Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160035

मुख्यमंत्री सेहत कार्ड आज से रजिस्ट्रेशन शुरू, क्या आप शामिल होंगे?

MJManoj Joshi
Sept 23, 2025 07:47:06
Chandigarh, Chandigarh
मुख्यमंत्री सेहत कार्ड का आज से रजिस्ट्रेशन शुरु लोगों में रजिस्ट्रेशन को लेकर ज़बरदस्त उत्साह रजिस्ट्रेशन केंद्रों पर उमड़ी भीड़ सभी रजिस्ट्रेशन केंद्रों पर लंबी कतारें तरनतारन और बरनाला में शुरु हुआ रजिस्ट्रेशन 10 लाख का सेहत बीमा हर पंजाबी को मुफ्त देगी मान सरकार
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SGSatpal Garg
Sept 23, 2025 09:50:28
Patran, Punjab: धान की कटाई के बाद किसान अक्सर खेतों में बची पराली को आग लगा देते हैं, जिससे वातावरण प्रदूषित होता है। इसी को लेकर प्रशासन की ओर से किसानों को जागरूक करने के लिए विशेष अभियान चलाया जा रहा है। इसी कड़ी में एसडीएम पातड़ां अशोक कुमार ने सोमवार को सरकारी सीनियर सेकेंडरी स्कूल पातड़ां में विद्यार्थियों को संबोधित किया। उन्होंने कहा कि पराली को आग लगाने से कई तरह की बीमारियां फैलती हैं। धुएं के कारण बच्चों और बुजुर्गों को सांस लेने में काफी दिक्कतों का सामना करना पड़ता है। एसडीएम ने विद्यार्थियों से अपील की कि वे अपने परिवार और गांव के किसानों को पराली को आग न लगाने के लिए प्रेरित करें। उन्होंने बताया कि पराली को खेत में ही मिलाकर अगली फसल की बुआई की जा सकती है, जिससे मिट्टी की उर्वरा शक्ति भी बढ़ेगी और पर्यावरण भी सुरक्षित रहेगा। बाईट एसडीएम अशोक कुमार बाईट स्कूल अ,धयपक बाईट छात्रा
0
comment0
Report
SBSANJEEV BHANDARI
Sept 23, 2025 09:33:05
Zirakpur, Punjab:ਜ਼ੀਰਕਪੁਰ ਜ਼ੀਰਕਪੁਰ ਵਿੱਚ ਪਤੀ ਪਤਨੀ ਵੱਲੋਂ ਕਰੋੜਾਂ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਜ਼ੀਰਕਪੁਰ ਵਿੱਚ ਦਫਤਰ ਖੋਲ ਸਟੋਕ ਮਾਰਕੀਟ ਵਿੱਚ ਇਨਵੈਸਟਮੈਂਟ ਕਰਨ ਦੇ ਨਾਮ ਤੇ ਲੋਕਾਂ ਤੋਂ ਕਰੋੜਾਂ ਰੁਪਏ ਲਏ ਗਏ ਅਤੇ ਹੁਣ ਸੁਨੀਲ ਕੁਮਾਰ ਅਤੇ ਨਿਧੀ ਨਾਮ ਦੇ ਪਤੀ ਪਤਨੀ ਹੁਣ ਦਫਤਰ ਬੰਦ ਕਰ ਫਰਾਰ ਹੋ ਗਏ ਹਨ । ਦੋਵੇਂ ਪਤੀ ਪਤਨੀ ਨੇ ਮਿਲ ਕੇ ਤਕਰੀਬਨ 300 ਲੋਕਾਂ ਤੋਂ 200 ਕਰੋੜ ਤੋਂ ਵੱਧ ਰੁਪਏ ਦੀ ਠੱਗੀ ਨੂੰ ਅੰਜਾਮ ਦਿੱਤਾ । ਉਨਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਟਰੇਡਿੰਗ ਦਾ ਝਾਂਸਾ ਦੇ ਅਤੇ ਹਰ ਮਹੀਨੇਤਿ ਸ ਬਿਆਜ ਦੇਣ ਦੀ ਗੱਲ ਕਹਿ ਕੇ ਕਰੋੜਾਂ ਰੁਪਏ ਲੈ ਕੇ ਠੱਗੀ ਦਾ ਸ਼ਿਕਾਰ ਬਣਾਇਆ ਗਿਆ । ਠੱਗੀ ਦਾ ਸ਼ਿਕਾਰ ਹੋਏ ਲੋਕ ਅੱਜ ਬੰਦ ਦਫਤਰ ਦੇ ਬਾਹਰ ਇਕੱਠੇ ਹੋਏ ਅਤੇ ਪਤੀ ਪਤਨੀ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਗਿਆ ਕਿ ਕਿਸੀ ਦੇ ਡੇਢ ਕਰੋੜ ਕਿਸੀ ਇਕ ਕਰੋੜ ਅਤੇ ਕਿਸੀ ਦੇ ਦੋ ਕਰੋੜ ਲੱਗੇ ਹੋਏ ਹਨ । ਇੱਥੋਂ ਤੱਕ ਕੀ ਕਈ ਲੋਕਾਂ ਨੇ ਆਪਣਾ ਘਰ ਵੇਚ ਅਤੇ ਬੈਂਕਾਂ ਤੋਂ ਲੋਨ ਲੈ ਕੇ ਪਤੀ ਪਤਨੀ ਨੂੰ ਪੈਸੇ ਦਿੱਤੇ ਜੋ ਹੁਣ ਦਫਤਰ ਬੰਦ ਕਰ ਫਰਾਰ ਹੋ ਗਏ ਹਨ ਅਤੇ ਮੋਬਾਈਲ ਨੰਬਰ ਵੀ ਬੰਦ ਆ ਰਹੇ ਹਨ । ਠੱਗੀ ਦਾ ਸ਼ਿਕਾਰ ਹੋਏ ਲੋਕਾਂ ਵੱਲੋਂ ਮੋਹਾਲੀ ਦੇ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਜਾ ਰਹੀ ਹੈ ਅਤੇ ਉਹ ਪੁਲਿਸ ਤੋਂ ਮੰਗ ਕਰ ਰਹੇ ਹਨ ਕਿ ਦੋਵੇਂ ਪਤੀ ਪਤਨੀ ਨੂੰ ਛੇਤੀ ਤੋਂ ਛੇਤੀ ਗ਼ਿਰਫ਼ਤਾਰ ਕਰ ਉਹਨਾਂ ਦੇ ਪੈਸੇ ਵਾਪਸ ਦਵਾਏ ਜਾਣ । BYTE- INVESTORS VISUALS PHOTOS
0
comment0
Report
RBRohit Bansal
Sept 23, 2025 09:32:33
Chandigarh, Chandigarh: Breaking विधायक हरमीत सिंह पठानमाजरा की पत्नी की याचिका पर हाईकोर्ट ने पंजाब सरकार से किया जवाब तलब पूछा बताओ पठानमाजरा के खिलाफ कुल कितनी FIR हैं दर्ज, 30 सितंबर को मामले की अगली सुनवाई तक दो इसकी जानकारी पठानमाजरा की पत्नी सिमरनजीत कौर का है आरोप कि सरकार राजनीतिक रंजिश के तहत उनके पति और उनके खिलाफ कर रही कारवाई बाढ़ के दौरान जैसे ही उनके पति ने सरकार के खिलाफ दिया बयान, उसके बाद कई साल पुराने मामले में उनके पति के खिलाफ FIR कर दी गई, इतना ही नहीं, उनके विधान सभा क्षेत्र के सभी SHO का भी कर दिया तबादला उसके बाद उनके पति पर गिरफ्तारी के दौरान पुलिस पर गोली चला फरार होने का भी लगा दिया आरोप पत्नी ने कहा, उन्हें डर है कि उनके पति का एनकाउंटर किया जा सकता है, उनके पति पर मामला दर्ज होने के बाद से उनके परिवार को लगातार किया जा रहा है परेशान, उन्हें पता ही नहीं है कि उसके पति के खिलाफ कितनी FIR हैं दर्ज। सरकार लगातार उन्हें किसी न किसी मामले में फंसाने की फिराक में है, लिहाजा उन्हें बताया जाए कि उनके पति के खिलाफ कितनी FIR हैं दर्ज, ताकि वो उसके आधार पर ही कानूनी लड़ाई लड़ सकें *इसी पर हाईकोर्ट ने आज पंजाब सरकार से पठानमाजरा के खिलाफ कितनी FIR दर्ज हैं, उसकी जानकारी मांग ली है। आज पंजाब ने बताया कि पठानमाजरा की जमानत याचिका ट्रायल कोर्ट से हो चुकी है खारिज, वो अब भी फरार
0
comment0
Report
MSManish Shanker
Sept 23, 2025 09:23:32
Sahibzada Ajit Singh Nagar, Punjab:Manish Shanker Chandigarh (Assigned PC) PC Link: https://quickshare.samsungcloud.com/6ubexUB4gHnn नाइपर मोहाली करेगा शिक्षा महाकुंभ अभियान-2025 (एसएमए 2025) के 5वें संस्करण की मेजबानी, 31 अक्टूबर से होगा आयोजन शिक्षा महाकुंभ अभियान-2025 (एसएमए-2025) के अंतर्गत पाँचवाँ संस्करण 31 अक्तूबर से 2 नवम्बर 2025 तक नाइपर, मोहाली में आयोजित किया जाएगा। इस बार का विषय होगा – “क्लासरूम टू सोसाइटी: बिल्डिंग अ हेल्थियर वर्ल्ड थ्रू एजुकेशन”। इस सम्मेलन में अकादमिक जगत, शोध, उद्योग और नीति निर्माण से जुड़े अग्रणी व्यक्तित्व एक साथ आएँगे और भारत में शिक्षा के भविष्य को नए दृष्टिकोण से परिभाषित करेंगे। इससे पूर्व शिक्षा महाकुंभ के चार संस्करण क्रमशः एनआईटी जालंधर, एनआईटी कुरुक्षेत्र, एनआईटी श्रीनगर और कुरुक्षेत्र विश्वविद्यालय में सफलतापूर्वक आयोजित किए जा चुके हैं। प्रत्येक संस्करण के साथ इसमें अकादमिक जगत, उद्योग और शोधकर्ताओं की भागीदारी लगातार बढ़ती रही है। शोध पत्रों की संख्या और प्रोजेक्ट प्रस्तुतियाँ हर वर्ष निरंतर बढ़ रही हैं। चंडीगढ़ प्रेस क्लब में आयोजित एक प्रेस कॉन्फ्रेंस में बोलते हुए, नाइपर मोहाली के डायरेक्टर प्रो. दुलाल पांडा ने कहा कि शिक्षा महाकुंभ अभियान 2025 शिक्षा की सोच को समाज की जरूरतों के साथ जोड़ने वाला एक सशक्त मंच होगा। नाइपर में हमारा दृढ़ विश्वास है कि शिक्षा केवल कक्षाओं तक सीमित नहीं रहनी चाहिए, बल्कि एक स्वस्थ और अधिक सशक्त दुनिया के निर्माण में योगदान करना चाहिए। हमारे कैंपस में इस संस्करण की मेजबानी करना गर्व की बात है और हम वैश्विक सहयोग और ठोस परिणामों की अपेक्षा करते हैं। चौधरी बंसीलाल यूनिवर्सिटी, भिवानी की वाईस चांसलर एवं विद्या भारती नॉर्थ ज़ोन की वाईस प्रेसिडेंट प्रो. दीप्ति धर्माणी ने कहा कि शिक्षा महाकुंभ एक राष्ट्रीय आंदोलन के रूप में उभरा है, जो शिक्षा को नवाचार, मूल्यों और सांस्कृतिक भावनाओं से जोड़ता है। शिक्षा महाकुंभ अभियान हर हितधारक—छात्र, शिक्षक, संस्थान, उद्योग और नीति-निर्माता—के लिए भारत की शैक्षिक पुनर्जागरण यात्रा में योगदान देने का आमंत्रण है, जो भारत@2047 की परिकल्पना के अनुरूप है। कार्यक्रम में विद्या भारती उत्तर क्षेत्र के संगठन मंत्री विजय नड्डा मुख्य अतिथि के रूप में उपस्थित रहे। उनका मार्गदर्शन और सोच हमेशा इस अभियान की सफलता की बड़ी ताकत रही है। होलिस्टिक एजुकेशन विभाग के डायरेक्टर डॉ. ठाकुर एसकेआर ने कहा कि होलिस्टिक एजुकेशन विभाग (डीएचई) द्वारा नाइपर मोहाली के सहयोग से और राज्य एवं केंद्र की प्रमुख संस्थाओं के समर्थन से आयोजित इस 5वें संस्करण में कई आयोजन होंगे। इनमें शामिल हैं: 12 राष्ट्रीय स्तर के कॉन्क्लेव वाईस चांसलर्स, डायरेक्टर्स, टीचर्स, शोधकर्ताओं, नवाचारकों और नीति-निर्माताओं के लिए; साइंस, इंजीनियरिंग, सोशल साइंसेज, नेशनल टिनकेरिंग चैलेंज, शिक्षा प्रौद्योगिकी और सततता पर पेपर