Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

बाबा गुरिंदर सिंह धिल्लो की जेल से बाहर 35 मिनट की मुलाकात ने हलचल मचा दी

HSHarmeet Singh Maan
Sept 23, 2025 07:03:53
Nabha, Punjab
ਬਾਬਾ ਗੁਰਿੰਦਰ ਸਿੰਘ ਢਿੱਲੋ ਜੇਲ ਵਿੱਚ ਮੁਲਾਕਾਤ ਕਰਕੇ ਆਏ ਬਾਹਰ ਤਕਰੀਬਨ 35 ਮਿੰਟ ਕੀਤੀ ਮੁਲਾਕਾਤ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Sept 23, 2025 08:45:11
Chandigarh, Chandigarh:बीमा योजना का रिबन काट कर मंत्री बलबीर ने किया शुभारंभ पंजाब के 3 लाख लोगों के लिए किया उद्घाटन इंपैनल्ड हॉस्पिटल में भी इलाज करवाया जा सकेगा वोटर कार्ड और अगर कार्ड की जरूरत रहेगी तरणतारन और बरनाला से शुरू बात हुई है 132 कैंप लग रहे है फ्लड करके थोड़ा परेशानी हुई है आज से रजिस्ट्रेशन शुरू हो गई है जब कोई बीमार होता है उसका घर जमीन बिक जाता था परिवार के लिए 10 लाख की स्कीम है हर साल 10 लाख का इलाज मुफ्त मिलेगा 2300 पैकेज है कॉस्मेटिक सर्जरी नहीं है 930 करोड़ का बजट रखा गया है जिसके पास पंजाब का आधार है वह पंजाब का गिना जाएगा वोटर और आधार होना जरूरी है जो लोग इलाज नहीं करवा सकते ये उन लोगों के लिए है
0
comment0
Report
SKSuneel Kumar
Sept 23, 2025 08:31:17
Kangra, Himachal Pradesh:लोकेशन देहरा केंद्रीय विश्विद्यालय के वाइस चांसलर प्रो सत प्रकाश बंसल ने कहा है कि देहरा में अगले साल जनवरी तक विश्वविद्यालय शिफ्ट कर दिया जाएगा। उन्होंने उम्मीद जताई कि दिसंबर तक यहां बिजली पानी की व्यवस्था पूरी कर ली जाएगी। परिसर का 87 फीसदी काम पूरा हो चुका है। बंसल मांगलवार को देहरा परिसर में एक कार्यक्रम में शिरकत करने पहुंचे थे। उन्होंने यहां बोटेनिकल गार्डन में पौधा रोपण करने आए थे। उन्होंने उम्मीद जताई कि अगले साल केंद्रीय मंत्री या प्रधानमंत्री परिसर का लोकार्पण करेंगे। एलिमेंट्स बाइट प्रो सत प्रकाश बंसल, वीसी, केंद्रीय विश्विद्यालय हिमाचल प्रदेश
0
comment0
Report
BSBHARAT SHARMA
Sept 23, 2025 08:30:45
Amritsar, Punjab:ਪੁਰਾਣੀ ਰੰਜਿਸ਼ ਕਾਰਨ ਨੌਜਵਾਨ ‘ਤੇ ਤਿੱਖੇ ਹਥਿਆਰਾਂ ਨਾਲ ਹਮਲਾ ਸਤਨਾਮ ਸਿੰਘ ਦੇ ਸਿਰ, ਨੱਕ ਤੇ ਮੱਥੇ ‘ਤੇ ਗੰਭੀਰ ਚੋਟਾਂ ਸੀਸੀਟੀਵੀ ਫੁਟੇਜ ਵਿਚ ਹਮਲਾਵਰ ਹਥਿਆਰਾਂ ਨਾਲ ਲਹਿਰਾਉਂਦੇ ਕੈਦ ਪੁਲਿਸ ਕਾਰਵਾਈ ਦੀ ਮੰਗ, ਪੰਜ ਦਿਨ ਬਾਅਦ ਵੀ ਕੋਈ ਗ੍ਰਿਫ਼ਤਾਰੀ ਨਹੀਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਮੈਡੀਕਲ ਰਿਪੋਰਟ ਆਉਣ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ – ਹਮੀਦਪੁਰਾ ਛੇਹਰਟਾ ਵਿਚ ਪੁਰਾਣੀ ਰੰਜਿਸ਼ ਦੇ ਚਲਦੇ ਛੇ ਹਮਲਾਵਰਾਂ ਵੱਲੋਂ ਇਕ ਨੌਜਵਾਨ ‘ਤੇ ਤਿੱਖੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜਖ਼ਮੀ ਕਰ ਦਿੱਤਾ ਗਿਆ। ਜਖ਼ਮੀ ਨੌਜਵਾਨ ਸਤਨਾਮ ਸਿੰਘ ਨੂੰ ਤੁਰੰਤ ਇਲਾਜ ਲਈ ਗੁਰੂ ਨਾਨਕ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਤਨਾਮ ਸਿੰਘ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਉਸ ਦੀ ਕਾਰ, ਨਾਰਾਇਣਗੜ੍ਹ ਨਿਵਾਸੀ ਡਿੰਪਲ ਦੀ ਕਾਰ ਨਾਲ ਹੌਲੀ ਟੱਕਰ ਹੋ ਗਈ ਸੀ। ਉਸ ਸਮੇਂ ਦੋਹਾਂ ਵਿਚ ਕਾਫ਼ੀ ਬਹਿਸਬਾਜ਼ੀ ਹੋਈ ਪਰ ਮੌਕੇ ‘ਤੇ ਮੌਜੂਦ ਲੋਕਾਂ ਨੇ ਵਿਚਕਾਰ ਪੈ ਕੇ ਮਾਮਲਾ ਰਫ਼ਾ ਦਫ਼ਾ ਕਰਵਾ ਦਿੱਤਾ ਸੀ। ਉਸ ਦਾ ਕਹਿਣਾ ਹੈ ਕਿ ਡਿੰਪਲ ਨੇ ਰੰਜਿਸ਼ ਨਹੀਂ ਛੱਡੀ। ਸਤਨਾਮ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ 10 ਵਜੇ ਜਦੋਂ ਉਹ ਇੰਡੀਆ ਗੇਟ ਬਾਈਪਾਸ ਤੋਂ ਆਪਣੀ ਐਕਟੀਵਾ ‘ਤੇ ਘਰ ਜਾ ਰਿਹਾ ਸੀ, ਉਸ ਸਮੇਂ ਡਿੰਪਲ, ਮਨਜੀਤ ਸਿੰਘ, ਸਕਤਰ ਸਿੰਘ, ਜਸਪਿੰਦਰ ਸਿੰਘ ਜੱਸ ਅਤੇ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਤਿੱਖੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸ ਦੇ ਸਿਰ, ਮੱਥੇ ਅਤੇ ਨੱਕ ਦੀ ਹੱਡੀ ਵਿਚ ਗੰਭੀਰ ਸੱਟਾਂ ਲੱਗੀਆਂ। ਇਲਾਕੇ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਪਹੁੰਚਾ ਕੇ ਖਾਸਾ ਚੌਕੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਸ਼ਿਕਾਇਤ ਦਰਜ ਕਰਾਈ। ਪਰ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਨਾ ਹੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਨਾ ਹੀ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਇਸ ਸਬੰਧੀ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਨੇ ਕਿਹਾ ਕਿ ਸ਼ਿਕਾਇਤ ਦਰਜ ਹੋ ਚੁੱਕੀ ਹੈ ਅਤੇ ਅਸੀਂ ਮੈਡੀਕਲ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਜਿਵੇਂ ਹੀ ਰਿਪੋਰਟ ਮਿਲੇਗੀ, ਬਣਦੀ ਕਾਰਵਾਈ ਕੀਤੀ ਜਾਵੇਗੀ। ਬਾਈਟ:--- ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਬਾਈਟ:--- ਪੀੜਿਤ ਸਤਨਾਮ ਸਿੰਘ
0
comment0
Report
SSSandeep Singh
Sept 23, 2025 08:30:21
Kullu, Himachal Pradesh:कुल्लू–मनाली हाईवे पर एकतरफा आवाजाही, मरम्मत कार्य के चलते नया ट्रैफिक शेड्यूल लागू संदीप सिंह/मनाली-भारी प्राकृतिक आपदाओं से क्षतिग्रस्त हुए कुल्लू–मनाली नेशनल हाईवे पर अब एकतरफा यातायात व्यवस्था लागू कर दी गई है। उपायुक्त कुल्लू एवं जिला मजिस्ट्रेट तोरूल एस. रवीश ने आदेश जारी कर लोगों की सुरक्षा और सुविधा को ध्यान में रखते हुए नया ट्रैफिक शेड्यूल तय किया है। आदेश के मुताबिक, रायसन से मनाली (राइट बैंक) मार्ग सुबह 10 बजे से दोपहर 2 बजे तक और शाम 5 बजे से रात 9:30 बजे तक सभी प्रकार के वाहनों के लिए बंद रहेगा। इस दौरान वाहनों को रायसन से लेफ्ट बैंक रोड की ओर डायवर्ट किया जाएगा। दोपहर 2 बजे से शाम 5 बजे तक केवल एकतरफा यातायात कुल्लू से मनाली की ओर चलेगा। वहीं, स्थानीय निवासी पटलिकुहल से कलाथ के बीच दोनों दिशाओं में आवाजाही कर सकेंगे। मरम्मत कार्य के चलते शाम 5 बजे से रात 9:30 बजे तक हाईवे पूरी तरह बंद रहेगा, केवल आपातकालीन सेवाओं को छूट होगी। इसके अलावा, रायसन से 15 मील (दोहलुनाला) तक का मार्ग दोनों ओर से खुला रहेगा। इसके बाद वाहनों को तय समय पर 15 मील और आलू ग्राउंड पर रोका जाएगा। आदेश में साफ किया गया है कि रात 9:30 बजे से अगले दिन सुबह 10 बजे तक हाईवे पर एकतरफा यातायात जारी रहेगा। यातायात व्यवस्था को सुचारू रखने और नियमों को लागू करने की जिम्मेदारी पुलिस अधीक्षक कुल्लू को सौंपी गई है।
0
comment0
Report
BSBHARAT SHARMA
Sept 23, 2025 08:20:16
Ludhiana, Punjab:ਪੁਰਾਣੀ ਰੰਜਿਸ਼ ਕਾਰਨ ਨੌਜਵਾਨ ‘ਤੇ ਤਿੱਖੇ ਹਥਿਆਰਾਂ ਨਾਲ ਹਮਲਾ ਸਤਨਾਮ ਸਿੰਘ ਦੇ ਸਿਰ, ਨੱਕ ਤੇ ਮੱਥੇ ‘ਤੇ ਗੰਭੀਰ ਚੋਟਾਂ ਸੀਸੀਟੀਵੀ ਫੁਟੇਜ ਵਿਚ ਹਮਲਾਵਰ ਹਥਿਆਰਾਂ ਨਾਲ ਲਹਿਰਾਉਂਦੇ ਕੈਦ ਪੁਲਿਸ ਕਾਰਵਾਈ ਦੀ ਮੰਗ, ਪੰਜ ਦਿਨ ਬਾਅਦ ਵੀ ਕੋਈ ਗ੍ਰਿਫ਼ਤਾਰੀ ਨਹੀਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਮੈਡੀਕਲ ਰਿਪੋਰਟ ਆਉਣ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ – ਹਮੀਦਪੁਰਾ ਛੇਹਰਟਾ ਵਿਚ ਪੁਰਾਣੀ ਰੰਜਿਸ਼ ਦੇ ਚਲਦੇ ਛੇ ਹਮਲਾਵਰਾਂ ਵੱਲੋਂ ਇਕ ਨੌਜਵਾਨ ‘ਤੇ ਤਿੱਖੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜਖ਼ਮੀ ਕਰ ਦਿੱਤਾ ਗਿਆ। ਜਖ਼ਮੀ ਨੌਜਵਾਨ ਸਤਨਾਮ ਸਿੰਘ ਨੂੰ ਤੁਰੰਤ ਇਲਾਜ ਲਈ ਗੁਰੂ ਨਾਨਕ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਤਨਾਮ ਸਿੰਘ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਉਸ ਦੀ ਕਾਰ, ਨਾਰਾਇਣਗੜ੍ਹ ਨਿਵਾਸੀ ਡਿੰਪਲ ਦੀ ਕਾਰ ਨਾਲ ਹੌਲੀ ਟੱਕਰ ਹੋ ਗਈ ਸੀ। ਉਸ ਸਮੇਂ ਦੋਹਾਂ ਵਿਚ ਕਾਫ਼ੀ ਬਹਿਸਬਾਜ਼ੀ ਹੋਈ ਪਰ ਮੌਕੇ ‘ਤੇ ਮੌਜੂਦ ਲੋਕਾਂ ਨੇ ਵਿਚਕਾਰ ਪੈ ਕੇ ਮਾਮਲਾ ਰਫ਼ਾ ਦਫ਼ਾ ਕਰਵਾ ਦਿੱਤਾ ਸੀ। ਉਸ ਦਾ ਕਹਿਣਾ ਹੈ ਕਿ ਡਿੰਪਲ ਨੇ ਰੰਜਿਸ਼ ਨਹੀਂ ਛੱਡੀ। ਸਤਨਾਮ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ 10 ਵਜੇ ਜਦੋਂ ਉਹ ਇੰਡੀਆ ਗੇਟ ਬਾਈਪਾਸ ਤੋਂ ਆਪਣੀ ਐਕਟੀਵਾ ‘ਤੇ ਘਰ ਜਾ ਰਿਹਾ ਸੀ, ਉਸ ਸਮੇਂ ਡਿੰਪਲ, ਮਨਜੀਤ ਸਿੰਘ, ਸਕਤਰ ਸਿੰਘ, ਜਸਪਿੰਦਰ ਸਿੰਘ ਜੱਸ ਅਤੇ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਤਿੱਖੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸ ਦੇ ਸਿਰ, ਮੱਥੇ ਅਤੇ ਨੱਕ ਦੀ ਹੱਡੀ ਵਿਚ ਗੰਭੀਰ ਸੱਟਾਂ ਲੱਗੀਆਂ। ਇਲਾਕੇ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਪਹੁੰਚਾ ਕੇ ਖਾਸਾ ਚੌਕੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਸ਼ਿਕਾਇਤ ਦਰਜ ਕਰਾਈ। ਪਰ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਨਾ ਹੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਨਾ ਹੀ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਇਸ ਸਬੰਧੀ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਨੇ ਕਿਹਾ ਕਿ ਸ਼ਿਕਾਇਤ ਦਰਜ ਹੋ ਚੁੱਕੀ ਹੈ ਅਤੇ ਅਸੀਂ ਮੈਡੀਕਲ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਜਿਵੇਂ ਹੀ ਰਿਪੋਰਟ ਮਿਲੇਗੀ, ਬਣਦੀ ਕਾਰਵਾਈ ਕੀਤੀ ਜਾਵੇਗੀ। ਬਾਈਟ:--- ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਬਾਈਟ:--- ਪੀੜਿਤ ਸਤਨਾਮ ਸਿੰਘ
0
comment0
Report
ADAnkush Dhobal
Sept 23, 2025 08:18:26
Shimla, Himachal Pradesh: एंकर—- हिमाचल प्रदेश के सरकारी स्कूलों में शिक्षक और छात्र-छात्राओं के बीच बेहतर संवाद के लिए शिक्षा विभाग ने अहम कदम उठाया है. राज्य के स्कूलों में अब क्लासरूम में पढ़ाई के दौरान टीचर मोबाइल फ़ोन का इस्तेमाल नहीं कर सकेंगे. इसका उद्देश्य शिक्षक और छात्र-छात्राओं में बेहतर संवाद स्थापित करना है. इस बारे में हिमाचल प्रदेश मंत्रिमंडल की बैठक में फ़ैसला लिया गया था और इस फ़ैसले को शिक्षा विभाग की ओर से लागू कर दिया गया है. शिक्षक नेता इसे ध्यान भटकाने वाला बता रहे हैं, जबकि विभाग इसे गुणात्मक शिक्षा की दिशा में अहम कदम मान रहा है. VO—- शिक्षक नेता डॉ. ममराज पुंडीर ने इसे ध्यान भटकाने वाला बताया. पुंडीर के मुताबिक शिक्षक पहले से ही कक्षाओं में मोबाइल का इस्तेमाल नहीं करते हैं. डॉ. पुंडीर का कहना है कि शिक्षकों को टारगेट किया जाता है और उनके मूल मुद्दे से ध्यान भटकाने की कोशिश की जा रही है. वहीं, हिमाचल सरकारी स्कूल शिक्षक संघ के अध्यक्ष वीरेंद्र चौहान ने विभाग से ऑर्डर मॉडिफाइ करने की मांग उठाई. वीरेंद्र चौहान का कहना है कि ज़्यादातर सरकारी काम मोबाइल फ़ोन के सहारे ही होते हैं. ऐसे में अगर उन्हें स्कूल में मोबाइल फ़ोन का इस्तेमाल नहीं करने दिया जाएगा, तो शिक्षक परेशान होंगे. उन्होंने