Back
सुल्तानपुर लोधी के सफाईकर्मियों की हड़ताल, ठेकेदारी घोटाले के आरोप
VSVARUN SHARMA
Sept 23, 2025 07:49:11
Kapurthala, Punjab
ਸੁਲਤਾਨਪੁਰ ਲੋਧੀ ਚ ਹੜਤਾਲ ਤੇ ਅਣਮਿਥੇ ਸਮੇਂ ਲਈ ਬੈਠੇ ਸਫਾਈ ਕਾਮੇ
ਸਰਕਾਰ ਤੇ ਜਬਰੀ ਠੇਕੇਦਾਰੀ ਸਿਸਟਮ ਲਾਗੂ ਕਰਨ ਦੇ ਦੋਸ਼
ਮੰਗਾਂ ਪੂਰੀਆਂ ਹੋਣ ਮਗਰੋਂ ਹੀ ਹੜਤਾਲ ਖਤਮ ਕਰਨ ਦਾ ਕੀਤਾ ਐਲਾਨ
ਪੰਜਾਬ ਮਿਊਸਂਪਲ ਮੁਲਾਜਮ ਐਕਸ਼ਨ ਕਮੇਟੀ ਦੇ ਝੰਡੇ ਹੇਠ ਸੁਲਤਾਨਪੁਰ ਲੋਧੀ ਦੇ ਸਮੂਹ ਕੱਚੇ ਸਫਾਈ ਕਾਮਿਆ ਵਲੋਂ ਨਗਰ ਕੌਂਸਲ ਦਫਤਰ ਵਿੱਚ ਹੜਤਾਲ ਕੀਤੀ ਜਾ ਰਹੀ ਹੈ। ਕਾਮਿਆ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਵਲੋਂ ਕਥਿਤ ਤੌਰ ਤੇ ਮੁਲਾਜਮਾ ਦੇ ਹੱਕਾਂ ਦੇ ਡਾਕਾ ਮਾਰਦੇ ਹੋਏ ਮਿਤੀ ਮੁੱਖ ਸਦਰ ਦਫਤਰ, ਚੰਡੀਗੜ੍ਹ ਵਿਖੇ ਪੰਜਾਬ ਦੇ ਸਮੂਹ ਕਾਰਜ ਸਾਧਕ ਅਫਸਰਾਂ ਦੀ ਮੀਟਿੰਗ ਸੱਦ ਕੇ ਉਨ੍ਹਾਂ ਨੂੰ ਜਬਰਦਸਤੀ ਕਿਹਾ ਜਾ ਰਿਹਾ ਹੈ ਕਿ ਜੋ ਡੋਰ ਟੂ ਡੋਰ ਸੋਲਿਡ ਵੇਸਟ ਕੁਲੈਕਸਨ, ਵਾਟਰ ਸਪਲਾਈ ਦੀ ਮੈਨਟੀਨੈਸ, ਸੀਵਰੇਜ ਦੀ ਮੈਨਟੀਨੈਸ, ਰੋਡ ਸਵੀਪਿੰਗ ਦਾ ਕੰਮ ਵੱਡੇ ਪੱਧਰ ਤੇ ਟੈਂਡਰ ਲਗਾ ਕੇ ਕੰਮ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਜੋ ਕਿ ਪੰਜਾਬ ਦੇ ਸਮੂਹ ਮੁਲਾਜਮਾ ਨਾਲ ਸਰਾ ਸਰ ਧੱਕਾ ਹੈ।
ਉਨ੍ਹਾਂ ਕਿਹਾ ਕਿ ਇਹ ਕੰਮ ਜਿਆਦਾ ਤਰ ਕਮੇਟੀਆ ਵਿੱਚ ਬਿਨ੍ਹਾਂ ਹਾਊਸ ਦੀ ਪ੍ਰਵਾਨਗੀ ਤੋਂ ਮਤਾ ਪਾਸ ਕਰਵਾਕੇ ਅਤੇ ਬਿਨ੍ਹਾਂ ਤਖਮੀਨੇ ਤੋਂ ਟੈਂਡਰ ਲਗਾਏ ਜਾ ਰਹੇ ਹਨ ਜੋ ਕਿ ਰੂਲਾਂ ਦੀ ਘੋਰ ਉਲੰਘਣਾ ਹੈ। ਇਸ ਧੱਕੇ ਵਿਰੁੱਧ ਮੁਲਾਜਮਾ ਵਿੱਚ ਰੋਸ ਹੋਣ ਕਾਰਨ ਅਣ-ਮਿਥੇ ਸਮੇਂ ਲਈ ਹੜਤਾਲ ਕੀਤੀ ਜਾ ਰਹੀ ਹੈ। ਜਿਸ ਦਾ ਸਾਰਾ ਜਿੰਮਾ ਸਰਕਾਰ ਦਾ ਹੋਵੇਗਾ।
ਜਿਕਰ ਯੋਗ ਹੈ ਕਿ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਸਮੂਹ ਕੱਚੇ ਮੁਲਾਜਮ ਸਫਾਈ ਕਰਮਚਾਰੀ ਕਲੈਰੀਕਲ ਸਟਾਫ, ਟੈਕਨੀਕਲ ਸਟਾਫ ਅਣਮਿੱਥੇ ਸਮੇਂ ਲਈ ਹੜਤਾਲ ਤੇ ਹਨ। ਜਿਸ ਕਾਰਨ ਸਫਾਈ ਵਿਵਸਥਾ ਚਰਮਰਾ ਗਈ ਹੈ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਾਈਟ : ਸਫਾਈ ਕਰਮਚਾਰੀ
ਬਾਈਟ : ਸਫਾਈ ਕਰਮਚਾਰੀ
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowSept 23, 2025 09:53:240
Report
AAAsrar Ahmad
FollowSept 23, 2025 09:52:13Noida, Uttar Pradesh:
ANI EVE R7......ANI DEL RAVNEET BITTU BYT
PLAYOUT ALERT: DELHI: RAVNEET SINGH BITTU (UNION MINISTER OF STATE FOR RAILWAY) ON NEW RAILWAY PROJECTS IN PUNJAB
0
Report
SGSatpal Garg
FollowSept 23, 2025 09:50:280
Report
AAAsrar Ahmad
FollowSept 23, 2025 09:46:550
Report
SBSANJEEV BHANDARI
FollowSept 23, 2025 09:33:050
Report
RBRohit Bansal
FollowSept 23, 2025 09:32:330
Report
ADAnkush Dhobal
FollowSept 23, 2025 09:23:392
Report
MSManish Shanker
FollowSept 23, 2025 09:23:320
Report
SKSuneel Kumar
FollowSept 23, 2025 09:23:250
Report
HSHarmeet Singh Maan
FollowSept 23, 2025 09:23:190
Report
TBTarsem Bhardwaj
FollowSept 23, 2025 09:05:340
Report
MJManoj Joshi
FollowSept 23, 2025 08:45:110
Report
KPKomlata Punjabi
FollowSept 23, 2025 08:31:300
Report
SKSuneel Kumar
FollowSept 23, 2025 08:31:170
Report
BSBHARAT SHARMA
FollowSept 23, 2025 08:30:450
Report