Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160035
GST नई दरें: आम जनता को फायदा या बड़ी कंपनियों की जेब?
MJManoj Joshi
Sept 23, 2025 05:45:18
Chandigarh, Chandigarh
पंजाब सरकार के वित् मंत्री हरपाल सिंह चीमा ने कहा कि नई GST की दरों से काम आसान ज़रूर होगा नहीं लेकिन यह देखना है कि फ़ायदा आम लोगों को होता है या बड़ी कम्पनियों को रहा इस पर नज़र रखनी होगी। उन्होंने कहा कि नई GST स्लैब को लेकर पंजाब को 6 हज़ार करोड़ रुपये का प्रति वर्ष नुक़सान होगा केंद्र को इसकी भरपाई करनी चाहिए। -उन्होंने यह भी बताया कि जब VAT से one Nation One Tax प्रक्रिया के तहत GST को अपनाया गया था तो पंजाब को एक लाख करोड़ से ज़्यादा का नुक़सान हुआ था। पंजाब को सिर्फ़ 60,000 करोड़ ही कंपनयेशन मिला था अभी भी पचास हज़ार करोड़ रुपये का नुक़सान बकाया हैं । -उन्होंने कहा कि भारतीय जनता पार्टी की सरकार की ओर से जो टैक्स लगाए जा रहे हैं उससे राज्यों और केंद्र के अर्थव्यवस्था डावांडोल हो रही है कोई भी हिसाब नहीं दिया जाता है ,फैडरल सिस्टम को नुक़सान पहुंचाया जा रहा हैं । -GST काउंसिल में बहुत से सुझाव दिए गए और कंपनयेशन की बात की गई इस काउंसिल में भाजपा का बहुत होने के कारण किसी की कोई सुनवाई नहीं हुई।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Sept 23, 2025 07:49:11
Kapurthala, Punjab:ਸੁਲਤਾਨਪੁਰ ਲੋਧੀ ਚ ਹੜਤਾਲ ਤੇ ਅਣਮਿਥੇ ਸਮੇਂ ਲਈ ਬੈਠੇ ਸਫਾਈ ਕਾਮੇ ਸਰਕਾਰ ਤੇ ਜਬਰੀ ਠੇਕੇਦਾਰੀ ਸਿਸਟਮ ਲਾਗੂ ਕਰਨ ਦੇ ਦੋਸ਼ ਮੰਗਾਂ ਪੂਰੀਆਂ ਹੋਣ ਮਗਰੋਂ ਹੀ ਹੜਤਾਲ ਖਤਮ ਕਰਨ ਦਾ ਕੀਤਾ ਐਲਾਨ ਪੰਜਾਬ ਮਿਊਸਂਪਲ ਮੁਲਾਜਮ ਐਕਸ਼ਨ ਕਮੇਟੀ ਦੇ ਝੰਡੇ ਹੇਠ ਸੁਲਤਾਨਪੁਰ ਲੋਧੀ ਦੇ ਸਮੂਹ ਕੱਚੇ ਸਫਾਈ ਕਾਮਿਆ ਵਲੋਂ ਨਗਰ ਕੌਂਸਲ ਦਫਤਰ ਵਿੱਚ ਹੜਤਾਲ ਕੀਤੀ ਜਾ ਰਹੀ ਹੈ। ਕਾਮਿਆ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਵਲੋਂ ਕਥਿਤ ਤੌਰ ਤੇ ਮੁਲਾਜਮਾ ਦੇ ਹੱਕਾਂ ਦੇ ਡਾਕਾ ਮਾਰਦੇ ਹੋਏ ਮਿਤੀ ਮੁੱਖ ਸਦਰ ਦਫਤਰ, ਚੰਡੀਗੜ੍ਹ ਵਿਖੇ ਪੰਜਾਬ ਦੇ ਸਮੂਹ ਕਾਰਜ ਸਾਧਕ ਅਫਸਰਾਂ ਦੀ ਮੀਟਿੰਗ ਸੱਦ ਕੇ ਉਨ੍ਹਾਂ ਨੂੰ ਜਬਰਦਸਤੀ ਕਿਹਾ ਜਾ ਰਿਹਾ ਹੈ ਕਿ ਜੋ ਡੋਰ ਟੂ ਡੋਰ ਸੋਲਿਡ ਵੇਸਟ ਕੁਲੈਕਸਨ, ਵਾਟਰ ਸਪਲਾਈ ਦੀ ਮੈਨਟੀਨੈਸ, ਸੀਵਰੇਜ ਦੀ ਮੈਨਟੀਨੈਸ, ਰੋਡ ਸਵੀਪਿੰਗ ਦਾ ਕੰਮ ਵੱਡੇ ਪੱਧਰ ਤੇ ਟੈਂਡਰ ਲਗਾ ਕੇ ਕੰਮ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਜੋ ਕਿ ਪੰਜਾਬ ਦੇ ਸਮੂਹ ਮੁਲਾਜਮਾ ਨਾਲ ਸਰਾ ਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਜਿਆਦਾ ਤਰ ਕਮੇਟੀਆ ਵਿੱਚ ਬਿਨ੍ਹਾਂ ਹਾਊਸ ਦੀ ਪ੍ਰਵਾਨਗੀ ਤੋਂ ਮਤਾ ਪਾਸ ਕਰਵਾਕੇ ਅਤੇ ਬਿਨ੍ਹਾਂ ਤਖਮੀਨੇ ਤੋਂ ਟੈਂਡਰ ਲਗਾਏ ਜਾ ਰਹੇ ਹਨ ਜੋ ਕਿ ਰੂਲਾਂ ਦੀ ਘੋਰ ਉਲੰਘਣਾ ਹੈ। ਇਸ ਧੱਕੇ ਵਿਰੁੱਧ ਮੁਲਾਜਮਾ ਵਿੱਚ ਰੋਸ ਹੋਣ ਕਾਰਨ ਅਣ-ਮਿਥੇ ਸਮੇਂ ਲਈ ਹੜਤਾਲ ਕੀਤੀ ਜਾ ਰਹੀ ਹੈ। ਜਿਸ ਦਾ ਸਾਰਾ ਜਿੰਮਾ ਸਰਕਾਰ ਦਾ ਹੋਵੇਗਾ। ਜਿਕਰ ਯੋਗ ਹੈ ਕਿ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਸਮੂਹ ਕੱਚੇ ਮੁਲਾਜਮ ਸਫਾਈ ਕਰਮਚਾਰੀ ਕਲੈਰੀਕਲ ਸਟਾਫ, ਟੈਕਨੀਕਲ ਸਟਾਫ ਅਣਮਿੱਥੇ ਸਮੇਂ ਲਈ ਹੜਤਾਲ ਤੇ ਹਨ। ਜਿਸ ਕਾਰਨ ਸਫਾਈ ਵਿਵਸਥਾ ਚਰਮਰਾ ਗਈ ਹੈ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਈਟ : ਸਫਾਈ ਕਰਮਚਾਰੀ ਬਾਈਟ : ਸਫਾਈ ਕਰਮਚਾਰੀ
