Back
मुक्तसर सीवरेज हादसे के बाद सफाई आयोग के वाइस चेयरमैन ने प्रशासन पर सवाल
ASAnmol Singh Warring
Mar 23, 2026 15:01:23
Sri Muktsar Sahib, Punjab
ਸੀਵਰੇਜ ਹਾਦਸੇ ਤੋਂ ਬਾਅਦ ਸਫਾਈ ਕਮਿਸ਼ਨ ਇੰਡੀਆ ਦੇ ਵਾਈਸ ਚੇਅਰਮੈਨ ਹਰੀਦਪ ਸਿੰਘ ਗਿੱਲ ਨੇ ਮੁਕਤਸਰ ਸਹਿਬ ਸਫਾਈ ਕਮਿਸ਼ਨ ਇੰਡੀਆ ਵਾਈਸ ਚੇਅਰਮੈਨ ਹਰਦੀਪ ਸਿੰਘ ਗਿੱਲ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪ੍ਰਸ਼ਾਸਨ ਵੱਲੋਂ ਤਿਆਰ ਕੀਤੀ ਰਿਪੋਰਟ ਚੇਅਰਮੈਨ ਨੂੰ ਸੌਂਪੀ ਗਈ। ਨਗਰਕੌਂਸਲ ਵੱਲੋਂ ਸੀਵਰੇਜ ਕੰਮਾਂ ਵਿੱਚ ਸੁਰੱਖਿਆ ਕਿੱਟਾਂ ਦੀ ਘਾਟੀ ਨੂੰ ਲੈ ਕੇ ਸਵਾਲ ਉੱਠੇ। ਚੇਅਰਮੈਨ ਨੇ ਨਗਰ ਕੌਂਸਲ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਹੈ ਕਿ ਉਹ ਸੁਰੱਖਿਆ ਕਿੱਟਾਂ ਦੀ ਵਿਵਸਥਾ ਕਰਕੇ ਰਿਕਾਰਡ ਪੇਸ਼ ਕਰੇ, ਨਹੀਂ ਤਾਂ ਕਾਰਵਾਈ ਕੀਤੀ ਜਾਏਗੀ। ਚੇਅਰਮੈਨ ਨੇ ਪੁਲੀਸ ਵਿੱਚ ਵੀ ਸਵਾਲ ਖੜੇ ਕੀਤੇ ਅਤੇ ਐਫਆਰ ਦਰਜ ਨਾ ਹੋਏ ਦੀ ਗੱਲ ਦੱਸੀ। ਮੌਕੇ ਤੇ ਮੌਤ ਹੋਏ ਨੌਜਵਾਨ ਦੇ ਪਰਿਵਾਰ ਲਈ ਸਹਿਯੋਗ ਦੀ ਗੱਲ ਵੀ ਉੱਠੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAvtar Singh
FollowMar 23, 2026 16:16:020
Report
AJAnil Jain
FollowMar 23, 2026 16:15:420
Report
SSSanjay Sharma
FollowMar 23, 2026 16:04:57475
Report
ADAnkush Dhobal
FollowMar 23, 2026 16:02:42445
Report
SSSanjay Sharma
FollowMar 23, 2026 15:52:33Noida, Uttar Pradesh:लुधियाना बस्ती चौराहे से निकली लालजीत भुल्लर को लेजते हुए पुलिस टीम
1003
Report
KDKuldeep Dhaliwal
FollowMar 23, 2026 15:48:36936
Report
KDKuldeep Dhaliwal
FollowMar 23, 2026 15:47:16866
Report
KSKapil sharma
FollowMar 23, 2026 15:03:251021
Report
NSNaresh Sethi
FollowMar 23, 2026 14:48:341060
Report
ADAnkush Dhobal
FollowMar 23, 2026 14:47:591074
Report
KDKuldeep Dhaliwal
FollowMar 23, 2026 14:31:281002
Report
MJManoj Joshi
FollowMar 23, 2026 14:30:271017
Report
SSSanjay Sharma
FollowMar 23, 2026 14:23:201082
Report
SSSanjay Sharma
FollowMar 23, 2026 14:21:551054
Report