Become a News Creator

Your local stories, Your voice

Follow us on
Download App fromplay-storeapp-store
Advertisement
Back
Barnala148101

पंजाब में ट्रेडर्स के लिए नया ट्रेड कमीशन; मीटिंग से समस्याएं हल होंगी

DSDEVINDER SHARMA
Feb 18, 2026 06:47:41
Barnala, Punjab
पंजाब स्टेट ट्रेडर्स कमीशन ने ट्रेडर्स के साथ मीटिंग की, पंजाब सरकार ने ट्रेडर्स के काम को आसान बनाने के लिए एक ट्रेड कमीशन बनाया है। यह पंजाब सरकार की बहुत अच्छी पहल है। ट्रेडर्स के काम को आसान बनाने के लिए बरनाला में एक ट्रेड कमीशन बनाया गया इस कमीशन के तहत 6 डिपार्टमेंट हैं बरनाला में 13 से ज़्यादा जगहों पर मीटिंग की गई है इस ट्रेड कमीशन से ट्रेडर्स से सीधी बात होगी और उनकी प्रॉब्लम सॉल्व होंगी ट्रेडर्स ने कहा कि यह पंजाब सरकार की बहुत अच्छी पहल है जिससे ट्रेडर्स सीधे बात कर पाएंगे बाइट - राजीव गुप्ता लुबी (चेयरमैन) बाइट - सुनील गोयल (ATO) बाइट - गोकुल प्रकाश गुप्ता
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKapil sharma
Feb 18, 2026 08:40:11
Noida, Uttar Pradesh:पंजाब के मोहाली में बीते दिन गुरुद्वारा साहिब अंब की जमीन बेचने को लेकर मामला सामने आया था। वहीं इस मामले को लेकर आज ज्ञानी रघुबीर सिंह ने प्रेस वार्ता की। इस दौरान जहां उन्होंने गुरुद्वारा साहिब की जमीन बेचने, 328 पावन स्वरूप के मुद्दों को लेकर बात की, वहीं उन्होंने सुखबीर बादल पर जमकर निशाने साधे। रघुबीर सिंह ने कहा कि एसजीपीसी के अधीन आती जमीन को बेचने पर खुद की जेब भरने को लेकर गंभीर आरोप लगाए है। उन्होंने कहा कि 328 पावन स्वरूप को लेकर काफी समय से मामला गरमाया हुआ है। इस माले को लेकर रघुबीर सिंह ने सुखबीर बादल पर निशाना साधते हुए आरोप लगाए है कि एसजीपीसी के भ्रष्टाचार के पीछे बादल परिवार है। उन्होंने आरोप लगाए है कि लंगर की रोटियां बेचकर करोड़ो रुपए कमाए गए है। इस दौरान पावन स्वरूपों को लेकर उन्हें भी देश-विदेश से फोन आ रहे है और उनसे सवाल पूछे जा रहे है। श्री हरिमदिंर साहिब के हेड ग्रंथी ने कहा कि एसजीपीसी की कमेटी के अंदर इस तरह की घटनाएं सामने आ रही है。 