Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148001
पंजाब वित्त मंत्री बोले ड्रग-फ्री पंजाब मुहिम का जोरदार स्वागत
KKKIRTIPAL KUMAR
Nov 18, 2025 11:50:10
Sangrur, Punjab
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਧ ਚੀਮਾ ਨੇ ਅੱਜ ਸੰਗਰੂਰ ਦੇ ਰੈਸਟ ਹਾਊਸ ਦੇ ਵਿੱਚ ਆਪਣੇ ਵਰਕਰਾਂ ਨਾਲ ਨਸ਼ੇ ਦੇ ਖਿਲਾਫ ਅਹਿਦ ਲਿਤੀ ਉਨਾਂ ਨੇ ਕਿਹਾ ਕਿ ਜੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਜੋ ਡਰੱਗ ਫਰੀ ਪੰਜਾਬ ਦੀ ਮੁਹਿੰਮ ਚਲਾਈ ਗਈ ਹੈ ਇਹ ਇੱਕ ਸਲਾਂਘਾਯੋਗ ਕਦਮ ਹੈ। ਜੇਕਰ ਸਰਕਾਰ ਅਤੇ ਲੋਕ ਨਾਲ ਮਿਲ ਕੇ ਅਹਿਦ ਲੈਣ ਤੇ ਆਪਣੀ ਜਿੰਮੇਵਾਰੀ ਸਮਝਣ ਤੇ ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਨ ਤਾਂ ਜਰੂਰ ਪੰਜਾਬ ਦੇ ਵਿੱਚ ਜੋ ਨਸ਼ੇ ਦਾ ਕੋਡ ਹੈ ਉਸ ਨੂੰ ਖਤਮ ਕੀਤਾ ਜਾ ਸਕਦਾ ਹੈ। ਜੀ ਪੰਜਾਬ ਹਰਿਆਣਾ ਹਿਮਾਚਲ ਇੱਕ ਜਿੰਮੇਵਾਰ ਚੈਨਲ ਹੈ ਇਹਨਾਂ ਨੇ ਜੋ ਮੁਹਿਮ ਚਲਾਈ ਹੈ ਉਸ ਦਾ ਅਸੀਂ ਸਵਾਗਤ ਕਰਦੇ ਹਾਂ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਧ ਚੀਮਾ ਨਾਲ ਹੀ ਐਸਸੀ ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੋਬੀ ਨੇ ਕਿਹਾ ਕਿ ਮੈਂ ਖੁਦ ਐਸੀ ਕਮਿਸ਼ਨ ਦਾ ਮੈਂਬਰ ਹਾਂ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਂਦਾ ਹਾਂ ਸਾਡੇ ਕੋਲੇ ਵੀ ਕਈ ਕੇਸ ਆਉਂਦੇ ਹਨ ਨਸ਼ੇ ਵਾਲੇ ਤਾਂ ਅਸੀਂ ਵੀ ਇਹ ਕੋਸ਼ਿਸ਼ ਕਰਾਂਗੇ ਤੇਜ਼ੀ ਮੀਡੀਆ ਦੀ ਮੁਹਿਮ ਦਾ ਸਵਾਗਤ ਕਰਦੇ ਹਾਂ ਕਿ ਜੋ ਨਸ਼ਿਆਂ ਦੇ ਖਿਲਾਫ ਮੁਹਿਮ ਚਲਾਈ ਹੈ ਇਸ ਦੇ ਵਿੱਚ ਅਸੀਂ ਸਭ ਵੱਧ ਚੜ ਕੇ ਹਿੱਸਾ ਲਵਾਂਗੇ
142
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVipan Kumar
Nov 18, 2025 13:00:55
Dharamshala, Himachal Pradesh:भूलाए जा चुके नायकों के बारे में देश को बताने का पीएम ने उठाया बीड़ा धर्मशाला में जिला स्तरीय यूनिटी मार्च में बोले सांसद डा. राजीव भारद्वाज कहा, आज पूरा देश का रहा सरदार वल्लभ भाई पटेल को याद राष्ट्र प्रथम, निस्वार्थी और देशभक्त एक लाख युवाओं का पीएम ने किया आहवान देश के अनसंग हीरोज आजादी के बाद इतिहास के गर्त में दबा दिए गए थे। पीएम नरेंद्र मोदी ने देश की युवा पीढ़ी सहित पूरे देश को ऐसे नायकों के बारे में बताने का बीड़ा उठाया है। उसी कड़ी में देश के लौह पुरुष सरदार वल्लभ भाई पटेल की 150वीं जयंती पर यूनिटी मार्च का आयोजन किया गया है। पटेल ने देश को एक करने में अहम भूमिका निभाई थी, उन्हें पूरा देश उनकी 150वीं जयंती पर नमन कर रहा है। यह बात कांगड़ा संसदीय क्षेत्र के सांसद डा. राजीव भारद्वाज ने धर्मशाला में स्पष्ट की। इस दौरान राज्यसभा सांसद इंदु गोस्वामी भी मौजूद थीं। डा. राजीव भारद्वाज ने कहा कि पीएम नरेंद्र मोदी ने देश भर से एक लाख youth देने का आह्वान किया है, जिनके लिए राष्ट्र प्रथम हो, जो निस्वार्थी और देशभक्त हों, ताकि वर्ष 2047 तक विकसित भारत का सपना साकार हो सके। पदयात्रा सैंकड़ों युवाओं ने केंद्रीय विश्वविद्यालय हिमाचल प्रदेश से डीसी कार्यालय धर्मशाला तक की। स्वदेशी के कारण देश की जीडीपी सबसे तेज डा. राजीव भारद्वाज ने कहा कि स्वदेशी के प्रति पीएम ने बड़ा जन जागरण शुरू किया है। विदेश का कोई सामान भारत में बन रहा हो, वह भी हमारा है, क्योंकि उसकी बिक्री देश में होगी। वर्तमान में वैश्विक मंदी के बीच भारत तेज़ बढ़त ले रहा है। नशा इंटरनेशनल नेक्सस डा. राजीव भारद्वाज ने कहा कि नशा इंटरनेशनल नेक्सस है; हिंदुस्तान विश्व का सबसे युवा राष्ट्र है, और देश के भीतर बाहरी ताकतें युवाओं को नुकसान पहुंचाने को तुले हैं लेकिन उनके मंसूबे पूरे नहीं होंगे। देश का युवा नशे के खिलाफ एकजुट हो रहा है। बाइट: डॉ. राजीव भारद्वाज, सांसद कांगड़ा चम्बा बाइट: सुश्री इंदु गोस्वामी, राज्यसभा सांसद
0
comment0
Report
SSSanjay Sharma
Nov 18, 2025 12:46:11
Noida, Uttar Pradesh:A/L:- जालंधर से बड़ी खबर—जालंधर कमिश्नरेट पुलिस ने “युद्ध नशों विरुद्ध” अभियान के तहत आज शहरभर में एक बड़े स्तर का Cordon and Search Operation, यानी CASO ऑपरेशन, चलाया। यह कार्रवाई जालंधर शहर के कुल 32 हॉटस्पॉट्स पर एक साथ की गई। इस दौरान पुलिस कमिश्नर श्रीमती धनप्रीत कौर खुद ज़मीनी स्तर पर पहुंचीं और बटलन पार्क में ऑपरेशन का जायज़ा लिया。 VO: जालंधर पुलिस ने आज नशे से जुड़े नेटवर्क और संदिग्ध गतिविधियों पर शिकंजा कसने के लिए एक विशेष CASO ऑपरेशन चलाया। जनता से मिली शिकायतों और हालिया इनपुट्स के आधार पर जिन इलाकों को चिन्हित किया गया, उनमें बटलन पार्क, धंकिया मोहल्ला, अबादपुरा, भार्गो कैंप, मंगू बस्ती समेत कुल 32 स्थान शामिल रहे。 इस ऑपरेशन के लिए करीब 300 पुलिस अधिकारी तैनात किए गए, और प्रत्येक हॉटस्पॉट पर CASO की अगुवाई G.O. रैंक के अफसरों ने की। ऑपरेशन के दौरान संदिग्ध व्यक्तियों की चेकिंग, वाहनों की जांच और भीड़भाड़ वाले इलाकों में कड़ी निगरानी रखी गई। अब तक की कार्रवाई में पुलिस ने NDPS एक्ट के तहत 11 केस दर्ज किए हैं। बाकी बरामदगी और आगे की कार्रवाई का विवरण जल्द साझा किया जाएगा。 इस संपूर्ण अभियान का उद्देश्य अपराधी तत्वों पर नज़र रखना, नशा-संबंधी गतिविधियों पर रोक लगाना और शहर में सुरक्षा का माहौल और मजबूत करना | BYTE – Police Commissioner Dhannpreet Kaur Randhawa “आज जालंधर पुलिस ने शहर के 32 संवेदनशील इलाकों में CASO ऑपरेशन चलाया है। हमारा मकसद नशे के कारोबार और उससे जुड़े अपराधी तत्त्वों पर पूरी तरह लगाम लगाना है। हम नागरिकों को भरोसा दिलाते हैं कि ऐसी संयुक्त और प्रभावशाली कार्रवाइयाँ आगे भी लगातार जारी रहेंगी, ताकि जालंधर को सुरक्षित और नशामुक्त बनाया जा सके。”
76
comment0
Report
ADAnkush Dhobal
Nov 18, 2025 12:45:45
Shimla, Himachal Pradesh:नेता प्रतिपक्ष और पूर्व मुख्यमंत्री जयराम ठाकुर ने हिमाचल प्रदेश सरकार पर आरोप लगाया कि पिछले तीन वर्षों में आई प्राकृतिक आपदाओं के बाद राहत और पुनर्वास कार्यों में देरी हुई जबकि सरकार राजनीतिक कार्यक्रमों और उत्सवों में जुटी रही। 2023 से 2025 के बीच लगभग 480 लोगों की मौत हुई, 41 लोग लापता हैं, और 30,000 से अधिक पशु-पक्षियों की मृत्यु हुई। हजारों परिवार प्रभावित हुए और कई स्थानों पर बुनियादी सेवाएं अब भी बहाल नहीं हुई हैं। नेता प्रतिपक्ष ने कहा कि सरकार द्वारा बताए गए 1800 पूर्ण क्षतिग्रस्त और 300 आंशिक क्षतिग्रस्त घरों के आंकड़े जमीनी स्थिति से कम हैं। पांच महीने बाद भी कई प्रभावित परिवारों को पर्याप्त सहायता नहीं मिली। उन्होंने मंडी में सरकार द्वारा आयोजित किए जाने वाले कार्यक्रम पर आपत्ति जताते हुए कहा कि आपदा में 50 से अधिक लोगों की मौतें जिला में हुई है ऐसे में मंडी में जश्न मनाना उचित नहीं है। उनका कहना है कि 1513 पूर्ण क्षतिग्रस्त घरों को दी गई राहत वास्तविक जरूरत से कम है और कई प्रभावित परिवार किसी योजना के दायरे में नहीं आए हैं। जयराम ठाकुर ने यह भी कहा कि कई बड़ी घटनाओं पर मंत्री स्तर पर मौके का दौरा नहीं किया गया है। उन्होंने सुंदरनगर में सात मौतों और बिलासपुर में पहाड़ गिरने से 16 लोगों की मौत का उदाहरण दिया। विकास कार्य धीमे पड़े हैं, कर्मचारियों और पेंशनरों के भुगतान लंबित हैं। ठेकेदारों के बिल समय पर नहीं निपटाए जा रहे।
88
comment0
Report
RBRohit Bansal
Nov 18, 2025 12:35:28
Chandigarh, Chandigarh:21 ਨਵੰਬਰ ਨੂੰ ਖੰਨਾ ਪੁੱਜੇਗਾ ਅਲੌਕਿਕ ਨਗਰ ਕੀਰਤਨ, ਮੰਤਰੀ ਸੌਂਦ ਨੇ ਸੰਤ ਮਹਾਂਪੁਰਖਾਂ ਨਾਲ ਕੀਤੀਆਂ ਵਿਚਾਰਾਂ ਖੰਨਾ, (ਲੁਧਿਆਣਾ), 21 ਨਵੰਬਰ: ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਜਾਣਕਾਰੀ ਦੰਦਿਆਂ ਦੱਸਿਆ ਕਿ 21 ਨਵੰਬਰ ਨੂੰ ਨੋਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਖੰਨਾ ਪਹੁੰਚੇਗਾ। ਇਸ ਸੰਬਧੀ ਉਹਨਾਂ ਨੇ ਮਹਾਂਪੁਰਖ ਸੰਤ ਬਾਬਾ ਲੱਖਾ ਸਿੰਘ ਜੀ (ਨਾਨਕਸਰ ਸਾਹਿਬ ਵਾਲਿਆਂ) ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਅਸੀਸਾਂ ਪ੍ਰਾਪਤ ਕੀਤੀਆਂ。 ਕੈਬਨਿਟ ਮੰਤਰੀ ਸੌਂਦ ਨੇ ਦੱਸਿਆ ਕਿ ਉਹ ਨਾਨਕਸਰ ਸਾਹਿਬ ਪਹੁੰਚੇ ਜਿੱਥੇ ਸੰਤ ਬਾਬਾ ਲੱਖਾ ਸਿੰਘ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਵੱਡੀ ਆਤਮਕ ਖੁਸ਼ੀ ਮਿਲੀ। ਗੁਰੂ ਘਰ ਦੀਆਂ ਅਨੰਦ ਭਰੀਆਂ ਘੜੀਆਂ ਨੇ ਉਹਨਾਂ ਨੂੰ ਬੜਾ ਹੌਂਸਲਾ ਤੇ ਆਨੰਦ ਦਿੱਤਾ। ਇਸ ਦੌਰਾਨ 21 ਨਵੰਬਰ ਨੂੰ ਆ ਰਹੇ ਵਿਸ਼ਾਲ ਨਗਰ ਕੀਰਤਨ ਬਾਰੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੰਤਰੀ ਨੇ ਕਿਹਾ ਕਿ ਇਹ ਨਗਰ ਕੀਰਤਨ ਨੋਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੱਡੀ ਸ਼ਹੀਦੀ ਅਤੇ ਸਾਰੇ ਮਨੁੱਖਤਾ ਲਈ ਦਿੱਤੇ ਬੇਮਿਸਾਲ ਯੋਗਦਾਨ ਨੂੰ ਸਮਰਪਿਤ ਹੈ। ਉਹਨ੍ਹਾਂ ਨੇ ਦੱਸਿਆ ਕਿ ਇਹ ਪਵਿੱਤਰ ਨਗਰ ਕੀਰਤਨ 21 ਨਵੰਬਰ ਨੂੰ ਬਾਅਦ ਦੁਪਹਿਰ 3 ਵਜੇ ਖੰਨਾ ਦੇ ਰਸਤੇ ਹੋਕੇ ਗੁਜ਼ਰੇਗਾ। ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਸੰਗਤਾਂ ਵੱਲੋਂ ਲੰਗਰ, ਪਾਣੀ ਅਤੇ ਸਜਾਵਟੀ ਪੰਡਾਲ ਲਗਾਏ ਜਾਣਗੇ。 ਸੌਂਦ ਨੇ ਖੰਨਾ ਦੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਸਮਾਗਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਗੁਰੂ ਸਾਹਿਬ ਦੀ ਦਿੱਤੀ ਸਿੱਖਿਆ—ਏਕਤਾ, ਭਾਈਚਾਰਾ ਅਤੇ ਸੱਚੇ ਧਰਮ—ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ। ਮੰਤਰੀ ਨੇ ਕਿਹਾ ਕਿ ਅਜਿਹੇ ਸਮਾਗਮ ਸਾਨੂੰ ਆਪਣੇ ਇਤਿਹਾਸ, ਸਨਾਤਨ ਸਿਧਾਂਤਾਂ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਰੱਖਣ ਦਾ ਮੌਕਾ ਦਿੰਦੇ ਹਨ। ਉਨ੍ਹਾਂ ਨੇ ਨਗਰ ਕੀਰਤਨ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਪ੍ਰਸ਼ਾਸਨਕ ਅਧਿਕਾਰੀਆਂ ਨਾਲ ਵੀ ਚਰਚਾ ਕੀਤੀ ਅਤੇ ਸਮੂਹ ਪ੍ਰਬੰਧਾਂ ਨੂੰ ਸੁਚੱਜਾ ਬਣਾਉਣ ਦੇ ਹੁਕਮ ਦਿੱਤੇ。
51
comment0
Report
RBRohit Bansal
Nov 18, 2025 12:35:01
Chandigarh, Chandigarh:- ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ - ਵਿਧਾਇਕ ਬੱਗਾ ਦੀ ਅਗਵਾਈ 'ਚ ਅਲੌਕਿਕ ਨਗਰ ਕੀਰਤਨ ਦੇ ਸੁਆਗਤ ਦੀਆਂ ਤਿਆਰੀਆਂ ਦੀ ਸਮੀਖਿਆ ਲੁਧਿਆਣਾ, 18 ਨਵੰਬਰ (000) - ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਅਗਵਾਈ ਵਿੱਚ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਆਗਾਮੀ 20 ਨਵੰਬਰ ਨੂੰ ਲੁਧਿਆਣਾ ਪਹੁੰਚਣ ਵਾਲੇ ਅਲੌਕਿਕ ਨਗਰ ਕੀਰਤਨ ਦੇ ਸੁਆਗਤ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਐਸ.ਡੀ.ਐਮ. ਜਸਲੀਨ ਕੌਰ ਭੁੱਲਰ, ਨਗਰ ਨਿਗਮ ਕੌੰਸਲਰ ਅਮਨ ਬੱਗਾ, ਐਕਸੀਅਨ ਰਮਨ ਕੌਸ਼ਲ, ਐਸ.ਡੀ.ਓ. ਅਕਸ਼ੇ ਬਾਂਸਲ, ਪਟਵਾਰੀ ਨੋਵਲ ਤੇ ਹੋਰ ਸੀਨੀਅਰ ਅਧਿਕਾਰੀਆਂ ਮੌਜੂਦ ਸਨ। ਐਸ.ਡੀ.ਐਮ. ਭੁੱਲਰ ਨੇ ਦੱਸਿਆ ਕਿ ਸੜਕੀ ਮਾਰਗ ਦੀ ਸਮੀਖਿਆ ਦੇ ਨਾਲ ਸੁਆਗਤੀ ਗੇਟਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਹਿਮਾਨਸ਼ੂ ਜੈਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਪਵਿੱਤਰ ਸਮਾਗਮ ਦੌਰਾਨ ਸੰਗਤਾਂ ਦੀ ਸੁਵਿਧਾ ਲਈ ਪਹਿਲਾਂ ਹੀ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਫ ਸਫਾਈ, ਰੋਸ਼ਨੀ, ਸੜਕਾਂ ਦੀ ਮੁਰੰਮਤ, ਟ੍ਰੈਫਿਕ ਪ੍ਰਬੰਧਨ, ਭੀੜ ਕੰਟਰੋਲ, ਮੈਡੀਕਲ ਟੀਮਾਂ, ਲੰਗਰ ਪ੍ਰਬੰਧ, ਫਾਇਰ ਟੈਂਡਰ, ਮੋਬਾਇਲ ਟਾਇਲਟ ਅਤੇ ਹੋਰ ਸੁਖ-ਸੁਵਿਧਾ ਲਈ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ।
78
comment0
Report
ADAnkush Dhobal
Nov 18, 2025 12:34:30
Shimla, Himachal Pradesh:अनशन पर बैठे हिंदू संगठन कार्यकर्ता शुक्रवार को बड़े आंदोलन की चेतावनी स्थानीय प्रशासन पर दोहरा मापदंड अपनाने के आरोप नगर निगम शिमला से सवाल- आखिर क्यों नहीं काटा जा रहा अवैध ढांचे का बिजली-पानी? शिमला पुलिस पर भी दबाव में काम करने के आरोप एंकर— हिमाचल प्रदेश की राजधानी शिमला के संजौली मस्जिद मामले ने एक बार फिर तूल पकड़ लिया है. संजौली थाना के बाहर देवभूमि संघर्ष समिति की अगुवाई में विभिन्न हिंदू संगठनों के कार्यकर्ता स्थानीय लोगों के साथ अनशन पर बैठे हैं. 24 घंटे के अंदर मांगें पूरी न करने की स्थिति में शुक्रवार को एक बड़े आंदोलन की चेतावनी दी गई है. क्या हैं अनशन कर रहे लोगों की मांग? • शुक्रवार की घटना के बाद दर्ज FIR हो रद्द • संजौली मस्जिद के अवैध ढांचे का बिजली-पानी कनेक्शन हो कट • संजौली मस्जिद को किया जाए सील हिन्दू नेता विजय शर्मा और मदन ठाकुर का कहना है कि अगर उनके ख़िलाफ़ दर्ज किए झूठे मुक़दमे वापस नहीं हुए, तो प्रदेश स्तर पर बड़ा आंदोलन किया जाएगा. यह आंदोलन 11 सितंबर 2024 की तरह बड़ा और व्यापक स्तर पर होगा. स्थानीय लोगों का आरोप है कि प्रशासन नियमों के मुताबिक अवैध ढांचे पर कार्रवाई नहीं कर रहा है. नियमों के तहत अवैध ढांचे का बिजली पानी काटा जाना चाहिए, लेकिन अब तक ऐसा नहीं हुआ. इसके साथ हिंदू संगठनों ने विवादित स्थल पर गतिविधियों को रोकने की मांग उठायी है. हिंदू संगठन कार्यकर्ताओं ने इसके लिए सरकार और प्रशासन को 24 घंटे का वक़्त दिया है. अगर इनकी तीन मांगें नहीं मानी गयीं, तो शुक्रवार को संजौली में एक बार फिर बड़ा आंदोलन होगा.