प्रस्तुतियाँ; स्टूडेंट्स सेंट्रिक प्रोग्राम जैसे नेशनल टिंकरिंग चैलेंज, विद्यार्थी संस्कार सम्मेलन, भारत यात्रा क्विज़, इंग्लिश ओलंपियाड और स्टार्टअप शोकेस, एग्जीबिशन, सांस्कृतिक प्रस्तुतियाँ और अवार्ड्स। होलिस्टिक एजुकेशन विभाग के प्रेसिडेंट सौरभ चौधरी ने कहा कि पिछले वर्षों में एसएमए ने कई नई पहलें शुरू करने की प्रेरणा दी है, जैसे ट्रेडुल, सर्वत्र, स्वदेशी बाज़ार, जॉब्स 360°, टूडू, होलिस्टिक हार्बर और विभिन्न ओलंपियाड। इन सभी ने शिक्षा को समाज की असली ज़रूरतों से जोड़ने का काम किया है। शिक्षा महाकुंभ अभियान 2025 की मीडिया इंचार्ज एडवोकेट आरती शर्मा ने सभी से आग्रह किया कि वे इस आगामी आयोजन में पूरे जोश और उत्साह के साथ आगे आएँ और भाग लें। PC Link: https://quickshare.samsungcloud.com/6ubexUB4gHnn
0
comment0
Report
SKSuneel Kumar
Sept 23, 2025 09:23:25
Kangra, Himachal Pradesh:लोकेशन : देहरा मुबारकपुर रानीताल राष्ट्रीय उच्च मार्ग 503 पर मंगलवार सुबह ढलियारा में तीखे मोड़ों पर श्रद्धालुओं का ट्रक अनियंत्रित होकर पलट गया। ट्रक में 35 श्रृद्धालु सवार थे। ट्रक में पंजाब के बठिंडा जिले के मौड़ मंडी के श्रद्धालु चामुंडा देवी जा रहे थे। इससे पहले उन्होंने चिंतपूर्णी मंदिर में माथा टेका था। ये लोग सोमवार शाम मौड़ मंडी से निकले थे। जानकारी के अनुसार ट्रक ने ढलियारा से करीब एक किलोमीटर पहले देहरा से मुबारकपुर की ओर जा रही एचआरटीसी की बस तो टक्कर मारी। इसके बाद चालक ने ट्रक से नियंत्रण खो दिया। ट्रक अनियंत्रित होकर रोलिंग क्रैश बैरियर से टकराकर पलट गया। एसपी देहरा मयंक चौधरी ने बताया कि हादसे में दो लोगों की मौत हुई है। जबकि 19 लोग घायल हैं। गंभीर रूप से घायल आठ लोगों को टांडा मेडिकल कॉलेज रेफर किया गया है। एलिमेंट़्स मौके के शाट्स अस्पताल में उपचाराधीन घायल। बाइट एसपी देहरा मयंक चौधरी।
0
comment0
Report
HSHarmeet Singh Maan
Sept 23, 2025 09:23:19
Nabha, Punjab:ਸਾਬਕਾ ਮੰਤਰੀ ਹਰਮੇਰ ਸਿੰਘ ਟੌਹੜਾ ਪੰਜ ਤੱਤਾਂ 'ਚ ਵਿਲੀਨ ਹੋਏ ਉਹਨਾਂ ਦਾ ਸੰਸਕਾਰ ਪਿੰਡ ਟੌਹੜਾ ਵਿਖੇ ਕੀਤਾ ਗਿਆ, ਹਰਮੇਲ ਸਿੰਘ ਟੌਹੜਾ ਪਹਿਲੀ ਵਾਰ ਚੋਣ 1997 ਵਿੱਚ ਲੜੇ ਅਤੇ ਕੈਬਨਿਟ ਮੰਤਰੀ ਬਣੇ। ਅੰਤਿਮ ਵਿਦਾਇਗੀ ਮੌਕੇ, ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ, ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਮਹੇਸ਼ ਇੰਦਰ ਸਿੰਘ ਗਰੇਵਾਲ, ਡਾਕਟਰ ਦਲਜੀਤ ਸਿੰਘ ਚੀਮਾ,ਬੀਜੇਪੀ ਦੇ ਜਨਰਲ ਸੈਕਟਰੀ ਪੰਜਾਬ, ਰਾਜਸਭਾ ਮੈਂਬਰ ਰਜਿੰਦਰ ਸਿੰਘ ਸੰਧੂ, ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ, ਡੀਸੀ ਪਟਿਆਲਾ ਪ੍ਰੀਤੀ ਯਾਦਵ, ਗੁਰ ਪ੍ਰਤਾਪ ਸਿੰਘ ਵਡਾਲਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾ, ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਸਨ। ਹਰਮੇਲ ਸਿੰਘ ਟੌਹੜਾ ਦੀ ਸਿੱਖਾਂ ਨੂੰ ਅੱਗ ਉਹਨਾਂ ਦੇ ਵੱਡੇ ਸਪੁੱਤਰ ਹਰਿੰਦਰ ਪਾਲ ਸਿੰਘ ਟੋਹੜਾ ਵੱਲੋਂ ਦਿੱਤੀ ਗਈ। ਇਸ ਮੌਕੇ ਤੇ ਪੰਜਾਬ ਪੁਲਿਸ ਦੀ ਟੁਕੜੀ ਨੇ ਸੋਗ ਸਲਾਮੀ ਦਿੱਤੀ ਰਾਜਨੀਤਿਕ ਆਗੂਆਂ ਨੇ ਹਰਮੇਲ ਸਿੰਘ ਟੌਹੜਾ ਦੇ ਤੁਰ ਜਾਣ ਤੇ ਦੁੱਖ ਪ੍ਰਗਟ ਕੀਤਾ ਉਹਨਾਂ ਕਿਹਾ ਕਿ ਅਜਿਹਾ ਲੀਡਰ ਨਹੀਂ ਮਿਲਣਾ ਕਿਉਂਕਿ ਉਹ ਲੀਡਰ ਇੱਕ ਸਾਫ ਸੁਥਰੇ ਸਨ
0
comment0
Report
TBTarsem Bhardwaj
Sept 23, 2025 09:05:34
Ludhiana, Punjab:ਕੇਂਦਰ ਸਰਕਾਰ ਵੱਲੋਂ ਜੀਐਸਟੀ ਦੇ ਰੇਟ ਘੱਟ ਕਰਨ ਤੇ ਰੋਜ਼ਾਨਾ ਘਰ ਵਿੱਚ ਵਰਤੇ ਜਾਂਦੇ ਕਰਿਆਨੇ ਦੇ ਸਮਾਨ ਦੇ ਰੇਟ ਹੋਏ ਘੱਟ ਲੋਕਾਂ ਦੀ ਮਿਲੀ ਜੁੜੀ ਪ੍ਰਤੀਕਿਰਿਆ ਸੁਣਨ ਨੂੰ ਮਿਲੀ ਕਰਿਆਨਾ ਸਟੋਰ ਵਾਲਿਆਂ ਨੇ ਕਿਹਾ ਕਾਫੀ ਸਮਾਨ ਦੇ ਰੇਟ ਘੱਟ ਕੀਤੇ ਗਏ ਕੇਂਦਰ ਦੀ ਸਰਕਾਰ ਵੱਲੋਂ 2.0 ਜੀਐਸਟੀ ਲਾਗੂ ਕਰ ਦਿੱਤਾ ਗਿਆ ਹੈ ਜਿਸ ਵਿੱਚ ਕੇਂਦਰ ਸਰਕਾਰ ਨੇ ਕੁਝ ਸਮਾਨ ਉਪਰ 22 ਪ੍ਰਤੀਸ਼ਤ ਤੋਂ 18 ਅਤੇ ਕੁਝ ਸਮਾਨ ਉੱਪਰ 18 ਤੋਂ 12 ਅਤੇ 5% ਜੀਐਸਟੀ ਕੀਤਾ ਗਿਆ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਕੇਂਦਰ ਸਰਕਾਰ ਵੱਲੋਂ ਕੁਝ ਛੋਟੀਆਂ ਕਾਰਾਂ ਤੇ ਕੁਝ ਮੋਟਰ ਸਾਈਕਲਾਂ ਦੇ ਜੀਐਸਟੀ ਰੇਟਾਂ ਉੱਪਰ ਕਟੌਤੀ ਕੀਤੀ ਹੈ। ਅਤੇ ਰੋਜਾਨਾ ਘਰੇਲੂ ਰਸੋਈ ਵਿੱਚ ਵਰਤੇ ਜਾਣ ਵਾਲੇ ਸਮਾਨ ਦੇ ਰੇਟਾਂ ਤੇ ਜੀਐਸਟੀ ਪੰਜ ਪ੍ਰਤੀਸ਼ਤ ਲਾਗੂ ਕੀਤਾ ਹੈ ਅਤੇ ਕੁਝ ਰੋਜਾਨਾ ਵਰਤੇ ਜਾਣ ਵਾਲੇ ਦੁੱਧ ਮੱਖਣ ਅਤੇ ਪਨੀਰ ਤੇ ਜੀਐਸਟੀ ਜੀਰੋ ਕਰ ਦਿੱਤਾ ਹੈ। ਦੇਸੀ ਘਿਉ ,ਨਹਾਉਣਾ ਵਾਲਾ ਸਾਬਣ ਅਤੇ ਫ਼੍ਰੋਜ਼ਨ ਦਾ ਸਮਾਨ ਤੇ ਜੀਐਸਟੀ 5 ਪ੍ਰਤਿਸ਼ਤ ਕਰ ਦਿੱਤਾ ਗਿਆ ਹੈ। ਗਰੋਸਰੀ ਸਟੋਰ ਤੇ ਸਮਾਨ ਖਰੀਦਣ ਆਏ ਲੋਕਾਂ ਨੇ ਕਿਹਾ ਕਿ ਜੀਐਸਟੀ ਘਟਣ ਨਾਲ ਕੁਝ ਕਰਿਆਨੇ ਦੇ ਸਮਾਨਾਂ ਦੇ ਰੇਟ ਘੱਟ ਹੋਏ ਹਨ । ਪਰ ਇਸਦਾ ਅਸਰ ਮਾਰਕੀਟ ਵਿੱਚ ਹੌਲੀ ਹੌਲੀ ਦੇਖਣ ਨੂੰ ਪਵੇਗਾ ਕੁਝ ਦੁਕਾਨਦਰਾ ਵੱਲੋਂ ਰੇਟ ਘਟਾਏ ਗਏ ਹਨ। ਕੇਂਦਰ ਸਰਕਾਰ ਦੇ ਇਸ ਕਦਮ ਤੇ ਆਮ ਲੋਕਾਂ ਨੇ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਆਮ ਬੰਦੇ ਦੀ ਜੇਬ ਤੇ ਮਹਿੰਗਾਈ ਦੀ ਮਾਰ ਘੱਟ ਹੋਵੇਗੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਿਹੜੀ ਜਿਹੜੇ ਸਮਾਨ ਤੇ ਜੀਐਸਟੀ ਘੱਟ ਹੋਇਆ ਹੈ ਉਸਦੇ ਰੇਟ ਘੱਟ ਕਰ ਦਿੱਤੇ ਗਏ ਹਨ। ਉਹਨਾਂ ਨੇ ਦੱਸਿਆ ਜਿਸ ਤਰ੍ਹਾਂ ਨਾਲ ਨਹਾਉਣ ਵਾਲੇ ਸਾਬਣ, ਦੇਸੀ ਘਿਓ ਫਰੋਜਨ ਆਈਟਮ ਤੇ 5% ਜੀਐਸਟੀ ਹੋ ਗਿਆ ਹੈ ਅਤੇ ਇਸ ਤੋਂ ਇਲਾਵਾ ਪਹਿਲਾਂ ਕਈ ਐਡਵਾਂਸ ਘਟਨਾ ਇਹਨਾਂ ਦੇ ਰੇਟ ਘੱਟ ਜਾਣਗੇ ਅਤੇ ਜੋ ਪੁਰਾਣਾ ਸਟਾਕ ਪਿਆ ਹੈ ਉਸਦੇ ਉੱਤੇ ਉਹਨਾਂ ਵੱਲੋਂ ਗ੍ਰਾਹਕ ਨੂੰ ਰੇਟ ਘੱਟ ਕਰਕੇ ਸਮਾਨ ਵੇਚਿਆ ਜਾ ਰਿਹਾ ਅਤੇ ਹੁਣ ਜੋ ਜੋ ਨਵਾਂ ਸਮਾਨ ਆਵੇਗਾ ਤੇ ਉਹਨਾਂ ਦੇ ਰੇਟ ਘੱਟ ਆਉਣਗੇ Byte 121 Vox pop
0
comment0
Report
MJManoj Joshi
Sept 23, 2025 08:45:11
Chandigarh, Chandigarh:बीमा योजना का रिबन काट कर मंत्री बलबीर ने किया शुभारंभ पंजाब के 3 लाख लोगों के लिए किया उद्घाटन इंपैनल्ड हॉस्पिटल में भी इलाज करवाया जा सकेगा वोटर कार्ड और अगर कार्ड की जरूरत रहेगी तरणतारन और बरनाला से शुरू बात हुई है 132 कैंप लग रहे है फ्लड करके थोड़ा परेशानी हुई है आज से रजिस्ट्रेशन शुरू हो गई है जब कोई बीमार होता है उसका घर जमीन बिक जाता था परिवार के लिए 10 लाख की स्कीम है हर साल 10 लाख का इलाज मुफ्त मिलेगा 2300 पैकेज है कॉस्मेटिक सर्जरी नहीं है 930 करोड़ का बजट रखा गया है जिसके पास पंजाब का आधार है वह पंजाब का गिना जाएगा वोटर और आधार होना जरूरी है जो लोग इलाज नहीं करवा सकते ये उन लोगों के लिए है
0
comment0
Report
SKSuneel Kumar
Sept 23, 2025 08:31:17
Kangra, Himachal Pradesh:लोकेशन देहरा केंद्रीय विश्विद्यालय के वाइस चांसलर प्रो सत प्रकाश बंसल ने कहा है कि देहरा में अगले साल जनवरी तक विश्वविद्यालय शिफ्ट कर दिया जाएगा। उन्होंने उम्मीद जताई कि दिसंबर तक यहां बिजली पानी की व्यवस्था पूरी कर ली जाएगी। परिसर का 87 फीसदी काम पूरा हो चुका है। बंसल मांगलवार को देहरा परिसर में एक कार्यक्रम में शिरकत करने पहुंचे थे। उन्होंने यहां बोटेनिकल गार्डन में पौधा रोपण करने आए थे। उन्होंने उम्मीद जताई कि अगले साल केंद्रीय मंत्री या प्रधानमंत्री परिसर का लोकार्पण करेंगे। एलिमेंट्स बाइट प्रो सत प्रकाश बंसल, वीसी, केंद्रीय विश्विद्यालय हिमाचल प्रदेश
0
comment0
Report
BSBHARAT SHARMA
Sept 23, 2025 08:30:45
Amritsar, Punjab:ਪੁਰਾਣੀ ਰੰਜਿਸ਼ ਕਾਰਨ ਨੌਜਵਾਨ ‘ਤੇ ਤਿੱਖੇ ਹਥਿਆਰਾਂ ਨਾਲ ਹਮਲਾ ਸਤਨਾਮ ਸਿੰਘ ਦੇ ਸਿਰ, ਨੱਕ ਤੇ ਮੱਥੇ ‘ਤੇ ਗੰਭੀਰ ਚੋਟਾਂ ਸੀਸੀਟੀਵੀ ਫੁਟੇਜ ਵਿਚ ਹਮਲਾਵਰ ਹਥਿਆਰਾਂ ਨਾਲ ਲਹਿਰਾਉਂਦੇ ਕੈਦ ਪੁਲਿਸ ਕਾਰਵਾਈ ਦੀ ਮੰਗ, ਪੰਜ ਦਿਨ ਬਾਅਦ ਵੀ ਕੋਈ ਗ੍ਰਿਫ਼ਤਾਰੀ ਨਹੀਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਮੈਡੀਕਲ ਰਿਪੋਰਟ ਆਉਣ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ – ਹਮੀਦਪੁਰਾ ਛੇਹਰਟਾ ਵਿਚ ਪੁਰਾਣੀ ਰੰਜਿਸ਼ ਦੇ ਚਲਦੇ ਛੇ ਹਮਲਾਵਰਾਂ ਵੱਲੋਂ ਇਕ ਨੌਜਵਾਨ ‘ਤੇ ਤਿੱਖੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜਖ਼ਮੀ ਕਰ ਦਿੱਤਾ ਗਿਆ। ਜਖ਼ਮੀ ਨੌਜਵਾਨ ਸਤਨਾਮ ਸਿੰਘ ਨੂੰ ਤੁਰੰਤ ਇਲਾਜ ਲਈ ਗੁਰੂ ਨਾਨਕ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਤਨਾਮ ਸਿੰਘ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਉਸ ਦੀ ਕਾਰ, ਨਾਰਾਇਣਗੜ੍ਹ ਨਿਵਾਸੀ ਡਿੰਪਲ ਦੀ ਕਾਰ ਨਾਲ ਹੌਲੀ ਟੱਕਰ ਹੋ ਗਈ ਸੀ। ਉਸ ਸਮੇਂ ਦੋਹਾਂ ਵਿਚ ਕਾਫ਼ੀ ਬਹਿਸਬਾਜ਼ੀ ਹੋਈ ਪਰ ਮੌਕੇ ‘ਤੇ ਮੌਜੂਦ ਲੋਕਾਂ ਨੇ ਵਿਚਕਾਰ ਪੈ ਕੇ ਮਾਮਲਾ ਰਫ਼ਾ ਦਫ਼ਾ ਕਰਵਾ ਦਿੱਤਾ ਸੀ। ਉਸ ਦਾ ਕਹਿਣਾ ਹੈ ਕਿ ਡਿੰਪਲ ਨੇ ਰੰਜਿਸ਼ ਨਹੀਂ ਛੱਡੀ। ਸਤਨਾਮ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ 10 ਵਜੇ ਜਦੋਂ ਉਹ ਇੰਡੀਆ ਗੇਟ ਬਾਈਪਾਸ ਤੋਂ ਆਪਣੀ ਐਕਟੀਵਾ ‘ਤੇ ਘਰ ਜਾ ਰਿਹਾ ਸੀ, ਉਸ ਸਮੇਂ ਡਿੰਪਲ, ਮਨਜੀਤ ਸਿੰਘ, ਸਕਤਰ ਸਿੰਘ, ਜਸਪਿੰਦਰ ਸਿੰਘ ਜੱਸ ਅਤੇ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਤਿੱਖੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸ ਦੇ ਸਿਰ, ਮੱਥੇ ਅਤੇ ਨੱਕ ਦੀ ਹੱਡੀ ਵਿਚ ਗੰਭੀਰ ਸੱਟਾਂ ਲੱਗੀਆਂ। ਇਲਾਕੇ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਪਹੁੰਚਾ ਕੇ ਖਾਸਾ ਚੌਕੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਸ਼ਿਕਾਇਤ ਦਰਜ ਕਰਾਈ। ਪਰ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਨਾ ਹੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਨਾ ਹੀ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਇਸ ਸਬੰਧੀ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਨੇ ਕਿਹਾ ਕਿ ਸ਼ਿਕਾਇਤ ਦਰਜ ਹੋ ਚੁੱਕੀ ਹੈ ਅਤੇ ਅਸੀਂ ਮੈਡੀਕਲ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਜਿਵੇਂ ਹੀ ਰਿਪੋਰਟ ਮਿਲੇਗੀ, ਬਣਦੀ ਕਾਰਵਾਈ ਕੀਤੀ ਜਾਵੇਗੀ। ਬਾਈਟ:--- ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਬਾਈਟ:--- ਪੀੜਿਤ ਸਤਨਾਮ ਸਿੰਘ
0
comment0
Report
SSSandeep Singh
Sept 23, 2025 08:30:21
Kullu, Himachal Pradesh:कुल्लू–मनाली हाईवे पर एकतरफा आवाजाही, मरम्मत कार्य के चलते नया ट्रैफिक शेड्यूल लागू संदीप सिंह/मनाली-भारी प्राकृतिक आपदाओं से क्षतिग्रस्त हुए कुल्लू–मनाली नेशनल हाईवे पर अब एकतरफा यातायात व्यवस्था लागू कर दी गई है। उपायुक्त कुल्लू एवं जिला मजिस्ट्रेट तोरूल एस. रवीश ने आदेश जारी कर लोगों की सुरक्षा और सुविधा को ध्यान में रखते हुए नया ट्रैफिक शेड्यूल तय किया है। आदेश के मुताबिक, रायसन से मनाली (राइट बैंक) मार्ग सुबह 10 बजे से दोपहर 2 बजे तक और शाम 5 बजे से रात 9:30 बजे तक सभी प्रकार के वाहनों के लिए बंद रहेगा। इस दौरान वाहनों को रायसन से लेफ्ट बैंक रोड की ओर डायवर्ट किया जाएगा। दोपहर 2 बजे से शाम 5 बजे तक केवल एकतरफा यातायात कुल्लू से मनाली की ओर चलेगा। वहीं, स्थानीय निवासी पटलिकुहल से कलाथ के बीच दोनों दिशाओं में आवाजाही कर सकेंगे। मरम्मत कार्य के चलते शाम 5 बजे से रात 9:30 बजे तक हाईवे पूरी तरह बंद रहेगा, केवल आपातकालीन सेवाओं को छूट होगी। इसके अलावा, रायसन से 15 मील (दोहलुनाला) तक का मार्ग दोनों ओर से खुला रहेगा। इसके बाद वाहनों को तय समय पर 15 मील और आलू ग्राउंड पर रोका जाएगा। आदेश में साफ किया गया है कि रात 9:30 बजे से अगले दिन सुबह 10 बजे तक हाईवे पर एकतरफा यातायात जारी रहेगा। यातायात व्यवस्था को सुचारू रखने और नियमों को लागू करने की जिम्मेदारी पुलिस अधीक्षक कुल्लू को सौंपी गई है।
0
comment0
Report
BSBHARAT SHARMA
Sept 23, 2025 08:20:16
Ludhiana, Punjab:ਪੁਰਾਣੀ ਰੰਜਿਸ਼ ਕਾਰਨ ਨੌਜਵਾਨ ‘ਤੇ ਤਿੱਖੇ ਹਥਿਆਰਾਂ ਨਾਲ ਹਮਲਾ ਸਤਨਾਮ ਸਿੰਘ ਦੇ ਸਿਰ, ਨੱਕ ਤੇ ਮੱਥੇ ‘ਤੇ ਗੰਭੀਰ ਚੋਟਾਂ ਸੀਸੀਟੀਵੀ ਫੁਟੇਜ ਵਿਚ ਹਮਲਾਵਰ ਹਥਿਆਰਾਂ ਨਾਲ ਲਹਿਰਾਉਂਦੇ ਕੈਦ ਪੁਲਿਸ ਕਾਰਵਾਈ ਦੀ ਮੰਗ, ਪੰਜ ਦਿਨ ਬਾਅਦ ਵੀ ਕੋਈ ਗ੍ਰਿਫ਼ਤਾਰੀ ਨਹੀਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਮੈਡੀਕਲ ਰਿਪੋਰਟ ਆਉਣ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ – ਹਮੀਦਪੁਰਾ ਛੇਹਰਟਾ ਵਿਚ ਪੁਰਾਣੀ ਰੰਜਿਸ਼ ਦੇ ਚਲਦੇ ਛੇ ਹਮਲਾਵਰਾਂ ਵੱਲੋਂ ਇਕ ਨੌਜਵਾਨ ‘ਤੇ ਤਿੱਖੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜਖ਼ਮੀ ਕਰ ਦਿੱਤਾ ਗਿਆ। ਜਖ਼ਮੀ ਨੌਜਵਾਨ ਸਤਨਾਮ ਸਿੰਘ ਨੂੰ ਤੁਰੰਤ ਇਲਾਜ ਲਈ ਗੁਰੂ ਨਾਨਕ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਤਨਾਮ ਸਿੰਘ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਉਸ ਦੀ ਕਾਰ, ਨਾਰਾਇਣਗੜ੍ਹ ਨਿਵਾਸੀ ਡਿੰਪਲ ਦੀ ਕਾਰ ਨਾਲ ਹੌਲੀ ਟੱਕਰ ਹੋ ਗਈ ਸੀ। ਉਸ ਸਮੇਂ ਦੋਹਾਂ ਵਿਚ ਕਾਫ਼ੀ ਬਹਿਸਬਾਜ਼ੀ ਹੋਈ ਪਰ ਮੌਕੇ ‘ਤੇ ਮੌਜੂਦ ਲੋਕਾਂ ਨੇ ਵਿਚਕਾਰ ਪੈ ਕੇ ਮਾਮਲਾ ਰਫ਼ਾ ਦਫ਼ਾ ਕਰਵਾ ਦਿੱਤਾ ਸੀ। ਉਸ ਦਾ ਕਹਿਣਾ ਹੈ ਕਿ ਡਿੰਪਲ ਨੇ ਰੰਜਿਸ਼ ਨਹੀਂ ਛੱਡੀ। ਸਤਨਾਮ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ 10 ਵਜੇ ਜਦੋਂ ਉਹ ਇੰਡੀਆ ਗੇਟ ਬਾਈਪਾਸ ਤੋਂ ਆਪਣੀ ਐਕਟੀਵਾ ‘ਤੇ ਘਰ ਜਾ ਰਿਹਾ ਸੀ, ਉਸ ਸਮੇਂ ਡਿੰਪਲ, ਮਨਜੀਤ ਸਿੰਘ, ਸਕਤਰ ਸਿੰਘ, ਜਸਪਿੰਦਰ ਸਿੰਘ ਜੱਸ ਅਤੇ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਤਿੱਖੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸ ਦੇ ਸਿਰ, ਮੱਥੇ ਅਤੇ ਨੱਕ ਦੀ ਹੱਡੀ ਵਿਚ ਗੰਭੀਰ ਸੱਟਾਂ ਲੱਗੀਆਂ। ਇਲਾਕੇ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਪਹੁੰਚਾ ਕੇ ਖਾਸਾ ਚੌਕੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਸ਼ਿਕਾਇਤ ਦਰਜ ਕਰਾਈ। ਪਰ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਨਾ ਹੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਨਾ ਹੀ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਇਸ ਸਬੰਧੀ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਨੇ ਕਿਹਾ ਕਿ ਸ਼ਿਕਾਇਤ ਦਰਜ ਹੋ ਚੁੱਕੀ ਹੈ ਅਤੇ ਅਸੀਂ ਮੈਡੀਕਲ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਜਿਵੇਂ ਹੀ ਰਿਪੋਰਟ ਮਿਲੇਗੀ, ਬਣਦੀ ਕਾਰਵਾਈ ਕੀਤੀ ਜਾਵੇਗੀ। ਬਾਈਟ:--- ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਬਾਈਟ:--- ਪੀੜਿਤ ਸਤਨਾਮ ਸਿੰਘ
0
comment0
Report
Advertisement
Back to top