कहा कि शिक्षक पहले से ही अपनी ज़िम्मेदारी समझते हैं और कक्षा के दौरान मोबाइल फ़ोन का कोई इस्तेमाल नहीं करते हैं. Byte—1-- डॉ. ममराज पुंडीर, शिक्षक नेता Byte—2— वीरेंद्र चौहान, अध्यक्ष, HGTU VO—-2— वहीं, हिमाचल प्रदेश स्कूल शिक्षा के निदेशक आशीष कोहली ने बताया कि कैबिनेट के निर्णय के मुताबिक आदेशों को लागू किया गया है. यह देखने में आ रहा था कि मोबाइल फ़ोन के इस्तेमाल की वजह से कक्षाएं बाधित हो रही थी. ऐसे में अब शिक्षकों के क्लास रूम में मोबाइल पर इस्तेमाल पर पूरी तरह प्रतिबंध लगाया गया है. स्कूल में बच्चे मोबाइल का इस्तेमाल नहीं कर सकते, जबकि शिक्षकों को क्लास के दौरान मोबाइल के इस्तेमाल पर रोक है. Elements Visuals- State Govt Schools Byte—1-- डॉ. ममराज पुंडीर, शिक्षक नेता Byte—2— वीरेंद्र चौहान, अध्यक्ष, HGTU Byte—3-- आशीष कोहली, निदेशक, स्कूल शिक्षा, हिमाचल प्रदेश Signoff—- अंकुश डोभाल, संवाददाता, शिमला
0
comment0
Report
PSParambir Singh Aulakh
Sept 23, 2025 08:17:03
Amritsar, Punjab:GROUND REPORT ON GROCERY GST (PARAMBIR SINGH AULAKH) ਕੇਂਦਰ ਸਰਕਾਰ ਵੱਲੋਂ ਜੀਐਸਟੀ ਦੀਆਂ ਦਰਾਂ ਘਟਣ ਤੋਂ ਬਾਅਦ ਜੀ ਮੀਡੀਆ ਦੀ ਟੀਮ ਆਮ ਲੋਕਾਂ ਦੇ ਪ੍ਰਤੀਕਰਮ ਜਾਨਣ ਲਈ ਗਰੋਸਰੀ ਸਟੋਰ ਤੇ ਪੁੱਜੀ ਜਿੱਥੇ ਕਿ ਬਾਣੀਆਂ ਦੀ ਹੱਟੀ ਇੱਕ ਵੱਡਾ ਗਰੋਸਰੀ ਸਟੋਰ ਤੇ ਜਾ ਕੇ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਿ ਘਰੇਲੂ ਸਮਾਨ ਕਿੰਨਾ ਕੁ ਸਸਤਾ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਕਈ ਘਰੇਲੂ ਵਸਤਾਂ ਅਜਿਹੀਆਂ ਸਨ ਜਿਨਾਂ ਤੇ 18% 12% ਜੀਐਸਟੀ ਲੱਗਿਆ ਹੋਇਆ ਸੀ ਜੋ ਕਿ ਘਟਾ ਕੇ 5% ਜੀਐਸਟੀ ਕਰ ਦਿੱਤਾ ਗਿਆ ਹੈ। ਜਿਵੇਂ ਕਿ ਦੇਸੀ ਘਿਓ ਦੇ ਉੱਤੇ ਸ਼ੈਂਪੂ ਸਾਬਣ ਸਰਸੋਂ ਦਾ ਤੇਲ ਅਤੇ ਹੋਰ ਵੀ ਕਈ ਅਜਿਹੀਆਂ ਚੀਜ਼ਾਂ ਹਨ ਜਿਨਾਂ ਦੇ ਉੱਤੇ ਕਾਫੀ ਜੀਐਸਟੀ ਘਟਾ ਕੇ ਉਹ ਕਾਫੀ ਘੱਟ ਗਈਆਂ ਹਨ ਅਤੇ ਦੁਕਾਨਦਾਰ ਵੀ ਇਸ ਨੂੰ ਸਸਤੇ ਰੇਟ ਤੇ ਹੀ ਦੇ ਰਹੇ ਹਨ। ਇੱਥੇ ਇੱਕ ਗੱਲ ਦੇਖਣ ਨੂੰ ਜਰੂਰ ਮਿਲੀ ਕਿ ਜੋ ਐਮਆਰਪੀ ਰੇਟ ਹਨ ਉਹ ਉਹੀ ਹਾਲੇ ਵੀ ਆ ਰਹੇ ਹਨ ਪਰ ਦੁਕਾਨਦਾਰਾਂ ਵੱਲੋਂ ਖੁਦ ਉਸ ਤੇ ਜੀਐਸਟੀ ਘਟਾ ਕੇ ਵੇਚਿਆ ਜਾ ਰਿਹਾ ਹੈ। ਕਿਉਂਕਿ ਹਲੇ ਨਵੀਂ ਐਮਆਰਪੀ ਵਾਲੀ ਪੈਕਿੰਗ ਦੁਕਾਨਾਂ ਦੇ ਵਿੱਚ ਨਹੀਂ ਪਹੁੰਚੀ। ਇਸ ਮੌਕੇ ਬਾਣੀਆਂ ਦੀ ਹੱਟੀ ਦੇ ਮਾਲਕ ਨਵਲਾਨੀਆ ਦੇ ਨਾਲ ਗੱਲਬਾਤ ਕੀਤੀ ਗਈ ਜਿਨਾਂ ਨੇ ਵਿਸਥਾਰ ਸਹਿਤ ਦੱਸਿਆ ਕਿ ਕਈ ਚੀਜ਼ਾਂ ਦੇ ਉੱਤੇ 18% ਜੀਐਸਟੀ ਸੀ ਜੇ ਜੋ ਕਿ ਘੱਟ ਕੇ 5% ਜੀਐਸਟੀ ਹੋ ਚੁੱਕਿਆ ਹੈ ਲੋਕ ਸਾਡੇ ਕੋਲ ਆ ਰਹੇ ਹਨ ਲੋਕ ਖੁਸ਼ ਹਨ ਆਮ ਲੋਕ ਖੁਸ਼ ਹਨ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਦਾ ਇੱਕ ਵੱਡਾ ਫੈਸਲਾ ਹੈ ਜਿਸ ਨਾਲ ਗਰੀਬ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਉਹਨਾਂ ਕਿਹਾ ਕਿ ਆਟਾ ਦਾਲ ਚੌਲ ਤੇ 5% ਜੀਐਸਟੀ ਹੈ ਕੇਂਦਰ ਦੀ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤੇ ਵੀ ਜੀਐਸਟੀ ਹੋਰ ਘਟਾ ਦਿੱਤੀ ਜਾਵੇ ਤਾਂ ਕਿ ਇਹ ਤਿੰਨ ਚਾਰ ਚੀਜ਼ਾਂ ਜੋ ਕਿ ਰੋਜ਼ਨੋਮਾ ਜ਼ਿੰਦਗੀ ਵਿੱਚ ਲੋਕ ਵਰਤਦੇ ਹਨ ਉਹ ਜੇ ਹੋਰ ਸਸਤੀਆਂ ਹੋ ਜਾਣਗੀਆਂ ਤਾਂ ਲੋਕਾਂ ਨੂੰ ਹੋਰ ਰਾਹਤ ਮਿਲੇਗੀ ਇਸ ਮੌਕੇ ਜ਼ੀ ਮੀਡੀਆ ਦੀ ਟੀਮ ਨੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਲੋਕਾਂ ਚ ਕਾਫੀ ਖੁਸ਼ੀ ਪ੍ਰਗਟ ਦੇਖਣ ਨੂੰ ਮਿਲੀ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਤਰੀਫਾਂ ਦੇ ਪੁੱਲ ਬਣਦੇ ਨਜ਼ਰ ਆਏ ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਇਹ ਕਾਫੀ ਵੱਡਾ ਉਪਰਾਲਾ ਕੀਤਾ ਹੈ ਕਿ ਆਮ ਲੋਕਾਂ ਨੂੰ ਇੱਕ ਵੱਡੀ ਸੁਕਾਤ ਦਿੰਦਿਆਂ ਦਿਵਾਲੀ ਦਾ ਤੋਹਫਾ ਦਿੰਦਿਆਂ ਜੀਐਸਟੀ ਦੀਆਂ ਤਾਰਾਂ ਘਰੇਲੂ ਚੀਜ਼ਾਂ ਦੇ ਉੱਤੇ ਵੀ ਘਟਾ ਦਿੱਤੀਆਂ ਹਨ ਖਾਸ ਕਰਕੇ ਜੋ ਖਾਣ ਪੀਣ ਦੀਆਂ ਵਸਤਾਂ ਹਨ ਉਹਨਾਂ ਤੇ ਵੀ ਜੀਐਸਟੀ ਘਟਾਈ ਗਈ ਹੈ ਜਿਸ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ।.... 121 ਨਵਲ ਬਾਨੀਆ (ਮਾਲਿਕ ਬਾਨਿਆ ਦੀ ਹੱਟੀ) VOXPOP WITH COMMON PEOPLES
