਦੀ ਵੀ ਕੀਤੀ ਭੰਨਤੋੜ
ਪੁਲਿਸ ਨੇ 15-16 ਬੰਦਿਆਂ ਖਿਲਾਫ਼ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ
ਵਾੜਾ ਜਵਾਹਰ ਸਿੰਘ ਵਾਲਾ ਤਲਵੰਡੀ ਭਾਈ ਦਾ ਹੈ ਮਾਮਲਾ
ਐਸ ਐਚ ਓ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ 3 ਜਣਿਆਂ ਨੂੰ ਬਾਏ ਨੇਮ ਨਾਮਜ਼ਦ ਕਰਦਿਆਂ ਕੇਸ ਦਰਜ ਕੀਤਾ ਗਿਆ ਹੈ, ਜਦਕਿ 10 ਤੋਂ 12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ
ਐਂਕਰ) ਫਿਰੋਜ਼ਪੁਰ ਅੰਦਰ ਗੁੰਡਾਗਰਦੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜੀ ਘਟਨਾ ਇੱਕ ਐਨ ਆਰ ਆਈ ਨਾਲ ਵਾਪਰੀ ਹੈ। ਜਿਸਤੇ 15 ਤੋਂ 16 ਹਥਿਆਰਬੰਦ ਲੋਕਾਂ ਨੇ ਹਮਲਾ ਕਰ ਦਿੱਤਾ ਜਿਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ。
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਨ ਆਰ ਆਈ ਹਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਟਰਾਟੋ (ਕਨੇਡਾ) ਵਿੱਚ ਰਹਿੰਦਾ ਹੈ। ਅਤੇ ਉਹ ਪਿਛਲੇ ਸੋਮਵਾਰ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਇਆ ਸੀ। ਅਤੇ ਪਰਿਵਾਰ ਨਾਲ ਘਰ ਬੈਠਾ ਧੁੱਪ ਸੇਕ ਰਿਹਾ ਸੀ। ਕਿ ਅਚਾਨਕ ਦੋ ਗੱਡੀਆਂ ਭਰ ਕੇ ਆਏ 15 ਤੋਂ 16 ਵਿਅਕਤੀਆਂ ਨੇ ਤੇਜਧਾਰ ਹਥਿਆਰਾਂ ਨਾਲ ਉਸਤੇ ਹਮਲਾ ਕਰ ਦਿੱਤਾ। ਜਦ ਉਸਨੇ ਆਪਣੇ ਆਪ ਬਚਾਉਣ ਲਈ ਕਮਰੇ ਵਿੱਚ ਬੰਦ ਕੀਤਾ ਤਾਂ ਹਮਲਾਵਰਾਂ ਨੇ ਦਰਵਾਜ਼ੇ ਵੀ ਭੰਨ ਦਿੱਤੇ ਉਸਤੇ ਕਿਰਪਾਨਾਂ ਕਿਰਚਾ ਨਾਲ ਹਮਲਾ ਕਰ ਦਿੱਤਾ ਅਤੇ ਘਰ ਦੀਆਂ ਔਰਤਾਂ ਵੱਲੋਂ ਰੋਲਾ ਪਾਉਣ ਤੇ ਪਿੰਡ ਦੇ ਮੌਜੂਦਾ ਸਰਪੰਚ ਨੇ ਆਕੇ ਉਸਦੀ ਜਾਨ ਬਚਾਈ ਅਤੇ ਉਸਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ。
ਘਟਨਾ ਦਾ ਪਤਾ ਚਲਦਿਆਂ ਤੁਰੰਤ ਪੁਲਿਸ ਵੀ ਮੌਕੇ ਤੇ ਪਹੁੰਚੀ ਜਾਣਕਾਰੀ ਦਿੰਦਿਆਂ ਐਸ ਐਚ ਓ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ 3 ਜਣਿਆਂ ਨੂੰ ਬਾਏ ਨੇਮ ਨਾਮਜ਼ਦ ਕਰਦਿਆਂ ਕੇਸ ਦਰਜ ਕੀਤਾ ਗਿਆ ਹੈ, ਜਦਕਿ 10 ਤੋਂ 12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਬਾਕੀ ਦੋਸ਼ੀਆਂ ਦੀ ਪਛਾਨ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ。
