Become a News Creator

Your local stories, Your voice

Follow us on
Download App fromplay-storeapp-store
Advertisement
Back
Patiala140601

राजपुरा विवाह समारोह में हिसार के युवक की तीसरी मंजिल से गिरकर मौत

KSKuldeep Singh
Feb 03, 2026 11:04:25
Banur, Punjab
ਰਾਜਪੁਰਾ ਵਿੱਚ ਵਿਆਹ ਫੰਕਸ਼ਨ ਦੌਰਾਨ ਹਿਸਾਰ ਤੋਂ ਵਿਆਹ ਵਿੱਚ ਸ਼ਾਮਿਲ ਹੋਣ ਆਏ ਇਕ ਨੌਜਵਾਨ ਦੀ ਤੀਸਰੀ ਮੰਜ਼ਿਲ ਤੋਂ ਡਿੱਗ ਕੇ मौत ਹੋ ਗਈ। ਮਰਿਤਕ ਦੀ ਪਹਿਚਾਨ 25 ਸਾਲਾ ਅਕਸ਼ੇ ਨਿਵਾਸੀ ਹਿਸਾਰ ਦੇ ਤੌਰ ਤੇ ਹੋਈ ਹੈ। ਅਕਸ਼ੇ ਆਪਣੇ ਦੋਸਤ ਦੇ ਵਿਆਹ ਵਿੱਚ ਸ਼ਾਮਿਲ ਹੋਣ ਪੁੱਜਿਆ ਸੀ ਅਤੇ ਦੇਰ ਰਾਤ ਵਿਆਹ ਚਲ ਰਹੇ ਫੰਕਸ਼ਨ ਦੌਰਾਨ ਅਚਾਨਕ ਤੀਸਰੀ ਮੰਜ਼ਿਲ ਤੋ ਡਿੱਗ ਗਿਆ। ਅਕਸ਼ੇ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਿਸਾਰ ਤੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਰਾਜਪੁਰਾ ਪੁੱਜੇ ਹਨ ਅਤੇ ਡਾਕਟਰਾਂ ਵੱਲੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਸਥਾਨਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਸੰਬੰਧੀ ਵੱਖ-ਵੱਖ ਐਂਗਲ ਤੋਂ ਕਾਰਵਾਈ ਕੀਤੀ ਜਾ ਰਹੀ ਹੈ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASAnmol Singh Warring
Feb 03, 2026 12:30:44
Sri Muktsar Sahib, Punjab:ਮਲੋਟ ਦੇ ਬਠਿੰਡਾ ਚੋਕ ਦੇ ਨਜ਼ਦੀਕ ਮਾਈ ਭਾਗੋ ਦਾ ਬੁੱਤ ਲਾਇਆ ਗਿਆ ਜਿਸ ਮੌਕੇ ਬੁੱਤ ਦਾ ਉਦਘਾਟਨ ਕਰਨ ਪੁੱਜੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਜਿਹਾ ਕੇ ਇਹ ਸਟੈચੂ ਔਰਤਾਂ ਨੂੰ ਯਾਦ ਕਰਵਾਏਗਾ ਕੇ ਔਰਤਾਂ ਦਾ ਕੁਰਬਾਨੀਆਂ ਵਿਚ ਵੱਡਮੁੱਲਾ ਯੋਗਦਾਨ ਰਿਹਾ ਹੈ । ਮਲੌਟ ਸਹਿਰ ਦੇ ਇੰਟਰੀ ਚੋਕ ਵਿਖੇ ਅੱਜ ਇਕ ਮਿੰਨੀ ਪਾਰਕ ਵਿਖੇ ਜਿਲਾ ਸਮਾਜਿਕ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਮਾਈਂ ਭਾਗੋ ਦਾ ਬੁੱਤ ਲਗਾਇਆ ਜਿਸ ਨੂੰ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਪਰਦਾ ਉਠਾ ਕੇ ਉਧਾਘਟਨ ਕੀਤਾ । ਇਸ ।ਮੌਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸਾਡਾ ਇਤਿਹਾਸ ਔਰਤਾਂ ਦੀਆਂ ਕੁਰਬਾਨੀਆਂ ਭਰਿਆ ਹੈ ਮਾਈਂ ਭਾਗੋ ਵਲੋਂ ਕੀਤੀ ਕੁਰਬਾਨੀ ਔਰਤਾਂ ਵਿਚ ਸਕਤੀ ਭਰਦੀ ਹੈ ਇਹ ਉਣਾ ਦਾ ਬੁੱਤ ਔਰਤਾਂ ਅਤੇ ਸਾਡੀ ਨਵੀਂ ਪੀੜੀ ਵਿਚ ਸਕਤੀ ਭਰਨ ਦਾ ਕੱਮ ਕਰੇਗਾ । Byye ਕੈਬਨਿਟ ਮੰਤਰੀ
0
comment0
Report
MJManoj Joshi
Feb 03, 2026 11:39:59