0
comment0
Report
NSNavdeep Singh
Sept 23, 2025 08:16:17
Moga, Punjab:ਜੀਐਸਟੀ ਦਰਾਂ ਵਿੱਚ ਕਟੌਤੀ ਤੋਂ ਬਾਅਦ ਦੁਕਾਨਦਾਰਾਂ ਅਤੇ ਗ੍ਰਾਹਕਾਂ ਨਾਲ ਜ਼ੀ ਮੀਡੀਆ ਨੇ ਕੀਤੀ ਗੱਲਬਾਤ । ਕੁਝ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹਜੇ ਤੱਕ ਨਵੀਂ ਬਿਲਿੰਗ ਨਹੀਂ ਆਈ ਪਰ ਅਮੂਲ ਅਤੇ ਵੇਰਕਾ ਵੱਲੋਂ ਆਪਣੇ ਉਤਪਾਦਾਂ ਵਿੱਚ ਕਟੌਤੀ ਕੀਤੀ ਗਈ ਹੈ । ਉਧਰ ਕੁਝ ਹੋਰ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਵੱਡੀਆਂ ਕੰਪਨੀਆਂ ਵੱਲੋਂ ਆਪਣੇ ਉਤਪਾਦਾਂ ਤੇ ਬੇਸ ਰੇਟਾਂ ਵਿੱਚ ਇਜਾਫਾ ਕੀਤਾ ਜਾਵੇਗਾ । ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਸਟੋਕ ਸਾਡੇ ਕੋਲ ਪੁਰਾਣਾ ਪਿਆ ਹੈ ਉਸ ਦੀ ਬਿਲਿੰਗ ਹਾਲਾਂਕਿ ਹੋ ਚੁੱਕੀ ਹੈ ਪਰ ਰੇਟ ਘਟਣ ਤੋਂ ਬਾਅਦ ਸਾਨੂੰ ਉਹ ਪ੍ਰੋਡਕਟ ਵੀ ਘੱਟ ਰੇਟਾਂ ਤੇ ਵੇਚਣੇ ਪੈਣੇ ਹਨ ਜਿਸ ਕਾਰਨ ਕਿਤੇ ਨਾ ਕਿਤੇ ਸਾਨੂੰ ਨੁਕਸਾਨ ਹੋਵੇਗਾ। ਗਰਾਕਾਂ ਨਾਲ ਜਦ ਇਸ ਸਬੰਧੀ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅੱਜ ਜਦ ਉਹ ਦੁਕਾਨ ਤੇ ਰਾਸ਼ਨ ਲੈਣ ਆਏ ਹਨ ਤਾਂ ਰੇਟ ਹਾਲਾਂਕਿ ਪਹਿਲਾਂ ਵਾਲੇ ਹੀ ਹਨ ਪਰ ਆਉਣ ਵਾਲੇ ਦਿਨਾਂ ਵਿੱਚ ਜੇਕਰ ਰੇਟ ਘੱਟਦੇ ਹਨ ਤਾਂ ਆਮ ਆਦਮੀ ਨੂੰ ਇਸਦਾ ਲਾਭ ਮਿਲੇਗਾ।
0
comment0
Report
MSManish Shanker
Sept 23, 2025 08:15:41
Sahibzada Ajit Singh Nagar, Punjab:Manish Shanker Mohali ਮੋਹਾਲੀ ਦੇ ਸੈਕਟਰ-66 ਸਥਿਤ ਸਰਕਾਰੀ ਨਸ਼ਾ ਛੁਡਾਊ ਕੇਂਦਰ 'ਚ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਕਰੀਬ 12:15 ਵਜੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਸੈਂਟਰ 'ਚ ਦਾਖਲ ਮਰੀਜ਼ਾਂ ਨੇ ਸੁਰੱਖਿਆ ਗਾਰਡਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦੇ ਮਰੀਜ਼ ਛੱਤ ਤੋਂ ਛਾਲ ਮਾਰ ਕੇ ਫ਼ਰਾਰ ਹੋ ਗਏ। ਇਸ ਸਬੰਧੀ ਨਸ਼ਾ ਛੁਡਾਊ ਕੇਂਦਰ ਇੰਚਾਰਜ ਡਾ. ਪੂਜਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਰੀਜ਼ਾਂ ਨੇ ਗਾਰਡਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਘੇਰ ਲਿਆ। ਦੋ ਮਰੀਜ਼ਾਂ ਨੇ ਸਥਿਤੀ ਦਾ ਵਾਇਦਾ ਉਠਾਇਆ ਤੇ ਭੱਜ ਗਏ। ਉਨ੍ਹਾਂ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ ।ਜਾਣਕਾਰੀ ਮੁਤਾਬਕ ਤਿੰਨ ਮਰੀਜ਼ਾਂ ਨੇ ਬਾਥਰੂਮ ਜਾਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਪਿੱਛੇ ਆ ਰਹੇ ਸੁਰੱਖਿਆ ਗਾਰਡ ਨਾਲ ਮਰੀਜ਼ਾਂ ਨੇ ਲੜਾਈ-ਝਗੜਾ ਸ਼ੁਰੂ ਕਰ ਦਿੱਤਾ ਤੇ ਸੁਰੱਖਿਆ ਗਾਰਡ ਦੇ ਥੱਪੜ ਮਾਰ ਦਿੱਤਾ। ਰੋਲਾ ਸੁਣ ਕੇ ਬਾਕੀ ਮਰੀਜ਼ ਵੀ ਮੌਕੇ 'ਤੇ ਪਹੁੰਚ ਗਏ ਤੇ ਉਨ੍ਹਾਂ ਨੇ ਗਾਰਡ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਰੋਲਾ ਸੁਣ ਕੇ ਦੂਜਾ ਗਾਰਡ ਮਦਦ ਲਈ ਦੌੜਿਆ ਪਰ ਉਸ 'ਤੇ ਵੀ ਹਮਲਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮਰੀਜ਼ਾ ਨੇ ਸੁਰੱਖਿਆ ਗਾਰਡਾਂ ਨੂੰ ਮਾਰਨ ਲਈ ਪੱਗ ਠੀਕ ਕਰਨ ਵਾਲੇ ਲੋਹੇ ਦੇ ਬਾਜ ਦੀ ਵਰਤੋਂ ਕੀਤੀ। ਇਸ ਹਫੜਾ-ਤਫੜੀ ਵਿਚਕਾਰ ਦੇ ਮਰੀਜ਼ ਛੱਤ 'ਤੇ ਚੜ੍ਹ ਗਏ। ਉਹ ਇਕ ਕਮਰੇ ਤੋਂ ਬਿਸਤਰਾ ਲਿਆਏ, ਇਸ ਨੂੰ ਕੰਧ ਨਾਲ ਲਾਇਆ ਤੇ ਛੱਤ 'ਤੇ ਪਹੁੰਚ ਗਏ। ਜਦੋਂ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਨੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ ਤੇ ਛੱਤ ਤੋਂ ਛਾਲ ਮਾਰ ਕੇ ਫ਼ਰਾਰ ਹੋ ਗਏ। ਜ਼ਖ਼ਮੀ ਮੁਲਾਜ਼ਮਾਂ ਨੇ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਤੇ ਬਾਅਦ 'ਚ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਬੀਤੇ ਦਿਨ ਨਸ਼ਾ ਛੜਾਓ ਕੇਂਦਰ ਵਿੱਚੋਂ ਸਿਕਿਉਰਟੀ ਗਾਰਡਾਂ ਤੇ ਹਮਲਾ ਕਰਕੇ ਭੱਜਣ ਵਾਲੇ 6 ਆਰੋਪੀ ਪੁਲਿਸ ਨੇ ਕੀਤੇ ਕਾਬੂ। WT CCTV footage Shorts of rehabilitation centre 1-2-1 DSP City-2 Harsimran Singh