2 दिसंबर के फैसले के बाद हरप्रीत सिंह को पद से हटाया गया और उन्हें पद से हटाया गया। उन्होंने कहा कि ज्ञानी सुल्तान सिंह ने उन्हें बताया कि एसजीपीसी कमेटी में भ्रष्टाचार बढ़ गया है कि उनसे एक अधिकारी ने श्री मुक्तसर साहिब से दरबार साहिब वापिस लाने के लिए उनसे 5 लाख की मांग की गई। आरोप है कि इस सारी घटनाओं में एक ही परिवार का हाथ है।
0
comment0
Report
HSHarmeet Singh
Feb 18, 2026 08:04:24
Kurali, Punjab:ਕੁਰਾਲੀ ਦੇ ਨੇੜੇ ਪੈਂਦੇ ਪਿੰਡ ਸਿੰਘਪੁਰਾ ਦੇ ਵਿੱਚ ਨਵ ਜੰਮੇ ਬੱਚੇ ਦਾ ਮਿਲਿਆ ਭਰੂਣ ਕੁਰਾਲੀ: ਸ਼ਹਿਰ ਕੁਰਾਲੀ ਦੇ ਨੇੜੇ ਪੈਂਦੇ ਪਿੰਡ ਸਿੰਘਪੁਰਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਬਾਹਰ ਸੜਕ ਦੇ ਉੱਤੇ ਇੱਕ ਨਮਜੰਮੇ ਬੱਚੇ ਦਾ ਭਰੁਣ ਮਿਲਿਆ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਪਹੁੰਚੇ ਤਾਂ ਨਵ ਜੰਮੇ ਬੱਚੇ ਦਾ ਭਰੁਣ ਕੱਪੜੇ ਨਾਲ ਢਕਿਆ ਹੋਇਆ ਸੀ ਅਤੇ ਇਹ ਲੜਕੇ ਦਾ ਭਰੁਣ ਸੀ।ਉਹਨਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਪੁਲਿਸ ਵੱਲੋਂ ਭਰੂਣ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਉਸਦਾ ਪੋਸਟਮਾਰਟਮ ਲਈ ਅੱਗੇ ਭੇਜ ਦਿਤਾ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
0
comment0
Report
RKRAMAN KHOSLA
Feb 18, 2026 08:04:11
Hoshiarpur, Punjab:ਹੁਸ਼ਿਆਰਪੁਰ ਦੇ ਖਿਡਾਰੀਆਂ ਦੇ ਵਲੋ ਵੱਖ ਵੱਖ ਖੇਡਾਂ ਚ ਮੱਲਾ ਮारਕੇ ਹੁਸ਼ਿਆਰਪੁਰ ਜ਼ਿਲੇ ਦਾ ਨਾਮ ਪੰਜਾਬ ਭਰ ਚ ਤੇ ਭਾਰਤ ਭਰ ਦੇ ਵਿਚ ਰੌਸ਼ਨ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਹੀ ਹੁਸ਼ਿਆਰਪੁਰ ਦੇ ਸ਼੍ਰੀ ਗੁਰੂ ਰਵਿਦਾਸ ਨਗਰ ਦੇ ਰਹਿਣ ਵਾਲੇ ਰਾਜਨ ਚੌਧਰੀ ਵੱਲੋਂ ਦਿੱਲੀ ਵਿਖੇ 4 ਤੋ 8 ਫਰਵਰੀ ਤਕ ਹੋਈ ਆਲ ਇੰਡੀਆ ਓਪਨ ਕਿਕਬਾਕਸਿੰਗ ਅੰਤਰਰਾਸ਼ਟਰੀ ਕੱਪ ਚ ਸੋਨੇ ਦਾ ਤਮਗਾ ਜਿੱਤਿਆ ਗਿਆ ਇਸ ਪ੍ਰਤੀਯੋਗਿਤਾ ਚ 18 ਤੋ 20 ਦੇਸ਼ਾਂ ਦੇ ਲਗਭਗ 2000 ਤੋ ਵੱਧ ਖਿਡਾਰੀਆਂ ਨੇ ਭਾਗ ਲਿਆ ਸੀ ਜਿਸ ਵਿੱਚ ਰਾਜਨ ਚੌਧਰੀ -91 ਕਿਲੋ ਭਾਰ ਵਰਗ ਚ ਲੋ ਕਿਕ ਈਵੈਂਟ ਚ ਸੋਨੇ ਦਾ ਤਮਗਾ ਹਾਸਿਲ ਕੀਤਾ ਗਿਆ ਜਿਸ ਤੋ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਆਸ ਹੈ ਕਿ ਆਉਣ ਵਾਲੇ ਸਮੇਂ ਚ ਵੀ ਇਸੇ ਤਰ੍ਹਾਂ ਰਾਜਾਂ ਵਲੋ ਹੋਰ ਵੱਡੇ ਪਦਰ ਤੇ ਮੱਲਾ ਮਾਰਿਆ ਜਾਣਗੀਆ