Chandigarh, Chandigarh:CGC यूनिवर्सिटी में साहित्यिक कार्यक्रम का आयोजन किया गया जिसमें कई लोग पहुँचे और सभी ने अपनी-अपनी रचनाओं के बारे में तथा युवाओं को साहित्य से जुड़ने और किताबें पढ़ने के लिए प्रेरित किया। पूर्व IPS अधिकारी किरण बेदी एवं CGC यूनिवर्सिटी के मैनेजिंग डायरेक्टर अर्श धालीवाल ने कहा कि यदि समाज में महिलाओं के खिलाफ क्राइम कम करना है तो बेटों को भी बेटियों के समान सम्मान और बंधन के बारे में सिखाना चाहिए। उन्होंने कहा कि घरेलू हिंसा के कानून पूरे विश्व में मान्य हैं और इसका पालन होना चाहिए। ईमानदारी से काम करना और अपनी छवि साफ़ रखना देश को आगे ले जाएगा। CGC यूनिवर्सिटी के मैनेजिंग डायरेक्टर अर्श धालीवाल ने बताया कि उनका उद्देश्य नौजवानों में साहित्य के प्रति रुचि पैदा करना है और साहित्यिक कार्यक्रम इसी भावना को लेकर आयोजित किया गया ताकि यहाँ आने वाले लेखक विद्यार्थियों में एक नया माहौल पैदा कर सकें।
0
comment0
Report
VBVIJAY BHARDWAJ
Feb 03, 2026 11:39:52
Masanganj, Chhattisgarh:बिलासपुर जिला के थाना कोट के अंतर्गत मजारी में शराब माफियाओं के खिलाफ पुलिस टीम को बड़ी कामयाबी मिली। छापेमारी के दौरान 2600 लीटर कच्ची शराब (लाहन) और 30 लीटर अवैध शराब पकड़ी गई और मौके पर कच्ची शराब नष्ट कर दी गई। प्राप्त जानकारी के अनुसार थाना कोट के प्रभारी अश्वनी कुमार के नेतृत्व में गुरनाम निवासी मजारी के घर से 1200 लीटर कच्ची शराब (लाहन) बरामद कर नष्ट की ओर 20 लीटर अवैध शराब पकड़ी गई, जबकि इंदरजीत उर्फ काका निवासी मजारी के घर से भी 1600 लीटर कच्ची शराब (लाहन) बरामद कर नष्ट की ओर 10 लीटर अवैध शराब पकड़ी गई। इस तरह कुल 2600 लीटर कच्ची शराब (लाहन) पकड़ी और मौके पर नष्ट की गई और कुल 30 लीटर अवैध शराब पकड़ने में सफलता मिली है।
0
comment0
Report
KPKomlata Punjabi
Feb 03, 2026 11:39:40
Mandi, Himachal Pradesh:मंडी स्टोरी मंडी में बीजेपी विधायक राकेश जंवाल ने हिमाचल प्रदेश सरकार पर हमला बोलते हुए कहा कि पिछले तीन वर्षों में सरकार ने केंद्र को कोसने के अलावा कोई काम नहीं किया है हालांकि केंद्र सरकार हिमाचल प्रदेश की लगातार मदद कर रही है इसके बावजूद भी प्रदेश की कांग्रेस सरकार रोना रो