Back
CBI केस CHANDIGARH: Harcharan Bhullar के विरुद्ध नया चार्जशीट, जमानत रद्द
MSManish Shanker
Feb 18, 2026 06:01:00
Sahibzada Ajit Singh Nagar, Punjab
ਬਰਖਾਸਤ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਇੱਕ ਵੱਡਾ ਝਟਕਾ, ਗ੍ਰਹਿ ਮੰਤਰਾਲੇ ਨੇ ਸੀਬੀਆਈ ਨੂੰ ਦਿੱਤੀ ਚੰਡੀਗੜ੍ਹ ਵਿੱਚ ਕੇਸ ਚਲਾਉਣ ਦੀ ਮਨਜ਼ੂਰੀ。
22 ਫਰਵਰੀ ਨੂੰ ਹੋਵੇਗੀ ਮਾਮਲੇ ਦੀ ਸੁਣਵਾਈ।
ਪੰਜਾਬ ਪੁਲਿਸ ਦੇ ਸਸਪੈਂਡਡ ਡੀਆਈਜੀ ਹਰਚਰਨ ਭੁੱਲਰ ਨੂੰ ਗ੍ਰਿਹ ਮੰਤਰਾਲੇ ਨੇ ਉਸ ਵਕਤ ਵੱਡਾ ਝਟਕਾ ਦਿੱਤਾ ਜਦੋਂ ਉਹਨਾਂ ਖਿਲਾਫ ਚੰਡੀਗੜ੍ਹ ਸੀਬੀਆਈ ਨੂੰ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ।
ਸੀਬੀਆਈ ਨੇ ਇਸ ਮਾਮਲੇ ਵਿੱਚ ਇੱਕ ਹੋਰ ਚਾਰਜ ਸ਼ੀਟ ਦਾਖਲ ਕੀਤੀ ਹੈ ਜਿਸ ਵਿੱਚ ਨਵੇਂ ਸਬੂਤ ਤੇ ਕੁਝ ਨਵੇਂ ਗਵਾਹ ਸ਼ਾਮਿਲ ਕੀਤੇ ਗਏ ਹਨ। ਇੱਥੇ ਇਹ ਵੀ ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਹਰਚਰਨ ਸਿੰਘ ਭੁੱਲਰ ਦੀ ਜਮਾਨਤ ਅਰਜੀ ਰੱਦ ਕਰ ਦਿੱਤੀ ਸੀ。
11 ਅਕਤੂਬਰ ਨੂੰ ਸਕਰੈਪ ਕਾਰੋਬਾਰੀ ਆਕਾਸ਼ ਬੱਤਾ ਨੇ ਸੀਬੀਆਈ ਵਿੱਚ ਹਰਚਰਨ ਭੁੱਲਰ ਖਿਲਾਫ ਕਰਵਾਈ ਸੀ ਮਾਮਲੇ ਨੂੰ ਸੈਟਲ ਕਰਨ ਦੇ ਸੰਬੰਧ ਵਿੱਚ ਰਿਸ਼ਵਤ ਮੰਗਣ ਸਬੰਧੀ ਕਰਵਾਈ ਸੀ ਸ਼ਿਕਾਇਤ ਦਰਜ。
16 ਅਕਤੂਬਰ ਨੂੰ ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਅਤੇ ਵਿਚੋਲੀਏ ਕ੍ਰਿਸ਼ਨੂ ਨੂੰ ਮੋਹਾਲੀ ਸਿੱਟ ਦਫ਼ਤਰ ਤੁਹੋਂ ਗ੍ਰਿਫਤਾਰ ਹੋਣੁ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowFeb 18, 2026 07:39:010
Report
RBRohit Bansal
FollowFeb 18, 2026 07:20:470
Report
DSDEVINDER SHARMA
FollowFeb 18, 2026 07:20:080
Report
BSBALINDER SINGH
FollowFeb 18, 2026 07:03:400
Report
DSDEVINDER SHARMA
FollowFeb 18, 2026 06:47:410
Report
RBRohit Bansal
FollowFeb 18, 2026 06:46:380
Report
DSDharmindr Singh
FollowFeb 18, 2026 06:46:220
Report
NSNitesh Saini
FollowFeb 18, 2026 06:01:440
Report
SPSomi Prakash Bhuveta
FollowFeb 18, 2026 06:01:120
Report
AZAbhinva zeepunjabi
FollowFeb 18, 2026 05:30:290
Report
RVRajat Vohra
FollowFeb 18, 2026 05:04:540
Report
KBKulbir Beera
FollowFeb 18, 2026 04:18:100
Report
MSManish Shanker
FollowFeb 18, 2026 04:02:180
Report