0
comment0
Report
RNRam Narian Kansal
Sept 23, 2025 07:17:01
Chowk, Punjab:लोकेशन सुनाम  आर एन कांसल  एंकर: सुनाम में इस समय वायरल फीवर ने हाहाकार मचा रखा है। रोज़ाना दर्जनों लोग बुखार और जोड़ों के दर्द की शिकायत लेकर अस्पताल पहुँच रहे हैं। रिपोर्ट्स डेंगू और चिकनगुनिया के नेगेटिव आ रही हैं लेकिन लक्षण वही हैं। स्वास्थ्य विभाग भी असमंजस में है। देखिए यह ग्राउंड रिपोर्ट। वीओ: सुनाम में इन दिनों वायरल फीवर का प्रकोप तेज़ी से बढ़ रहा है। सरकारी और निजी दोनों अस्पतालों में रोज़ाना 50 से 60 मरीज तेज़ बुखार और बदन दर्द की शिकायत लेकर पहुँच रहे हैं। इनमें कई मरीजों में चिकनगुनिया जैसे लक्षण—जोड़ों में दर्द, हाथ-पैरों में सूजन और आंखों के पीछे दर्द—देखने को मिल रहे हैं। डेंगू और चिकनगुनिया की टेस्ट रिपोर्ट नेगेटिव आने के बाद डॉक्टर और स्वास्थ्य विभाग के अधिकारी उलझन में हैं कि आखिर इन लक्षणों की असली वजह क्या है। बाइट – डॉक्टर अमित सिंगला (एस एम ओ) वीओ:  निजी अस्पतालों में भी बुखार के मरीजों की भीड़ लगातार बढ़ रही है। डॉक्टरों के अनुसार पिछले दो सप्ताह से दर्जनों मरीज रोज़ाना जोड़ दर्द और तेज़ बुखार की शिकायत लेकर आ रहे हैं। वीओ:  सेहत विभाग ने स्थिति को देखते हुए घर-घर जाकर जांच करने का अभियान शुरू कर दिया है। संदिग्ध मरीजों के सैंपल लेकर लैब भेजे जा रहे हैं ताकि यह स्पष्ट हो सके कि मामला चिकनगुनिया और डेंगू का है या नहीं। बाइट – कुलदीप गर्ग (हेल्थ टीम इंचार्ज): पहले तीन दिनों तक तेज़ बुखार (कभी-कभी 104 डिग्री तक) उसके बाद शरीर में दर्द, थकान, भूख कम होना, कमजोरी कुछ मरीज इतने कमजोर कि बिस्तर से उठने में भी परेशानी बाइट – सुभाष कुमार (मरीज): (वीओ: विशेषज्ञों की राय) स्वास्थ्य विभाग के विशेषज्ञ मान रहे हैं कि किसी नई या बदली हुई वायरस स्ट्रेन की वजह से यह लक्षण आ सकते हैं, जिसकी पहचान सामान्य टेस्ट किट नहीं कर पा रही। बाइट – डॉक्टर मोहित जिंदल (विशेषज्ञ): वीओ: सेहत विभाग ने लोगों से अपील की है— घरों के आसपास पानी जमा न होने दें मच्छरों से बचाव के उपाय अपनाएँ तेज़ बुखार होने पर तुरंत डॉक्टर से संपर्क करें गंभीर लक्षण होने पर अस्पताल में भर्ती होने से न हिचकें डॉ अमित सिंगला smo  वीओ:  कई मरीजों को लुधियाना, पटियाला और चंडीगढ़ के बड़े अस्पतालों में रैफर किया गया है। कैबिनेट मंत्री अमन अरोड़ा पहले ही 23 टीमों को शहर के 23 वार्डों में जांच के लिए भेज चुके हैं, जिनका अभियान 20 दिन चलेगा। पीटीसी (पीस टू कैमरा – आर.एन. कांसल): “सुनाम में बढ़ते वायरल फीवर ने स्वास्थ्य विभाग की चिंता बढ़ा दी है। लक्षण चिकनगुनिया जैसे हैं लेकिन रिपोर्ट नेगेटिव आ रही है। विभाग ने घर-घर जाकर जांच अभियान शुरू कर दिया है। लोगों से अपील है कि मच्छर रोधी उपाय अपनाएँ और तेज़ बुखार होने पर तुरंत डॉक्टर से संपर्क करें। 
