Back
फरीदकोट में DM गगनदीप के आत्महत्या के बाद Laljit Bhullar पर नए आरोप
NSNaresh Sethi
Mar 23, 2026 14:48:34
Kot Kapura, Punjab
ਬੀਤੇ ਦਿਨੀ DM ਗਗਨਦੀਪ ਵੱਲੋਂ ਸਲਫਾਸ ਖਾ ਕੇ ਆਤਮਹੱਤਿਆ ਕਰ ਲਈ ਗਈ ਸੀ ਅਤੇ ਉਸਤੋਂ ਪਹਿਲਾ ਇੱਕ ਵੀਡੀਓ ਬਣਾ ਕੇ ਇਸ ਆਤਮਹੱਤਿਆ ਲਈ ਵਿਧਾਇਕ ਲਾਲ ਜੀਤ ਭੁੱਲਰ ਨੂੰ ਆਰੋਪੀ ਠਹਿਰਾਇਆ ਸੀ ਜਿਸ ਤੇ DM ਵੱਲੋਂ ਪ੍ਰਤਾੜਿਤ ਕਰਨ ਦੇ ਇਲਜ਼ਾਮ ਲਗਾਏ ਗਏ ਸਨ। ਹਾਲਾਂਕਿ ਇਸ ਮਾਮਲੇ ਨੂੰ ਲੈੱਕੇ ਸਾਬਕਾ ਕੈਬਨਿਟ ਮੰਤਰੀ ਲਾਲ ਜੀਤ ਭੁੱਲਰ ਖਿਲਾਫ ਮਾਮਲਾ ਦਰਜ ਵੀ ਹੋਇਆ ਅਤੇ ਉਸ ਦੀ ਗ੍ਰਿਫਤਾਰੀ ਵੀ ਹੋ ਗਈ ਹੈ ਪਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਸੱਤਾਧਾਰੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਜ਼ਾ ਰਿਹੈ। ਅੱਜ ਫਰੀਦਕੋਟ ਚ ਕਾਂਗਰਸ ਪਾਰਟੀ ਦੀ ਲੋਕਲ ਲੀਡਰਸ਼ਿਪ ਵੱਲੋਂ ਮਰਹੂਮ ਗਗਨਦੀਪ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਇੱਕ ਕੈਂਡਲ ਮਾਰਚ ਕੱਢਿਆ ਨਾਲ ਹੀ ਆਰੋਪੀ ਵਿਧਾਇਕ ਲਾਲ ਜੀਤ ਭੁੱਲਰ ,ਉਸਦੇ ਪਿਤਾ ਅਤੇ PA ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਬਾਈਟ- ਗੋਰਾ ਸਿੰਘ ਅਤੇ ਧਨਜੀਤ ਸਿੰਘ ਵਿਰਕ ਪਾਰਟੀ ਆਗੂ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 23, 2026 15:52:33Noida, Uttar Pradesh:लुधियाना बस्ती चौराहे से निकली लालजीत भुल्लर को लेजते हुए पुलिस टीम
221
Report
KDKuldeep Dhaliwal
FollowMar 23, 2026 15:48:36275
Report
KDKuldeep Dhaliwal
FollowMar 23, 2026 15:47:16246
Report
KSKapil sharma
FollowMar 23, 2026 15:03:251021
Report
ASAnmol Singh Warring
FollowMar 23, 2026 15:01:23941
Report
ADAnkush Dhobal
FollowMar 23, 2026 14:47:591074
Report
KDKuldeep Dhaliwal
FollowMar 23, 2026 14:31:281002
Report
MJManoj Joshi
FollowMar 23, 2026 14:30:271017
Report
SSSanjay Sharma
FollowMar 23, 2026 14:23:201075
Report
SSSanjay Sharma
FollowMar 23, 2026 14:21:551050
Report
SSSanjay Sharma
FollowMar 23, 2026 14:21:421093
Report
SSSanjay Sharma
FollowMar 23, 2026 14:21:151074
Report
KSKapil sharma
FollowMar 23, 2026 14:17:531079
Report
KSKapil sharma
FollowMar 23, 2026 14:16:511052
Report