0
comment0
Report
AAAsrar Ahmad
Sept 23, 2025 08:05:34
Noida, Uttar Pradesh:-- भारतीय रेलवे ने पंजाब को आज दो बड़ी सौगातें दी हैं।-- राजपुरा से मोहाली नई रेल लाइन, जो दशकों पुरानी मांग थी, उसे प्रधानमंत्री श्री नरेंद्र मोदी जी की सरकार ने मंजूरी दी है। -- इससे पूरे मालवा क्षेत्र से चंडीगढ़ के साथ रेल संपर्क और बेहतर होगा। -- दूसरा, फिरोजपुर से दिल्ली तक के लिए नई वंदे भारत ट्रेन का ऐलान किया गया है। -- मैं इसके लिए केंद्रीय रेल मंत्री श्री अश्विनी वैष्णव और रेल राज्य मंत्री रवनीत सिंह बिट्टू का भी विशेष तौर पर धन्यवाद करता हूँ। ZN_AHWINI_VAISHNAW_PC_TU ANI MORN R65----ANI DEL ASHWINI VAISHNAW PC पिछले साल साढ़े सात हजार स्पेशल ट्रेन चलाई थी अब काफी जगह ट्रेक बड़ा है लिहाजा दिवाली और छठ पर 12 हजार स्पेशल ट्रेन चलाने का लक्ष्य रखा है 10 हजार ट्रेन नोटिफाई कर दी गई है अब तक 150 ट्रेन पूरी अनरिजर्वेड होंगी जो लास्ट वक्त में जरूरत पर चलेगी 1st Oct से 15 नवंबर के बीच चलेगी 70 डिविजन में से 29 डिविजन में पनक्टुलिटी पहुंच गई है...अश्वनी वैष्णव स्लीपर वंदे भारत ट्रेन पहला सेट रेडी हो रहा है जल्द ही ट्रैक पर होगी।
0
comment0
Report
DSDEVINDER SHARMA
Sept 23, 2025 08:01:41
Barnala, Punjab:Approval by.......Assignment Desk   Date......23-09-2023  Send  2C app File..  ....5 File   Station .....Barnala  Story slug..... 2309ZP_BNL_PROTEST_R REPORTER....Devinder Sharma A/L--  बरनाला में देर‌ रात पुलिस स्टेशन आगे हुआ हंगामा  कांग्रेस पार्टी और गांव खुड्डी कलां के लोगों ने धरना देकर पुलिस प्रशासन के खिलाफ किया प्रदर्शन  गांव खुडडी की पंचायत को हिरासत में लेने के रोष में पुलिस थाने आगे लगाया धरना बता दें की गांव खुड्डी कलां में गंदे पानी के नाले और सड़क निर्माण को लेकर दो पक्षों में विवाद चल रहा है जहां पीडब्ल्यूडी विभाग सड़क बनाने पहुंचा था, जहां गांव के लोगों द्वारा इसका विरोध कर दिया गया  इस बीच सोमवार को दोनों गुटों में विवाद बढ़ गया आम आदमी पार्टी पर धक्केनाही का आरोप कांग्रेस विधायक बरनाला और भारी संख्या में पुलिस बल मौके पर पहुंचे पुलिस की मौजूदगी में पथराव हुआ पुलिस ने कांग्रेस सरपंच और कई पंचों को हिरासत में ले लिया कांग्रेस विधायक काला ढिल्लों और ग्रामीणों ने सदर बरनाला थाने के सामने धरना दिया, लोगों का आरोप है कि इस सड़क को ऊंचा करके बनाया गया है, जिसके कारण गरीब दलित बस्ती में रहने वाले लोगों के घरों में नालियों का गंदा पानी दाखिल होगा  डीसी बरनाला ने सड़क बनाने से पहले गंदे पानी का निकासी नाला बनाने के आदेश दिए थे जिस गांव के आम आदमी पार्टी के लोगों के कहने पर दरकिनार कर दिया गया  पंचायत को हिरासत में लिए लोगों और नाली का मामला सुलझाने की मांग मांग पूरी होने तक धरना जारी रखने का ऐलान वहीं डीएसपी बरनाला ने कहा कि पंचायत सहायक कुछ लोग गांव में बन रही सड़क के काम को रोक रहे थे जिसके करके उनको डिटेन करके पुलिस थाना बरनाला में लाया गया है  उन्होंने कहा कि जो भी इस मामले में कानूनी कार्रवाई होगी वह अमल में लाई जाएगी  Visual and Elements - घटनास्थल के अलग-अलग शॉट, विधायक काला ढिल्लों पर किए गए पथराव का शाट, पुलिस प्रशासन और गांव निवासियों में तल्खी के शॉट, डीएसपी दफ्तर के समक्ष देर रात धरना प्रदर्शन के शॉट, विधायक काला ढिल्लों, गांव निवासियों और डीएसपी बरनाला की बाइट। V/o - इस अवसर पर बात करते हुए कांग्रेस पार्टी के विधायक काला ढिल्लों और गांव वासियों ने कहा कि खुड्डी कलां गांव में पीडब्ल्यूडी विभाग द्वारा सड़क को ऊंचा करके बनाया जा रहा था। सड़क के ऊंचे होने से दलित परिवारों की बस्ती के निवासियों के लिए पानी की निकासी की समस्या पैदा हो जाती। इस मामले को लेकर प्रभावित लोगों ने पंचायत के साथ डीसी बरनाला से संपर्क किया। जिसके बाद डीसी बरनाला ने अधिकारियों की चार सदस्यीय कमेटी बनाई और कमेटी ने सड़क के साथ निकासी नाले के निर्माण को मंजूरी दे दी। लेकिन, आम आदमी पार्टी से संबंधित गांव के सरपंच का चुनाव हारे व्यक्ति ने आम आदमी पार्टी के हलका इंचार्ज की मदद से निकासी नाले का काम रुकवा दिया और सीधे सड़क का निर्माण शुरू करा दिया। पंचायत और प्रभावित लोग सड़क निर्माण से पहले नाले के निर्माण की मांग कर रहे थे। गांव के सरपंच ने उक्त आम आदमी पार्टी से जुड़े लोगों द्वारा पुलिस प्रशासन की वह पर प्रभावित लोगों के साथ दुर्व्यवहार किया। साथ ही, अधिकारियों की मौजूदगी में गांव के एक दलित पंचायत सदस्य को जातिसूचक शब्द कहे गए। इसके अलावा, पुलिस प्रशासन की मौजूदगी में अश्लील इशारे किए गए। कांग्रेसी विधायक पर पथराव किया गया। पुलिस प्रशासन पर धक्केशाही का आरोप लगाते हुए उन्होंने कहा कि पुलिस प्रशासन ने ऐसी गुंडागर्दी करने वालों पर कार्रवाई करने की बजाय, ग्राम पंचायत को ही हिरासत में ले लिया। जिसके चलते उन्होंने सदर थाना बरनाला के सामने धरना दिया है। उन्होंने कहा कि आम आदमी पार्टी सरकार लगातार धक्केशाही कर रही है, जिसे किसी भी सूरत में बर्दाश्त नहीं किया जाएगा। उन्होंने मांग की कि हिरासत में ली गई पंचायत को तुरंत रिहा किया जाए और गांव के दलित परिवारों की पानी की निकासी के लिए सड़क से पहले नाले का निर्माण कराया जाए। अगर उनकी मांगें नहीं मानी गईं, तो वे अपना संघर्ष और तेज़ करेंगे। बाइट - कुलदीप सिंह काला ढिल्लों (कांग्रेसी विधायक) बाइट - गुरतेज सिंह (पूर्व चेयरमैन) V/o - इस बीच, बरनाला के डीएसपी सतबीर सिंह ने बताया कि गांव खुड़ी कलां में लोक निर्माण विभाग द्वारा सड़क का निर्माण कराया जा रहा है, जहां विभाग ने पहले ही सड़क पर पत्थर डाल दिए हैं। गांव के कुछ लोग सड़क बनाने के पक्ष में हैं और कुछ लोग इसके विरोध में हैं। आज विभाग द्वारा सड़क निर्माण कार्य शुरू किया जाना था और कानून व्यवस्था की स्थिति बनाए रखने के