0
comment0
Report
SPSomi Prakash Bhuveta
Sept 23, 2025 07:15:57
Chamba, Himachal Pradesh:एंकर चंबा जिले में आई आपदा से 957 घर हुए हैं क्षतिग्रस्त जिनमें से पूर्ण रूप से क्षतिग्रस्त हुए घरों में रहने वाले 200 परिवार घर से बाहर रहने को हैं मजबूर उपायुक्त मुकेश रेपसवाल ने आपदा प्रभावितों क्षेत्रों के दौरे के बाद मीडिया से सांझा की जानकारी बोलें प्रशासन राहत और पुनर्वास के कार्य को जल्द से जल्द पूरा करने को है प्रयासरत जिनके पास रहने का ठिकाना नहीं है सरकार की व्यवस्थानुसार ग्रामीण क्षेत्रों में पांच हजार जबकि शहरी क्षेत्रों में दस हजार प्रतिमाह दिया जाएगा किराया  वीओ चंबा। चंबा जिले में आई भीषण आपदा से 957 घर  क्षतिग्रस्त हुए हैं। जिनमें से पूर्ण रूप से क्षतिग्रस्त हुए घरों में रहने वाले 200 परिवार घर से बाहर रहने को  मजबूर हैं। उपायुक्त मुकेश रेपसवाल ने आपदा प्रभावितों क्षेत्रों के दौरे के बाद मीडिया से जानकारी सांझा करते हुए बताया कि प्रशासन राहत और पुनर्वास के कार्य को जल्द से जल्द पूरा करने को प्रयासरत है। उन्होंने कहा कि जिनके पास रहने का कोई ठिकाना नहीं है ऐसे परिवारों को सरकार की व्यवस्थानुसार ग्रामीण क्षेत्रों में पांच हजार जबकि शहरी क्षेत्रों में दस हजार प्रतिमाह किराया भी दिया जाएगा। इसके अलावा सरकार के रिलीफ मैन्युअल के हिसाब से भी प्रभावितों की मदद की जाएगी। Element... क्षतिग्रस्त घरों की स्थिति को देखते उपायुक्त मुकेश रेपसवाल Byte...उपायुक्त मुकेश रेपसवाल की बाइट
0
comment0
Report
AAAsrar Ahmad
Sept 23, 2025 06:47:05
Noida, Uttar Pradesh:2209ZN_DIGITAL_ARREST_IV पीड़ित बुजुर्ग नरेश मल्होत्रा के साथ डिटेल IV किया है। विजुअल्स हैं दस्तावेज हैं जिन्हें जालसाज पीड़ित के मोबाइल फोन पर भेजते थे। दिल्ली के साउथ जिले में रिटायर्ड बैंकर बने डिजिटल अरेस्ट स्कैम का शिकार.. 22 करोड़ 92 लाख की ठगी। जानिए कैसे फ़र्ज़ी कॉलर्स ने खुद को NIA, मुंबई पुलिस और ED का अफ़सर बताकर बुज़ुर्ग को अपने जाल में फँसाया 1 अगस्त को साउथ दिल्ली में रहने वाले रिटायर्ड बैंकर नरेश मल्होत्रा को अचानक एयरटेल हेडक्वार्टर बताकर एक कॉल आया। कॉलर ने दावा किया कि उनका लैंडलाइन नंबर मुंबई में आतंकियों द्वारा इस्तेमाल हुआ है… और पुलवामा हमले में टेरर फंडिंग उन्हीं के आधार कार्ड से हुई है।। बुजुर्ग को कॉलर ने खुद को मुंबई पुलिस और NIA का अफ़सर बताकर धमकाया कि उन्हें तुरंत अरेस्ट किया जाएगा। फिर वीडियो कॉल पर उनके घर, कमरे, नौकर और बैंक डिटेल तक की जानकारी ली गई। अगले ही दिन आरोपियों ने मल्होत्रा को विश्वास दिलाया कि उनके बैंक अकाउंट्स की जांच हो रही