0
comment0
Report
SNSUNIL NAGPAL
Feb 18, 2026 08:03:02
Fazilka, Punjab:भरतीय सेना के 18 राइडर्स आज फाजिल्का के भारत पाक सरहद पर पहुंचे । जहां उन्होंने बीएसएफ जवानों से मुलाकात की । दिल्ली से बाइक पर सवार होकर निकले भारतीय सेना की इस बाइक रैली की अध्यक्षता कर्नल राजीव द्वारा की जा रही है । युवाओं और बच्चों को जागरूक करना और भारतीय सेना ज्वाइन करने के लिए प्रेरित करना उनका लक्ष्य है । आज फाजिल्का के भारत पाक सरहद की सादकी चौकी पर पहुंची इस बाइक रैली को फाजिल्का मिल्ट्री स्टेशन के 67 कमांडर ने हरी झंडी देकर रवाना किया। जो फाजिल्का से अमृतसर के लिए रवाना हुए । जानकारी देते हुए दिल्ली से आए आर्मी के कर्नल राजीव कुमार ने बताया कि वह 18 राइडर्स है जो दिल्ली से बुलेट बाइक पर निकले है । उन्होंने बताया वह 16 फरवरी को दिल्ली से एक रैली के रूप में निकले है । जिसका उद्घाट पूर्व सैनिकों से मिलना । उनके 6 पॉइंट्स है जहां उन्होंने बाइक रैली के जरिए स्टेशन टू स्टेशन पहुंच स्कूली बच्चों और युवाओं को उत्साहित करना है कि वह मिल्ट्री ज्वाइन करें । इसके इलावा वह भारत पाक सरहदों पर भी जा रहे है । जहां सरहद पर देश की सुरक्षा के लिए तैनात बीएसएफ को भी प्रोत्साहित करने के लिए पहुंचे है कि बीएसएफ जवान जो देश की सुरक्षा में काम कर रहे है वह काबिलेतारीफ है । कर्नल ने बताया कि वह दिल्ली के से निकलने के बाद हिसार, मंडी डबवाली, अबोहर के बाद आज फाजिल्का पहुंचे है । इसके बाद वह शाम तक अमृतसर पहुंचेंगे । इसके बाद चंडीगढ़, देहरादून और मेरठ के लिए रवाना होंगे । उन्होंने बताया कि एक हजार किलोमीटर से अधिक का सफ़र तय करना उनका लक्ष्य है । हालांकि उन्होंने कहा कि पंजाब का युवा भारतीय सेना में बहुत ज्यादा योगदान दे रहे है । यहाँ तक कि आर्मी में सिक्ख बटालियन भी है । जो बहुत अच्छे ढंग से ड्यूटी निभा रहे है । जिससे पंजाब के युवाओं को प्रेरित होने की जरूरत है ।