लिए पुलिस प्रशासन मौके पर पहुंचा था। जहां गांव के सरपंच व कुछ अन्य लोगों द्वारा सड़क का काम रुकवा दिया गया, जिसके बाद पुलिस प्रशासन मौके पर पहुंचा और सड़क के काम में बाधा डाल रहे सरपंच व उसके साथियों को हिरासत में ले लिया गया है। इसके खिलाफ पुलिस द्वारा कानूनी कार्रवाई की जा रही है। उन्होंने बताया कि शाम के बाद कांग्रेस पार्टी के विधायक कुलदीप सिंह काला ढिल्लों भी सड़क का काम रुकवा रहे लोगों के पक्ष में गांव खुड्डी कलां पहुंचे थे, जहां ड्यूटी मजिस्ट्रेट तहसीलदार बरनाला विधायक काला ढिल्लों को सारा काम विस्तार से समझा रहे थे। इसी दौरान दोनों पक्षों में शामिल कुछ शरारती लोगों ने गाली-गलौज की और पथराव किया, जबकि इस पथराव में किसी को कोई नुकसान नहीं पहुंचा। उन्होंने बताया कि शाम के समय पुलिस द्वारा सड़क का काम रुकवा दिया गया और लोगों को वहां से हटा दिया गया। उन्होंने बताया कि गांव के कुछ लोगों ने पुलिस हिरासत में लिए गए लोगों की रिहाई की मांग को लेकर सदर थाना बरनाला के समक्ष धरना लगा दिया है। पुलिस प्रदर्शनकारियों से बातचीत कर रही है और जो भी फैसला लिया जाएगा, उसे साझा किया जाएगा। वहीं, डीएसपी बरनाला ने कहा कि अगर गाँव के किसी भी व्यक्ति ने प्रदर्शनकारियों के साथ बदसलूकी की है, तो वे पुलिस को लिखित शिकायत दें, पुलिस इस संबंध में उचित कानूनी कार्रवाई करेगी। बाइट - सतबीर सिंह (डीएसपी बरनाला)
0
comment0
Report
VSVARUN SHARMA
Sept 23, 2025 07:49:11
Kapurthala, Punjab:ਸੁਲਤਾਨਪੁਰ ਲੋਧੀ ਚ ਹੜਤਾਲ ਤੇ ਅਣਮਿਥੇ ਸਮੇਂ ਲਈ ਬੈਠੇ ਸਫਾਈ ਕਾਮੇ ਸਰਕਾਰ ਤੇ ਜਬਰੀ ਠੇਕੇਦਾਰੀ ਸਿਸਟਮ ਲਾਗੂ ਕਰਨ ਦੇ ਦੋਸ਼ ਮੰਗਾਂ ਪੂਰੀਆਂ ਹੋਣ ਮਗਰੋਂ ਹੀ ਹੜਤਾਲ ਖਤਮ ਕਰਨ ਦਾ ਕੀਤਾ ਐਲਾਨ ਪੰਜਾਬ ਮਿਊਸਂਪਲ ਮੁਲਾਜਮ ਐਕਸ਼ਨ ਕਮੇਟੀ ਦੇ ਝੰਡੇ ਹੇਠ ਸੁਲਤਾਨਪੁਰ ਲੋਧੀ ਦੇ ਸਮੂਹ ਕੱਚੇ ਸਫਾਈ ਕਾਮਿਆ ਵਲੋਂ ਨਗਰ ਕੌਂਸਲ ਦਫਤਰ ਵਿੱਚ ਹੜਤਾਲ ਕੀਤੀ ਜਾ ਰਹੀ ਹੈ। ਕਾਮਿਆ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਵਲੋਂ ਕਥਿਤ ਤੌਰ ਤੇ ਮੁਲਾਜਮਾ ਦੇ ਹੱਕਾਂ ਦੇ ਡਾਕਾ ਮਾਰਦੇ ਹੋਏ ਮਿਤੀ ਮੁੱਖ ਸਦਰ ਦਫਤਰ, ਚੰਡੀਗੜ੍ਹ ਵਿਖੇ ਪੰਜਾਬ ਦੇ ਸਮੂਹ ਕਾਰਜ ਸਾਧਕ ਅਫਸਰਾਂ ਦੀ ਮੀਟਿੰਗ ਸੱਦ ਕੇ ਉਨ੍ਹਾਂ ਨੂੰ ਜਬਰਦਸਤੀ ਕਿਹਾ ਜਾ ਰਿਹਾ ਹੈ ਕਿ ਜੋ ਡੋਰ ਟੂ ਡੋਰ ਸੋਲਿਡ ਵੇਸਟ ਕੁਲੈਕਸਨ, ਵਾਟਰ ਸਪਲਾਈ ਦੀ ਮੈਨਟੀਨੈਸ, ਸੀਵਰੇਜ ਦੀ ਮੈਨਟੀਨੈਸ, ਰੋਡ ਸਵੀਪਿੰਗ ਦਾ ਕੰਮ ਵੱਡੇ ਪੱਧਰ ਤੇ ਟੈਂਡਰ ਲਗਾ ਕੇ ਕੰਮ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਜੋ ਕਿ ਪੰਜਾਬ ਦੇ ਸਮੂਹ ਮੁਲਾਜਮਾ ਨਾਲ ਸਰਾ ਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਜਿਆਦਾ ਤਰ ਕਮੇਟੀਆ ਵਿੱਚ ਬਿਨ੍ਹਾਂ ਹਾਊਸ ਦੀ ਪ੍ਰਵਾਨਗੀ ਤੋਂ ਮਤਾ ਪਾਸ ਕਰਵਾਕੇ ਅਤੇ ਬਿਨ੍ਹਾਂ ਤਖਮੀਨੇ ਤੋਂ ਟੈਂਡਰ ਲਗਾਏ ਜਾ ਰਹੇ ਹਨ ਜੋ ਕਿ ਰੂਲਾਂ ਦੀ ਘੋਰ ਉਲੰਘਣਾ ਹੈ। ਇਸ ਧੱਕੇ ਵਿਰੁੱਧ ਮੁਲਾਜਮਾ ਵਿੱਚ ਰੋਸ ਹੋਣ ਕਾਰਨ ਅਣ-ਮਿਥੇ ਸਮੇਂ ਲਈ ਹੜਤਾਲ ਕੀਤੀ ਜਾ ਰਹੀ ਹੈ। ਜਿਸ ਦਾ ਸਾਰਾ ਜਿੰਮਾ ਸਰਕਾਰ ਦਾ ਹੋਵੇਗਾ। ਜਿਕਰ ਯੋਗ ਹੈ ਕਿ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਸਮੂਹ ਕੱਚੇ ਮੁਲਾਜਮ ਸਫਾਈ ਕਰਮਚਾਰੀ ਕਲੈਰੀਕਲ ਸਟਾਫ, ਟੈਕਨੀਕਲ ਸਟਾਫ ਅਣਮਿੱਥੇ ਸਮੇਂ ਲਈ ਹੜਤਾਲ ਤੇ ਹਨ। ਜਿਸ ਕਾਰਨ ਸਫਾਈ ਵਿਵਸਥਾ ਚਰਮਰਾ ਗਈ ਹੈ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਈਟ : ਸਫਾਈ ਕਰਮਚਾਰੀ ਬਾਈਟ : ਸਫਾਈ ਕਰਮਚਾਰੀ
0
comment0
Report
Advertisement
Back to top