Back
पंजाब की नशा विरोधी मुहिम असरदार, नशा बेचने वाले अब भागने लगे
KDKuldeep Dhaliwal
Mar 23, 2026 14:31:28
Mansa, Punjab
ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਸਾਰਥਕ ਨਤੀਜੇ ਆ ਰਹੇ ਨੇ ਜਿਸ ਸਦਕਾ ਅੱਜ पंजाब ਵਿੱਚੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਲੋਕ ਨਸ਼ਾ ਵੇਚਣ ਤੋਂ ਗੁਰੇਜ਼ ਕਰਨ ਲੱਗੇ ਨੇ ਮਨਸਾ ਵਿੱਚ ਜਿਲ੍ਹਾ ਪੁਲਿਸ ਵੱਲੋਂ ਰੱਖੀ ਗਈ ਪਬਲਿਕ ਮੀਟਿੰਗ ਦੇ ਵਿੱਚ ਵਿਧਾਇਕ ਬੁੱਧ ਰਾਮ ਨੇ ਦਾਅਵਾ ਕੀਤਾ ਕਿ ਪੰਜਾਬ ਨਸ਼ਾ ਮੁਕਤ ਹੋ ਰਿਹਾ ਹੈ। ਪਬਲਿਕ ਮੀਟਿੰਗ ਵਿੱਚ ਬਠਿੰਡਾ ਰੇਂਜ ਦੇ ਡੀਆਈਜੇ ਹਰਜੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਡੀਪਟੀ ਕਮਿਸ਼ਨਰ ਨਵਜੋਤ ਕੌਰ ਨੇ ਨਸ਼ਿਆਂ ਖਤਮ ਕਰਨ ਲਈ ਪબਲਿਕ ਦਾ ਸਾਥ ਮੰਗਿਆ ਵੀ ਕਿਹਾ ਕਿ ਜੇ ਸਹਿਯੋਗ ਮਿਲੇ ਤਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 23, 2026 15:52:33Noida, Uttar Pradesh:लुधियाना बस्ती चौराहे से निकली लालजीत भुल्लर को लेजते हुए पुलिस टीम
89
Report
KDKuldeep Dhaliwal
FollowMar 23, 2026 15:48:36207
Report
KDKuldeep Dhaliwal
FollowMar 23, 2026 15:47:16186
Report
KSKapil sharma
FollowMar 23, 2026 15:03:251021
Report
ASAnmol Singh Warring
FollowMar 23, 2026 15:01:23935
Report
NSNaresh Sethi
FollowMar 23, 2026 14:48:341047
Report
ADAnkush Dhobal
FollowMar 23, 2026 14:47:591074
Report
MJManoj Joshi
FollowMar 23, 2026 14:30:271017
Report
SSSanjay Sharma
FollowMar 23, 2026 14:23:201074
Report
SSSanjay Sharma
FollowMar 23, 2026 14:21:551049
Report
SSSanjay Sharma
FollowMar 23, 2026 14:21:421093
Report
SSSanjay Sharma
FollowMar 23, 2026 14:21:151074
Report
KSKapil sharma
FollowMar 23, 2026 14:17:531079
Report
KSKapil sharma
FollowMar 23, 2026 14:16:511052
Report