ਓਧਰ ਪਿੰਡ ਦੇ ਮੌਜੂਦਾ ਸਰਪੰਚ ਹਰਭਗਵਾਨ ਸਿੰਘ ਗਿੱਲ ਨੇ ਦੱਸਿਆ ਕਿ ਉਹ ਆਪਣੇ ਘਰ ਸੀ। ਜਦ ਉਸਨੇ ਰੋਲਾ ਸੁਣਿਆ ਤਾਂ ਉਹ ਮੌਕੇ ਤੇ ਪਹੁੰਚਿਆ ਜਿਥੇ 15-16 ਬੰਦੇ ਜੋ ਨਸ਼ੇ ਵਿੱਚ ਟੁੱਲ ਸਨ। ਅਤੇ ਉਨ੍ਹਾਂ ਦੇ ਹੱਥਾਂ ਵਿੱਚ ਤੇਜਧਾਰ ਹਥਿਆਰ ਫੜੇ ਹੋਏ ਸਨ। ਜੋ ਹਰਪਾਲ ਸਿੰਘ ਤੇ ਹਮਲਾ ਕਰ ਰਹੇ ਸਨ। ਜਦ ਆਂਡ ਗੁਆਂਢ ਦੇ ਲੋਕ ਇਕੱਠੇ ਹੋਏ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਉਥੇ ਹੀ ਸਰਪੰਚ ਨੇ ਦੱਸਿਆ ਕਿ ਜਦ ਜਖਮੀ ਨੂੰ ਹਸਪਤਾਲ ਲਿਜਾਇਆ गया ਤਾਂ ਹਸਪਤਾਲ ਦੇ ਡਾਕਟਰ ਨੇ ਜਖਮੀ ਦਾ ਹੱਥੀਂ ਇਲਾਜ ਕਰਨ ਦੇ ਬਾਵਜੂਦ ਵੀ ਰਿਪੋਰਟ ਗਲਤ ਤਿਆਰ ਕਰ ਦਿੱਤੀ ਉਸਨੇ ਕਿਹਾ ਕਿ ਸਾਡੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ। ਪਰ ਜੋ ਅਜਿਹੇ ਡਾਕਟਰ ਮਰੀਜ਼ਾਂ ਨਾਲ ਗਲਤ ਵਿਹਾਰ ਕਰ ਰਹੇ ਹਨ। ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਬਾਈਟ) ਹਰਪਾਲ ਸਿੰਘ ਸਿੱਧੂ ਐਨ ਆਰ ਆਈ
ਬਾਈਟ) ਪਰਿਵਾਰਕ ਮੈਂਬਰ
ਬਾਈਟ) ਹਰਭਗਵਾਨ ਸਿੰਘ ਸਰਪੰਚ
ਬਾਈਟ) ਜਸਵਿੰਦਰ ਸਿੰਘ ਐਸ ਐਚ ਓ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSandeep Singh
FollowFeb 11, 2026 12:05:480
Report
HSHarmeet Singh Maan
FollowFeb 11, 2026 12:04:190
Report
GPGYAN PRAKASH
FollowFeb 11, 2026 12:03:520
Report
MJManoj Joshi
FollowFeb 11, 2026 12:02:260
Report
MTManish Thakur
FollowFeb 11, 2026 11:32:550
Report
BSBHARAT SHARMA
FollowFeb 11, 2026 11:32:200
Report
BSBhushan Sharma
FollowFeb 11, 2026 11:17:050
Report
NLNitin Luthra
FollowFeb 11, 2026 11:00:260
Report
SSSanjay Sharma
FollowFeb 11, 2026 10:56:530
Report
RKRAMAN KHOSLA
FollowFeb 11, 2026 10:56:140
Report
ASAvtar Singh
FollowFeb 11, 2026 10:46:580
Report
BSBhushan Sharma
FollowFeb 11, 2026 10:45:540
Report
ASARVINDER SINGH
FollowFeb 11, 2026 10:23:490
Report
DSDEVINDER SHARMA
FollowFeb 11, 2026 10:22:040
Report
AMAjay Mahajan
FollowFeb 11, 2026 10:02:280
Report