रही है कि उसे केंद्र सरकार की तरफ से कोई सहायता नहीं मिल रही है, उन्होंने कहा कांग्रेस केंद्रीय बजट की आलोचना कर रही है, जो कि पूरी तरह से गलत है इसके साथ उन्होंने कहा बजट पूरे भारत का है किसी एक प्रदेश का नहीं है, सत्ता परिवर्तन के बाद प्रदेश की स्थिति चिंताजनक बनी हुई है आपदा के दौरान केंद्र से हिमाचल को जो धनराशि मिली उसका हिसाब जनता मांग रहे लेकिन प्रदेश सरकार इस पर जवाब देने से बच रही है
0
comment0
Report
RBRohit Bansal
Feb 03, 2026 11:39:04
Chandigarh, Chandigarh:Byte ਬ੍ਰਮ ਸ਼ੰਕਰ ਜਿਮਪਾ ਅਤੇ ਰਾਜੇਸ਼ ਬੱਗਾ *ਨਵਜੋਤ ਕੌਰ ਸਿੱਧੂ ਅਤੇ ਬਿਕਰਮ ਮਜੀਠੀਆ ਤੇ ਬਿਆਨ* ਨਵਜੋਤ ਕੌਰ ਸਿੱਧੂ ਨੂੰ ਉਸ ਸਮੇਂ ਕੰਮ ਕਰਨਾ ਚਾਹੀਦਾ ਸੀ ਜਿਸ ਸਮੇਂ ਉਸ ਨੂੰ ਵੱਡੀਆਂ ਜਿੰਮੇਵਾਰੀਆਂ ਦਿੱਤੀਆਂ ਗਈਆਂ ਸੀ ਉਸ ਸਮੇਂ ਇਹਨਾਂ ਨੇ ਕੰਮ ਨਹੀਂ ਕੀਤਾ ਤੇ ਹੁਣ ਇਲਜ਼ਾਮਬਾਜ਼ੀਆਂ ਕਰ ਰਹੇ ਨੇ ਜਦੋਂ ਤੁਸੀਂ ਸਰਕਾਰ ਵਿੱਚ ਹੁੰਦੇ ਹੋ ਉਸ ਸਮੇਂ ਤੁਸੀਂ ਉਸਦੇ ਫਾਇਦੇ ਲੈਂਦੇ ਹੋ ਪਰ ਜਦੋਂ ਸਰਕਾਰ ਤੋਂ ਬਾਹਰ ਹੋ ਜਾਂਦੇ ਤਾਂ ਇਲਜ਼ਾਮਬਾਜ਼ੀਆਂ ਸ਼ੁਰੂ ਕਰ ਦਿੰਦੇ ਹੋਣ ਨਵਜੋਤ ਕੌਰ ਸਿੱਧੂ ਨੂੰ ਉਸ ਸਮੇਂ ਇਲਜ਼ਾਮਬਾਜੀਆਂ ਦਾ ਜਵਾਬ ਦਿੱਤਾ ਜਾਂਦਾ ਤਾਂ ਹੋਰ ਵਧੀਆ ਸੀ ਵਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਨੇ ਜਮਾਨਤ ਦਿੱਤੀ ਹੈ ਇਸ ਕਰਕੇ ਇਸ ਚੀਜ਼ ਦੇ ਉੱਪਰ ਸਾਡਾ ਕੋਈ ਕਮੈਂਟ ਕਰਨਾ ਬਣਦਾ ਨਹੀਂ ਹੈ ਬਿਕਰਮ ਮਜੀਠੀਆ ਨੂੰ ਕੋਰਟ ਦੇ ਅਨੁਸਾਰ ਹੀ ਜਮਾਨਤ ਮਿਲੀ ਹੈ ਅਤੇ ਅਸੀਂ ਇਸ ਚੀਜ਼ ਦਾ ਸਵਾਗਤ ਕਰਦੇ ਹਾਂ
0
comment0
Report
VKVarun Kaushal
Feb 03, 2026 11:38:54
Samrala, Punjab:15 ਸਾਲਾ ਤਰਨਜੋਤ ਜਿਸ ਦੀ ਮੌਤ ਚਾਈਨਾ ਡੋਰ ਦੀ ਲਪੇਟ ਕਾਰਨ ਹੋਈ ਸੀ। ਅੱਜ ਉਸ ਦੀ ਅੰਤਿਮ ਅਰਦਾਸ ਪਿੰਡ ਰੋਹਲੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਕੀਤੀ ਗਈ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਇਲਾਕਾ ਨਿਵਾਸੀ ਪਹੁੰਚੇ ਇਸ ਦੌਰਾਨ ਵੱਖ-ਵੱਖ ਸਿਆਸੀ ਆਗੂਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਤਰਨਜੋਤ ਦੀ ਮੌਤ ਤੇ ਜਿੱਥੇ ਗਹਿਰਾ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਚਾਈਨਾ ਡੋਰ ਦੀ ਵਿਕਰੀ ਉੱਪਰ ਰੋਕ ਲਾਉਣ ਦੇ ਬਾਵਜੂਦ ਵਿਕ ਰਹੀ ਚਾਈਨਾ ਡੋਰ ਤੇ ਪ੍ਰਸ਼ਾਸਨ ਨੂੰ ਆੜੇ ਹੱਥੀ ਲਿਆ! ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਵੱਲੋਂ ਅੱਜ ਪਰਿਵਾਰ ਨਾਲ ਬੈਠ ਕੇ ਕੋਈ ਵੀ ਮੁਆਵਜ਼ੇ ਦੀ ਗੱਲ ਨਹੀਂ ਕੀਤੀ ਬਲਕਿ ਸਿਰਫ ਖਾਨਾ ਪੂਰਤੀ ਲਈ ਕੁਝ ਅਧਿਕਾਰੀ ਇੱਥੇ ਪਹੁੰਚੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਮੰਗ ਕੀਤੀ ਕਿ ਪਤੰਗਬਾਜ਼ੀ ਉੱਪਰ ਹੀ ਪੂਰਨ ਤੌਰ ਤੇ ਰੋਕ ਲੱਗਣੀ ਚਾਹੀਦੀ ਹੈ। ਇਸ ਮੌਕੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਕਾਂਗਰਸ ਪਾਰਟੀ ਤੋਂ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਭਾਰਤੀ ਜਨਤਾ ਪਾਰਟੀ ਤੋਂ ਨਿਸ਼ੂ ਸ਼ਰਮਾ, ਕਿਸਾਨ ਜਥੇਬੰਦੀਆਂ ਤੋਂ ਹਰਦੀਪ ਸਿੰਘ ਗਿਆਸਪੁਰਾ ਅਤੇ ਸੈਂਟੀਨਲ ਸਕੂਲ ਪ੍ਰਿੰਸੀਪਲ ਪੂਨਮ ਸ਼ਰਮਾ ਅਤੇ ਹੋਰ ਵੀ ਪਤਵੰਤੇ ਸੱਜਣ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ! ਕ ਵਿਧਾਇਕ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਾਰਾ ਇਲਾਕਾ ਇਸ ਸਰਪੰਚ ਦੇ ਨਾਲ ਹੈ ਅਤੇ ਸਾਨੂੰ ਹ ਖਾਣੀ ਚਾਹੀਦੀ ਹੈ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ
0
comment0
Report
DSDEVINDER SHARMA
Feb 03, 2026 11:38:13
Barnala, Punjab:बरनाला साइबर क्राइम विभाग को मिली बड़ी सफलता. पाकिस्तान और दुबई में फर्जी रिश्तेदार बताकर लोगों को ठगने वाले चार सदस्यीय गिरोह का पर्दाफाश. बरनाला के लोहगढ़ गांव के एक किसान से विदेशी रिश्तेदार बनकर 10,19,000 रुपये ठगे गए. पाकिस्तान और दुबई में इन गिरोह के तार जुड़े हैं. फिरोजपुर से चार आरोपी गिरफ्तार. उनके खिलाफ साइबर क्राइम पुलिस स्टेशन बरनाला में आईटी अधिनियम, 2000 की धारा 318 (4) बीएनएस और 66 (डी) के तहत मामला दर्ज किया गया है. उन्होंने कहा कि गिरफ्तार किए गए चारों आरोपियों को अदालत में पेश किया जाएगा और पुलिस हिरासत में भेजा जाएगा. बड़े खुलासे की उम्मीद है. बरनाला पुलिस ने लोगों से विदेशी नंबरों से सावधान रहने की अपील की. बरनाला के डीएसपी सतबीर सिंह बैंस ने कहा कि बरनाला साइबर क्राइम ने विदेशों में स्थित धोखेबाजों के एक गिरोह के चार सदस्यों को पकड़कर एक बड़ी सफलता हासिल की है. बरनाला के ग्राम लोहगढ़ के किसान आत्मा सिंह पुत्र नाहर सिंह ने उनके पास एक शिकायत दर्ज कराई थी कि उन्हें साइबर अपराध के तहत विदेशी नंबरों से 10 लाख 19 हजार रुपये की ठगी की गई है. साइबर अपराध के आरोप में कार्रवाई करते हुए नेटवर्क के चार सदस्यों को गिरफ्तार किया गया है, जिनके पाकिस्तान और दुबई से जुड़े हैं. यह गिरोह मोबाइल