Back
भाई जगतार सिंह हवारा केस: मानवाधिकार उल्लंघन आरोप, 21 फरवरी हवारा गांव में प्रदर्शन
RBRohit Bansal
Feb 18, 2026 07:20:47
Chandigarh, Chandigarh
ਭਾਈ ਜਗਤਾਰ ਸਿੰਘ ਹਵਾਰਾ ਮਾਮਲੇ 'ਚ ਸਰਕਾਰਾਂ 'ਤੇ ਮਨੁੱਖੀ ਅਧਿਕਾਰ ਉਲੰਘਣਾ ਦੇ ਦੋਸ਼, 21 ਫਰਵਰੀ ਨੂੰ ਪਿੰਡ ਹਵਾਰਾ 'ਚ ਵੱਡੇ ਸੰਘਰਸ਼ ਦਾ ਐਲਾਨ ਚੰਡੀਗੜ੍ਹ, 17 ਫਰਵਰੀ 2026: ਸਰਕਾਰਾਂ ਵੱਲੋਂ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਦੇ ਮਸਲੇ 'ਤੇ ਸਿੱਖ ਜਥੇਬੰਦੀਆਂ ਅਤੇ ਸਮਾਜਿਕ ਆਗੂਆਂ ਵਿੱਚ ਗਹਿਰੀ ਚਿੰਤਾ ਵੇਖਣ ਨੂੰ ਮਿਲ ਰਹੀ ਹੈ। ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਇਕ ਵਾਰ ਫਿਰ ਅਵਾਜ਼ ਬੁਲੰਦ ਕੀਤੀ ਗਈ ਹੈ। ਖ਼ਾਸ ਤੌਰ 'ਤੇ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਮਲੇ ਨੂੰ ਕੇਂਦਰ ਵਿੱਚ ਰੱਖਦੇ ਹੋਏ ਸਰਕਾਰ 'ਤੇ ਸਵਾਲ ਖੜੇ ਕੀਤੇ ਗਏ ਹਨ। ਤਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੂੰ 2015 ਵਿੱਚ ਚੱਬੇ ਦੀ ਧਰਤੀ 'ਤੇ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਸੰਗਤ ਨੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਘੋਸ਼ਿਤ ਕੀਤਾ ਸੀ। ਵਕਤਾਵਾਂ ਨੇ ਦੱਸਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਬਜ਼ੁਰਗ ਮਾਤਾ ਜੀਵਨ ਦੇ ਆਖਰੀ ਪੜਾਅ ਵਿੱਚ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ। ਦੋਸ਼ ਲਗਾਇਆ ਗਿਆ ਕਿ ਇਸ ਸੰਵੇਦਨਸ਼ੀਲ ਹਾਲਾਤ ਦੇ ਬਾਵਜੂਦ ਸਰਕਾਰ ਮਾਂ ਅਤੇ ਪੁੱਤਰ ਦੀ ਮੁਲਾਕਾਤ ਲਈ ਵੀ ਇਜਾਜ਼ਤ ਨਹੀਂ ਦੇ ਰਹੀ, ਜੋ ਮਨੁੱਖੀ ਅਧਿਕਾਰਾਂ ਦੀ ਸਪਸ਼ਟ ਉਲੰਘਣਾ ਹੈ। ਆਗੂਆਂ ਨੇ ਕਿਹਾ ਕਿ ਹਰ ਇਨਸਾਨ ਨੂੰ ਪਰਿਵਾਰਕ ਮਿਲਾਪ ਅਤੇ ਮਨੁੱਖੀ ਮਰਿਆਦਾ ਦਾ ਹੱਕ ਹੈ, ਜਿਸਦੀ ਰੱਖਿਆ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਮਸਲੇ 'ਤੇ 21 ਫਰਵਰੀ ਨੂੰ ਪਿੰਡ ਹਵਾਰਾ ਵਿੱਚ ਵੱਡੇ ਇਕੱਠ ਦਾ ਐਲਾਨ ਕੀਤਾ ਗਿਆ ਹੈ. ਜਿੱਥੇ ਅਗਲੇ ਸੰਘਰਸ਼ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸਰਕਾਰ ਦੇ ਵਿਰੁੱਧ ਵੱਡੇ ਸੰਘਰਸ਼ ਦਾ ਬਿਗਲ ਬਜਾਇਆ ਜਾਵੇਗਾ ਅਤੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸਮੂਲੀਅਤ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ 'ਤੇ ਵਕਤਾ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਜੇਕਰ ਸਰਕਾਰਾਂ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਯਕੀਨੀ ਨਾ ਬਣਾਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੂੰ ਸਾਰੇ ਸਮਾਜ ਦੇ ਹੱਕਾਂ ਦੀ ਹੈ। जगतार सिंह हवारा के ऊपर 36 केस थे और 35 में वह बरी हो चुका है और 19 के करीब उस केस में सुनवाई हो चुकी है और इसी के साथ जिस मंडोला जेल के अंदर यह बंद है वह उस एरिया के साथ ही संबंध नहीं है जिस में जेल में बंद है जेल में रिहाई के लिए