0
comment0
Report
RBRohit Bansal
Feb 18, 2026 07:50:12
Chandigarh, Chandigarh:Mutall D.I.G Bhullar ਵਰੁੱਧ मुकੱਦमे ਦੀ ਮਨਜ਼ੂਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਗ੍ਰਿਫ਼ਤਾਰ ਅਤੇ ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਵਿਰੁੱਧ ਮੁਕੱਦਮਾ ਚਲਾਉਣ ਦੀ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਸ ਫੈਸਲੇ ਨਾਲ ਹੁਣ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਸ ਵਿਰੁੱਧ ਅਦਾਲਤੀ ਕਾਰਵਾਈ ਦਾ ਰਸਤਾ ਸਾਫ਼ ਹੋ ਗਿਆ ਹੈ। ਭੁੱਲਰ ਵਿਰੁੱਧ ਹੁਣ ਭ੍ਰਿਸ਼ਟਾਚਾਰ ਰੋਕੂ ਕਾਨੂੰਨ-1988 (2018 ਵਿੱਚ ਸੋਧੇ) ਅਤੇ ਭਾਰਤੀ ਨਿਆਂ ਸੰਹਿਤਾ (ਬੀ ਐੱਨ ਐੱਸ) 2023 ਦੀ ਧਾਰਾ 61 (2) ਤਹਿਤ ਮੁਕੱਦਮਾ ਚੱਲੇਗਾ। ਇਹ ਕਾਰਵਾਈ ਸੀ ਬੀ ਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਚੰਡੀਗੜ੍ਹ ਵੱਲੋਂ ਕੀਤੀ ਗਈ ਜਾਂਚ ’ਤੇ ਆਧਾਰਿਤ ਹੈ। ਗ੍ਰਹਿ ਮੰਤਰਾਲੇ ਨੇ ਜਾਂਚ ਰਿਕਾਰਡ ਦੀ ਡੂੰਘਾਈ ਨਾਲ ਘੋਖ ਕਰਨ ਤੋਂ ਬਾਅਦ ਇਹ ਮਾਮਲਾ ਕੇਂਦਰੀ ਚੌਕਸੀ ਕਮਿਸ਼ਨ (ਸੀ ਵੀ ਸੀ) ਨੂੰ ਭੇਜਿਆ ਸੀ। ਸੀ ਵੀ ਸੀ ਨੇ ਮੁੱਢਲੇ ਤੌਰ ’ਤੇ ਠੋਸ ਸਬੂਤ ਮਿਲਣ ਤੋਂ ਬਾਅਦ ਮੁਕੱਦਮਾ ਚਲਾਉਣ ਦੀ ਸਿਫ਼ਾਰਸ਼ ਕੀਤੀ。 ਇਸੇ ਦੌਰਾਨ ਸੀ ਬੀ ਆਈ ਨੇ ਅੱਜ ਚੰਡੀਗੜ੍ਹ ਦੀ ਵਿਸ਼ੇਸ਼ ਸੀ ਬੀ ਆਈ ਅਦਾਲਤ ਵਿੱਚ ਇਸ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 21 ਫਰਵਰੀ ਲਈ ਤੈਅ ਕੀਤੀ ਹੈ। ਇਹ ਸਪਲੀਮੈਂਟਰੀ ਚਾਰਜਸ਼ੀਟ ਬੀ ਐਨ ਐੱਸ ਐੱਸ ਦੀ ਧਾਰਾ 193 (9) ਤਹਿਤ ਦਾਇਰ ਕੀਤੀ ਗਈ ਹੈ। ਅਧਿਕਾਰੀਆਂ ਅਨੁਸਾਰ, ਫੋਨਾਂ ਵਿੱਚੋਂ ਕੱਢੇ ਗਏ ਡਿਜੀਟਲ ਡੇਟਾ ਦੇ ਵਿਸ਼ਲੇਸ਼ਣ ਵਿੱਚ ਕੋਈ ਨਵੀਂ ਇਤਰਾਜ਼ਯੋਗ ਸਮੱਗਰੀ ਸਾਹਮਣੇ ਨਹੀਂ ਆਈ ਹੈ। ਜਾਂਚ ਵਿੱਚ ਰਿਸ਼ਵਤ ਦੀ ਮੰਗ ਕਰਨ, ਲੈਣ ਜਾਂ ਬਰਾਮਦਗੀ ਵਿੱਚ ਕਿਸੇ ਹੋਰ ਸਰਕਾਰੀ ਕਰਮਚਾਰੀ ਜਾਂ ਨਿੱਜੀ ਵਿਅਕਤੀ ਦੀ ਸ਼ਮੂਲੀਅਤ ਦਾ ਕੋਈ ਨਵਾਂ ਸਬੂਤ ਨਹੀਂ ਮਿਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੋਬਾਈਲ ਫੋਨਾਂ ਤੋਂ ਬਰਾਮਦ ਕੀਤੀ ਸਮੱਗਰੀ, ਜ਼ਬਤ ਕੀਤੇ ਦਸਤਾਵੇਜ਼ਾਂ ਅਤੇ ਪੁੱਛ-ਪੜਤਾਲਦੌਰਾਨ ਹੋਏ ਖੁਲਾਸਿਆਂ ਤੋਂ ਚੰਡੀਗੜ੍ਹ ਵਿੱਚ ਸਰਕਾਰੀ ਮੁਲਾਜ਼ਮਾਂ ਵੱਲੋਂ ਗੈਰ-ਕਾਨੂੰਨੀ ਰਿਸ਼ਵਤਖੋਰੀ ਅਤੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਨਾਲ ਸਬੰਧਤ ਕਈ ਹੋਰ ਸ਼ੱਕੀ ਲੈਣ-ਦੇਣ ਦੇ ਸੰਕੇਤ ਮਿਲੇ ਹਨ। ਸੀ ਬੀ ਆਈ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਹ ਮੁੱਖ ਚਾਰਜਸ਼ੀਟ ਅਤੇ ਸਪਲੀਮੈਂਟਰੀ ਚਾਰਜਸ਼ੀਟ, ਦੋਹਾਂ ਦਾ ਨੋਟਿਸ ਲਵੇ。
0
comment0
Report
RBRohit Bansal
Feb 18, 2026 07:49:28
0
comment0
Report
KSKapil sharma
Feb 18, 2026 07:39:01
0
comment0
Report
RBRohit Bansal
Feb 18, 2026 07:20:47
Chandigarh, Chandigarh:ਭਾਈ ਜਗਤਾਰ ਸਿੰਘ ਹਵਾਰਾ ਮਾਮਲੇ 'ਚ ਸਰਕਾਰਾਂ 'ਤੇ ਮਨੁੱਖੀ ਅਧਿਕਾਰ ਉਲੰਘਣਾ ਦੇ ਦੋਸ਼, 21 ਫਰਵਰੀ ਨੂੰ ਪਿੰਡ ਹਵਾਰਾ 'ਚ ਵੱਡੇ ਸੰਘਰਸ਼ ਦਾ ਐਲਾਨ ਚੰਡੀਗੜ੍ਹ, 17 ਫਰਵਰੀ 2026: ਸਰਕਾਰਾਂ ਵੱਲੋਂ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਦੇ ਮਸਲੇ 'ਤੇ ਸਿੱਖ ਜਥੇਬੰਦੀਆਂ ਅਤੇ ਸਮਾਜਿਕ ਆਗੂਆਂ ਵਿੱਚ ਗਹਿਰੀ ਚਿੰਤਾ ਵੇਖਣ ਨੂੰ ਮਿਲ ਰਹੀ ਹੈ। ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਇਕ ਵਾਰ ਫਿਰ ਅਵਾਜ਼ ਬੁਲੰਦ ਕੀਤੀ ਗਈ ਹੈ। ਖ਼ਾਸ ਤੌਰ 'ਤੇ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਮਲੇ ਨੂੰ ਕੇਂਦਰ ਵਿੱਚ ਰੱਖਦੇ ਹੋਏ ਸਰਕਾਰ 'ਤੇ ਸਵਾਲ ਖੜੇ ਕੀਤੇ ਗਏ ਹਨ। ਤਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੂੰ 2015 ਵਿੱਚ ਚੱਬੇ ਦੀ ਧਰਤੀ 'ਤੇ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਸੰਗਤ ਨੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਘੋਸ਼ਿਤ ਕੀਤਾ ਸੀ। ਵਕਤਾਵਾਂ ਨੇ ਦੱਸਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਬਜ਼ੁਰਗ ਮਾਤਾ ਜੀਵਨ ਦੇ ਆਖਰੀ ਪੜਾਅ ਵਿੱਚ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ। ਦੋਸ਼ ਲਗਾਇਆ ਗਿਆ ਕਿ ਇਸ ਸੰਵੇਦਨਸ਼ੀਲ ਹਾਲਾਤ ਦੇ ਬਾਵਜੂਦ ਸਰਕਾਰ ਮਾਂ ਅਤੇ ਪੁੱਤਰ ਦੀ ਮੁਲਾਕਾਤ ਲਈ ਵੀ ਇਜਾਜ਼ਤ ਨਹੀਂ ਦੇ ਰਹੀ, ਜੋ ਮਨੁੱਖੀ ਅਧਿਕਾਰਾਂ ਦੀ ਸਪਸ਼ਟ ਉਲੰਘਣਾ ਹੈ। ਆਗੂਆਂ ਨੇ ਕਿਹਾ ਕਿ ਹਰ ਇਨਸਾਨ ਨੂੰ ਪਰਿਵਾਰਕ ਮਿਲਾਪ ਅਤੇ ਮਨੁੱਖੀ ਮਰਿਆਦਾ ਦਾ ਹੱਕ ਹੈ, ਜਿਸਦੀ ਰੱਖਿਆ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਮਸਲੇ 'ਤੇ 21 ਫਰਵਰੀ ਨੂੰ ਪਿੰਡ ਹਵਾਰਾ ਵਿੱਚ ਵੱਡੇ ਇਕੱਠ ਦਾ ਐਲਾਨ ਕੀਤਾ ਗਿਆ ਹੈ. ਜਿੱਥੇ ਅਗਲੇ ਸੰਘਰਸ਼ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸਰਕਾਰ ਦੇ ਵਿਰੁੱਧ ਵੱਡੇ ਸੰਘਰਸ਼ ਦਾ ਬਿਗਲ ਬਜਾਇਆ ਜਾਵੇਗਾ ਅਤੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸਮੂਲੀਅਤ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ 'ਤੇ ਵਕਤਾ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਜੇਕਰ ਸਰਕਾਰਾਂ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਯਕੀਨੀ ਨਾ ਬਣਾਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੂੰ ਸਾਰੇ ਸਮਾਜ ਦੇ ਹੱਕਾਂ ਦੀ ਹੈ। जगतार सिंह हवारा के ऊपर 36 केस थे और 35 में वह बरी हो चुका है और 19 के करीब उस केस में सुनवाई हो चुकी है और इसी के साथ जिस मंडोला जेल के अंदर यह बंद है वह उस एरिया के साथ ही संबंध नहीं है जिस में जेल में बंद है जेल में रिहाई के लिए अर्जी डाली गई, जेल अधिकारी ने उसको केंद्र के पास भेज दिया और केंद्र ने कहा क्राइम का एरिया पंजाब है इस लिए पंजाब के गृह मंत्री देखे हवारा की माता 82 साल की है और अपने बेटे के गले लग कर मरने को तैयार हे जेल ने अधिकारी ने वि कहा हे उनका जेल के अंदर वी विचार अच्छा है अमित शाह पंजाब आ रहा है और उसने पूछने की जरूरत हे के जो वायदे 2019 में सिख को रिहा करने के लिखती वायदे किए थे उसको पूरे करे ये लोग केवल हमको गुमराह कर रहे है और इस लिए 21 फरवरी को ज्यादा से ज्यादा लोग हवारा गांव में जाए, बाइट पाल सिंह फ्रांस 2024 के अंदर जेल शिफ्ट करने का केस हमने डाला था और 11 मार्च अगली सुनवाई हे, इस मामले में कहा गया के इस मामले में पंजाब सरकार ने जवाब देना है पैरोल और शिफ्ट के मामले पर, इस मामले में पंजाब सरकार अब फैसला जल्दी ले, जगतार सिंह हवारा को लोगों ने चुना था और वह जत्थेदार पिघले 11 साल से जेल के अंदर बैठे हुए है और हमारी सिख कौम घर के अंदर बैठी हुई है इस मामले पर लोगों को संघर्ष की जरूरत है बाइट एडवोकेट गुरशरण सिंह, जेकर देश दे कानून को पंजाब के लिए लागू नहीं काव्या जा रहा तो यह गलत है, अमित शाह अगर पंजाब आकर रैली कर रहे है और बंदी सिख के लिए कोई फैसला नहीं कर रहे है तो वह पंजाब ना आए क्योंकि इस से हमारे दिल को चोट लगती है और हमे दुख होता है, अमित शाह से सवाल किया जाएगा और विरोध किया जाएगा सवाल किया जाएगा सिख के लिए क्या लाग कानून है
0
comment0
Report
DSDEVINDER SHARMA
Feb 18, 2026 07:20:08
Barnala, Punjab:A/L---- आलू की खेती करने वाले किसान परेशान, किसान का आलू खेत से 1 किलो ₹3 में बिक रहा है और वही आलू बाजार मैं 15 से 20 रुपए किलो बिक रहा है, पिछले दिनों पंजाब में पड़ी भारी वे-मौसमी बरसात से आलू की फसल को किया प्रभावित, किसानों का कहना पर एकड़ पर 40000 के करीब खर्चा आ रहा है और आमदनी 20-25000 के करीब है खर्चा भी पूरा नहीं हो रहा, उनका आलू मिट्टी के भाव बिक रहा है, आलू की खेती करने वाले किसानों का कहना कि वह बदलाव की खेती जरूर कर रहे हैं परंतु उन्हें आलू की खेती में भारी नुकसान का सामना करना पड़ रहा है उनकी लागत भी पूरी हो पा रहा है और पिछले दिनों जो वे-मौसमी बरसात हुई है उन से आलू भी काफी मात्रा में खराब हो गया और जो आलू हम निकाल रहे है उसकी बिक्री से मशीनरी, लेबर और आलू के बीज की लागत भी पूरी नहीं हो पा रही है, इंसानों की पुरजोर मांग के सरकारे बदलाव की खेती करने के लिए जरूर कह रहे हैं लेकिन उन्हें धान और कनक के अलावा किसी भी फसल पर वाजिद दाम नहीं मिलता, उन्हें उनकी फसल का सही दाम मिलना चाहिए नहीं तो किसान बदलाव वाली खेती की तरफ बिल्कुल नहीं जा पाएगा, Visual Byte details... खेतों में आलू की पुताई करते किसानों के शॉट, आलुओं से भरी बोरियों के शॉट, किसानों की बाइट्स, VO..... पिछले समय में पंजाब में आई बाढ़ और बेमौसमी बरसात ने किसानों की फसलों का काफी उजाड़ा किया और जिसकी भरपाई किसान अभी भी करता नजर आ रहा है किसानों द्वारा लगाई गई पिछले समय में आलू की फसल पर भी इसका प्रभाव देखने को मिल रहा है किसानों का कहना कि पिछले समय में मौसमी बरसात से उनका आलू गल गया जा फट गया और इस बार उन्हें उनसे आलू की फसल का दाम भी मिट्टी के भाव मिल रहा है अगर वह मंडी की बात करें तो आज भी मंडियों और बाजारों में 15 से 20 रुपए किलो आलू बिक रहा है परंतु जो आलू उनके खेत से व्यापारी उठा रहा है वह सिर्फ ₹3 या ₹4 किलो में बिक रहा है इस मंदी की मार में उन्हें इस भाव से उनका खर्चा भी पूरा नहीं हो पा रहा आमद की तो बात छोड़ो, किसानों का कहना कि पंजाब सरकार एक तरफ किसानों को बदलाव की खेती के लिए जोर दे रही है परंतु दूसरी तरफ धान और कनक के अलावा किसी भी फसल पर उन्हें वाजिद दाम नहीं मिल पा रहा परंतु फिर भी वह बदलाव की खेती कर रहे हैं पर उन्हें उनकी फसल पर MSP तय न होने की वजह से उन्हें उनकी मेहनत का वाजिद दाम नहीं मिल रहा और जिसका कारण आज आलू उनका मिट्टी के भाव बिक रहा है उनका पर एकड़ में 20 से 25000 रुपए तक की आमदनी हो पा रही है जिससे उनकी जमीन का ठेका भी पूरा नहीं हो पा रहा Byte...... गुरविंदर सिंह (किसान) Byte.....अमर सिंह (किसान) Byte.... कुलदीप सिंह (किसान) Byte.... सतनाम सिंह (किसान ) Byte.....सुखप्रीत सिंह (किसान)
0
comment0
Report
RBRohit Bansal
Feb 18, 2026 06:46:38
Chandigarh, Chandigarh:ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਲਈ ਵਾਰਡ ਹੱਦਬੰਦੀ ਸਬੰਧੀ Punjab ਨੇ ਸਮਾਂ ਵਧਾਉਣ ਲਈ union of India (ਸੈਂਸਸ ਕਮਿਸ਼ਨ) ਨੂੰ ਪੱਤਰ ਲਿਖਿਆ。 ਸਰਕਾਰ ਵੱਲੋਂ ਇਹ ਜਾਣਕਾਰੀ ਹਾਈਕੋਰਟ 'ਚ ਦਿੱਤੀ ਗਈ。 ਮਾਮਲੇ ਦੀ ਅਗਲੀ ਸੁਣਵਾਈ ਮਾਰਚ ਦੇ ਤੀਜੇ ਹਫ਼ਤੇ ਵਿੱਚ ਹੋਵੇਗੀ。 ਇਹ ਰਿਟ ਮੋਗਾ ਦੇ ਇੱਕ ਐਮ.ਸੀ. ਵੱਲੋਂ ਦਾਇਰ ਕੀਤੀ ਗਈ ਹੈ。 ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਮੁੱਖ ਸਕੱਤਰ ਦਾ ਹਲਫਨਾਮਾ ਅਦਾਲਤ ਵਿੱਚ ਪੇਸ਼ ਕੀਤਾ。 ਹਲਫਨਾਮੇ ਵਿੱਚ ਡਿਲੀਮੀਟੇਸ਼ਨ ਪ੍ਰਕਿਰਿਆ ਪੂਰੀ ਕਰਨ ਲਈ ਸਮਾਂ ਵਧਾਉਣ ਦੀ ਬੇਨਤੀ ਦਾ ਜ਼ਿਕਰ。 ਪਹਿਲਾਂ union of India ਨੇ ਨੋਟੀਫਿਕੇਸ਼ਨ ਜਾਰੀ ਕਰਕੇ ਹੱਦਾਂ 31.12.2025 ਤੱਕ ਫ੍ਰੀਜ਼ ਕੀਤੀਆਂ ਸਨ。 ਹੁਣ ਪੰਜਾਬ ਸਰਕਾਰ ਵੱਲੋਂ ਮਿਤੀ 31.12.2025 ਤੋਂ ਵਧਾ ਕੇ 08.01.2026 ਕਰਨ ਦੀ ਮੰਗ。 ਯੂਨੀਅਨ ਆਫ ਇੰਡੀਆ ਦੇ ਵਕੀਲ ਨੇ ਕਿਹਾ ਕਿ ਬੇਨਤੀ ‘ਤੇ ਜਲਦੀ ਸਰਕਾਰੀ ਹੁਕਮ ਜਾਰੀ ਹੋਵੇਗਾ。 ਮਾਮਲਾ ਮਾਰਚ ਦੇ ਤੀਜੇ ਹਫ਼ਤੇ ਤੱਕ ਮੁਲਤਵੀ。
0
comment0
Report
Advertisement
Back to top