Back
अकाल तख्त की 350 साल की शहादत पर विशाल समारोह: खालसा पंथ ने उठाए बड़े कदम
PSParambir Singh Aulakh
Nov 18, 2025 11:51:59
Amritsar, Punjab
ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੁੜਗੱਜ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਤੋਂ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਬਹਾਦਰ ਜੀ ਮਹਾਰਾਜ ਅਤੇ ਉਹਨਾਂ ਦੇ ਤਿੰਨ ਜਿਹੜੇ ਅਨਨ ਸਿੱਖ ਆ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤਿਨਾਂ ਦੇ 350 ਸਾਲਾਂ ਸ਼ਹੀਦੀ ਸਾਕੇ ਨੂੰ 350 ਸਾਲਾ ਜਿਹੜੀ ਸ਼ਤਾਬਦੀ ਦੇ ਰੂਪ ਦੇ ਵਿੱਚ ਸਮੁੱਚੇ ਸੰਸਾਰ ਦੇ ਵਿੱਚ ਸਮੂਹ ਗੁਰੂ ਨਾਨਕ Naam ਲੇਵਾ ਸਿੱਖ ਸੰਗਤਾਂ ਤੇ ਖਾਲਸਾ ਪੰਥ ਵੱਲੋਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਜਿੱਥੇ ਦੁਨੀਆਂ ਭਰ ਦੇ ਵਿੱਚ ਇਸ ਸਬੰਧੀ ਗੁਰਮਤਿ ਸਮਾਗਮ ਹੋ ਰਹੇ ਨੇ ਉੱਥੇ ਕੌਮੀ ਤੌਰ ਦੇ ਉੱਤੇ ਇਸ ਸਬੰਧੀ ਜੋ ਵਿਸ਼ੇਸ਼ ਗੁਰਮਤ ਸਮਾਗਮਾਂ ਉਹ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਖਾਲਸੇ ਦੀ ਜਨਮ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਇਹਨਾਂ ਸਮਾਗਮਾਂ ਦੀ ਜਿਹੜੀ ਡਿਟੇਲ ਆ ਉਹ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਤੀ ਆ 23 ਨਵੰਬਰ ਨੂੰ ਪੰਥ ਦੇ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਚੁੱਕ ਕੇ 350 ਸਾਲਾ ਗੁਰਿਆਈ ਪੁਰਬ ਆ ਤੇ 350 ਸਾਲਾ ਗੁਰਿਆਈ ਪੁਰਬ ਸੱਚੇ ਪਾਤਸ਼ਾਹ ਦਾ ਗੁਰਦੁਆਰਾ ਗੁਰੂ ਕੇ ਮਹਿਲ ਗੁਰਦੁਆਰਾ ਭੋਰਾ ਸਾਹਿਬ ਜੋ ਕਿ ਸੀਸਥਾਂ ਦੇ ਸਾਹਮਣੇ ਹੀ ਆ ਉੱਥੇ ਮਨਾਇਆ ਜਾਣਾ 24 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਵਿਸ਼ੇਸ਼ ਗੁਰਮਤ ਸਮਾਗਮ ਉਹ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮੁਬਾਰਕ ਸੀਸ ਦਾ ਸਸਕਾਰ ਉਹ ਉੱਥੇ ਗੁਰਮਤ ਸਮਾਗਮ ਹੋਣੇ ਆ 25 ਤਰੀਕ ਨੂੰ ਕੌਮੀ ਤੌਰ ਦੇ ਉੱਤੇ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਸਮਾਗਮ ਉਥੇ ਕਿਉਂਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਗੁਰਦੁਆਰਾ ਸੀਸਗંજ ਸਾਹਿਬ ਚਾਂਦਨੀ ਚੌਂਕ ਦਿੱਲੀ ਹੋਈ ਆ ਤਾਂ ਗੁਰਦੁਆਰਾ ਸੀਸਗੰਜ ਸਾਹਿਬ ਸਮਾਗਮ ਜਿਹੜੇ 29 ਤਰੀਕ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਸੀਸ ਸਸਕਾਰ ਦਿਹਾੜਾ ਵਾ ਉਹ ਵੀ ਵੱਡੇ ਪੱਧਰ ਦੇ ਉੱਤੇ ਵਿਸ਼ੇਸ਼ ਗੁਰਮਤ ਸਮਾਗਮਾਂ ਦੇ ਰਾਹੀਂ ਹੋਣਾ ਨਗਰ ਕੀਰਤਨ ਜਿਹੜਾ 25 ਨਵੰਬਰ ਤੋਂ ਸ਼ਹੀਦੀ ਨਗਰ ਕੀਰਤਨ ਤੁਰਨਾਵਾਂ ਗੁਰਦੁਆਰਾ ਸੀਸਗੰਜ ਸਾਹਿਬ ਚਾਦਨੀ ਚੌਂਕ ਦਿੱਲੀ ਤੋਂ ਉਹ 28 ਨਵੰਬਰ ਨੂੰ ਗੁਰਦੁਆਰਾ ਵਿਮਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਆਉ ੳਰ ਉੱਥੇ ਸਮੁੱਚੇ ਪੰਥ ਨੇ ਉਹਦਾ ਸਵਾਗਤ ਕਰਨਾ ਤੇ ਗੁਰੂ ਨੂੰ ਸਿਜਦਾ ਕਰਨਾ 29 ਨਵੰਬਰ ਨੂੰ ਗੁਰਦੁਆਰਾ ਵਿਮਾਨਗੜ੍ਹ ਸਾਹਿਬ ਤੋਂ ਸ਼ਹੀਦੀ ਨਗਰ ਕੀਰਤਨ ਆਰੰਭ ਹੋ ਕੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਮਾਪਤ ਸੰਪੂਰਨ ਹੋਣਾ ਵਾ 29 ਨਵੰਬਰ ਨੂੰ ਤੋ ਇਹਨਾਂ ਸਮਾਗਮਾਂ ਦੇ ਵਿੱਚ ਖਾਲਸਾ ਪੰਥ ਪੂਰੀਆਂ ਹਾਜਰੀਆਂ ਭਰੇ ਜਿਵੇਂ ਖਾਲਸਾ ਪੰਥ ਭੁੱਲੇ ਮਹੱਲੇ ਦੇ ਮੌਕੇ ਤੇ ਅਨੰਦਪੁਰ ਸਾਹਿਬ ਆਪੋ ਆਪਣੇ ਸਾਧਨਾਂ ਤੇ ਆਉਂਦਾ ਟਰਾਲੀਆਂ ਤੇ ਆਉਂਦਾ ਆਰ ਇਸ ਵਾਰੀ ਵੀ ਜਿਹੜਾ ਗੁਰੂ ਕਾ ਖਾਲਸਾ ਪੰਥ ਉਹ ਵੱਡੇ ਪੱਧਰ ਦੇ ਉੱਤੇ ਆਪੋ ਆਪਣੇ ਸਾਥ ਨਾਲ ਟਰੈਕਟਰ ਟਰਾਲੀਆਂ ਤੇ ਖਾਲਸਾਹ ਨਿਸ਼ਾਨ ਲਗਾ ਕੇ ਉੱਥੇ ਪਹੁੰਚੇ ਮੈਂ ਕੱਲ ਇਹ ਵੀ ਅਪੀਲ ਜਾਰੀ ਕੀਤੀ ਤੇ ਆਪੋ ਆਪਣੇ ਘਰਾਂ ਦੇ ਉੱਤੇ ਵੀ ਖਾਲਸੇ ਦੀਵਾਨ ਜਿਹੜੇ ਆ ਉਹ ਲਗਾਉਣੇ ਉਹਦਾ ਕਾਰਨ ਇਹ ਆ ਵੀ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਉਹਦੇ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਖਾਲਸਾਈ ਸੋਚ ਦਾ ਪ੍ਰਗਟਾਵਾ ਕਰਣ ਦੇ ਲਈ ਇਹ ਜਰੂਰੀ ਆ ਕਿ ਆਪਾਂ ਇਹਨਾਂ ਸ਼ਤਾਬਦੀਆਂ ਦੇ ਮੌਕੇ ਤੇ 23 ਨੂੰ ਆਰੰਭ ਆ 29 ਨੂੰ ਸੰਪੂਰਨ ਆ ਇਹਨਾਂ ਸ਼ਤਾਬਦੀਆਂ ਦੇ ਮੌਕੇ ਤੇ ਘਰਾਂ ਤੇ ਆਪਣੇ ਕਾਰਬਾਰੀ ਅਦਾਰਿਆਂ ਦੇ ਉੱਤੇ ਖਾਲਸੇ ਨਿਸ਼ਾਨ ਸਾਹਿਬ ਚਲਾਈਏ ਮੈਂ ਇੱਕ ਗੱਲ ਇਥੇ ਸਪਸ਼ਟ ਕਰਨਾ ਚਾਹੁੰਦਾ ਕਿ ਇਹ ਸਮਾਗਮ 23 ਤੋਂ 29 ਤੱਕ ਚਲਣੇ ਆ ਤੋ ਖਾਲਸਾ ਪੰਥ ਉਹਦੇ ਵਿੱਚ ਸ਼ਮੂਲੀਅਤ ਕਰੇ ਉਹਦੇ ਵਿਭਾਗ ਲਵੇ ਅੌਰ ਸੇਵਾ ਕਰੇ ਕੀਰਤਨ ਸੁਣੇ ਪਾਠ ਸੁਣੇ ਅੌਰ ਖੰਡੇ ਬਾਟੇ ਦੀ ਪਾਹਲ ਛੱਕ ਕੇ ਗੁਰੂ ਵਾਲੇ ਬਣੇ ਇਹ ਤੇ ਹੈਗੀ ਉਥੋਂ ਦੀ ਜਿਹੜੀ ਪ੍ਰੋਗਰਾਮ ਨਹੀਂ ਤਾਂ ਭਾਈ ਅਮਨਦੀਪ ਸਿੰਘ ਕਰਨ ਪਿੱਛੇ ਉਹਨਾਂ ਦੀ ਧੀ ਦਾ ਆਨੰਦਕਾਰ ਜੀ ਉਹਦੇ ਸਬੰਧੀ ਉਹਨਾਂ ਨੇ ਦਿੱਤਾ ਉਥੇ ਬਾਕੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆ ਕੀ ਸਪਸ਼ਟੀਕਰਨ ਕੀ ਦਿੱਤਾ ਕੀ ਦੱਸਿਆ ਜਾਂਦਾ ਉਹ ਵੀ ਪੰਜਾਬ ਦੀ ਜਨਤਾ ਤੇ ਜਿਹੜੇ ਟੈਕਸ ਆ ਉਹਦੇ ਪੈਸੇ ਦੇ ਨਾਲ ਲੱਗੇ ਆ ਕੋਈ ਬੰਦਾ ਘਰੋਂ ਪੈਸਾ ਨਹੀਂ ਲਾਉਦਾ ਕੋਈ ਚੰਗੀ ਗੱਲ ਹੀ ਬੋਰਡ ਲਾਏ ਆ ਪਰ ਬਹੁਤ ਚੰਗੀ ਗੱਲ ਇਹ ਉਹਦੇ ਵਿੱਚ ਉਹ ਜਿਵੇਂ ਮੈਂ sਵੇਰੇ ਚੰਡੀਗੜ੍ਹ ਤੋਂ ਤੁਰਿਆ ਵਾਂ ਆਪਣੇ ਘਰ ਤੋਂ ਤੇ ਮੈਂ ਆਉਂਦਿਆਂ ਆਉਂਦਿਆਂ ਇਥੋਂ ਅੰਮ੍ਰਿਤਸਰ ਤੱਕ ਵੇਖਿਆ ਵਾ ਵੀ ਹਰ ਖੰਬੇ ਦੇ ਉੱਤੇ ਵੋਟ ਤੇ ਲੱਗਾ ਹੋਇਆ ਤੇ ਉਹਦੇ ਉੱਤੇ ਇਹਨਾਂ ਨੇ ਕਿਹਾ ਵੀ 23 ਤੋਂ 25 ਜਿਹੜੀ ਸੰਗਤ ਆ_anੰਦਪੁਰ ਸਾਹਿਬ_ ਪਹੁੰਚੇ ਚਾਹੀਦਾ ਇਹ ਵੀ ਇਹ 23 ਤੋਂ 29 ਲਿਖਦੇ ਕਿਉਂਕਿ ਗੁਰੂ ਸਾਹਿਬ ਦੇ ਜਿਹੜੇ ਸੀਸ ਦਾ ਸਸਕਾਰ ਦਿਹਾੜਾ ਵਾ 350 ਸਾਲਾ ਜਿਹੜਾ ਕਿ ਗੁਰਦੁਆਰਾ ਸੀਸਗੰਜ ਸਾਹਿਬ ਵੀ ਸਸਕਾਰ ਹੋਇਆ ਉਹਦੇ 29 ਨੂੰ ਮਨਾਇਆ ਜਾਣਾ ਤੋ ਮੇਰੇ ਹਿਸਾਬ ਦੇ ਨਾਲ ਇਹਨਾਂ ਨੇ ਅਧੂਰੀ ਜਾਣਕਾਰੀ ਦਿੱਤੀ ਆ ਤੇ ਅਧੂਰੀ ਜਾਣकारी ਨਹੀਂ ਦੇਣੀ ਚਾਹੀਦੀ ਇਹਨਾਂ ਨੂੰ ਪੂਰੀ ਦੇਣੀ ਚਾਹੀਦੀ ਆ ਅਧੂਰੀ ਜਾਣਕਾਰੀ ਦੇਣ ਪਿੱਛੇ ਸਰਕਾਰ ਦੀ ਕੀ ਮਨਸ਼ਾ ਤੇ ਸਰਕਾਰ ਹੀ ਜਾਣਦੀ ਆ ਪਰ ਖਾਲਸਾ ਪੰਥ ਜਿਹੜਾ ਵਾ ਉਹ 23 ਨਵੰਬਰ ਤੋਂ ਲੈ ਕੇ ਤੇ 29 ਨਵੰਬਰ ਤੱਕ ਆਪਣੀ ਜਨਮ ਭੂਮੀ ਅਨੰਦਪੁਰ ਸਾਹਿਬ ਜਰੂਰ ਪਹੁੰਚੂਗਾ ਕਿਉਂਕਿ ਸ਼ਤਾਬਦੀ 29 ਨਵੰਬਰ ਤੱਕ ਚੱਲਣੀ ਆ ਸਰਕਾਰ ਨੂੰ ਅਧੂਰੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਠੀਕ ਆ ਵੀ ਉਹਨਾਂ ਨੇ ਆਪਣੇ ਪ੍ਰੋਗਰਾਮ 23 ਤੋਂ 25 ਲਿਖੇ ਆ ਪਰ ਸ਼ਤਾਬਦੀ ਤੇ 29 ਤੱਕ ਚੱਲਣੀ ਹ ਨਾ ਤੇ ਉਹਨਾਂ ਦੇ ਪ੍ਰੋਗਰਾਮ ਖਤਮ ਹੋਣ ਦੇ ਨਾਲ ਸ਼ਤాబਦੀ ਸੰਪੂਰਨ ਹੁੰਦੀ ਉਹ ਤੇ ਉਦੋਂ ਸੰਪੂਰਨ ਹੋਣੀ ਜਦੋਂ ਪਾਤਸ਼ਾਹ ਦੇ ਸੀਸ ਦਾ ਸਸਕਾਰ ਦਿਹਾੜਾ ਮਨਾਇਆ ਜਾਣਾ ਤੋ ਅਧੂਰੀ ਜਾਣਕਾਰੀ ਇਹਨਾਂ ਨੂੰ ਨਹੀਂ ਦੇਣੀ ਚਾਹੀਦੀ ਮੈਂ ਸਮਝਦਾ ਇਹਨਾਂ ਨੇ ਅਧੂਰੀ ਜਾਣਕਾਰੀ ਦਿੱਤੀ ਆ ਇਹਨਾਂ ਨੂੰ ਪੂਰੀ ਜਾਣਕਾਰੀ ਦੇਣੀ ਚਾਹੀਦੀ ਰਿਫਲੈਕਸ ਆ ਜਿਹੜੇ ਉਹ 239 ਦੇ ਲਾਉਣੇ ਚਾਹੀਦੇ ਆ 23 ਤੋਂ 25 ਦੇ ਅਧੂਰੇ ਸਿੰਘ ਸਾਹਿਬ ਇੱਕ ਕਾਫੀ ਸਮੇਂ ਤੋਂ ਸਰਕਾਰ ਸਵਾਲ ਕਰਦੀ ਹ ਐਸਜੀਪੀਸੀ ਦੀ ਗੋਲਕ ਦਾ ਪੈਸਾ ਸੰਗਤ ਦੇ ਮਨ ਦੇ ਵਿੱਚ ਇੱਕ ਵੱਖਰਾ ਸਵਾਲ ਪੈਦਾ ਹੁੰਦਾ ਕੀ ਐਸਜੀਪੀਸੀ ਦੁਰਵਰਤੋ ਕਰ ਰਹੀ ਜਾਂ ਕਿਸੇ ਤਰੀਕੇ ਦੇ ਨਾਲ ਇਹਨਾਂ ਪੈਸਿਆਂ ਨੂੰ ਲੈ ਕੇ ਬਾਰ-ਬਾਰ ਜ਼ਿਕਰ ਕਰਦੇ ਸੀਐਮ ਸਾਹਿਬ ਤੇ ਬਾਕੀ ਹੋਰ ਇਹ ਜਿਮਨੀ ਚੋਣ ਇਹਨੂੰ ਇਹਨੂੰ ਦੇਖੀਏ ਤਾਂ ਕੀ ਕੀ ਕਹਿੰਦੇ ਆ ਕਿਹਦੇ ਸਬੰਧੀ ਦੇਖੋ ਸ਼ਿਕਾਇਤਾਂ ਵੀ ਬਹੁਤ ਆ ਗਈਆਂ ਸ਼੍ਰੀ ਅਕਾਲ ਤਖਤ ਸਾਹਿਬ ਕਿਉਂਕਿ ਆਪਾਂ ਸਭ ਜਾਣਦੇ ਹਾਂ ਕਿ ਗੁਰੂ ਕਾਲ ਬੇੜੇ ਤੋਂ ਹੀ ਸਿੱਖ ਧਰਮ ਦੇ ਵਿੱਚ ਦਸਵੰਧ ਦੀ ਇੱਕ ਪ੍ਰਥਾ ਵਾ ਸੰਗਤਾਂ ਗੁਰੂ ਘਰ ਆਪਣੀ ਸ਼ਰਧਾ ਦੇ ਮੁਤਾਬਿਕ ਦਸਵੰਧ ਦਿੰਦੀਆਂ ਗੋਲਕ ਦੇ ਵਿੱਚ ਭੇਟਾਂ ਪਾਉਂਦੀਆਂ ਉਹ ਸੰਗਤਾਂ ਦੀ ਸ਼ਰਧਾ ਹੁੰਦੀ ਆ ਤੇ ਗੁਰੂ ਘਰ ਦੀਆਂ ਗੋਲਕਾਂ ਇੱਕ ਸਿੱਖ ਪਰੰਪਰਾ ਦਾ ਹਿੱਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਆਮ ਸੰਸਥਾ ਨਹੀਂ ਆ ਇਹ ਸਿੱਖ ਕੌਮ ਨੇ ਬਹੁਤ ਜਦੋਂ ਜਹਿਦ ਤੇ ਸ਼ਹਾਦਤਾਂ ਤੋਂ ਬਾਅਦ ਇਹ ਬਣੀ ਪ੍ਰਬੰਧ ਸੰਭਾਲਿਆ ਔਰ ਇਹਦੇ ਸਬੰਧੀ ਬਕਾਇਦਾ 1925 ਤੋਂ ਗੁਰਦੁਆਰਾ ਐਕਟ ਵੀ ਬਣਿਆ ਹੋਇਆ ਉਸ ਐਕਟ ਦੇ ਅਧੀਨ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਤਹਿਤ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਉਹ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਆ ਔਰ ਇੱਕ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਸੰਸਥਾ ਦੇ ਸਬੰਧੀ ਬਿਨਾਂ ਕਿਸੇ ਤੱਥਾਂ ਤੋਂ ਕੋਈ ਬਿਆਨ ਜਾਰੀ ਕਰਨਾ ਉਹ ਠੀਕ ਨਹੀਂ ਆ ਉਹ ਮੰਦਭਾਗਾ ਇਹਦੇ ਸਬੰਧੀ ਬਹੁਤ ਸਾਰੀਆਂ ਸ਼ਿਕਾਇਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਆਈਆਂ ਵਾ ਹਰਮੀਤ ਸਿੰਘ ਸੰਧੂ ਨੇ ਵੀ ਥੋੜੇ ਦਿਨ ਪਹਿਲਾਂ ਗੋਲਕ ਦੇ ਉੱਤੇ ਬਿਆਨ ਦਿੱਤਾ ਇਹਦੇ ਤੋਂ ਪਹਿਲਾਂ ਜਿਹੜੇ ਸੂਬੇ ਦੇ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹ ਵੀ ਗੋਲਕਾਂ ਦੇ ਉੱਤੇ ਪਹਿਲਾਂ ਜਨਵਰੀ ਦੇ ਨਾ ਬਿਆਨ ਦਿਤਾ ਸੀ ਫਿਰ ਜੂਨ ਤੇ ਹੁਣ ਤੇ ਇਹਨਾਂ ਨਵੰਬਰ ਨੂੰ ਦੇਖੋ ਜਿਹੜਾ ਮੁੱਖ ਮੰਤਰੀ ਹੁੰਦਾ ਉਹ ਬੜਾ ਜਿੰਮੇਵਾਰੀ ਦਾ ਅਹੁਦਾ ਔਰ ਉਹਨਾਂ ਨੂੰ ਜਿੰਮੇਵਾਰੀ ਦੇ ਨਾਲ ਬਿਆਨ ਦੇਣੇ ਚਾਹੀਦੇ ਹੁੰਦੇ ਆ ਵਾਰ ਵਾਰ ਇਹ ਕਹਿਣਾ ਗੋਲਕਾ ਚੁੱਕ ਦੋ ਗੋਲਕਾਂ ਚ ਪੈਸੇ ਨਾ ਪਾਓ ਮੈਂ ਪਹਿਲਾਂ ਵੀ ਗਿਆ ਸੀ ਵੀ ਇਹ ਮੁੱਖ ਮੰਤਰੀ ਦੀ ਨਾਸਤਿਕ ਸੋਚ ਆ ਤੇ ਨਾਸਤਿਕ ਸੋਚ ਦਾ ਪ੍ਰਗਟਾਵਾ ਇਹਦੇ ਸਬੰਧੀ ਸ਼ਿਕਾਇਤਾਂ ਬਹੁਤ ਆਈਆਂ ਅਕਾਲ ਤਖਤ ਸਾਹਿਬ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਬਹੁਤ ਵਕੀਲ ਵਿਚਾਰ ਕੀਤੀ ਜਾਊਗੀ ਕਿਉਂਕਿ ਗੋਲਕਾ ਜਿਹੜੀਆਂ ਇਹਦੇ ਚ ਸੰਗਤਾਂ ਸ਼ਰਧਾ ਭਾਵਨਾ ਨਾਲ ਆਪਣੀ ਭੇਟਾ ਪਾਉਂਦੀਆਂ ਉਹਦੇ ਸਬੰਧੀ ਬਿਨਾਂ ਤੱਥਾਂ ਤੋਂ ਵਾਰ ਵਾਰ ਜਾ ਕੇ ਸਬੂਤ ਜਿਹੜੇ ਆ ਉਹ ਇਥੇ ਅਕਾਲ ਤਖਤ ਸਾਹਿਬ ਲੈਣ ਪਰ ਬਿਨਾਂ ਤੱਥਾਂ ਤੋਂ ਇਹ ਗੱਲ ਵਾਰ ਵਾਰ ਕਰਨੀ ਘੱਟੋ ਘੱਟ ਸੂਬੇ ਦੇ ਮੁੱਖ ਮੰਤਰੀ ਨੂੰ ਇਹ ਗੱਲ ਨਹੀਂ ਸ਼ੋਭਦੀ ਇੱਕ ਜਿੰਮੇਵਾਰ ਇੱਕ ਸੰਵਿਧਾਨਿਕ ਅਹੁਦਾ ਦੇ ਉੱਤੇ ਬੈਠਾ ਹੋਇਆ ਬੰਦਾ ਕਵੇ ਗੋਲਕਾਂ ਚੁੱਕ ਦੋ ਮੈਂ ਪਹਿਲਾਂ ਵੀ ਕਿਹਾ ਸੀ ਗੋਲਕਾ ਚੁੱਕਣ ਵਾਲੇ ਇਥੇ ਬਥੇਰੇ ਆਏ ਤੇ ਗਏ ਗੋਲਕਾਂ ਕੋਈ ਨਹੀਂ ਡੱਕ ਸਕਦਾ ਇਹ ਗੋਲਕਾਂ ਗੁਰੂ ਦੀਆਂ ਇਹਦੇ ਰਾਹੀ ਲੰਗਰ ਚਲਦੇ ਇਹਦੇ ਰਾਹੀ ਸਮਾਜ ਭਲਾਈ ਦੇ ਕਾਰਜ ਚੱਲਦੇ ਧਰਮ ਪ੍ਰਚਾਰ ਚੱਲਦਾ ਔਰ ਗੁਰਦੁਆਰੇ ਦਾ ਸਮੁੱਚਾ ਪ੍ਰਬੰਧ ਜਿਹੜਾ ਵਾ ਗੁਰਦੁਆਰਿਆਂ ਦਾ ਉਹ ਚੱਲਦਾ ਇਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਗੰਭੀਰ ਵਿਚਾਰ ਜਿਹੜੀ ਉਹ ਆਪਾਂ ਜਰੂਰ ਕਰਾਂਗੇ। ਇਹਦਾ ਕੀ ਲਿਖਦੇ ਨੇ ਦੇਖੋ ਸਰਦਾਰਨੀ ਮੇਰੀ ਗੱਲ ਤੇ ਇਹ ਆ ਵੀ ਫਿਲਮਾਂ ਸਬੰਧੀ ਗਾਈਡਲਾਈਨ ਜਿਹੜੀਆਂ ਉਹ ਹੁਣ ਲਗਭਗ ਬੜੀਆਂ ਆਪਾਂ ਸਭ ਜਾਣਦੇ ਆ ਕਿ 13 ਦਸੰਬਰ 2022 ਨੂੰ ਧਰਮ ਪ੍ਰਚਾਰ ਕਮੇਟੀ ਦਾ ਮਤਾ ਜਿਹਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਗੁਰੂ ਸਾਹਿਬ ਚੱਲ ਰਹੇ ਆ ਤੇ ਮੈਂ ਥੋੜੇ ਦਿਨ ਪਹਿਲਾਂ ਇੱਕ ਦੇਖ ਰਿਹਾ ਸੀ ਕਿਸੇ ਨੇ ਭਾਈ ਬਚਿੱਤਰ ਸਿੰਘ ਬਣਾਇਆ ਇੱਕ ਬੰਦੇ ਨੇ ਸਾਡੀ ਕੌਮ ਦੀ ਸ਼ਹੀਦ ਆ ਨਾ ਬਾਬਾ ਲੱਖੀ ਸ਼ਾਹ ਵਣਜਾਰਾ ਇਹਦੇ ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੈਸੇ ਭਾਵੇਂ ਸਪਸ਼ਟ ਵੀ ਆ ਇਦਾਂ ਨਹੀਂ ਹੋ ਸਕਦਾ ਬਾਕੀ ਦੋ ਮਾਈ 202 ਨੂੰ ਇੱਥੇ ਅਕਾਲ ਤਖਤ ਸਾਹਿਬ ਸਿੱਖ ਵਿਦਵਾਨਾਂ ਬੁੱਧੀਜੀਵੀਆਂ ਦੀ ਕਸਰਢਾਈ ਉਦੋਂ ਵੀ ਕਿਹਾ ਗਿਆ ਨਹੀਂ ਹੋ ਸਕਦਾ ਜੁਲਾਈ 2025 ਦੇ ਵਿੱਚ ਜਿਹੜੀ ਇਸ ਫਿਲਮ ਸਬੰਧੀ ਸਬ ਕਮੇਟੀ ਦੀ ਰਿਪੋਰਟ ਆ ਉਹਦੇ ਸਪਸ਼ਟ ਹੋਇਆ ਸੀ ਕਿ ਫਿਲਮ ਦੇ ਵਿੱਚ ਸਿੱਖ ਸਿਧਾਂਤ ਇਤਿਹਾਸਿਕ ਪੱਖ ਤੋਂ ਬੜੀਆਂ ਸਾਮੀਆਂ ਉਹਨਾਂ ਨੇ ਮੈਨੂੰ ਪਾਸ ਨਹੀਂ ਕੀਤਾ ਤੇ ਜੇ ਕੋਈ ਜਿੱਦ ਕਰਕੇ ਕਵੇ ਜਿਵੇਂ ਕਹਿ ਰਹੇ ਵੀ 21 ਤਰੀਕ ਨੂੰ ਆਪਾਂ ਰਿਲੀਜ਼ ਕਰਨੀ ਗਲਤ ਗੱਲ ਆ ਅਕਾਲ ਤਖਤ ਸਾਹਿਬ ਇਹਨੂੰ ਪ੍ਰਵਾਨਗੀ ਨਹੀਂ ਦ distinguishes ਕੀ ਅਕਾਲ ਤਖਤ ਸਾਹਿਬ ਤੋਂ ਇਸ ਫਿਲਮ ਦੇ ਉੱਤੇ ਸਪਸ਼ਟ ਲੋਕ ਲੱਗੀ ਹੋਈ । ਹੁੰਗਾਰਾ ਦੇਖਾ ਨਹੀਂ ਭਰਿਆ ਹੁੰਗਾਰਾ ਨਾਮ ਭਰਨ ਦੀ ਹੈਗੇ ਆ ਵੀ ਅੱਜ ਸਾਨੂੰ ਇਥੋਂ ਅਕਾਲ ਤਖਤ ਸਾਹਿਬ ਤੋਂ ਜਿਹੜਾ ਇਹਨਾਂ ਦਾ ਮੰਤਰੀ ਆ ਸਰਨਪ੍ਰੀਤ ਸਿੰਘ ਸੌਦ ਉਹਦੀ ਸਾਡੇ ਕੋਲ ਸ਼ਿਕਾਇਤ ਆਈ ਡਾਰੈਕਟ ਜਿਹੜਾ ਬਾਕੀ ਇਹਨਾਂ ਦਾ ਆਪਣਾ ਸੈਰ spuਾਟਾ ਦੇ ਸੱਭਿਆਚਾਰਕ ਮਾਮਲੇ ਵਿਕਾਸ ਦਾ ਸਰਕਾਰ ਨੇ ਉੱਥੇ ਅਨੰਦਪੁਰ ਸਾਹਿਬ ਹੁਣ ਸ਼ਤਾਬਦੀ ਨੂੰ ਮਨਾਉਂਦਿਆਂ ਹੀ ਇੱਕ ਮਿਊਜ਼ੀਅਮ ਤਿਆਰ ਕੀਤਾ ਭਾਈ ਜੈਤਾ ਜੀ ਉਹਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਲਾਈਆਂ ਔਰ ਉਹਦੇ ਵਿੱਚ ਇੱਕ ਤਸਵੀਰ ਆਪ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਰਹੇ ਇੱਕ ਪਿਆਰਾ ਅੰਮ੍ਰਿਤ ਛਕ ਰਿਹਾ ਵਾ ਤੇ ਬਾਕੀ ਬੈਠੇ ਆ ਉਹ ਉਹਦੇ ਵਿੱਚ ਪਹਿਲਾਂ ਤੇ ਗੁਰੂ ਸਾਹਿਬ ਦੇ ਇਹਨਾਂ ਨੇ ਜੋੜਾ ਪਾਇਆ ਹੋਇਆ ਦਿਖਾਇਆ ਇਹ ਪੰਜਾਬ ਦੇ ਵਿੱਚ ਪੈਦਾ ਹੋਏ ਇਕ ਬਚੇ ਨੂੰ ਵੀ ਪਤਾ ਵੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਚ ਹੁੰਦਾ ਜਾਂ ਜਦੋਂ ਵੀ ਅੰਮ੍ਰਿਤ ਛਕਾਇਆ ਜਾਊਗਾ ਜੋੜਾ ਪਾ ਕੇ ਥੋੜਾ ਛਕਾਵਾਂਗੇ ਇੰਨੀ ਕ ਇਹਨਾਂ ਦੀ ਭੇਦਲੀ ਸਮਝ ਇਹਨਾਂ ਨੇ ਜੋੜਾ ਪਾ ਤा ਫਿਰ ਉਹ ਤਸਵੀਰ ਦੇ ਵਿੱਚ ਸਾਡੇ ਕਿਉਂਕਿ ਜਿਹੜੀ ਮਰਿਆਦਾ ਹੈਗੀ ਜਦੋਂ ਅੰਮ੍ਰਿਤ ਛਕਿਆ ਜਾਂਦਾ ਤੌਰ ਮਰਿਆਦਾ ਸਾਡੀ ਜਿਹੜੀ ਸਿੱਖ ਰਹਿਤ ਮਰਿਆਦਾ ਵਾ ਉਹਦੇ ਵਿੱਚ ਤੇ ਇਹ ਲਿਖਿਆ ਹੋਇਆ ਵੀ ਵੀਰ ਆਸਣ ਹੋ ਕੇ ਅੰਮ੍ਰਿਤ ਛਕਣਾ ਤੇ ਬੀ ਰਾਸਣ ਦੀ ਜਿਹੜੀ ਮਰਿਆਦਾ ਵਾ ਉਹ ਬੜੀ ਸਪਸ਼ਟ ਆ ਬਈ ਜਿਹੜਾ ਆਪਣਾ ਜਦੋਂ ਆਪਾਂ ਬੀਰ ਆਸਰ ਲਾਉਣਾ ਵਾ ਕਿ ਸੱਜਾ ਗੋਡਾ ਜਮੀਨ ਤੇ ਧਰ ਕੇ sਜੀ ਲੱਤ ਦਾ ਭਾਰ ਪੈਣ ਤੇ ਰੱਖ ਕੇ ਬੈਠਣਾ ਤੇ ਖੱਬਾ ਗੋਡਾ ਉੱਚਾ ਰੱਖਣਾ ਇੱਕ ਮਰਿਆਦਾ ਦਾ ਸਿੱਖਾਂ ਦੀ ਹੁਣ ਇਹਦੇ ਵਿੱਚ ਦੱਸੋ ਕੀ ਇਹ ਜਿਹੜੀ ਤਸਵੀਰ ਦਿਖਾਈ ਇਹਨਾਂ ਨੇ ਅਮਰਦਾਨੀ ਇਦਾਂ ਕਿਤੇ ਅੰਮ੍ਰਿਤ ਛਕਾਉਂਦੇ ਆ ਤੁਸੀਂ ਕਿਸੇ ਨੂੰ ਵੇਖਿਆ ਇਹ ਸਿੱਧਾ ਸਾਡੀ ਮਰਿਆਦਾ ਦੀਆਂ ਮਿਲਾ ਫੇਰ ਇਹ ਮਿਊਜ਼ਅਮ ਤਸਵੀਰ ਲੱਗੀ ਆ ਫਿਰ ਮਤਲਬ ਦੋ ਪਾਲਕੀਆਂ ਦਾ ਮੈਨੂੰ ਤੇ ਕੋਈ ਸਮਝ ਨਹੀਂ ਲੱਗੀ ਦੋ ਪਾਲਕੀਆਂ ਕਾਤੋਂ ਬਣਾਈ ਫਿਰ ਇਹ ਜਿਹੜਾ ਖੰਡਾ ਤੇ ਬਾਟਾ ਇਹ ਤੁਹਾਨੂੰ ਲੱਗਦਾ ਖੰਡਾ ਬਾਟਾ ਡੰਡਾ ਰੱਖਿਆ ਖੰਡੇ ਦੀ ਥਾਂ ਤੇ ਡੰਡਾ ਲਾ ਤਾ ਖੰਡਾ ਆਹ ਹੁੰਦਾ ਇਹਨਾਂ ਨੂੰ ਇਨੀ ਭੇਦਲੀ ਸਮਝ ਆ ਫਿਰ ਜਿਹੜਾ nਿਸ਼ਾਨ ਸਾਹਿਬ ਦਾ ਰੰਗ ਆ ਉਹ ਪੰਥ ਕਰਵਾਇਤਾ ਵਾਲਾ ਨਹੀਂ ਆ ਉਹ ਇਹ ਜਿਹੜਾ ਵੀ ਕੰਮ ਹੈਗਾ ਵਾ ਇਹਠੀਕ ਨਹੀਂ ਆ ਹੋਣਾ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਦੇ ਹੱਥ ਵੀ ਹੁੰਦੇ ਆ ਇਹ ਬਹੁਤ ਵੱਡੀਆਂ ਜੀਆਂ ਗਲਤੀਆਂ ਕਰ ਰਹੇ ਆ ਇਹਦੇ ਸਬੰਧੀ ਜਿਹੜਾ ਇਹਨਾਂ ਦੇ ਸੰਬੰਧਤ ਮਨਿਸਟਰ ਉਹਨੂੰ ਮਤਲਬ ਕਿਹਾ ਗਿਆ ਵੀ ਇੱਥੇ ਸਕੱਤਰੇਤ ਅਕਾਲ ਤਖਤ ਸਾਹਿਬ ਆਣ ਕੇ ਆਪਣਾ ਸਪਸ਼ਟੀਕਰਨ ਹਫਤੇ ਦੇ ਵਿੱਚ ਵਿੱਚ ਦਵੇ ਅਤੇ ਨਾਲ ਹੀ ਜਿਹੜਾ ਸਬੰਧ ਡਾਇਰੈਕਟਰ ਆ ਅੰਮ੍ਰਿਤ ਸੰਚਾਰ ਦੀ ਮਰਿਆਦਾ ਦੇ ਨਾਲ ਉਹ ਜਦੋਂ ਪੇਸ਼ ਕਰਨਾ ਤੇ ਉਹਦੇ ਨਾਲ ਇਦਾਂ ਛੇੜਛਾੜ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਤੋ ਮੈਂ ਸਮਝਦਾ ਜੋ ਪਹਿਲਾਂ ਹੀ ਸਰਕਾਰ ਨੂੰ ਕਿਹਾ ਸੀ ਜਦੋਂ ਇਹਨਾਂ ਨੇ ਸ਼੍ਰੀਨਗਰ ਪ੍ਰੋਗਰਾਮ ਕੀਤਾ ਵੀ ਤੁਸੀਂ ਆਪਣੇ ਆਹ ਕੰਮ ਕਰੋ ਦੂਜੇ ਕੰਮ ਪੰਥ ਕਰੂਗਾ ਪਰ ਇਹ ਪਿੱਛੇ ਨਹੀਂ ਹਟੇ ਤੇ ਬਾਰ-ਬਾਰ ਗਲਤੀਆਂ ਕਰ ਰਹੇ ਆ ਪਰ ਇਹਨਾਂ ਨੂੰ ਕੋਈ sਿਆਣੇ gurਸਿੱਖ ਬੰਦਿਆਂ ਦੀ ਸਲਾਹ ਲੈ ਲੈਣੀ ਚਾਹੀਦੀ ਹੋਰ ਅਕਾਲ ਤਖਤ ਸਾਹਿਬ ਤੋਂ ਲੈ ਲੈਣ ਅਕਾਲ ਤਖਤ ਸਾਹਿਬ ਤੋਂ ਕੁਛ ਲੈਣ ਵੀ ਇਹ ਮਾਮਲੇ ਦੀ ਕੀ ਹੋਣਾ ਪਰ ਇਹ ਮਨਮਰਜੀਆਂ ਕਰ ਰਹੇ ਤੇ ਮਨਮਰਜੀਆਂ ਕਰਦਿਆਂ ਫਿਰ ਸਿੱਖ ਪਰੰਪਰਾਵਾਂ ਤੇ ਹਮਲਾ ਕਰ ਰਿਹਾ ਹੈ ਜਿਹਦੇ ਕਰਕੇ ਇਹਨਾਂ ਦਾ ਜਿਹੜਾ ਮੰਤਰੀ ਆ ਤਰਨਪ੍ਰੀਤ ਸਿੰਘ ਸੌਦ ਕੈਬਨਟ ਮੰਤਰੀ ਆ ਸੈਰ ਸਬਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਇਹਨੂੰ ਕਿਹਾ ਵੀ ਇਥੇ ਆਣ ਕੇ ਸਕੱਤਰੇ ਇਹ ਕਿਉਂ ਇਹਨਾਂ ਨੇ ਕੀਤਾ ਤੇ ਕਿਹੜੇ ਕਿਹੜੇ ਤੇ ਸ਼ਾਮਿਲ ਇਹਦਾ ਆਪਣਾ ਹਫਤੇ ਦੇ ਵਿੱਚ ਵਿੱਚ ਸਪਸ਼ਟੀਕਰਨ ਦੇ ਨਾਲ ਡਾਇਰੈਕਟਰ ਨੂੰ ਸੱਦਿਆ ਜਾਂਦਾ
130
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDavit Verma
FollowNov 18, 2025 13:32:030
Report
MJManoj Joshi
FollowNov 18, 2025 13:17:4442
Report
DVDavit Verma
FollowNov 18, 2025 13:15:5176
Report
VKVipan Kumar
FollowNov 18, 2025 13:00:5585
Report
SSSanjay Sharma
FollowNov 18, 2025 12:46:11147
Report
ADAnkush Dhobal
FollowNov 18, 2025 12:45:4589
Report
RBRohit Bansal
FollowNov 18, 2025 12:35:28122
Report
RBRohit Bansal
FollowNov 18, 2025 12:35:01145
Report
ADAnkush Dhobal
FollowNov 18, 2025 12:34:30168
Report
BKBIMAL KUMAR
FollowNov 18, 2025 12:34:11103
Report
RBRohit Bansal
FollowNov 18, 2025 12:32:5970
Report
VSVARUN SHARMA
FollowNov 18, 2025 12:22:3429
Report
NLNitin Luthra
FollowNov 18, 2025 12:21:5749
Report