है। स्टॉक्स बेचने और बैंक ट्रांसफ़र के नाम पर 1 महीने में बुज़ुर्ग से 22 करोड़ 92 लाख रुपये अलग-अलग खातों में ट्रांसफ़र करवा लिए। फ्रॉड करने वालों ने सुप्रीम कोर्ट का फ़र्ज़ी ऑर्डर और RBI के नकली सर्टिफिकेट भी भेजे। यहां तक कि बुज़ुर्ग को समझाया गया कि बेल और पैसे की वेरिफ़िकेशन के लिए 5 करोड़ जमा कराने होंगे। चार अगस्त से चार सितंबर तक चला ये डिजिटल अरेस्ट स्कैम… और रिटायर्ड बैंकर अपनी ज़िंदगी भर की कमाई गंवा बैठे। पीड़ित नरेश मल्होत्रा ने बताया कि मुझे ऐसी धमकियां दी गई ऐसे ट्रैप में लिया गया कि आपके ऊपर कई धाराएं लगाई गई है फेमा लगा दिया गया मुझ पर... मेरी सर्जरी हुई थी पहली अगस्त को मुझे कॉल आया था मैं अस्पताल से 5 जुलाई को आया था मेरी knee रिप्लेसमेंट हुई थी। मुझे लैंडलाइन पर फोन आया था और यह बताया गया था कि लैंडलाइन कनेक्शन दिया गया है हम आपको मुंबई पुलिस के साथ कनेक्ट कर रहे हैं आपकी बातचीत कराई जाएगी आपका तभी एयरटेल नंबर चालू किया जाएगा जब उन्होंने कहा कि आपकी बात मुंबई पुलिस से कराई जाएगी एक मुझे नंबर दिया गया था और कहा गया था कि मुझे इस नंबर पर बात करनी है और बताया गया मुझे देख बताया गया कि पूरा वीडियो अपने कमरे का दिखाइए अपने कमरे बंद रखिए कहा गया और सिर्फ उनसे ही मुझे बात करनी थी।। मुझे बताया गया कि आपके अकाउंट से टेरर फंडिंग हुई है पुलवामा अटैक का पैसा गया है और होम मिनिस्ट्री की तरफ से यह सब हो रहा है। PMLA, गैंबलिंग समेत कई एक्ट लगाए गए और कहां गया कि आपका पासपोर्ट चीज है आपके परिवार के सब चीज हैं इस तरह के आरोप लगाते रहे । इन्होंने मुझे ब्लॉक कर दिया था कि मैं अपने बच्चों से भी बात ना कर सकूं।। यह सोमवार से पैसा मांगना शुरू किया पहले मेरे खाते में 14 लाख थे तो उन्होंने ट्रांसफर ले लिए फिर बोले कि हम वेरीफाई करेंगे कुछ चीज चेक करनी है कि आपके खाते से कुछ चीज और लिंक तो नहीं है आतंकी घटनाओं को लेकर।।। मुझे हर तरह के लेटर दिए जा रहे थे वारंट ऑफ अरेस्ट बात कर मुझे यह भेजे गए थे बेल एप्लीकेशन बनाकर भेजे गए थे फोटो भेजे गए थे रिजर्व बैंक के लेटर थे हर तरह के लेटर डिटेल के लिए 5– 600 पेज की मैंने किताब बना ली थी यह सारे लेटर भेजा रहे थे... यह सब मुझे व्हाट्सएप पर भेजे जा रहे थे... यह सब मैंने अपने इक्विटी शेयर बेच कर लिया था मुझे बता रहे थे कि इधर आरटीजीएस करो उधर आरटीजीएस करो।। मैं अगर बाहर जाता था तो मुझे यह परमिशन देते थे कि आप इधर जाइए।। हमारे घर की शादी थी वहां भी नहीं जाने दिया।। बैंक वाले पूछते से मुझे की पैसे निकाल रहे हैं तो मैं उनसे बोला कि यह मेरी जरूरत है मैं निकल रहा हूं अगर परिवार को बताता तो मैं अरेस्ट हो जाता यह सब परिवार के लिए ही किया उन्होंने मुझे जो बोला था कि हमारी टीम सारी आपके घर के बाहर खड़ी है आपके परिवार को अरेस्ट कर लेंगे।। मेरे फोन की सारी डिटेल सुन के पास थी।। प्रवर्तन निदेशालय ने इस केस को टेकओवर कर लिया है मुंबई पुलिस से कंप्रोमाइज हो गया है हमने टेकओवर कर लिया है हम उसे पैसे को वापस करने के लिए कार्रवाई कर रहे हैं आप प्रवर्तन निदेशालय के ऑर्डर के साथ चलेंगे मुंबई पुलिस का आर्डर नहीं लेंगे और मुझे वह दोनों ऐप ब्लॉक करवा दी गई।।