87
comment0
Report
BKBIMAL KUMAR
Nov 18, 2025 12:34:11
36
comment0
Report
RBRohit Bansal
Nov 18, 2025 12:32:59
Chandigarh, Chandigarh:ਲੁਧਿਆਣਾ 'ਚ ਭੂਚਾਲ ਨਿਕਾਸੀ ਮੌਕ ਡ੍ਰਿਲ ਦਾ ਆਯੋਜਨ ਲੁਧਿਆਣਾ, 18 ਨਵੰਬਰ - ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 7ਵੀਂ ਬੀ.ਐਨ. ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਦੇ ਸਹਿਯੋਗ ਨਾਲ ਮੌਟੀ ਕਾਰਲੋ ਫੈਸ਼ਨਜ਼ ਲਿਮਟਿਡ, ਸ਼ੇਰਪੁਰ ਵਿਖੇ ਇੱਕ ਭੂਚਾਲ ਨਿਕਾਸੀ ਮੌਕ ਡ੍ਰਿਲ ਦਾ ਆਯੋਜਨ ਕੀਤਾ ਗਿਆ. ਇਸ ਮੌਕ ਡ੍ਰਿਲ ਦਾ ਉਦੇਸ਼ ਲੋਕਾਂ ਨੂੰ ਭੂਚਾਲ ਵਰਗੇ ਐਮਰਜੈਂਸੀ ਹਾਲਾਤਾਂ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਆਮ ਲੋਕ ਭੂਚਾਲ ਆਉਣ ਸਮੇਂ ਆਪਣੀ ਹਿੰਮਤ ਅਤੇ ਵਿਸ਼ਵਾਸ ਨਾਲ ਇਸ ਆਪਦਾ ਨਾਲ ਨਜਿੱਠਣ ਦੇ ਯੋਗ ਬਣ ਸਕਣ。 ਮੌਕ ਡ੍ਰਿਲ ਦੌਰਾਨ, ਰੋਕਥਾਮ ਉਪਾਅ ਅਤੇ ਬਚਾਅ ਪ੍ਰਕਿਰਿਆਵਾਂ ਦੇ ਨਾਲ-ਨਾਲ ਭੂਚਾਲ ਦੇ ਸਮੇਂ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ, ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਐਨ.ਡੀ.ਆਰ.ਐਫ. ਦੇ ਮੈਂਬਰਾਂ ਨੇ ਲੋਕਾਂ ਨੂੰ ਸੁਰੱਖਿਅਤ ਨਿਕਾਸੀ ਵਿੱਚ ਮਾਰਗਦਰਸ਼ਨ ਅਤੇ ਮਦਦ ਕੀਤੀ。
32
comment0
Report
VSVARUN SHARMA
Nov 18, 2025 12:22:34
Kapurthala, Punjab:विकास के इंतजार में स्मार्ट सिटी सुलतानपुर लोधी का हाल बेहाल, लोग कर रहे त्राहिमाम सुल्तानपुर लोधी: खड्डे में गिरा बाइक चालक नौजवान आ गया मीडिया के सामने प्रशासन पर लगाए लापरवाही के आरोप सुलतानपुर लोधी के बस स्टैंड के नजदीक खोदे खड्डे में गिरने की घटना का वीडियो सोशल मीडिया पर वायरल स्मार्ट सिटी की अपेक्षा में बदहाल हो चुकी सुलतानपुर लोधी पावन नगरी के लोग अब त्राहिमाम त्राहिमाम कर रहे हैं। क्योंकि यहां पर हो रहे विकास कार्ययों के कारण विभिन्न विभागों की ओर से सड़कों को खोदा जा चुका है जिसके चलते लोगों को परेशानियों का सामना करना पड़ रहा है। सुलतानपुर लोधी से जुड़ी हुई एक वीडियो तेजी से वायरल हो रही है, जिसमें रात के अंधेरे में एक राहगीर नौजवान बाइक पर सवार होकर कहीं जा रहा था, तभी वह सुल्तानपुर लोधी बस स्टैंड के पास चल रहे विकास कार्यों के तहत खोदे गए एक खड्डे में गिर गया। इस हादसे का वीडियो सोशल मीडिया पर तेजी से वायरल हो रहा है। वहीं इस घटना में जख्मी नौजवान कमलजीत सिंह (24) निवासी नजदीक बस स्टैंड सुल्तानपुर लोधी ने मीडिया से बातचीत के दौरान बताया कि वह रात के अंधेरे में बाइक पर सवार होकर घर से किसी काम से बाहर जा रहा था, तभी सुल्तानपुर लोधी बस स्टैंड के पास खोदे गए खड्डे में गिर गया। उसने बताया कि उसकी बाजू दो जगह से टूट चुकी है और उसे गंभीर चोटें आई हैं। उसने प्रशासन पर लापरवाही का आरोप लगाया है और कहा है कि खड्डे के आसपास कोई सुरक्षा उपाय नहीं किए गए थे। उसके पिता ने भी प्रशासन पर लापरवाही का आरोप लगाया है। एसडीएम सुल्तानपुर लोधी अलका कालिया ने संबंधित विभाग के अधिकारियों को जरूरी दिशा-निर्देश जारी कर दिए हैं और कहा है कि इस मामले में जांच की जाएगी ताकि मां के भविष्य में ऐसी घटना घटित ना हो।
29
comment0
Report
NLNitin Luthra
Nov 18, 2025 12:21:57
Batala, Punjab:ਬਟਾਲਾ ਪੁਲਿਸ ਵਲੋ ਸ਼ਹਿਰ ਦੇ ਸ਼ੱਕੀ ਥਾਂਵੇ ਚ ਕਾਸੋ ਆਪਰੇਸ਼ਨ। ਬਟਾਲਾ ਪੁਲਿਸ ਵਲੋ ਨਸ਼ੇ ਵਿਰੋਧ ਲੜਾਈ ਤਹਿਤ ਚਲਾਇਆ ਗਿਆ ਕਾਸੋ ਆਪਰੇਸ਼ਨ ਬਟਾਲਾ ਦੇ ਸ਼ਹਿਰ ਦੇ ਕੁਝ ਸ਼ੱਕੀ ਇਲਾਕਿਆਂ ਚ ਕਾਸੋ ਆਪਰੇਸ਼ਨ ਤਹਿਤ ਅਚਾਨਕ ਰੇਡ ਕੀਤਾ ਗਿਆ ਉੱਥੇ ਹੀ ਐੱਸ ਐੱਸ ਪੀ ਬਟਾਲਾ ਸੋਹਿਲ ਕਾਸਿਮ ਮੀਰ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਨਸ਼ਿਆ ਖ਼ਿਲਾਫ਼ ਕਿਤੇ ਜਾ ਰਹੇ ਵਡੇ ਐਕਸ਼ਨ ਤਹਿਤ ਇਹ ਕਾਸੋ ਆਪਰੇਸ਼ਨ ਹਨ ਅਤੇ ਉਹਨਾਂ ਦਾ ਮਕਸਦ ਹੈ ਕਿ ਇਸ ਨਸ਼ੇ ਦਾ ਕਾਲਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰ ਉਹਨਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਵਲੋ ਵੀ ਪਿਛਲੇ ਦਿਨਾਂ ਚ ਕਈ ਨਸ਼ੇ ਦੇ ਤਸਕਰਾਂ ਨੂੰ ਗ੍ਰਿਫਤਾਰ ਕਰ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਅੱਜ ਵੀ ਉਹਨਾਂ ਵਲੋ ਸ਼ੱਕੀ ਥਾਂਵਾ ਅਤੇ ਇਲਾਕਿਆ ਚ ਚੈਕਿੰਗ ਕੀਤੀ ਜਾ ਰਹੀ ਹੈ। ਉੱਥੇ ਹੀ ਵੱਡੀ ਗਿਣਤੀ ਚ ਪੁਲਿਸ ਫੋਰਸ ਵਲੋ ਸ਼ੱਕੀ ਇਲਾਕੇ ਚ ਛਾਪੇਮਾਰੀ ਕੀਤੀ ਗਈ।
49
comment0
Report
VKVipan Kumar
Nov 18, 2025 12:19:38
Dharamshala, Himachal Pradesh:भूलाए जा चुके नायकों के बारे में देश को बताने का पीएम ने उठाया बीड़ा धर्मशाला में जिला स्तरीय यूनिटी मार्च में बोले सांसद डा. राजीव भारद्वाज कहा, आज पूरा देश का रहा सरदार वल्लभ भाई पटेल को याद राष्ट्र प्रथम, निस्वार्थी और देशभक्त एक लाख युवाओं का पीएम ने किया आहवान ऐसे कड़ में देश क लौह पुरुष के नाम से विख्यात सरदार वल्लभ भाई पटेल की 150वीं जयंति पर यूनिटी मार्च का आयोजन किया जा रहा है। सरदार पटेल ने देश को एक करने में अहम भूमिका निभाई थी, उन्हें पूरा देश उनकी 150वीं जयंति पर नमन करते हुए याद कर रहा है। यह बात कांगड़ा संसदीय क्षेत्र के सांसद डा. राजीव भारद्वाज ने मंगलवार को युवा कार्यक्रम एवं खेल मंत्रालय भारत सरकार धर्मशाला में आयोजित जिला स्तरीय यूनिटी मार्च में बतौर मुख्यातिथि शिरकत करते हुए कही। राज्यसभा सांसद इंदु गोस्वामी ने भी मुख्यातिथि के रूप में मौजूद रही। डा. राजीव भारद्वाज ने कहा कि पीएम