फोन व्हाट्सएप कॉल के माध्यम से निर्दोष लोगों को लुभाता था और मोबाइल फोन पर लोगों के रिश्तेदार होने का दावा करते हुए पाकिस्तान, दुबई और अन्य देशों में बैठे नेटवर्क के सदस्यों को लुभाता था. उन्हें विभिन्न प्रलोभन देने के अलावा, उन्होंने उन्हें विदेश ले जाने का लालच भी दिया. इससे प्रभावित होकर निर्दोष लोग इस गिरोह के सदस्यों के खातों में लाखों रुपये जमा कराकर लाखों रुपये ठगते थे. गिरोह के सदस्य ड्यूटी करने के बाद निर्दोष लोगों के मोबाइल फोन नहीं उठाते थे और उनके मोबाइल फोन बंद कर देते थे. यह लोगों के साथ धोखाधड़ी थी. गिरोह के सदस्य अपना फर्जी बैंक खाता भी खुलवाते थे जिसमें वे सारा पैसा इकट्ठा करते थे और निर्दोष लोगों को ठगते थे. बरनाला साहिब क्राइम ब्रांच बरनाला ने इस नेटवर्क के चार सदस्यों को गिरफ्तार किया है, जिनमें लवदीप सिंह उर्फ लवली पुत्र बलवीर सिंह, ममदोत (फिरोजपुर), मलकीत सिंह उर्फ कीतू पुत्र बलविंदर सिंह, ममदोत (फिरोजपुर), लखविंदर सिंह पुत्र बगीचा सिंह, ममदोत (फिरोजपुर), सुखप्रीत सिंह पुत्र बलविंदर सिंह, चागा खुर्द (फिरोजपुर) गिरोह के चार सदस्य हैं. उनके खिलाफ साइबर क्राइम पुलिस स्टेशन बरनाला में आईटी अधिनियम, 2000 की धारा 318 (4) बीएनएस और 66 (डी) के तहत मामला दर्ज किया गया है. गिरफ्तार किए गए चारों आरोपियों को अदालत में पेश किया जाएगा और पुलिस हिरासत में भेजा जाएगा. बड़े खुलासे की उम्मीद है. उन्होंने लोगों से अपील की कि वे विदेशी नंबरों से आने वाले ऐसे गिरोहों के सदस्यों द्वारा किए गए मोबाइल फोन और व्हाट्सएप कॉल को स्वीकार न करें. ताकि हम इन साइबर ठगों से अपनी लाइफटाइम कमाई बचा सकें. बाइट- डीएसपी सतवीर सिंह बैंस बरनाला
0
comment0
Report
KKKIRTIPAL KUMAR
Feb 03, 2026 11:37:42
Sangrur, Punjab:ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਹੋ ਰਿਹਾ ਹੈ ਪੰਜਾਬ ਦਾ ਵਿਕਾਸ ਸਿਹਤ ਖੇਤਰ ਦੇ ਵਿੱਚ 10 ਲੱਖ ਦਾ ਬੀਮਾ ਕਰੇਗਾ ਪੰਜਾਬੀਆਂ ਦੀ ਬਿਮਾਰੀ ਤੋਂ ਰੱਖਿਆ ਮਜੀਠੀਆ ਨੂੰ ਜੇਲ ਚੋਂ ਬਾਹਰ ਸਤਸੰਗ ਬਿਆਸ ਦੇ ਪ੍ਰਤੀਨਿਧੀ ਗੁਰਿੰਦਰ ਸਿੰਘ ਢਿੱਲੋ ਦੇ ਮਿਲਣ ਤੇ ਕਿਹਾ ਉਹਨਾਂ ਦੀ ਸ਼ਖਸ਼ੀਅਤ ਵੱਡੀ ਹੈ ਮੈਂ ਇਸ ਮਾਮਲੇ ਵਚ ਕੁਝ ਨਹੀਂ ਬੋਲ ਸਕਦਾ - ਅਮਨ ਅਰੋੜਾ ਅਮਨ ਅਰੋੜਾ ਅਮਨ ਅਰੋੜਾ ਅੱਜ ਸ਼ੇਰੋ ਪਿੰਡ ਹੈਲਥ ਕਾਰਡ ਦੇ ਲੱਗੇ ਕੈਂਪ ਦਾ ਦੌਰਾ ਕਰਨ ਆਏ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਮੀਡੀਆ ਨਾਲ ਜਾਣਕਾਰੀ ਸਾਂਝੇ ਕਰਦੇ ਹੋਏ ਕਿਹਾ ਕਿ ਅਜੇ Punjab ਸਰਕਾਰ ਵੱਲੋਂ ਜੋ ਸਿਹਤ ਕਾਰਡ ਬਣਾਏ ਜਾ ਰਹੇ ਹਨ ਉਹਨਾਂ ਵਿੱਚ ਹਰ ਇਕ گھر 10 ਲੱਖ ਰੁਪਏ ਦੀ ਸਿਹਤ ਬੀਮਾ ਨਾਲ ਜੁੜੇਗਾ। ਉੱਥੇ ਹੀ ਉਹਨਾਂ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਦੇ ਵਿੱਚ 800 ਕੈਂਪ ਲੱਗ ਰਹੇ ਹਨ ਜਿਨਾਂ ਵਿੱਚ ਪੰਜਾਬੀਆਂ ਦੇ ਕਾਰਡ ਬਣਾਏ ਜਾ ਰਹੇ ਹਨ। ਅਤੇ ਉਹਨਾਂ ਦਾ ਟੀਚਾ ਹੈ ਕਿ ਜਲਦ ਤੋਂ ਜਲਦ ਤਿੰਨ ਕਰੋੜ ਪੰਜਾਬੀ ਨੂੰ ਇਸ ਵਿੱਚ ਸ਼ਾਮਿਲ ਕਰ ਦਿੱਤਾ ਜਾਵੇ। ਬਾਏਟ ਅਮਨ ਅਰੋੜਾ Vo ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ 10 ਲੱਖ ਦਾ ਕਾਰਡ ਪੂਰੇ ਇੱਕ ਪਰਿਵਾਰ ਦਾ ਹੋਵੇਗਾ ਪਰ ਇਸ ਵਿੱਚ ਕਾਢ ਸਭ ਦੇ ਬਣਾਏ ਜਾਣਗੇ ਕਿਉਂਕਿ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਘਰ ਤੋਂ ਬਾਹਰ ਕਿਸੇ ਸ਼ਹਿਰ ਦੇ ਵਿੱਚ ਸਿਹਤ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਆਪਣੇ ਇਸ ਕਾਰਡ ਨਾਲ ਆਪਣਾ ਇਲਾਜ ਕਰਵਾ ਸਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਸਭ ਤੋਂ ਵੱਡੀ ਪਹਿਲ ਹੈ ਅਤੇ ਇਸ ਵਿੱਚ ਪੰਜਾਬ ਦਾ ਹਰ ਇੱਕ ਵਿਅਕਤੀ ਕਵਰ ਹੋ ਰਿਹਾ ਹੈ ਜਿਸ ਕਰਕੇ ਉਹਨਾਂ ਨੂੰ ਖੁਸ਼ੀ ਹੈ ਕਿ ਸਰਕਾਰ ਵਲੋਂ ਲਏ ਇਸ ਫੈਸਲੇ ਤੇ ਸਾਰੇ ਪੰਜਾਬ ਦੇ ਲੋਕ ਖੁਸ਼ ਹਨ। ਬਾਏਟ ਅਮਨ ਅਰੋੜਾ Vo ਇਸ ਦੇ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਪੰਜਾਬ ਦੇ ਵਿੱਚ ਵਿਕਾਸ ਦਰ ਪਹਿਲਾਂ ਨਾਲੋਂ ਬਹੁਤ ਵੱਧ ਚੁੱਕੀ ਹੈ ਅਤੇ ਜੇਕਰ ਉਹ ਆਪਣੇ ਹਲਕੇ ਸੁਨਾਮ ਦੀ ਗੱਲ ਕਰਨ ਤਾਂ ਕਰੋੜਾਂ ਦੇ ਪ੍ਰੋਜੈਕਟ ਸੁਨਾਮ ਵਿੱਚ ਆ ਰਹੇ ਹਨ ਚਾਹੇ ਸਾਫ ਪਾਣੀ ਦੀ ਗੱਲ ਹੈ ਜਾਂ ਫਿਰ ਨਿਕਾਸੀ ਦੀ ਗੱਲ ਹੈ ਹਰ ਪਾਸੇ ਸਰਕਾਰ ਕਰੋੜਾਂ ਦੇ ਪ੍ਰੋਜੈਕਟ ਦੇ ਨਾਲ ਆਮ ਜਨਤਾ ਨੂੰ ਫਾਇਦਾ ਦੇ ਰਹੀ ਹੈ। ਬਾਏਟ ਅਮਨ ਅਰੋੜਾ Vo ਇਸ ਦੇ ਨਾਲ ਹੀ ਸਤਸੰਗ ਬਿਆਸ ਦੇ ਡੇਰਾ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਨੇ ਮਿਲਣ ਤੇ ਅਤੇ ਉਹਨਾਂ ਵੱਲੋਂ ਆਏ ਬਿਆਨ ਤੇ ਅਮਨ ਅਰੋੜਾ ਨੇ ਕਿਹਾ ਕਿ ਬਾਬਾ ਜੀ ਦੀ ਸ਼ਖਸ਼ੀਅਤ ਬਹੁਤ ਵੱਡੀ ਹੈ ਤੇ ਮੈਂ ਉਹਨਾਂ ਸਾਹਮਣੇ ਕੁਝ ਵੀ ਨਹੀਂ ਹਾਂ ਅਤੇ ਉਨਾਂ ਪ੍ਰਤੀ ਕੋਈ ਵੀ ਬਿਆਨ ਮੈਂ ਨਹੀਂ ਦੇ ਸਕਦਾ ਪਰ ਉਹਨਾਂ ਨੇ ਇੱਕ ਗੱਲ ਕਹੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਆਪਣੇ ਮਿੱਤਰ ਨੂੰ ਮਿਲਣ ਆਏ ਹਨ ਇਸ ਵਿੱਚ ਕੋਈ ਗੁਨਾਹ ਤਾਂ ਨਹੀਂ ਤਾਂ ਇਸ ਤੇ ਉਹੀ ਕਹਿਣਾ ਚਾਹਣਗੇ ਕਿ ਇਹ ਉਹਨਾਂ ਦੀ ਨਿੱਜੀ ਰਾਏ ਹੈ ਅਤੇ ਮੈਂ ਇਸ ਉਪਰ ਕੋਈ ਵੀ ਕਮੈਂਟ ਨਹੀਂ ਕਰਨਾ ਚਾਹਾਂਗਾ। ਬਾਏਟ ਅਮਨ ਅਰੋੜਾ
