Back
लुधियाना की निजी बैंक बिल्डिंग में आग, फायर ब्रिगेड ने तुरंत काबू पाया
TBTarsem Bhardwaj
Sept 23, 2025 06:19:55
Ludhiana, Punjab
ਲੁਧਿਆਣਾ ਦੇ ਫਿਰੋਜਗਾਂਧੀ ਮਾਰਕੀਟ ਬਹੁ ਮੰਜਿਲਾ ਇਮਾਰਤ ਵਿੱਚ ਬਣੇ ਨਿਜੀ ਬੈਂਕ ਦੀ ਬਿਲਡਿੰਗ ਵਿੱਚ ਲੱਗੀਆਂ ਅੱਗ ਫਾਇਰ ਬਰਗੇਡ ਨੇ ਆ ਅੱਗ ਤੇ ਪਾਇਆ ਕਾਬੂ
ਲੁਧਿਆਣਾ ਦੇ ਫਿਰੋਜਗਾਂਧੀ ਮਾਰਕੀਟ ਪ੍ਰਾਈਵੇਟ ਬੈਂਕ ਦੀ ਬਹੁ ਮੰਜਿਲਾ ਬਿਲਡਿੰਗ ਦੀ ਤੀਸਰੇ ਫਿਲੌਰ ਤੇ ਸ਼ਾਰਟ ਸਰਕਟ ਹੋਣ ਨਾਲ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਇਸ ਘਟਨਾ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਇਆ ਗਿਆ ਮੌਕੇ ਤੇ ਪਹੁੰਚੇ ਡਿਵੀਜ਼ਨ ਨੰਬਰ ਪੰਜ ਦੇ ਐਸਐਚਓ ਨੇ ਦੱਸਿਆ ਕਿ ਅੱਗ ਲੱਗਣ ਨਾਲ ਬੈਂਕ ਦੇ ਫਰਨੀਚਰ ਅਤੇ ਕੁਝ ਕਾਗਜ਼ਾਤ ਦਾ ਨੁਕਸਾਨ ਹੋਇਆ ਅਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਦੂਸਰੇ ਪਾਸੇ ਫਾਇਰ ਬਰਗੇਡ ਦੇ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਜਦੋਂ ਸੂਚਨਾ ਹੋਈ ਉਹਨਾਂ ਵੱਲੋਂ ਤੁਰੰਤ ਜਾ ਕੇ ਬਹੁ ਮੰਜਿਲਾ ਬਿਲਡਿੰਗ ਵਿੱਚ ਲੱਗੀ ਅੱਗ ਨੂੰ ਬੁਝਾਇਆ ਗਿਆ
Byte ਡਵੀਜਨ ਨੰਬਰ ਪੰਜ ਤੇ ਐਸਐਚਓ
Byte ਫਾਇਰ ਬ੍ਰਿਗੇਡ ਅਧਿਕਾਰੀ
3
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KPKomlata Punjabi
FollowSept 23, 2025 08:31:300
Report
SKSuneel Kumar
FollowSept 23, 2025 08:31:170
Report
BSBHARAT SHARMA
FollowSept 23, 2025 08:30:450
Report
SSSandeep Singh
FollowSept 23, 2025 08:30:210
Report
BSBHARAT SHARMA
FollowSept 23, 2025 08:20:160
Report
ADAnkush Dhobal
FollowSept 23, 2025 08:18:260
Report
PSParambir Singh Aulakh
FollowSept 23, 2025 08:17:030
Report
NSNavdeep Singh
FollowSept 23, 2025 08:16:170
Report
MSManish Shanker
FollowSept 23, 2025 08:15:410
Report
AAAsrar Ahmad
FollowSept 23, 2025 08:05:340
Report
DSDEVINDER SHARMA
FollowSept 23, 2025 08:01:410
Report
AAAsrar Ahmad
FollowSept 23, 2025 08:01:160
Report
VSVARUN SHARMA
FollowSept 23, 2025 07:49:110
Report
MJManoj Joshi
FollowSept 23, 2025 07:47:060
Report
RNRam Narian Kansal
FollowSept 23, 2025 07:17:010
Report