नरेंद्र मोदी ने देश भर से एक लाख युवा देने का आहवान किया है, जिनके लिए राष्ट्र प्रथम हो, जो निस्वार्थी और देशभक्त हों, जिससे कि वर्ष 2047 तक विकसित भारत का सपना देखा गया है, उसे साकार किया जा सके। इस दौरान सैंकड़ों युवाओं ने केंद्रीय विश्वविद्यालय हिमाचल प्रदेश से डीसी कार्यालय धर्मशाला तक यूनिटी मार्च के तहत पदयात्रा की। पदयात्रा को केंद्रीय विश्वविद्यालय से सांसद डा. राजीव भारद्वाज व इंदु गोस्वामी ने हरी झंडी दिखाई। स्वदेशी के कारण देश की जीडीपी सबसे तेज सांस नशा इंटरनेशनल नेक्सस डा. राजीव भारद्वाज ने कहा कि नशा इंटरनेशनल नेक्सस है, हिंदुस्तान, विश्व का सबसे युवा राष्ट्र है, जिस तरह से देश विश्व स्तर पर आगे बढ़ रहा है, जो देश के भीतर और बाहर की देश विरोधी ताकतों को पसंद नहीं आ रहा है, ऐसी ताकतें देश के युवा को समाप्त करने पर तुली हैं, लेकिन ऐसे लोगों के यह मंसूबे पूरे नहीं होंगे। देश का युवा, नशे के खिलाफ एकजुट हो रहा है, कई संस्थाएं व संगठन भी नशे के विरोध में आगे आ रहे हैं।
71
comment0
Report
SSSanjay Sharma
Nov 18, 2025 12:04:08
Noida, Uttar Pradesh:ਪ੍ਰੈੱਸ ਨੋਟਆਪ ਆਗੂ ਸ. ਹਰਮੀਤ ਸਿੰਘ ਵੱਲੋਂ ਸਿੱਖ ਸੰਸਥਾ ਦੇ ਪ੍ਰਬੰਧ ਨੂੰ ਬਦਨਾਮ ਕਰਨ ਦੀ ਘਿਨੌਣੀ ਹਰਕਤ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ ਸਿੱਖ ਸੰਸਥਾ ਨੂੰ ਬਦਨਾਮ ਕਰਨ ਅਤੇ ਸਿਧਾਂਤਾਂ ਨੂੰ ਸੱਟ ਮਾਰਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੋਂ ਮੰਗੀ ਕਾਰਵਾਈ ਅੰਮ੍ਰਿਤਸਰ, 18 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ ਅਤੇ ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ ਨੇ ਆਮ ਆਦਮੀ ਪਾਰਟੀ ਦੇ ਆਗੂ ਸ. ਹਰਮੀਤ ਸਿੰਘ ਸੰਧੂ ਵੱਲੋਂ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਗੁਰੂ ਦੀ ਗੋਲਕ ਵਿੱਚੋਂ ਪੈਸੇ ਵੰਡਣ ਦੇ ਬੇਬੁਨਿਆਦ ਦੋਸ਼ਾਂ ਦਾ ਖੰਡਨ ਕਰਦਿਆਂ ਆਖਿਆ ਕਿ ਇਹ ਸਿੱਖ ਸੰਸਥਾ ਦੇ ਪ੍ਰਬੰਧ ਨੂੰ ਬਦਨਾਮ ਕਰਨ ਦੀ ਘਿਨੌਣੀ ਹਰਕਤ ਹੈ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ, ਜਿਸ ਦਾ ਪ੍ਰਬੰਧ ਪਾਰਦਰਸ਼ੀ ਤਰੀਕੇ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੇ ਸਿਆਸੀ ਅਕਾਵਾਂ ਨੂੰ ਖ਼ੁਸ਼ ਕਰਨ ਲਈ ਸਿੱਖਾਂ ਦੀ ਨੁਮਾਇੰਦਾ ਸੰਸਥਾ ਪ੍ਰਤੀ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਭਰਮਾਉਣ ਦਾ ਯਤਨ ਕਰਦੇ ਹਨ, ਜੋ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰੂ ਦੀਆਂ ਗੋਲਕਾਂ ਵਿੱਚੋਂ ਨਿਯਮਾਂ ਅਨੁਸਾਰ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਡਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਨਾਲ-ਨਾਲ ਲੋੜਵੰਦਾਂ ਦੀ ਮੱਦਦ ਅਤੇ ਕੁਦਰਤੀ ਆਫ਼ਤਾਂ ਸਮੇਂ ਮੋਹਰੀ ਹੋ ਕੇ ਸੇਵਾਵਾਂ ਕਰਨਾ ਵੀ ਆਪਣਾ ਫ਼ਰਜ਼ ਸਮਝਦੀ ਹੈ। ਹਾਲ ਹੀ ਵਿਚ ਹੜ੍ਹਾਂ ਦੌਰਾਨ ਇਨ੍ਹਾਂ ਦੀ ਪਾਰਟੀ ਦੀ ਪੰਜਾਬ ਸਰਕਾਰ ਦੇ ਕੀਤੇ ਜਾਣ ਵਾਲੇ ਕਾਰਜ ਵੀ ਸ਼੍ਰੋਮਣੀ ਕਮੇਟੀ ਵੱਲੋਂ ਹੀ ਕੀਤੇ ਗਏ। ਜਿਥੇ પੀੜਤ ਲੋਕਾਂ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਕੀਤੀਆਂ ਗਈਆਂ, ਉਥੇ ਹੀ ਬੰਨ੍ਹ ਮਜ਼ਬੂਤ ਕਰਨ ਲਈ ਡੀਜ਼ਲ ਅਤੇ ਕਣਕਾਂ ਦੀ ਬਿਜਾਈ ਲਈ ਉੱਤਮ ਕਿਸਮ ਦੇ ਬੀਜ ਵੀ ਇਨ੍ਹਾਂ ਗੁਰੂ ਦੀਆਂ ਗੋਲਕਾਂ ਵਿੱਚੋਂ ਹੀ ਦਿੱਤੇ ਗਏ। ਜਦੋਂ ਇਹ ਕਾਰਜ ਕੀਤੇ ਜਾ ਰਹੇ ਸਨ, ਤਾੰ ਉਦੋਂ ਇਨ੍ਹਾਂ ਦੀ ਸਰਕਾਰ ਕਿਥੇ ਸੀ。 ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਨੇ ਕਿਹਾ ਕਿ ਸਿੱਖ ਸੰਸਥਾ ਵੱਲੋਂ ਬीਤੇ ’ਚ ਨਿਭਾਈਆਂ ਸੇਵਾਵਾਂ ਨੇ ਦੇਸ਼ ਦੁਨੀਆਂ ਅੰਦਰ ਸਿੱਖਾਂ ਦਾ ਮਾਣ ਵਧਾਇਆ ਹੈ, ਪ੍ਰੰਤੂ ਅਜਿਹੇ ਲੋਕ ਬੇਬੁਨਿਆਦ ਇਲਜਾਮ ਲਗਾ ਕੇ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਵਿਚ ਹੋਂਦ ਵਿਚ ਆਈ ਸ਼੍ਰੋਮਣੀ ਕਮੇਟੀ ਨੂੰ ਨੀਵਾਂ ਦਿਖਾਉਣ ਦਾ ਯਤਨ ਕਰਦੇ ਹਨ। ਸ. ਰਘੂਜੀਤ ਸਿੰਘ ਵਿਰਕ ਅਤੇ ਹੋਰ ਅਹੁਦੇਦਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਕਿ ਸਿੱਖ ਸਿਧਾਂਤਾਂ ਨੂੰ ਸੱਟ ਮਾਰਨ, ਸੰਸਥਾ ਨੂੰ ਬਦਨਾਮ ਕਰਨ ਅਤੇ ਸੰਗਤਾਂ ਅੰਦਰ ਭਰਮ ਫੈਲਾਉਣ ਦੇ ਮੱਦੇਨਜ਼ਰ ਸ. ਹਰਮੀਤ ਸਿੰਘ ਸੰਧੂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਕੇ ਪ੍ਰੰਪਰਾਵਾਂ ਅਨੁਸਾਰ ਕਾਰਵਾਈ ਕੀਤੀ ਜਾਵੇ।
151
comment0
Report
SSSanjay Sharma
Nov 18, 2025 12:03:18
Noida, Uttar Pradesh:Shimla ड्यूटी टाइम पर निजी कार्यक्रम में शिरकत नहीं करेंगे SDM- DC अनुपम कश्यप शिमला में जिलास्तरीय राजस्व मामलों की समीक्षा बैठक के दौरान उपायुक्त ने दिए निर्देश जरूरी कार्यक्रम में जाने के लिए लेनी होगी DC की अनुमति शिमला में मंगलवार को जिलास्तरीय राजस्व मामलों की समीक्षा बैठक उपायुक्त अनुपम कश्यप की अध्यक्षता में बचत भवन में आयोजित की गई. इस बैठक में राजस्व विभाग के मुद्दों को लेकर विस्तृत चर्चा की गई. इस बैठक के दौरान उपायुक्त ने सभी SDM को निर्देश दिए कि कोई भी एसडीएम ड्यूटी समय के दौरान निजी कार्यक्रम में नहीं जाएंगे. अगर फिर भी किसी कार्यक्रम में जाना है. तो जाने से पहले उपायुक्त से अनुमति लेनी होगी. उन्होंने कहा कि एसडीएम कार्यालय में दूरदराज से लोग काम करवाने के लिए आते हैं. ऐसे में अधिकारी कार्यालय में नदारद पाए जाएं, तो आम जनता को दिक्कतों का सामना करना पड़ता है. उन्होंने कहा कि अधिकारियों ने जो स्कूल गोद लिए है. उनके विजिट रिपोर्ट भी उपायुक्त कार्यालय को तुरंत भेजना सुनिश्चित करें. इसके साथ सभी अधिकारी और कर्मचारी 10 बजे से पहले अपने कार्यालय में पहुंचे.
