Back
किसान आंदोलन पर रवनीत बिट्टू का नया दावा: अमेरिका-भारत समझौते पर साज़िश?
KSKapil sharma
Feb 18, 2026 07:39:01
Noida, Uttar Pradesh
ਰਵਨੀਤ ਬਿੱਟੂ ਵੱਲੋਂ ਜੋ ਬਿਆਨ ਦਿੱਤਾ ਗਿਆ ਹੈ ਕਿ ਕਿਸਾਨੀ ਅੰਦੋਲਨ ਵਿੱਚ ਖਾਲਿਸਤਾਨੀ ਲੋਕ ਸੀ ਸਿੱਧੇ ਤੌਰ ਤੇ ਇਹ ਜੋ ਭਾਰਤ ਅਮਰੀਕਾ ਸਮਝੌਤਾ ਹੋਇਆ ਉਸ ਨੂੰ ਧਿਆਨ ਕਿਸੇ ਹੋਰ ਪਾਸੇ ਲਿਜਾਣ ਦੀ ਸਾਜਿਸ਼ ਹੈ ਕਿਉਂਕਿ ਹੁਣ ਇੱਕ ਟਰੈਂਡ ਸ਼ੁਰੂ ਹੋ ਚੁੱਕਾ ਹੈ ਰਵਨੀਤ ਬਿੱਟੂ ਵਰਸਿਸ ਪ੍ਰਿੰਕਾ ਗਾਂਧੀ ਸਿੱਧੇ ਤੌਰ ਤੇ ਇਹ ਧਿਆਨ ਭੜਕਾਉਣ ਦੀ ਸਾਜ਼ਿਸ਼ ਹੈ ਅਤੇ ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਬਦਨਾਮ ਕਰਨ ਦੀ ਸਾਜਿਸ਼ ਹੈ ਇੰਨੇ ਸਾਲ ਲਈ ਰਵਨੀਤ ਬਿੱਟੂ ਚੁੱਪ ਕਿਉਂ ਰਹੇ ਅੱਜ ਰਵਨੀਤ ਬਿੱਟੂ ਇਹ ਬਿਆਨ ਕਿਉਂ ਦੇ ਰਹੇ ਹਨ ਅਤੇ ਆਰਐਸਐਸ ਦੇ ਇਸ਼ਾਰੇ ਤੇ ਅਤੇ ਬੀਜੇਪੀ ਦੇ ਇਸ਼ਾਰੇ ਤੇ ਸਭ ਕੁਝ ਇਹ ਬਿਆਨ ਦਿੱਤੇ ਜਾ ਰਹੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowFeb 18, 2026 08:55:220
Report
TSTEJINDER SINGH
FollowFeb 18, 2026 08:55:120
Report
VKVarun Kaushal
FollowFeb 18, 2026 08:54:490
Report
SBSANJEEV BHANDARI
FollowFeb 18, 2026 08:54:200
Report
MTManish Thakur
FollowFeb 18, 2026 08:54:000
Report
NSNavdeep Singh
FollowFeb 18, 2026 08:52:390
Report
KPKomlata Punjabi
FollowFeb 18, 2026 08:51:590
Report
SGSatpal Garg
FollowFeb 18, 2026 08:51:460
Report
HSHarmeet Singh Maan
FollowFeb 18, 2026 08:50:160
Report
KDKuldeep Dhaliwal
FollowFeb 18, 2026 08:49:430
Report
DSDharmindr Singh
FollowFeb 18, 2026 08:49:190
Report
ASARVINDER SINGH
FollowFeb 18, 2026 08:48:540
Report
KSKapil sharma
FollowFeb 18, 2026 08:40:110
Report
MSManish Sharma
FollowFeb 18, 2026 08:35:320
Report
HSHarmeet Singh
FollowFeb 18, 2026 08:04:240
Report