0
comment0
Report
RBRohit Bansal
Feb 03, 2026 11:36:56
Chandigarh, Chandigarh:ਸੁਖਵਿੰਦਰ ਸੁਖੀ, MLA ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਆਏ ਪਰ ਪੰਜਾਬ ਨੂੰ ਕੁਝ ਨਹੀਂ ਦੇ ਕੇ ਗਏ ਅਤੇ ਖਾਸ ਤੌਰ ਤੇ ਰਵਿਦਾਸੀਆ ਸਮਾਜ ਲਈ ਕੁਝ ਨਹੀਂ ਕਰਕੇ ਗਏ ਘੱਟੋ ਘੱਟ ਉਹਨਾਂ ਨੂੰ ਇੱਕ ਕਾਲਜ ਦਾ ਐਲਾਨ ਕਰ ਦੇਣਾ ਚਾਹੀਦਾ ਸੀ ਜਿਸ ਨਾਲ ਇਸ ਵਰਗ ਦੇ ਲੋਕ ਪੜ੍ਹਾਈ ਆਪਣੀ ਪੂਰੀ ਕਰ ਸਕਣ ਪ੍ਰਧਾਨ ਮੰਤਰੀ ਨੇ ਵੀ ਇਸ ਸਮਾਜ ਨੂੰ ਵੋਟਾਂ ਦੇ ਨਜ਼ਰੀਏ ਤੋਂ ਹੀ ਵਰਤਿਆ ਹੈ। ਅਤੇ ਜਦੋਂ ਇਲੈਕਸ਼ਨ ਦਾ ਦੌਰ ਹੁੰਦਾ ਉਸ ਸਮੇਂ ਸਾਡੇ ਸਮਾਜ ਦਾ ਇਸਤੇਮਾਲ ਕੀਤਾ ਜਾਂਦਾ ਹੈ। ਨਵਜੋਤ ਕੌਰ ਸਿੱਧੂ ਦੇ ਮਾਮਲੇ ਵਿੱਚ ਇਹੀ ਕਹਿਣਾ ਚਾਹਵਾਂਗੇ ਕਿ ਜੇਕਰ ਕਾਂਗਰਸ ਠੀਕ ਹੁੰਦੀ ਤਾਂ ਸ਼ਾਇਦ ਬਹੁਜਨ ਸਮਾਜ ਪਾਰਟੀ ਕਦੇ ਨਾ ਬਣਦੀ ਅਤੇ ਜਿਸ ਤਰੀਕੇ ਦੇ ਨਾਲ ਨਵਜੋਤ ਕੌਰ ਸਿੱਧੂ ਨੇ ਇਲਜ਼ਾਮ ਲਗਾਏ ਨੇ ਕੁਝ ਅਜਿਹਾ ਕਾਨੂੰਨ ਸਰਕਾਰ ਨੂੰ ਬਣਾਉਣਾ ਚਾਹੀਦਾ ਹੈ ਜਿਸ ਨਾਲ ਹਰ ਐਮਐਮਐਲਏ ਦੀ ਪਾਸਟ ਅਤੇ ਪ੍ਰੈਜੈਂਟ ਸਮੇਂ ਦੀ ਜਾਂਚ ਹੋ ਸਕੇ ਅਤੇ ਕਿਸੇ ਤੇ ਕੋਈ ਵੀ ਇਲਜ਼ਾਮ ਲੱਗਦੇ ਨੇ ਤਾਂ ਉਹਨਾਂ ਇਲਜ਼ਾਮਾਂ ਦਾ ਨਿਤਾਰਾ ਹੋ ਸਕੇ ਬਿਕਰਮ ਮਜੀਠੀਆ ਨੂੰ ਜਮਾਨਤ ਮਿਲ ਚੁੱਕੀ ਹੈ ਪਰ ਇਸ ਦਾ ਮਤਲਬ ਉਹ ਰਿਹਾ ਨਹੀਂ ਹੋ ਜਾਂਦੀ ਇਸ ਦਾ ਮਤਲਬ ਹੈ ਕਿ ਉਹ ਜੇਲ ਤੋਂ ਬਾਹਰ ਆ ਰਹੇ ਨੇ ਉਹਨਾਂ ਦੇ ਉੱਪਰ ਕੇਸ ਚਲਦਾ ਰਹੇਗਾ ਅਤੇ ਕਿਸੇ ਤਰੀਕੇ ਦੇ ਨਾਲ ਹੁੰਦਾ ਹੈ ਕਿਸੇ ਨੂੰ ਵੀ ਜ਼ਿੰਦਗੀ ਭਰ ਲਈ ਅੰਦਰ ਨਹੀਂ ਰੱਖਿਆ ਜਾਂدا ਰਾਜਾ ਸਾਹਿਬ ਦੇ ਦਰਬਾਰ ਦਾ ਮਾਮਲਾ ਪੂਰੇ ਤਰੀਕੇ ਨਾਲ ਹੱਲ ਹੋ ਚੁੱਕਿਆ ਜਦੋਂ ਸਰਕਾਰ ਕੋਈ ਗਲਤੀ ਕਰਦੀ ਹੈ ਅਤੇ ਗਲਤੀ ਨੂੰ ਸਮੇਂ ਨਾਲ ਸੁਧਾਰ ਲੈਂਦੀ ਹੈ ਤਾਂ ਇਸ ਤੋਂ ਵਧੀਆ ਕੁਝ ਨਹੀਂ ਸਰਕਾਰ ਤੋਂ ਜੇਕਰ ਗਲਤੀ ਹੋਈ ਤਾਂ ਸਰਕਾਰ ਨੇ ਦੋ ਤੋਂ ਤਿੰਨ ਦਿਨਾਂ ਦੇ ਅੰਦਰ ਹੀ ਉਸ ਚੀਜ਼ ਨੂੰ ਮੰਨਿਆ
0
comment0
Report
MTManish Thakur
Feb 03, 2026 11:05:09
Kullu, Himachal Pradesh:नागरिक अस्पताल बंजार से चार चिकित्सकों को प्रतिनियुक्ति पर अन्य स्थानों पर भेजे जाने के विरोध में आज बंजार विधानसभा क्षेत्र से विधायक सुरेंद्र शौरी ने अस्पताल परिसर के बाहर धरना प्रदर्शन किया। इस धरना प्रदर्शन में पार्टी कार्यकर्ताओं के साथ-साथ बड़ी संख्या में स्थानीय नागरिकों ने भी सहभागिता की। गौरतलब है कि बंजार में नए अस्पताल भवन का निर्माण कार्य लंबे समय से अत्यंत मंद गति से चल रहा है। इस