152
comment0
Report
PSParambir Singh Aulakh
Nov 18, 2025 11:51:59
Amritsar, Punjab:ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੁੜਗੱਜ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਤੋਂ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਬਹਾਦਰ ਜੀ ਮਹਾਰਾਜ ਅਤੇ ਉਹਨਾਂ ਦੇ ਤਿੰਨ ਜਿਹੜੇ ਅਨਨ ਸਿੱਖ ਆ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤਿਨਾਂ ਦੇ 350 ਸਾਲਾਂ ਸ਼ਹੀਦੀ ਸਾਕੇ ਨੂੰ 350 ਸਾਲਾ ਜਿਹੜੀ ਸ਼ਤਾਬਦੀ ਦੇ ਰੂਪ ਦੇ ਵਿੱਚ ਸਮੁੱਚੇ ਸੰਸਾਰ ਦੇ ਵਿੱਚ ਸਮੂਹ ਗੁਰੂ ਨਾਨਕ Naam ਲੇਵਾ ਸਿੱਖ ਸੰਗਤਾਂ ਤੇ ਖਾਲਸਾ ਪੰਥ ਵੱਲੋਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਜਿੱਥੇ ਦੁਨੀਆਂ ਭਰ ਦੇ ਵਿੱਚ ਇਸ ਸਬੰਧੀ ਗੁਰਮਤਿ ਸਮਾਗਮ ਹੋ ਰਹੇ ਨੇ ਉੱਥੇ ਕੌਮੀ ਤੌਰ ਦੇ ਉੱਤੇ ਇਸ ਸਬੰਧੀ ਜੋ ਵਿਸ਼ੇਸ਼ ਗੁਰਮਤ ਸਮਾਗਮਾਂ ਉਹ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਖਾਲਸੇ ਦੀ ਜਨਮ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਇਹਨਾਂ ਸਮਾਗਮਾਂ ਦੀ ਜਿਹੜੀ ਡਿਟੇਲ ਆ ਉਹ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਤੀ ਆ 23 ਨਵੰਬਰ ਨੂੰ ਪੰਥ ਦੇ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਚੁੱਕ ਕੇ 350 ਸਾਲਾ ਗੁਰਿਆਈ ਪੁਰਬ ਆ ਤੇ 350 ਸਾਲਾ ਗੁਰਿਆਈ ਪੁਰਬ ਸੱਚੇ ਪਾਤਸ਼ਾਹ ਦਾ ਗੁਰਦੁਆਰਾ ਗੁਰੂ ਕੇ ਮਹਿਲ ਗੁਰਦੁਆਰਾ ਭੋਰਾ ਸਾਹਿਬ ਜੋ ਕਿ ਸੀਸਥਾਂ ਦੇ ਸਾਹਮਣੇ ਹੀ ਆ ਉੱਥੇ ਮਨਾਇਆ ਜਾਣਾ 24 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਵਿਸ਼ੇਸ਼ ਗੁਰਮਤ ਸਮਾਗਮ ਉਹ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮੁਬਾਰਕ ਸੀਸ ਦਾ ਸਸਕਾਰ ਉਹ ਉੱਥੇ ਗੁਰਮਤ ਸਮਾਗਮ ਹੋਣੇ ਆ 25 ਤਰੀਕ ਨੂੰ ਕੌਮੀ ਤੌਰ ਦੇ ਉੱਤੇ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਸਮਾਗਮ ਉਥੇ ਕਿਉਂਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਗੁਰਦੁਆਰਾ ਸੀਸਗંજ ਸਾਹਿਬ ਚਾਂਦਨੀ ਚੌਂਕ ਦਿੱਲੀ ਹੋਈ ਆ ਤਾਂ ਗੁਰਦੁਆਰਾ ਸੀਸਗੰਜ ਸਾਹਿਬ ਸਮਾਗਮ ਜਿਹੜੇ 29 ਤਰੀਕ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਸੀਸ ਸਸਕਾਰ ਦਿਹਾੜਾ ਵਾ ਉਹ ਵੀ ਵੱਡੇ ਪੱਧਰ ਦੇ ਉੱਤੇ ਵਿਸ਼ੇਸ਼ ਗੁਰਮਤ ਸਮਾਗਮਾਂ ਦੇ ਰਾਹੀਂ ਹੋਣਾ ਨਗਰ ਕੀਰਤਨ ਜਿਹੜਾ 25 ਨਵੰਬਰ ਤੋਂ ਸ਼ਹੀਦੀ ਨਗਰ ਕੀਰਤਨ ਤੁਰਨਾਵਾਂ ਗੁਰਦੁਆਰਾ ਸੀਸਗੰਜ ਸਾਹਿਬ ਚਾਦਨੀ ਚੌਂਕ ਦਿੱਲੀ ਤੋਂ ਉਹ 28 ਨਵੰਬਰ ਨੂੰ ਗੁਰਦੁਆਰਾ ਵਿਮਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਆਉ ੳਰ ਉੱਥੇ ਸਮੁੱਚੇ ਪੰਥ ਨੇ ਉਹਦਾ ਸਵਾਗਤ ਕਰਨਾ ਤੇ ਗੁਰੂ ਨੂੰ ਸਿਜਦਾ ਕਰਨਾ 29 ਨਵੰਬਰ ਨੂੰ ਗੁਰਦੁਆਰਾ ਵਿਮਾਨਗੜ੍ਹ ਸਾਹਿਬ ਤੋਂ ਸ਼ਹੀਦੀ ਨਗਰ ਕੀਰਤਨ ਆਰੰਭ ਹੋ ਕੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਮਾਪਤ ਸੰਪੂਰਨ ਹੋਣਾ ਵਾ 29 ਨਵੰਬਰ ਨੂੰ ਤੋ ਇਹਨਾਂ ਸਮਾਗਮਾਂ ਦੇ ਵਿੱਚ ਖਾਲਸਾ ਪੰਥ ਪੂਰੀਆਂ ਹਾਜਰੀਆਂ ਭਰੇ ਜਿਵੇਂ ਖਾਲਸਾ ਪੰਥ ਭੁੱਲੇ ਮਹੱਲੇ ਦੇ ਮੌਕੇ ਤੇ ਅਨੰਦਪੁਰ ਸਾਹਿਬ ਆਪੋ ਆਪਣੇ ਸਾਧਨਾਂ ਤੇ ਆਉਂਦਾ ਟਰਾਲੀਆਂ ਤੇ ਆਉਂਦਾ ਆਰ ਇਸ ਵਾਰੀ ਵੀ ਜਿਹੜਾ ਗੁਰੂ ਕਾ ਖਾਲਸਾ ਪੰਥ ਉਹ ਵੱਡੇ ਪੱਧਰ ਦੇ ਉੱਤੇ ਆਪੋ ਆਪਣੇ ਸਾਥ ਨਾਲ ਟਰੈਕਟਰ ਟਰਾਲੀਆਂ ਤੇ ਖਾਲਸਾਹ ਨਿਸ਼ਾਨ ਲਗਾ ਕੇ ਉੱਥੇ ਪਹੁੰਚੇ ਮੈਂ ਕੱਲ ਇਹ ਵੀ ਅਪੀਲ ਜਾਰੀ ਕੀਤੀ ਤੇ ਆਪੋ ਆਪਣੇ ਘਰਾਂ ਦੇ ਉੱਤੇ ਵੀ ਖਾਲਸੇ ਦੀਵਾਨ ਜਿਹੜੇ ਆ ਉਹ ਲਗਾਉਣੇ ਉਹਦਾ ਕਾਰਨ ਇਹ ਆ ਵੀ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਉਹਦੇ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਖਾਲਸਾਈ ਸੋਚ ਦਾ ਪ੍ਰਗਟਾਵਾ ਕਰਣ ਦੇ ਲਈ ਇਹ ਜਰੂਰੀ ਆ ਕਿ ਆਪਾਂ ਇਹਨਾਂ ਸ਼ਤਾਬਦੀਆਂ ਦੇ ਮੌਕੇ ਤੇ 23 ਨੂੰ ਆਰੰਭ ਆ 29 ਨੂੰ ਸੰਪੂਰਨ ਆ ਇਹਨਾਂ ਸ਼ਤਾਬਦੀਆਂ ਦੇ ਮੌਕੇ ਤੇ ਘਰਾਂ ਤੇ ਆਪਣੇ ਕਾਰਬਾਰੀ ਅਦਾਰਿਆਂ ਦੇ ਉੱਤੇ ਖਾਲਸੇ ਨਿਸ਼ਾਨ ਸਾਹਿਬ ਚਲਾਈਏ ਮੈਂ ਇੱਕ ਗੱਲ ਇਥੇ ਸਪਸ਼ਟ ਕਰਨਾ ਚਾਹੁੰਦਾ ਕਿ ਇਹ ਸਮਾਗਮ 23 ਤੋਂ 29 ਤੱਕ ਚਲਣੇ ਆ ਤੋ ਖਾਲਸਾ ਪੰਥ ਉਹਦੇ ਵਿੱਚ ਸ਼ਮੂਲੀਅਤ ਕਰੇ ਉਹਦੇ ਵਿਭਾਗ ਲਵੇ ਅੌਰ ਸੇਵਾ ਕਰੇ ਕੀਰਤਨ ਸੁਣੇ ਪਾਠ ਸੁਣੇ ਅੌਰ ਖੰਡੇ ਬਾਟੇ ਦੀ ਪਾਹਲ ਛੱਕ ਕੇ ਗੁਰੂ ਵਾਲੇ ਬਣੇ ਇਹ ਤੇ ਹੈਗੀ ਉਥੋਂ ਦੀ ਜਿਹੜੀ ਪ੍ਰੋਗਰਾਮ ਨਹੀਂ ਤਾਂ ਭਾਈ ਅਮਨਦੀਪ ਸਿੰਘ ਕਰਨ ਪਿੱਛੇ ਉਹਨਾਂ ਦੀ ਧੀ ਦਾ ਆਨੰਦਕਾਰ ਜੀ ਉਹਦੇ ਸਬੰਧੀ ਉਹਨਾਂ ਨੇ ਦਿੱਤਾ ਉਥੇ ਬਾਕੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆ ਕੀ ਸਪਸ਼ਟੀਕਰਨ ਕੀ ਦਿੱਤਾ ਕੀ ਦੱਸਿਆ ਜਾਂਦਾ ਉਹ ਵੀ ਪੰਜਾਬ ਦੀ ਜਨਤਾ ਤੇ ਜਿਹੜੇ ਟੈਕਸ ਆ ਉਹਦੇ ਪੈਸੇ ਦੇ ਨਾਲ ਲੱਗੇ ਆ ਕੋਈ ਬੰਦਾ ਘਰੋਂ ਪੈਸਾ ਨਹੀਂ ਲਾਉਦਾ ਕੋਈ ਚੰਗੀ ਗੱਲ ਹੀ ਬੋਰਡ ਲਾਏ ਆ ਪਰ ਬਹੁਤ ਚੰਗੀ ਗੱਲ ਇਹ ਉਹਦੇ ਵਿੱਚ ਉਹ ਜਿਵੇਂ ਮੈਂ sਵੇਰੇ ਚੰਡੀਗੜ੍ਹ ਤੋਂ ਤੁਰਿਆ ਵਾਂ ਆਪਣੇ ਘਰ ਤੋਂ ਤੇ ਮੈਂ ਆਉਂਦਿਆਂ ਆਉਂਦਿਆਂ ਇਥੋਂ ਅੰਮ੍ਰਿਤਸਰ ਤੱਕ ਵੇਖਿਆ ਵਾ ਵੀ ਹਰ ਖੰਬੇ ਦੇ ਉੱਤੇ ਵੋਟ ਤੇ ਲੱਗਾ ਹੋਇਆ ਤੇ ਉਹਦੇ ਉੱਤੇ ਇਹਨਾਂ ਨੇ ਕਿਹਾ ਵੀ 23 ਤੋਂ 25 ਜਿਹੜੀ ਸੰਗਤ ਆ_anੰਦਪੁਰ ਸਾਹਿਬ_ ਪਹੁੰਚੇ ਚਾਹੀਦਾ ਇਹ ਵੀ ਇਹ 23 ਤੋਂ 29 ਲਿਖਦੇ ਕਿਉਂਕਿ ਗੁਰੂ ਸਾਹਿਬ ਦੇ ਜਿਹੜੇ ਸੀਸ ਦਾ ਸਸਕਾਰ ਦਿਹਾੜਾ ਵਾ 350 ਸਾਲਾ ਜਿਹੜਾ ਕਿ ਗੁਰਦੁਆਰਾ ਸੀਸਗੰਜ ਸਾਹਿਬ ਵੀ ਸਸਕਾਰ ਹੋਇਆ ਉਹਦੇ 29 ਨੂੰ ਮਨਾਇਆ ਜਾਣਾ ਤੋ ਮੇਰੇ ਹਿਸਾਬ ਦੇ ਨਾਲ ਇਹਨਾਂ ਨੇ ਅਧੂਰੀ ਜਾਣਕਾਰੀ ਦਿੱਤੀ ਆ ਤੇ ਅਧੂਰੀ ਜਾਣकारी ਨਹੀਂ ਦੇਣੀ ਚਾਹੀਦੀ ਇਹਨਾਂ ਨੂੰ ਪੂਰੀ ਦੇਣੀ ਚਾਹੀਦੀ ਆ ਅਧੂਰੀ ਜਾਣਕਾਰੀ ਦੇਣ ਪਿੱਛੇ ਸਰਕਾਰ ਦੀ ਕੀ ਮਨਸ਼ਾ ਤੇ ਸਰਕਾਰ ਹੀ ਜਾਣਦੀ ਆ ਪਰ ਖਾਲਸਾ ਪੰਥ ਜਿਹੜਾ ਵਾ ਉਹ 23 ਨਵੰਬਰ ਤੋਂ ਲੈ ਕੇ ਤੇ 29 ਨਵੰਬਰ ਤੱਕ ਆਪਣੀ ਜਨਮ ਭੂਮੀ ਅਨੰਦਪੁਰ ਸਾਹਿਬ ਜਰੂਰ ਪਹੁੰਚੂਗਾ ਕਿਉਂਕਿ ਸ਼ਤਾਬਦੀ 29 ਨਵੰਬਰ ਤੱਕ ਚੱਲਣੀ ਆ ਸਰਕਾਰ ਨੂੰ ਅਧੂਰੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਠੀਕ ਆ ਵੀ ਉਹਨਾਂ ਨੇ ਆਪਣੇ ਪ੍ਰੋਗਰਾਮ 23 ਤੋਂ 25 ਲਿਖੇ ਆ ਪਰ ਸ਼ਤਾਬਦੀ ਤੇ 29 ਤੱਕ ਚੱਲਣੀ ਹ ਨਾ ਤੇ ਉਹਨਾਂ ਦੇ ਪ੍ਰੋਗਰਾਮ ਖਤਮ ਹੋਣ ਦੇ ਨਾਲ ਸ਼ਤాబਦੀ ਸੰਪੂਰਨ ਹੁੰਦੀ ਉਹ ਤੇ ਉਦੋਂ ਸੰਪੂਰਨ ਹੋਣੀ ਜਦੋਂ ਪਾਤਸ਼ਾਹ ਦੇ ਸੀਸ ਦਾ ਸਸਕਾਰ ਦਿਹਾੜਾ ਮਨਾਇਆ ਜਾਣਾ ਤੋ ਅਧੂਰੀ ਜਾਣਕਾਰੀ ਇਹਨਾਂ ਨੂੰ ਨਹੀਂ ਦੇਣੀ ਚਾਹੀਦੀ ਮੈਂ ਸਮਝਦਾ ਇਹਨਾਂ ਨੇ ਅਧੂਰੀ ਜਾਣਕਾਰੀ ਦਿੱਤੀ ਆ ਇਹਨਾਂ ਨੂੰ ਪੂਰੀ ਜਾਣਕਾਰੀ ਦੇਣੀ ਚਾਹੀਦੀ ਰਿਫਲੈਕਸ ਆ ਜਿਹੜੇ ਉਹ 239 ਦੇ ਲਾਉਣੇ ਚਾਹੀਦੇ ਆ 23 ਤੋਂ 25 ਦੇ ਅਧੂਰੇ ਸਿੰਘ ਸਾਹਿਬ ਇੱਕ ਕਾਫੀ ਸਮੇਂ ਤੋਂ ਸਰਕਾਰ ਸਵਾਲ ਕਰਦੀ ਹ ਐਸਜੀਪੀਸੀ ਦੀ ਗੋਲਕ ਦਾ ਪੈਸਾ ਸੰਗਤ ਦੇ ਮਨ ਦੇ ਵਿੱਚ ਇੱਕ ਵੱਖਰਾ ਸਵਾਲ ਪੈਦਾ ਹੁੰਦਾ ਕੀ ਐਸਜੀਪੀਸੀ ਦੁਰਵਰਤੋ ਕਰ ਰਹੀ ਜਾਂ ਕਿਸੇ ਤਰੀਕੇ ਦੇ ਨਾਲ ਇਹਨਾਂ ਪੈਸਿਆਂ ਨੂੰ ਲੈ ਕੇ ਬਾਰ-ਬਾਰ ਜ਼ਿਕਰ ਕਰਦੇ ਸੀਐਮ ਸਾਹਿਬ ਤੇ ਬਾਕੀ ਹੋਰ ਇਹ ਜਿਮਨੀ ਚੋਣ ਇਹਨੂੰ ਇਹਨੂੰ ਦੇਖੀਏ ਤਾਂ ਕੀ ਕੀ ਕਹਿੰਦੇ ਆ ਕਿਹਦੇ ਸਬੰਧੀ ਦੇਖੋ ਸ਼ਿਕਾਇਤਾਂ ਵੀ ਬਹੁਤ ਆ ਗਈਆਂ ਸ਼੍ਰੀ ਅਕਾਲ ਤਖਤ ਸਾਹਿਬ ਕਿਉਂਕਿ ਆਪਾਂ ਸਭ ਜਾਣਦੇ ਹਾਂ ਕਿ ਗੁਰੂ ਕਾਲ ਬੇੜੇ ਤੋਂ ਹੀ ਸਿੱਖ ਧਰਮ ਦੇ ਵਿੱਚ ਦਸਵੰਧ ਦੀ ਇੱਕ ਪ੍ਰਥਾ ਵਾ ਸੰਗਤਾਂ ਗੁਰੂ ਘਰ ਆਪਣੀ ਸ਼ਰਧਾ ਦੇ ਮੁਤਾਬਿਕ ਦਸਵੰਧ ਦਿੰਦੀਆਂ ਗੋਲਕ ਦੇ ਵਿੱਚ ਭੇਟਾਂ ਪਾਉਂਦੀਆਂ ਉਹ ਸੰਗਤਾਂ ਦੀ ਸ਼ਰਧਾ ਹੁੰਦੀ ਆ ਤੇ ਗੁਰੂ ਘਰ ਦੀਆਂ ਗੋਲਕਾਂ ਇੱਕ ਸਿੱਖ ਪਰੰਪਰਾ ਦਾ ਹਿੱਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਆਮ ਸੰਸਥਾ ਨਹੀਂ ਆ ਇਹ ਸਿੱਖ ਕੌਮ ਨੇ ਬਹੁਤ ਜਦੋਂ ਜਹਿਦ ਤੇ ਸ਼ਹਾਦਤਾਂ ਤੋਂ ਬਾਅਦ ਇਹ ਬਣੀ ਪ੍ਰਬੰਧ ਸੰਭਾਲਿਆ ਔਰ ਇਹਦੇ ਸਬੰਧੀ ਬਕਾਇਦਾ 1925 ਤੋਂ ਗੁਰਦੁਆਰਾ ਐਕਟ ਵੀ ਬਣਿਆ ਹੋਇਆ ਉਸ ਐਕਟ ਦੇ ਅਧੀਨ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਤਹਿਤ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਉਹ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਆ ਔਰ ਇੱਕ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਸੰਸਥਾ ਦੇ ਸਬੰਧੀ ਬਿਨਾਂ ਕਿਸੇ ਤੱਥਾਂ ਤੋਂ ਕੋਈ ਬਿਆਨ ਜਾਰੀ ਕਰਨਾ ਉਹ ਠੀਕ ਨਹੀਂ ਆ ਉਹ ਮੰਦਭਾਗਾ ਇਹਦੇ ਸਬੰਧੀ ਬਹੁਤ ਸਾਰੀਆਂ ਸ਼ਿਕਾਇਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਆਈਆਂ ਵਾ ਹਰਮੀਤ ਸਿੰਘ ਸੰਧੂ ਨੇ ਵੀ ਥੋੜੇ ਦਿਨ ਪਹਿਲਾਂ ਗੋਲਕ ਦੇ ਉੱਤੇ ਬਿਆਨ ਦਿੱਤਾ ਇਹਦੇ ਤੋਂ ਪਹਿਲਾਂ ਜਿਹੜੇ ਸੂਬੇ ਦੇ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹ ਵੀ ਗੋਲਕਾਂ ਦੇ ਉੱਤੇ ਪਹਿਲਾਂ ਜਨਵਰੀ ਦੇ ਨਾ ਬਿਆਨ ਦਿਤਾ ਸੀ ਫਿਰ ਜੂਨ ਤੇ ਹੁਣ ਤੇ ਇਹਨਾਂ ਨਵੰਬਰ ਨੂੰ ਦੇਖੋ ਜਿਹੜਾ ਮੁੱਖ ਮੰਤਰੀ ਹੁੰਦਾ ਉਹ ਬੜਾ ਜਿੰਮੇਵਾਰੀ ਦਾ ਅਹੁਦਾ ਔਰ ਉਹਨਾਂ ਨੂੰ ਜਿੰਮੇਵਾਰੀ ਦੇ ਨਾਲ ਬਿਆਨ ਦੇਣੇ ਚਾਹੀਦੇ ਹੁੰਦੇ ਆ ਵਾਰ ਵਾਰ ਇਹ ਕਹਿਣਾ ਗੋਲਕਾ ਚੁੱਕ ਦੋ ਗੋਲਕਾਂ ਚ ਪੈਸੇ ਨਾ ਪਾਓ ਮੈਂ ਪਹਿਲਾਂ ਵੀ ਗਿਆ ਸੀ ਵੀ ਇਹ ਮੁੱਖ ਮੰਤਰੀ ਦੀ ਨਾਸਤਿਕ ਸੋਚ ਆ ਤੇ ਨਾਸਤਿਕ ਸੋਚ ਦਾ ਪ੍ਰਗਟਾਵਾ ਇਹਦੇ ਸਬੰਧੀ ਸ਼ਿਕਾਇਤਾਂ ਬਹੁਤ ਆਈਆਂ ਅਕਾਲ ਤਖਤ ਸਾਹਿਬ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਬਹੁਤ ਵਕੀਲ ਵਿਚਾਰ ਕੀਤੀ ਜਾਊਗੀ ਕਿਉਂਕਿ ਗੋਲਕਾ ਜਿਹੜੀਆਂ ਇਹਦੇ ਚ ਸੰਗਤਾਂ ਸ਼ਰਧਾ ਭਾਵਨਾ ਨਾਲ ਆਪਣੀ ਭੇਟਾ ਪਾਉਂਦੀਆਂ ਉਹਦੇ ਸਬੰਧੀ ਬਿਨਾਂ ਤੱਥਾਂ ਤੋਂ ਵਾਰ ਵਾਰ ਜਾ ਕੇ ਸਬੂਤ ਜਿਹੜੇ ਆ ਉਹ ਇਥੇ ਅਕਾਲ ਤਖਤ ਸਾਹਿਬ ਲੈਣ ਪਰ ਬਿਨਾਂ ਤੱਥਾਂ ਤੋਂ ਇਹ ਗੱਲ ਵਾਰ ਵਾਰ ਕਰਨੀ ਘੱਟੋ ਘੱਟ ਸੂਬੇ ਦੇ ਮੁੱਖ ਮੰਤਰੀ ਨੂੰ ਇਹ ਗੱਲ ਨਹੀਂ ਸ਼ੋਭਦੀ ਇੱਕ ਜਿੰਮੇਵਾਰ ਇੱਕ ਸੰਵਿਧਾਨਿਕ ਅਹੁਦਾ ਦੇ ਉੱਤੇ ਬੈਠਾ ਹੋਇਆ ਬੰਦਾ ਕਵੇ ਗੋਲਕਾਂ ਚੁੱਕ ਦੋ ਮੈਂ ਪਹਿਲਾਂ ਵੀ ਕਿਹਾ ਸੀ ਗੋਲਕਾ ਚੁੱਕਣ ਵਾਲੇ ਇਥੇ ਬਥੇਰੇ ਆਏ ਤੇ ਗਏ ਗੋਲਕਾਂ ਕੋਈ ਨਹੀਂ ਡੱਕ ਸਕਦਾ ਇਹ ਗੋਲਕਾਂ ਗੁਰੂ ਦੀਆਂ ਇਹਦੇ ਰਾਹੀ ਲੰਗਰ ਚਲਦੇ ਇਹਦੇ ਰਾਹੀ ਸਮਾਜ ਭਲਾਈ ਦੇ ਕਾਰਜ ਚੱਲਦੇ ਧਰਮ ਪ੍ਰਚਾਰ ਚੱਲਦਾ ਔਰ ਗੁਰਦੁਆਰੇ ਦਾ ਸਮੁੱਚਾ ਪ੍ਰਬੰਧ ਜਿਹੜਾ ਵਾ ਗੁਰਦੁਆਰਿਆਂ ਦਾ ਉਹ ਚੱਲਦਾ ਇਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਗੰਭੀਰ ਵਿਚਾਰ ਜਿਹੜੀ ਉਹ ਆਪਾਂ ਜਰੂਰ ਕਰਾਂਗੇ। ਇਹਦਾ ਕੀ ਲਿਖਦੇ ਨੇ ਦੇਖੋ ਸਰਦਾਰਨੀ ਮੇਰੀ ਗੱਲ ਤੇ ਇਹ ਆ ਵੀ ਫਿਲਮਾਂ ਸਬੰਧੀ ਗਾਈਡਲਾਈਨ ਜਿਹੜੀਆਂ ਉਹ ਹੁਣ ਲਗਭਗ ਬੜੀਆਂ ਆਪਾਂ ਸਭ ਜਾਣਦੇ ਆ ਕਿ 13 ਦਸੰਬਰ 2022 ਨੂੰ ਧਰਮ ਪ੍ਰਚਾਰ ਕਮੇਟੀ ਦਾ ਮਤਾ ਜਿਹਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਗੁਰੂ ਸਾਹਿਬ ਚੱਲ ਰਹੇ ਆ ਤੇ ਮੈਂ ਥੋੜੇ ਦਿਨ ਪਹਿਲਾਂ ਇੱਕ ਦੇਖ ਰਿਹਾ ਸੀ ਕਿਸੇ ਨੇ ਭਾਈ ਬਚਿੱਤਰ ਸਿੰਘ ਬਣਾਇਆ ਇੱਕ ਬੰਦੇ ਨੇ ਸਾਡੀ ਕੌਮ ਦੀ ਸ਼ਹੀਦ ਆ ਨਾ ਬਾਬਾ ਲੱਖੀ ਸ਼ਾਹ ਵਣਜਾਰਾ ਇਹਦੇ ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੈਸੇ ਭਾਵੇਂ ਸਪਸ਼ਟ ਵੀ ਆ ਇਦਾਂ ਨਹੀਂ ਹੋ ਸਕਦਾ ਬਾਕੀ ਦੋ ਮਾਈ 202 ਨੂੰ ਇੱਥੇ ਅਕਾਲ ਤਖਤ ਸਾਹਿਬ ਸਿੱਖ ਵਿਦਵਾਨਾਂ ਬੁੱਧੀਜੀਵੀਆਂ ਦੀ ਕਸਰਢਾਈ ਉਦੋਂ ਵੀ ਕਿਹਾ ਗਿਆ ਨਹੀਂ ਹੋ ਸਕਦਾ ਜੁਲਾਈ 2025 ਦੇ ਵਿੱਚ ਜਿਹੜੀ ਇਸ ਫਿਲਮ ਸਬੰਧੀ ਸਬ ਕਮੇਟੀ ਦੀ ਰਿਪੋਰਟ ਆ ਉਹਦੇ ਸਪਸ਼ਟ ਹੋਇਆ ਸੀ ਕਿ ਫਿਲਮ ਦੇ ਵਿੱਚ ਸਿੱਖ ਸਿਧਾਂਤ ਇਤਿਹਾਸਿਕ ਪੱਖ ਤੋਂ ਬੜੀਆਂ ਸਾਮੀਆਂ ਉਹਨਾਂ ਨੇ ਮੈਨੂੰ ਪਾਸ ਨਹੀਂ ਕੀਤਾ ਤੇ ਜੇ ਕੋਈ ਜਿੱਦ ਕਰਕੇ ਕਵੇ ਜਿਵੇਂ ਕਹਿ ਰਹੇ ਵੀ 21 ਤਰੀਕ ਨੂੰ ਆਪਾਂ ਰਿਲੀਜ਼ ਕਰਨੀ ਗਲਤ ਗੱਲ ਆ ਅਕਾਲ ਤਖਤ ਸਾਹਿਬ ਇਹਨੂੰ ਪ੍ਰਵਾਨਗੀ ਨਹੀਂ ਦ distinguishes ਕੀ ਅਕਾਲ ਤਖਤ ਸਾਹਿਬ ਤੋਂ ਇਸ ਫਿਲਮ ਦੇ ਉੱਤੇ ਸਪਸ਼ਟ ਲੋਕ ਲੱਗੀ ਹੋਈ । ਹੁੰਗਾਰਾ ਦੇਖਾ ਨਹੀਂ ਭਰਿਆ ਹੁੰਗਾਰਾ ਨਾਮ ਭਰਨ ਦੀ ਹੈਗੇ ਆ ਵੀ ਅੱਜ ਸਾਨੂੰ ਇਥੋਂ ਅਕਾਲ ਤਖਤ ਸਾਹਿਬ ਤੋਂ ਜਿਹੜਾ ਇਹਨਾਂ ਦਾ ਮੰਤਰੀ ਆ ਸਰਨਪ੍ਰੀਤ ਸਿੰਘ ਸੌਦ ਉਹਦੀ ਸਾਡੇ ਕੋਲ ਸ਼ਿਕਾਇਤ ਆਈ ਡਾਰੈਕਟ ਜਿਹੜਾ ਬਾਕੀ ਇਹਨਾਂ ਦਾ ਆਪਣਾ ਸੈਰ spuਾਟਾ ਦੇ ਸੱਭਿਆਚਾਰਕ ਮਾਮਲੇ ਵਿਕਾਸ ਦਾ ਸਰਕਾਰ ਨੇ ਉੱਥੇ ਅਨੰਦਪੁਰ ਸਾਹਿਬ ਹੁਣ ਸ਼ਤਾਬਦੀ ਨੂੰ ਮਨਾਉਂਦਿਆਂ ਹੀ ਇੱਕ ਮਿਊਜ਼ੀਅਮ ਤਿਆਰ ਕੀਤਾ ਭਾਈ ਜੈਤਾ ਜੀ ਉਹਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਲਾਈਆਂ ਔਰ ਉਹਦੇ ਵਿੱਚ ਇੱਕ ਤਸਵੀਰ ਆਪ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਰਹੇ ਇੱਕ ਪਿਆਰਾ ਅੰਮ੍ਰਿਤ ਛਕ ਰਿਹਾ ਵਾ ਤੇ ਬਾਕੀ ਬੈਠੇ ਆ ਉਹ ਉਹਦੇ ਵਿੱਚ ਪਹਿਲਾਂ ਤੇ ਗੁਰੂ ਸਾਹਿਬ ਦੇ ਇਹਨਾਂ ਨੇ ਜੋੜਾ ਪਾਇਆ ਹੋਇਆ ਦਿਖਾਇਆ ਇਹ ਪੰਜਾਬ ਦੇ ਵਿੱਚ ਪੈਦਾ ਹੋਏ ਇਕ ਬਚੇ ਨੂੰ ਵੀ ਪਤਾ ਵੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਚ ਹੁੰਦਾ ਜਾਂ ਜਦੋਂ ਵੀ ਅੰਮ੍ਰਿਤ ਛਕਾਇਆ ਜਾਊਗਾ ਜੋੜਾ ਪਾ ਕੇ ਥੋੜਾ ਛਕਾਵਾਂਗੇ ਇੰਨੀ ਕ ਇਹਨਾਂ ਦੀ ਭੇਦਲੀ ਸਮਝ ਇਹਨਾਂ ਨੇ ਜੋੜਾ ਪਾ ਤा ਫਿਰ ਉਹ ਤਸਵੀਰ ਦੇ ਵਿੱਚ ਸਾਡੇ ਕਿਉਂਕਿ ਜਿਹੜੀ ਮਰਿਆਦਾ ਹੈਗੀ ਜਦੋਂ ਅੰਮ੍ਰਿਤ ਛਕਿਆ ਜਾਂਦਾ ਤੌਰ ਮਰਿਆਦਾ ਸਾਡੀ ਜਿਹੜੀ ਸਿੱਖ ਰਹਿਤ ਮਰਿਆਦਾ ਵਾ ਉਹਦੇ ਵਿੱਚ ਤੇ ਇਹ ਲਿਖਿਆ ਹੋਇਆ ਵੀ ਵੀਰ ਆਸਣ ਹੋ ਕੇ ਅੰਮ੍ਰਿਤ ਛਕਣਾ ਤੇ ਬੀ ਰਾਸਣ ਦੀ ਜਿਹੜੀ ਮਰਿਆਦਾ ਵਾ ਉਹ ਬੜੀ ਸਪਸ਼ਟ ਆ ਬਈ ਜਿਹੜਾ ਆਪਣਾ ਜਦੋਂ ਆਪਾਂ ਬੀਰ ਆਸਰ ਲਾਉਣਾ ਵਾ ਕਿ ਸੱਜਾ ਗੋਡਾ ਜਮੀਨ ਤੇ ਧਰ ਕੇ sਜੀ ਲੱਤ ਦਾ ਭਾਰ ਪੈਣ ਤੇ ਰੱਖ ਕੇ ਬੈਠਣਾ ਤੇ ਖੱਬਾ ਗੋਡਾ ਉੱਚਾ ਰੱਖਣਾ ਇੱਕ ਮਰਿਆਦਾ ਦਾ ਸਿੱਖਾਂ ਦੀ ਹੁਣ ਇਹਦੇ ਵਿੱਚ ਦੱਸੋ ਕੀ ਇਹ ਜਿਹੜੀ ਤਸਵੀਰ ਦਿਖਾਈ ਇਹਨਾਂ ਨੇ ਅਮਰਦਾਨੀ ਇਦਾਂ ਕਿਤੇ ਅੰਮ੍ਰਿਤ ਛਕਾਉਂਦੇ ਆ ਤੁਸੀਂ ਕਿਸੇ ਨੂੰ ਵੇਖਿਆ ਇਹ ਸਿੱਧਾ ਸਾਡੀ ਮਰਿਆਦਾ ਦੀਆਂ ਮਿਲਾ ਫੇਰ ਇਹ ਮਿਊਜ਼ਅਮ ਤਸਵੀਰ ਲੱਗੀ ਆ ਫਿਰ ਮਤਲਬ ਦੋ ਪਾਲਕੀਆਂ ਦਾ ਮੈਨੂੰ ਤੇ ਕੋਈ ਸਮਝ ਨਹੀਂ ਲੱਗੀ ਦੋ ਪਾਲਕੀਆਂ ਕਾਤੋਂ ਬਣਾਈ ਫਿਰ ਇਹ ਜਿਹੜਾ ਖੰਡਾ ਤੇ ਬਾਟਾ ਇਹ ਤੁਹਾਨੂੰ ਲੱਗਦਾ ਖੰਡਾ ਬਾਟਾ ਡੰਡਾ ਰੱਖਿਆ ਖੰਡੇ ਦੀ ਥਾਂ ਤੇ ਡੰਡਾ ਲਾ ਤਾ ਖੰਡਾ ਆਹ ਹੁੰਦਾ ਇਹਨਾਂ ਨੂੰ ਇਨੀ ਭੇਦਲੀ ਸਮਝ ਆ ਫਿਰ ਜਿਹੜਾ nਿਸ਼ਾਨ ਸਾਹਿਬ ਦਾ ਰੰਗ ਆ ਉਹ ਪੰਥ ਕਰਵਾਇਤਾ ਵਾਲਾ ਨਹੀਂ ਆ ਉਹ ਇਹ ਜਿਹੜਾ ਵੀ ਕੰਮ ਹੈਗਾ ਵਾ ਇਹਠੀਕ ਨਹੀਂ ਆ ਹੋਣਾ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਦੇ ਹੱਥ ਵੀ ਹੁੰਦੇ ਆ ਇਹ ਬਹੁਤ ਵੱਡੀਆਂ ਜੀਆਂ ਗਲਤੀਆਂ ਕਰ ਰਹੇ ਆ ਇਹਦੇ ਸਬੰਧੀ ਜਿਹੜਾ ਇਹਨਾਂ ਦੇ ਸੰਬੰਧਤ ਮਨਿਸਟਰ ਉਹਨੂੰ ਮਤਲਬ ਕਿਹਾ ਗਿਆ ਵੀ ਇੱਥੇ ਸਕੱਤਰੇਤ ਅਕਾਲ ਤਖਤ ਸਾਹਿਬ ਆਣ ਕੇ ਆਪਣਾ ਸਪਸ਼ਟੀਕਰਨ ਹਫਤੇ ਦੇ ਵਿੱਚ ਵਿੱਚ ਦਵੇ ਅਤੇ ਨਾਲ ਹੀ ਜਿਹੜਾ ਸਬੰਧ ਡਾਇਰੈਕਟਰ ਆ ਅੰਮ੍ਰਿਤ ਸੰਚਾਰ ਦੀ ਮਰਿਆਦਾ ਦੇ ਨਾਲ ਉਹ ਜਦੋਂ ਪੇਸ਼ ਕਰਨਾ ਤੇ ਉਹਦੇ ਨਾਲ ਇਦਾਂ ਛੇੜਛਾੜ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਤੋ ਮੈਂ ਸਮਝਦਾ ਜੋ ਪਹਿਲਾਂ ਹੀ ਸਰਕਾਰ ਨੂੰ ਕਿਹਾ ਸੀ ਜਦੋਂ ਇਹਨਾਂ ਨੇ ਸ਼੍ਰੀਨਗਰ ਪ੍ਰੋਗਰਾਮ ਕੀਤਾ ਵੀ ਤੁਸੀਂ ਆਪਣੇ ਆਹ ਕੰਮ ਕਰੋ ਦੂਜੇ ਕੰਮ ਪੰਥ ਕਰੂਗਾ ਪਰ ਇਹ ਪਿੱਛੇ ਨਹੀਂ ਹਟੇ ਤੇ ਬਾਰ-ਬਾਰ ਗਲਤੀਆਂ ਕਰ ਰਹੇ ਆ ਪਰ ਇਹਨਾਂ ਨੂੰ ਕੋਈ sਿਆਣੇ gurਸਿੱਖ ਬੰਦਿਆਂ ਦੀ ਸਲਾਹ ਲੈ ਲੈਣੀ ਚਾਹੀਦੀ ਹੋਰ ਅਕਾਲ ਤਖਤ ਸਾਹਿਬ ਤੋਂ ਲੈ ਲੈਣ ਅਕਾਲ ਤਖਤ ਸਾਹਿਬ ਤੋਂ ਕੁਛ ਲੈਣ ਵੀ ਇਹ ਮਾਮਲੇ ਦੀ ਕੀ ਹੋਣਾ ਪਰ ਇਹ ਮਨਮਰਜੀਆਂ ਕਰ ਰਹੇ ਤੇ ਮਨਮਰਜੀਆਂ ਕਰਦਿਆਂ ਫਿਰ ਸਿੱਖ ਪਰੰਪਰਾਵਾਂ ਤੇ ਹਮਲਾ ਕਰ ਰਿਹਾ ਹੈ ਜਿਹਦੇ ਕਰਕੇ ਇਹਨਾਂ ਦਾ ਜਿਹੜਾ ਮੰਤਰੀ ਆ ਤਰਨਪ੍ਰੀਤ ਸਿੰਘ ਸੌਦ ਕੈਬਨਟ ਮੰਤਰੀ ਆ ਸੈਰ ਸਬਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਇਹਨੂੰ ਕਿਹਾ ਵੀ ਇਥੇ ਆਣ ਕੇ ਸਕੱਤਰੇ ਇਹ ਕਿਉਂ ਇਹਨਾਂ ਨੇ ਕੀਤਾ ਤੇ ਕਿਹੜੇ ਕਿਹੜੇ ਤੇ ਸ਼ਾਮਿਲ ਇਹਦਾ ਆਪਣਾ ਹਫਤੇ ਦੇ ਵਿੱਚ ਵਿੱਚ ਸਪਸ਼ਟੀਕਰਨ ਦੇ ਨਾਲ ਡਾਇਰੈਕਟਰ ਨੂੰ ਸੱਦਿਆ ਜਾਂਦਾ
130
comment0
Report
Advertisement
Back to top