0
comment0
Report
SNSUNIL NAGPAL
Sept 23, 2025 06:32:15
Fazilka, Punjab:ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਵਿੱਚ ਪਾਕਿਸਤਾਨ ਵਾਲੇ ਪਾਸੇ ਸਤਲੁਜ ਦਰਿਆ ਦਾ ਬੰਨ ਟੁੱਟ ਗਿਆ ਹੈ । ਜਿਸ ਕਰਕੇ ਪਾਣੀ ਫਿਰ ਤੋਂ ਪਿੰਡਾਂ ਵਿੱਚ ਦਾਖਲ ਹੋ ਰਿਹਾ ਹੈ। ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਵਣਾ ਨੇ ਇਸ ਦੀ ਪੁਸ਼ਟੀ ਕੀਤੀ ਹੈ । ਉਹਨਾਂ ਕਿਹਾ ਕਿ 2023 ਵਿੱਚ ਵੀ ਇਹ ਹਾਲਾਤ ਹੋਏ ਸੀ । ਜਦੋਂ ਦੇਸ਼ ਦੇ ਰੱਖਿਆ ਮੰਤਰਾਲੇ ਅੱਗੇ ਇਸ ਥਾਂ ਤੇ ਬੰਨ ਪਾਉਣ ਦੀ ਪ੍ਰਪੋਜਲ ਰੱਖੀ ਗਈ ਸੀ । ਪਰ ਕੋਈ ਸੁਣਵਾਈ ਨਹੀਂ ਹੋਈ । ਉਹਨਾਂ ਕਿਹਾ ਕਿ ਪੈਸਾ ਪੰਜਾਬ ਸਰਕਾਰ ਲਾਏਗੀ । ਦੇਸ਼ ਦਾ ਰੱਖਿਆ ਮੰਤਰਾਲਾ ਬੰਨ ਪਾਉਣ ਦੀ ਆਗਿਆ ਦੇਵੇ । ਹਾਲਾਂਕਿ ਹਾਲਾਤਾਂ ਨੂੰ ਦੇਖਦੇ ਹੋਏ ਰਾਹਤ ਸਮੱਗਰੀ ਦੇ ਨਾਲ ਭਰੀਆਂ ਟਰੈਕਟਰ ਟਰਾਲੀਆਂ ਲੈ ਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਵਨਾ ਗੋਡੇ ਗੋਡੇ ਪਾਣੀ ਚੋ ਲੰਘ ਪਿੰਡ ਤੇਜਾ ਰੁਹੇਲਾ ਪਹੁੰਚੇ ਨੇ । ਪਾਣੀ ਦਾ ਪੱਧਰ ਭਾਵੇਂ ਘੱਟ ਗਿਆ ਹੈ । ਪਰ ਵਿਧਾਇਕ ਦਾ ਕਹਿਣਾ ਹੈ ਕਿ ਲੋਕਾਂ ਦੀ ਜ਼ਿੰਦਗੀ ਵਾਪਸ ਲੀਹ ਤੇ ਆਉਣ ਵਿੱਚ ਹਾਲੇ ਕਾਫੀ ਸਮਾਂ ਲਵੇਗੀ । ਇਸ ਕਰਕੇ ਇਹਨਾਂ ਲੋਕਾਂ ਦੀ ਜਰੂਰਤਾਂ ਨੂੰ ਦੇਖਦੇ ਹੋਏ ਪਸ਼ੂਆਂ ਦੇ ਲਈ ਚਾਰਾ, ਲੋਕਾਂ ਦੇ ਲਈ ਰਾਸ਼ਨ, ਪੀਣ ਦੇ ਪਾਣੀ ਦੀ ਮੁਸ਼ਕਿਲ ਦੇਖਦੇ ਹੋਏ ਪਾਣੀ ਦੀਆਂ ਬੋਤਲਾਂ ਤੇ ਹੋਰ ਰਾਹਤ ਸਮੱਗਰੀ ਜਿੱਥੇ ਮੁਹਈਆ ਕਰਵਾਈ ਜਾ ਰਹੀ ਹੈ । ਉੱਥੇ ਹੀ ਇਹਨਾਂ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਮੈਡੀਕਲ ਕੈਂਪ ਲਾਏ ਜਾ ਰਹੇ ਨੇ । ਤੇ ਪਸ਼ੂਆਂ ਦੇ ਲਈ ਵੀ ਅਲੱਗ ਤੋਂ ਵੈਟਰਨਰੀ ਟੀਮ ਤੈਨਾਤ ਕੀਤੀ ਗਈ ਹੈ । ਵਿਧਾਇਕ ਦਾ ਕਹਿਣਾ ਹੈ ਕਿ ਹੜ ਆਉਣ ਕਾਰਨ ਉਹ ਪਿਛਲੇ ਡੇਢ ਮਹੀਨੇ ਤੋਂ ਇਸ ਇਲਾਕੇ ਵਿੱਚ ਨੇ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
0
comment0
Report
MSManish Sharma
Sept 23, 2025 06:30:28
Tarn Taran Sahib, Punjab:BREAKING तरन तारन के गांव कैरों के रेलवे फाटक के नजदीक कार चालकों द्वारा एक कार पर की फायरिंग मामले में जहां कल रात एक युवक की मौत और एक घायल हुआ था , उस मामले में अब घायल की भी मौत हो गई मृतक की पहचान समरबीर सिंह निवासी कर्मुवाला और दूसरे की सौरभ सिंह निवासी मरहाना के रूप में हुई है सोशल मीडिया पर इंस्टाग्राम आईडी पर सोमवार को मंगा नाम के आईडी से पोस्ट डाल इस घटना की जिम्मेवारी गैंगस्टर डोनी बल्ल, प्रभ दासूवाल, मोहब्बत रंधावा, अमर और कौशल चौधरी ने ली थी वहीं दूसरी पोस्ट डाल इसकी जिम्मेवारी हरिके के जग्गू पत्ता ने ली है। दरअसल महक पंडोरा नाम के एक दिव्यांग द्वारा अपने सोशल मीडिया पेज पर भड़काऊ रैप डालता था, उसने अपने पेज पर जस धालीवाल के खिलाफ रैप किया था जिसके बाद जस के साथियों ने उसके साथ मारपीट की थी और वीडियो सोशल।मीडिया पर डाली थी महक पंडोरा की मारपीट के बाद जग्गू पत्ता ने पोस्ट डाल कहा कि महक पंडोरी के साथ मारपीट का यह बदला है
0
comment0
Report
TBTarsem Bhardwaj
Sept 23, 2025 06:19:55
Ludhiana, Punjab:ਲੁਧਿਆਣਾ ਦੇ ਫਿਰੋਜਗਾਂਧੀ ਮਾਰਕੀਟ ਬਹੁ ਮੰਜਿਲਾ ਇਮਾਰਤ ਵਿੱਚ ਬਣੇ ਨਿਜੀ ਬੈਂਕ ਦੀ ਬਿਲਡਿੰਗ ਵਿੱਚ ਲੱਗੀਆਂ ਅੱਗ ਫਾਇਰ ਬਰਗੇਡ ਨੇ ਆ ਅੱਗ ਤੇ ਪਾਇਆ ਕਾਬੂ ਲੁਧਿਆਣਾ ਦੇ ਫਿਰੋਜਗਾਂਧੀ ਮਾਰਕੀਟ ਪ੍ਰਾਈਵੇਟ ਬੈਂਕ ਦੀ ਬਹੁ ਮੰਜਿਲਾ ਬਿਲਡਿੰਗ ਦੀ ਤੀਸਰੇ ਫਿਲੌਰ ਤੇ ਸ਼ਾਰਟ ਸਰਕਟ ਹੋਣ ਨਾਲ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਇਸ ਘਟਨਾ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਇਆ ਗਿਆ ਮੌਕੇ ਤੇ ਪਹੁੰਚੇ ਡਿਵੀਜ਼ਨ ਨੰਬਰ ਪੰਜ ਦੇ ਐਸਐਚਓ ਨੇ ਦੱਸਿਆ ਕਿ ਅੱਗ ਲੱਗਣ ਨਾਲ ਬੈਂਕ ਦੇ ਫਰਨੀਚਰ ਅਤੇ ਕੁਝ ਕਾਗਜ਼ਾਤ ਦਾ ਨੁਕਸਾਨ ਹੋਇਆ ਅਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਦੂਸਰੇ ਪਾਸੇ ਫਾਇਰ ਬਰਗੇਡ ਦੇ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਜਦੋਂ ਸੂਚਨਾ ਹੋਈ ਉਹਨਾਂ ਵੱਲੋਂ ਤੁਰੰਤ ਜਾ ਕੇ ਬਹੁ ਮੰਜਿਲਾ ਬਿਲਡਿੰਗ ਵਿੱਚ ਲੱਗੀ ਅੱਗ ਨੂੰ ਬੁਝਾਇਆ ਗਿਆ Byte ਡਵੀਜਨ ਨੰਬਰ ਪੰਜ ਤੇ ਐਸਐਚਓ Byte ਫਾਇਰ ਬ੍ਰਿਗੇਡ ਅਧਿਕਾਰੀ
1
comment0
Report
ASARVINDER SINGH
Sept 23, 2025 06:18:53
Hamirpur, Himachal Pradesh:Download link https://we.tl/t-cw5ingmRn13 items VID-20250822-WA0069.mp4 11.3 MB VID-20250920-WA0103(1).mp4 9.19 MB VID-20250920-WA0104.mp4 15.5 MB Message हमीरपुर जिला के एक लाख 72 हजार उपभोक्ताओं को लगेंगे स्मार्ट मीटर प्रथम चरण में ट्रांसफार्मर पर लगाने की प्रक्रिया हुई शुरू हमीरपुर जिला में 2200 से अधिक डीटीआर पहले चरण में लगाए जाएंगे 40000 स्मार्ट मीटर हमीरपुर जिला में बिजली बोर्ड के उपभोक्ताओं को स्मार्ट मीटर लगाने की प्रक्रिया शुरू हो गई है। प्रथम चरण में 40000 स्मार्ट मीटर लगाए जाएंगे जिनमें सबसे पहले डीटीआर को शामिल किया गया है। डीटीआर यानी कि ट्रांसफार्मर पर स्मार्ट मीटर लगाए जा रहे हैं। हमीरपुर जिला में 2200 से अधिक ट्रांसफार्मर हैं जिनके ऊपर इन स्मार्ट मीटर को स्थापित करने की प्रक्रिया चल रही है। अभी तक 250 से अधिक ट्रांसफार्मर पर इन्हें लगाया गया है। वही सरकारी भवनों पर तथा ऐसे उपभोक्ताओं के घरों पर प्रथम चरण में स्मार्ट मीटर लगेंगे जिनकी बिजली की खपत 300 यूनिट से अधिक है। माना जाता है कि डीटीआर पर स्मार्ट मीटर लगने के बाद बिजली की हरेक यूनिट का पारदर्शी डाटा उपलब्ध रहेगा। कंपनी के माध्यम से स्मार्ट मीटर लगाने की प्रक्रिया को शुरू किया गया है। प्रथम चरण के लिए कंट्रोल रूम अधीक्षण अभियंता बिजली बोर्ड कार्यालय हमीरपुर के साथ ही बनाया गया है। यहां पर बिजली की फिटिंग की गई है और बाकी सामान यहां पर आना अभी बाकी है। बिजली बोर्ड के अधिकारियों की माने तो दूसरे चरण में एक लाख 72 हजार उपभोक्ताओं के घरों पर