मुद्दे को लेकर विधायक शौरी समय-समय पर सरकार पर तीखे हमले करते रहे हैं। ऐसे हालात में, बंजार अस्पताल में नियुक्त विशेषज्ञ चिकित्सकों को प्रतिनियुक्ति पर अन्य संस्थानों में भेजे जाने से क्षेत्र की जनता में भारी आक्रोश व्याप्त है। बीते कल एक और चिकित्सक के प्रतिनियुक्ति आदेश जारी होने के बाद कुल मिलाकर चार चिकित्सक बंजार अस्पताल से बाहर भेज दिए गए हैं, जिससे स्थानीय स्वास्थ्य सेवाएं बुरी तरह प्रभावित हुई हैं। क्षेत्र की इस लगातार हो रही अनदेखी को लेकर विधायक सुरेंद्र शौरी ने सरकार के खिलाफ खुलकर मोर्चा खोल दिया है। धरना प्रदर्शन के दौरान विधायक शौरी ने सरकार और स्वास्थ्य विभाग से इन सभी प्रति नियुक्तियों को तत्काल प्रभाव से रद्द करने की मांग की। उन्होंने कहा कि “व्यवस्था परिवर्तन का दावा करने वाली सरकार आज मौजूदा स्वास्थ्य व्यवस्था को भी कमजोर करने पर आमादा है।” विधायक ने आरोप लगाया कि सरकार लगातार बंजार क्षेत्र की उपेक्षा कर रही है। उन्होंने स्पष्ट शब्दों में कहा कि स्वास्थ्य व्यवस्था में इस प्रकार की छेड़छाड़ को किसी भी सूरत में बर्दाश्त नहीं किया जाएगा। यदि सरकार ने शीघ्र ही चिकित्सकों की वापसी नहीं की, तो वे जनता के साथ मिलकर और बड़े आंदोलन करने से भी पीछे नहीं हटेंगे।
0
comment0
Report
SBSANJEEV BHANDARI
Feb 03, 2026 11:04:38
Zirakpur, Punjab:जीरकपुर आज सुबह मोहाली के 82 सेक्टर से एक विदेशी महिला ने कैब बुक करवाई जो टैक्सी चालक विदेशी महिला को जीरकपुर लेकर पहुंचा जिसके बाद अपना किराया मांगने को लेकर विदेशी महिला और टैक्सी चालक के बीच विवाद शुरू हो गया । टैक्सी चालक का कहना है कि टैक्सी का किराया मांगने को लेकर महिला भड़क उठी जिसके बाद उसने ड्राइवर के साथ बस लखी करनी शुरू कर दी और गाड़ी भी छीनने कोशिश भी की गई । जो टैक्सी चालक द्वारा बदसलूकी कर रही विदेशी महिला की वीडियो बनाई गई जिसके बाद टैक्सी चालक ने तुरंत पुलिस कंट्रोल रूम पर सारी घटना की सूचना दी । घटना की जानकारी मिलने के बाद जीरकपुर पुलिस द्वारा सारे मामले की गहनता से पड़ताल की जा रही है ।
0
comment0
Report
Advertisement
Back to top