अर्जी डाली गई, जेल अधिकारी ने उसको केंद्र के पास भेज दिया और केंद्र ने कहा क्राइम का एरिया पंजाब है इस लिए पंजाब के गृह मंत्री देखे हवारा की माता 82 साल की है और अपने बेटे के गले लग कर मरने को तैयार हे जेल ने अधिकारी ने वि कहा हे उनका जेल के अंदर वी विचार अच्छा है अमित शाह पंजाब आ रहा है और उसने पूछने की जरूरत हे के जो वायदे 2019 में सिख को रिहा करने के लिखती वायदे किए थे उसको पूरे करे ये लोग केवल हमको गुमराह कर रहे है और इस लिए 21 फरवरी को ज्यादा से ज्यादा लोग हवारा गांव में जाए, बाइट पाल सिंह फ्रांस 2024 के अंदर जेल शिफ्ट करने का केस हमने डाला था और 11 मार्च अगली सुनवाई हे, इस मामले में कहा गया के इस मामले में पंजाब सरकार ने जवाब देना है पैरोल और शिफ्ट के मामले पर, इस मामले में पंजाब सरकार अब फैसला जल्दी ले, जगतार सिंह हवारा को लोगों ने चुना था और वह जत्थेदार पिघले 11 साल से जेल के अंदर बैठे हुए है और हमारी सिख कौम घर के अंदर बैठी हुई है इस मामले पर लोगों को संघर्ष की जरूरत है बाइट एडवोकेट गुरशरण सिंह, जेकर देश दे कानून को पंजाब के लिए लागू नहीं काव्या जा रहा तो यह गलत है, अमित शाह अगर पंजाब आकर रैली कर रहे है और बंदी सिख के लिए कोई फैसला नहीं कर रहे है तो वह पंजाब ना आए क्योंकि इस से हमारे दिल को चोट लगती है और हमे दुख होता है, अमित शाह से सवाल किया जाएगा और विरोध किया जाएगा सवाल किया जाएगा सिख के लिए क्या लाग कानून है
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowFeb 18, 2026 08:55:220
Report
TSTEJINDER SINGH
FollowFeb 18, 2026 08:55:120
Report
VKVarun Kaushal
FollowFeb 18, 2026 08:54:490
Report
SBSANJEEV BHANDARI
FollowFeb 18, 2026 08:54:200
Report
MTManish Thakur
FollowFeb 18, 2026 08:54:000
Report
NSNavdeep Singh
FollowFeb 18, 2026 08:52:390
Report
KPKomlata Punjabi
FollowFeb 18, 2026 08:51:590
Report
SGSatpal Garg
FollowFeb 18, 2026 08:51:460
Report
HSHarmeet Singh Maan
FollowFeb 18, 2026 08:50:160
Report
KDKuldeep Dhaliwal
FollowFeb 18, 2026 08:49:430
Report
DSDharmindr Singh
FollowFeb 18, 2026 08:49:190
Report
ASARVINDER SINGH
FollowFeb 18, 2026 08:48:540
Report
KSKapil sharma
FollowFeb 18, 2026 08:40:110
Report
MSManish Sharma
FollowFeb 18, 2026 08:35:320
Report
HSHarmeet Singh
FollowFeb 18, 2026 08:04:240
Report