स्मार्ट मीटर लगाए जाएंगे। कंपनी के माध्यम से ही इस कार्य को किया जाएगा तथा दूसरे कारण का कार्य कंपनी को अवार्ड प्लेस हो गया है। पहला चरण पूरा करने के बाद कंपनी दूसरे फेज का काम शुरू करेगी। कंपनी की तरफ से ही सारा कंट्रोल रखा जाएगा जिसमें उपभोक्ता द्वारा की जाने वाली बिजली की खपत और बचत का सारा रिकॉर्ड रहेगा। यह भी माना जाता है कि स्मार्ट मीटर लगने से बिजली चोरी करने के मामले भी पूरी तरह से समाप्त हो जाएंगे। डीटीआर तथा फीडर पर लगने वाले स्मार्ट मीटर के माध्यम से क्षेत्र को होने वाली बिजली की आपूर्ति की पूरी सटीक जानकारी रहेगी। क्षेत्र में हुई बिजली की खपत का पूरा रिकॉर्ड स्मार्ट मीटर के माध्यम से संबंधित कंपनी के पास रहेगा। ऐसे में यदि बिजली चोरी के मामले होते हैं तो उनका आभास भी बिजली खपत और आपूर्ति में आने वाले अंतर से चल जाएगा। आने वाले समय में स्मार्ट मीटर के फीचर में और भी कई विकल्प उपलब्ध करवाए जा सकते हैं। बाइट आशीष कपूर अधीक्षण अभियंता बिजली बोर्ड हमीरपुर के अधीक्षण अभियंता इंजीनियर आशीष कपूर ने बताया कि प्रथम चरण में 40 हजार स्मार्ट मीटर लगाए जा रहे हैं। वर्तमान में कंपनी की तरफ से डीटीआर पर स्मार्ट मीटर लगाने की प्रक्रिया शुरू की गई है। फीडर और डीटीआर के बाद 300 यूनिट से अधिक बिजली खर्च करने वाले उपभोक्ताओं के घरों पर स्मार्ट मीटर लगाए जाएंगे। दूसरे चरण में एक लाख 72000 उपभोक्ताओं को इस स्मार्ट मीटर सुविधा से जोड़ा जाएगा।
1
comment0
Report
VSVARUN SHARMA
Sept 23, 2025 06:02:12
Kapurthala, Punjab:ਸੁਲਤਾਨਪੁਰ ਲੋਧੀ ਦੇ ਪਿੰਡ ਰਣਧੀਰਪੁਰ ਚ ਚੋਰੀ ਦੀ ਵੱਡੀ ਵਾਰਦਾਤ ਕਿਸਾਨ ਦੇ ਘਰ ਨੂੰ ਸੰਨ੍ਹ ਲਗਾ 30-32 ਤੋਲੇ ਸੋਨੇ ਦੇ ਗਹਿਣੇ ਤੇ 40 ਹਜਾਰ ਰੁਪਏ ਦੀ ਨਗਦੀ ਚੋਰੀ ਕਰਕੇ ਚੋਰ ਫਰਾਰ ਚੋਰਾਂ ਨੇ ਪਤੀ-ਪਤਨੀ ਦਾ ਪਾਸਪੋਰਟ , ਬੈਂਕ ਦੀਆਂ ਕਾਪੀਆਂ ਤੇ ਹੋਰ ਕਾਗਜਾਤ ਵੀ ਕੀਤੇ ਚੋਰੀ , ਪੁਲਿਸ ਵੱਲੋਂ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਐਂਕਰ : ਸੁਲਤਾਨਪੁਰ ਲੋਧੀ ਇਲਾਕੇ ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਇਲਾਕੇ ਚ ਸਰਗਰਮ ਹੋਏ ਚੋਰ ਗਿਰੋ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਤੰਕ ਮਚਾ ਰਹੇ ਨੇ ਜਿਸ ਦੇ ਚਲਦਿਆਂ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲਾ ਬੀਤੀ ਰਾਤ ਇੱਥੋਂ ਸੁਲਤਾਨਪੁਰ ਲੋਧੀ ਤੋਂ 4 ਕਿਲੋਮੀਟਰ ਦੂਰ ਪਿੰਡ ਰਣਧੀਰਪੁਰ ਨੇੜੇ ਰਹਿੰਦੇ ਕਿਸਾਨ ਪਿਆਰਾ ਸਿੰਘ ਪੁੱਤਰ ਮੁਨਸਾ ਸਿੰਘ ਵਾਸੀ ਰਣਧੀਰਪੁਰ ਦੇ ਘਰ ਦੇ ਕਮਰੇ ਦੀ ਕੰਧ ਵਿਚ ਪਿਛਲੇ ਪਾਸਿਓਂ ਵੱਡੀ ਸੰਨ੍ਹ ਮਾਰ ਕੇ ਅਣਪਛਾਤੇ ਚੋਰ 30-32 ਤੋਲੇ ਸੋਨੇ ਦੇ ਗਹਿਣੇ , 40 ਹਜਾਰ ਰੁਪਏ ਨਕਦੀ ਤੇ ਹੋਰ ਜਰੂਰੀ ਕਾਗਜਾਤ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਸੂਚਨਾ ਮਿਲਦੇ ਹੀ ਕੇਸ ਦਰਜ ਕਰ ਲਿਆ ਹੈ ਤੇ ਪੁਲਸ ਵੱਲੋਂ ਚੋਰੀ ਦਾ ਸੁਰਾਗ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ । ਇਸ ਚੋਰੀ ਦੀ ਵੱਡੀ ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਪਿਆਰਾ ਸਿੰਘ ਨੇ ਦੱਸਿਆ ਕਿ ਉਹ ਥਾਣਾ ਸੁਲਤਾਨਪੁਰ ਲੋਧੀ ਅਧੀਨ ਪਿੰਡ ਰਣਧੀਰਪੁਰ ਤੋਂ ਹੈਬਤਪੁਰ ਰੋਡ ਤੇ ਬਣੇ ਘਰਾਂ ਵਿਚ ਰਹਿੰਦੇ ਹਨ ਤੇ ਉਹ ਕੱਲ੍ਹ ਆਪਣੀ ਪਤਨੀ ਸਮੇਤ ਫਿਰੋਜਪੁਰ ਨੇੜੇ ਇਕ ਰਿਸ਼ਤੇਦਾਰ ਦੇ ਕੋਲ ਗਏ ਹੋਏ ਸਨ । ਉਨ੍ਹਾਂ ਦੱਸਿਆ ਕਿ ਅੱਜ ਮੇਰੇ ਲੜਕੇ ਅਮਨਦੀਪ ਸਿੰਘ ਨੇ ਮੈਨੂੰ ਸਵੇਰੇ ਫੋਨ ਕਰਕੇ ਦੱਸਿਆ ਕਿ ਆਪਣੇ ਘਰ ਕਮਰੇ ਵਿਚੋ ਕਿਸੇ ਨਾਮਲੂਮ ਵਿਅਕਤੀਆਂ ਨੇ ਅਲਮਾਰੀਆਂ ਵਾਲੇ ਕਮਰੇ ਦੀ ਕੰਧ ਨੂੰ ਪਾੜ ਲਗਾ ਕੇ ਰਾਤ ਸਮੇ ਚੋਰੀ ਕੀਤੀ ਗਈ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਘਰ ਵਿਚ ਦੂਜੇ ਕਮਰੇ ਵਿਚ ਏ.ਸੀ. ਲਗਾ ਕੇ ਮੇਰੇ ਪੁੱਤਰ ਤੇ ਨੂੰਹ ਸੁੱਤੇ ਹੋਏ ਸਨ ਪਰ ਉਨ੍ਹਾਂ ਨੂੰ ਚੋਰਾਂ ਨੇ ਭਿਣਕ ਤੱਕ ਨਹੀ ਲੱਗਣ ਦਿੱਤੀ ਤੇ ਕੰਧ ਵਿਚੋਂ ਵੱਡਾ ਪਾੜ ਲਗਾ ਕੇ ਚੋਰ ਅੰਦਰ ਦਾਖਲ ਹੋਏ ਤੇ ਆ ਕੇ ਚੈਕ ਕਰਨ ਤੇ ਪਤਾ ਲੱਗਾ ਕਿ ਮੇਰੀ ਅਲਮਾਰੀ ਵਿਚੋਂ ਕਰੀਬ 30-32 ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ 40 ਹਜਾਰ ਰੁਪਏ ਨਗਦੀ ਅਤੇ ਅਲਮਾਰੀ ਵਿੱਚ ਪਏ ਬੈਗ ਵਿੱਚ ਮੇਰਾ ਅਤੇ ਮੇਰੀ ਪਤਨੀ ਦਾ ਪਾਸਪੋਰਟ, ਬੈਕ ਦੀਆਂ ਕਾਪੀਆ ਅਤੇ ਹੋਰ ਜਰੂਰੀ ਕਾਗਜਾਤ ਸਮੇਤ ਬੈਗ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਚੋਰੀ ਦਾ ਪਤਾ ਲੱਗਦੇ ਹੀ ਮੈ ਥਾਣਾ ਸੁਲਤਾਨਪੁਰ ਲੋਧੀ ਵਿਖੇ ਇਤਲਾਹ ਦਿੱਤੀ, ਜਿੱਥੇ ਪੁਲਸ ਨੇ ਕੇਸ ਦਰਜ ਕੀਤਾ ਤੇ ਮੌਕੇ ਤੇ ਆ ਕੇ ਜਾਂਚ ਸ਼ੁਰੂ ਕੀਤੀ ਹੈ । ਏ.ਐਸ.ਆਈ. ਬਲਦੇਵ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਆ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਰਾਤ ਸਮੇ ਘਰ ਵਿਚੋਂ ਵੱਡੀ ਚੋਰੀ ਦੀ ਵਾਰਦਾਤ ਹੋਣ ਕਾਰਨ ਇਲਾਕੇ ਦੇ ਪਿੰਡਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ । ਦੂਜੇ ਪਾਸੇ ਡਿਊਟੀ ਅਫਸਰ ਏਐਸਆਈ ਬਲਦੇਵ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਚੋਰੀ ਦਾ ਜਲਦੀ ਸੁਰਾਗ ਲਗਾਇਆ ਜਾਵੇਗਾ ਤੇ ਬਹੁਤ ਜਲਦੀ ਹੀ ਚੋਰ ਪੁਲਸ ਦੀ ਗ੍ਰਿਫਤ ਵਿਚ ਹੋਣਗੇ । ਬਾਈਟ : ਪਿਆਰਾ ਸਿੰਘ (ਪੀੜਿਤ) ਬਾਈਟ : ਏਐਸਆਈ ਬਲਦੇਵ ਸਿੰਘ
0
comment0
Report
KSKamaldeep Singh
Sept 23, 2025 05:31:59
Chandigarh, Chandigarh:ਜਗਜੀਤ ਸਿੰਘ ਡੱਲੇਵਾਲ ਬਨਾਮ ਜੋਗਿੰਦਰ ਉਗਰਾਹਾਂ: ਆਹਮੋ-ਸਾਹਮਣੇ ਹੋਏ ਕਿਸਾਨ ਆਗੂ ਡੱਲੇਵਾਲ ਦਾ ਸਵਾਲ: ਕੌਣ ਸਰਕਾਰ ਨਾਲ ਮਿਲਿਆ ਹੋਇਆ ਹੈ? "ਸਾਬਤ ਕਰੋ ਕਿ ਕੌਣ ਸਰਕਾਰ ਦੇ ਨਾਲ ਹੈ, ਤੁਸੀਂ ਕਿਹਾ ਕਿ ਸ਼ੰਭੂ-ਖਨੌਰੀ ਮੋਰਚਾ ਸਰਕਾਰ ਨੇ ਲਗਵਾਇਆ।" ਡੱਲੇਵਾਲ ਨੇ ਤੰਜ ਕੱਸਿਆ: "ਜਦੋਂ ਵੀ MSP ਗਾਰੰਟੀ ਕਾਨੂੰਨ ''ਤੇ ਕੇਂਦਰ ਨਾਲ ਗੱਲਬਾਤ ਦੀ ਗੱਲ ਆਉਂਦੀ ਹੈ, ਤੁਸੀਂ ਬਿਆਨ ਦੇ ਕੇ ਕਹਿੰਦੇ ਹੋ ਕਿ ਮੰਗ ਬਹੁਤ ਵੱਡੀ ਹੈ, ਤਾਂ ਕਿ ਸਾਨੂੰ ਕਮਜ਼ੋਰ ਕੀਤਾ ਜਾ ਸਕੇ।" ਡੱਲੇਵਾਲ ਦਾ ਦਾਅਵਾ: "4 ਜਨਵਰੀ ਨੂੰ 2 ਲੱਖ ਕਿਸਾਨ ਖਨੌਰੀ ਵਿੱਚ ਇਕੱਠੇ ਹੋਏ, ਜਦੋਂ ਕਿ ਤੁਸੀਂ ਹਰਿਆਣਾ ਵਿੱਚ ਮਹਾ ਪੰਚਾਇਤ ਰੱਖੀ। ਦੱਸੋ ਸਰਕਾਰ ਨਾਲ ਅਸੀਂ ਮਿਲੇ ਜਾਂ ਤੁਸੀਂ?" ਚੇਤਾਵਨੀ: "ਲੋਕਾਂ ਤੋਂ ਮੁਆਫੀ ਮੰਗੋ, ਨਹੀਂ ਤਾਂ ਸਾਨੂੰ ਮਜਬੂਰਨ ਤੁਹਾਡੇ ਮੋਰਚਿਆਂ ਦੇ ਅੰਦਰੂਨੀ ਹਾਲਾਤ ਜੱਗ-ਜ਼ਾਹਿਰ ਕਰਨੇ ਪੈਣਗੇ।" ਇਲਜ਼ਾਮ: "ਜਦੋਂ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਇਕੱਠਾ ਹੋਇਆ ਸੀ, ਉਦੋਂ ਤੁਸੀਂ ਉਸ ਦਾ ਵੀ ਬਾਈਕਾਟ ਕੀਤਾ। ਦੱਸੋ ਸਰਕਾਰ ਦਾ ਪੱਖ ਤੁਸੀਂ ਲਿਆ ਜਾਂ ਅਸੀਂ?" ਡੱਲੇਵਾਲ: "ਜੇ ਅਸੀਂ ਚੁੱਪ ਸੀ, ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਕੁਝ ਵੀ ਕਹੋਗੇ।
0
comment0
Report
Advertisement
Back to top