Back
पंजाब सरकार 350 साल के शहीदी समागम के लिए 50 लाख श्रद्धालुओं की सुरक्षा के लिए तीन टेंट सिटी बना रही है
BKBIMAL KUMAR
Nov 18, 2025 12:34:11
Anandpur Sahib, Punjab
Anchor - ਸ੍ਰੀ ਗੁਰੂ teਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਪੱਧਰ ਤੇ ਮਨਾਏ ਜਾ ਰਹੇ ਹਨ ਅਤੇ 50 ਲੱਖ ਦੇ ਕਰੀਬ ਸੰਗਤ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ ਜਿੱਥੇ ਉਹਨਾਂ ਦੇ ਠਹਿਰਨ ਦੇ ਇੰਤਜ਼ਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਵਾਂ ਵਿੱਚ ਵੀ ਹਨ ਉਥੇ ਹੀ ਪੰਜਾਬ ਸਰਕਾਰ ਵੱਲੋਂ ਤਿੰਨ ਟੈਂਟ ਸਿਟੀ ਬਣਾਈਆਂ ਗਈਆਂ ਹਨ । ਜਿਸ ਵਿੱਚ ਰੋਜਾਨਾ 10000 ਤੋਂ ਵੱਧ ਸੰਗਤ ਦੇ ਠਹਿਰਣ ਦਾ ਪ੍ਰਬੰਧ ਕੀਤਾ ਗਿਆ । ਜਿਸ ਵਿੱਚ ਸੰਗਤ ਦੇ ਰਹਿਣ , ਲੰਗਰ ਦਾ ਪ੍ਰਬੰਧ , ਬੁਕਿੰਗ ਸੈਂਟਰ , ਪੁਲਿਸ ਕੰਟਰੋਲ ਰੂਮ , ਆਮ ਆਦਮੀ ਕਲੀਨਿਕ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ ।
126
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowNov 18, 2025 14:04:350
Report
RBRohit Bansal
FollowNov 18, 2025 14:03:130
Report
MJManoj Joshi
FollowNov 18, 2025 13:42:320
Report
SSSanjay Sharma
FollowNov 18, 2025 13:42:040
Report
VKVipan Kumar
FollowNov 18, 2025 13:41:070
Report
VSVARUN SHARMA
FollowNov 18, 2025 13:36:4673
Report
DVDavit Verma
FollowNov 18, 2025 13:32:0378
Report
MJManoj Joshi
FollowNov 18, 2025 13:17:44104
Report
DVDavit Verma
FollowNov 18, 2025 13:15:51120
Report
VKVipan Kumar
FollowNov 18, 2025 13:00:55184
Report
SSSanjay Sharma
FollowNov 18, 2025 12:46:11147
Report
ADAnkush Dhobal
FollowNov 18, 2025 12:45:4589
Report
RBRohit Bansal
FollowNov 18, 2025 12:35:28166
Report