Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160035
Cheema Relief: तीन एम्बुलेंस से मुफ्त मेडिकल चेक-अप, मरीजों को तुरंत मदद
RBRohit Bansal
Sept 19, 2025 06:04:10
Chandigarh, Chandigarh
Byte and WKT WKT Rohit Bansal, ਐਂਬੂਲੈਂਸ ਦੇ ਨਾਲ ਡਾਕਟਰ ਦੇ ਨਾਲ Byte Harpal Cheema, ਫਾਈਨੈਂਸ ਮਿਨਿਸਟਰ ਪੰਜਾਬ ਅੱਜ ਮਹਾਲੀ ਤੋਂ ਤਿੰਨ ਐਂਬੂਲੈਂਸ ਨੂੰ ਰਵਾਨਾ ਕੀਤਾ ਜਾ ਰਿਹਾ ਜਿਸ ਵਿੱਚ ਅਲਗ ਅਲਗ ਮੈਡੀਕਲ ਚੈਕ ਅਪ ਦੀਆਂ ਸੁਵਿਧਾਵਾਂ ਮੁਹਈਆ ਕਰਵਾਈਆਂ ਗਈਆਂ ਨੇ ਇਹ ਮੈਡੀਕਲ ਬੈਨਾ ਅਲਗ ਅਲਗ ਜਿਲਿਆਂ ਵਿੱਚ ਜਾਣਗੀਆਂ ਅਤੇ ਉਸ ਜਗਹਾ ਤੇ ਜਾ ਕੇ ਲੋਕਾਂ ਦਾ ਚੈੱਕ ਅਪ ਕੀਤਾ ਜਾਏਗਾ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਉਸਨੂੰ ਮੌਕੇ ਤੇ ਹੀ ਦਵਾਈ ਫਰੀ ਵਿੱਚ ਦਿੱਤੀ ਜਾਏਗੀ ਅਤੇ ਜੇਕਰ ਮਾਮਲਾ ਗੰਭੀਰ ਹੈ ਤਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਏਗਾ ਅਤੇ ਇਲਾਜ ਕਰਵਾਇਆ ਜਾਏਗਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕੱਲ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਇਹ ਤੈਅ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਪੈਸੇ ਇਕੱਠੇ ਕੀਤੇ ਜਾਣੇ ਨੇ ਜਿਨਾਂ ਨੂੰ ਹੜ ਪੀੜਿਤ ਲੋਕਾਂ ਲਈ ਚੜ੍ਹਦੀ ਕਲਾ ਮੁਹਿੰਮ ਦੇ ਤਹਿਤ ਖਰਚਾ ਜਾ ਸਕੇ ਇਸ ਦੇ ਲਈ ਵੱਖ-ਵੱਖ ਲੋਕ ਅੱਗੇ ਆ ਰਹੇ ਨੇ ਉਹਨਾਂ ਸਾਰੇ ਲੋਕਾਂ ਦਾ ਐਡਵਾਂਸ ਵਿੱਚ ਧੰਨਵਾਦ ਜਿਨਾਂ ਨੇ ਇਹ ਕਦਮ ਵਿੱਚ ਸਾਥ ਦਿੱਤਾ ਹੜ ਪੀੜਤਾਂ ਦੀ ਮਦਦ ਲਈ ਪੰਜਾਬ ਸਰਕਾਰ ਹਰ ਇੱਕ ਕਦਮ ਚੁੱਕਣਾ ਚਾਹੁੰਦੀ ਹੈ ਪਰ ਬਹੁਤ ਸਾਰੀਆਂ ਕਾਨੂੰਨੀ ਤੌਰ ਤੇ ਪਾਬੰਦੀਆਂ ਨੇ ਉਹਨਾਂ ਪਾਬੰਦੀਆਂ ਨੂੰ ਦੂਰ ਕਰਨ ਲਈ ਅਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਹੈ ਤਾਂ ਕਿ ਕਾਨੂੰਨ ਵਿੱਚ ਸੋਧ ਕੀਤੀ ਜਾ ਸਕੇ ਅਤੇ ਹਰ ਇੱਕ ਚੀਜ਼ ਨੂੰ ਅੱਗੇ ਵਧਾਇਆ ਜਾ ਸਕੇ ਜਿਸ ਨਾਲ ਕਿਸਾਨਾਂ ਦੀ ਅਤੇ ਲੋਕਾਂ ਦੀ ਭਲਾਈ ਹੋ ਸਕੀ ਕਾਨੂੰਨੀ ਮਾਹਿਰ ਇਸ ਚੀਜ਼ ਤੇ ਕੰਮ ਕਰ ਰਹੇ ਨੇ ਅਤੇ 26 ਤਰੀਕ ਤੱਕ ਇਸ ਚੀਜ਼ ਦਾ ਖਰੜਾ ਪੇਸ਼ ਕੀਤਾ ਜਾ ਸਕਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿਸ ਸਮੇਂ ਸਰਕਾਰ ਸੀ ਉਸ ਸਮੇਂ ਇਹਨਾਂ ਨੇ ਨਾ ਤਾਂ ਨਸ਼ੇ ਨੂੰ ਰੋਕਣ ਦਾ ਕੰਮ ਕੀਤਾ ਤੇ ਨਾ ਹੀ ਕੋਈ ਹੋਰ ਕੰਮ ਕੀਤਾ ਇਹੀ ਕਾਰਨ ਅੱਜ ਇਹਨਾਂ ਨੂੰ ਲੱਗ ਰਿਹਾ ਕਿ ਨਸ਼ੇ ਖਿਲਾਫ ਜਦੋਂ ਮੁਹਿੰਮ ਛੇੜੀ ਤਾਂ ਇਹਨਾਂ ਨੂੰ ਬੁਰਾ ਲੱਗਿਆ ਪਰ ਜਿਸ ਤਰੀਕੇ ਦੇ ਨਾਲ ਸਾਡੀ ਨਸ਼ੇ ਵਿਰੁੱਧ ਮੁਹਿੰਮ ਵੀ ਕਾਮਯਾਬ ਹੋਈ ਹੈ ਉਸੇ ਤਰੀਕੇ ਦੇ ਨਾਲ ਹੜਾਂ ਲਈ ਮੁਹਿੰਮ ਦੀ ਸਾਡੀ ਕਾਮਯਾਬ ਰਹੇਗੀ ਬੀਜੇਪੀ ਨੇ ਵੋਟ ਚੋਰੀ ਕਰਨ ਦਾ ਕੰਮ ਚੰਡੀਗੜ੍ਹ ਤੋਂ ਸ਼ੁਰੂ ਕੀਤਾ ਸੀ ਜਦੋਂ ਉਹ ਕੈਮਰੇ ਵਿੱਚ ਕੈਦ ਹੋਇਆ ਬੀਜੇਪੀ ਹਮੇਸ਼ਾ ਹੀ ਅਜਿਹਾ ਕਰਦੇ ਆਈ ਹ ਪੂਰੇ ਦੇਸ਼ ਨੇ ਦੇਖਿਆ ਕਿਵੇਂ ਚੰਡੀਗੜ੍ਹ ਵਿੱਚ ਵੋਟ ਚੋਰੀ ਹੋਈ ਅਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਉਹਨਾਂ ਨੂੰ ਆਪਣੇ ਫੈਸਲੇ ਵਾਪਸ ਲੈਣੇ ਪਏ ਕੁਝ ਅਜਿਹਾ ਹੀ ਅੱਜ ਪੂਰੇ ਦੇਸ਼ ਵਿੱਚ ਚੱਲ ਰਿਹਾ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Sept 19, 2025 08:01:48
Amritsar, Punjab:ਨਾਗਰਿਕ ਹਵਾਈ ਉਡਾਣ ਰਾਜ ਮੰਤਰੀ ਮੁਰਲੀਧਰ ਮੋਹੋਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਲੈਣਗੇ ਜਾਇਜ਼ਾ, ਮੋਗਾ ਤੋਂ ਸ਼ੁਰੂ ਹੋਵੇਗਾ ਦੌਰਾ ਕੇਂਦਰ ਸਰਕਾਰ ਵੱਲੋਂ 1600 ਕਰੋੜ ਦੀ ਰਾਹਤ, ਲੋੜ ਪਈ ਤਾਂ ਪੈਕਜ ਹੋਰ ਵੀ ਵਧਾਇਆ ਜਾਵੇਗਾ: ਮੋਹੋਲ ਭਾਰਤ ਸਰਕਾਰ ਦੇ ਨਾਗਰਿਕ ਹਵਾਈ ਉਡਾਣ ਰਾਜ ਮੰਤਰੀ ਮੁਰਲੀਧਰ ਮੋਹੋਲ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਪਹਿਲੀ ਵਾਰ ਪੰਜਾਬ ਆਉਣ 'ਤੇ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੀ ਹਾਜ਼ਰੀ ਭਰੀ ਅਤੇ ਦੇਸ਼ ਲਈ ਅਮਨ-ਚੈਨ ਦੀ ਅਰਦਾਸ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਮੋਹੋਲ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਆਏ ਹੜ ਕਾਰਨ ਵੱਡਾ ਨੁਕਸਾਨ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਕੇਂਦਰੀ ਮੰਤਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਵੱਖ-ਵੱਖ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲੈਣ। ਮੋਹੋਲ ਨੇ ਕਿਹਾ ਕਿ ਪੰਜਾਬ ਵਿੱਚ ਵੀ ਕਈ ਇਲਾਕੇ ਹੜ ਦੀ ਮਾਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਉਹਨਾਂ ਕਿਹਾ ਕਿ ਹੜ ਕਾਰਨ ਘਰਾਂ, ਫਸਲਾਂ ਅਤੇ ਪਸ਼ੂ-ਪਾਲਣ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਰਾਹਤ ਕਾਰਜ ਲਗਾਤਾਰ ਜਾਰੀ ਹਨ। ਉਹ ਖੁਦ ਅੱਜ ਜ਼ਿਲ੍ਹਾ ਮੋਗਾ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਅਤੇ ਮੌਕੇ 'ਤੇ ਜਾ ਕੇ ਨੁਕਸਾਨ ਦੀ ਪੂਰੀ ਜਾਣਕਾਰੀ ਲੈਣਗੇ। ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ 1600 ਕਰੋੜ ਰੁਪਏ ਦਾ ਰਾਹਤ ਪੈਕਜ ਜਾਰੀ ਕੀਤਾ ਗਿਆ ਹੈ। ਜੇਕਰ ਇਹ ਰਕਮ ਹੜ ਪੀੜਤਾਂ ਲਈ ਅਣਕਾਫ਼ੀ ਰਹੀ, ਤਾਂ ਉਹ ਖ਼ੁਦ ਪ੍ਰਧਾਨ ਮੰਤਰੀ ਨੂੰ ਲਿਖਤੀ ਰੂਪ ਵਿੱਚ ਬੇਨਤੀ ਕਰਨਗੇ, ਜਿਸ ਨਾਲ ਭਵਿੱਖ ਵਿੱਚ ਇਹ ਪੈਕਜ ਹੋਰ ਵਧਾਇਆ ਜਾ ਸਕਦਾ ਹੈ।ਮੋਹੋਲ ਨੇ ਯਕੀਨ ਦਿਵਾਇਆ ਕਿ ਕੇਂਦਰ ਸਰਕਾਰ ਪੰਜਾਬ ਸਮੇਤ ਦੇਸ਼ ਦੇ ਸਾਰੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਲਈ ਵਚਨਬੱਧ ਹੈ ਅਤੇ ਰਾਹਤ ਤੇ ਪੁਨਰਵਾਸ ਕਾਰਜ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਬਾਈਟ : ਮੁਰਲੀਧਰ ਮੋਹੋਲ (ਨਾਗਰਿਕ ਹਵਾਈ ਉਡਾਣ ਰਾਜ ਮੰਤਰੀ )
0
comment0
Report
NSNaresh Sethi
Sept 19, 2025 07:47:00
Faridkot, Punjab:ਪੰਜਾਬ ਵਿਚ ਬੀਤੇ ਦਿਨੀ ਹੜ੍ਹਾਂ ਕਾਰਨ ਉਤਪੰਨ ਹੋਈ ਸਥਿਤੀ ਨੂੰ ਵੇਖਦੇ ਹੋਏ ਪੰਜਾਬ ਦੀ ਇਕਲੌਤੀ ਸਰਕਾਰੀ ਮੈਡੀਕਲ ਯੂਨੀਵਰਸਟੀ ਵੱਲੋਂ ਅਹਿਮ ਉਪਲਾਰਾ ਕਰਦਿਆਂ ਸੰਭਾਵੀ ਹਲਾਤਾਂ ਨਾਲ ਨਿਪਟਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਯੂਨੀਵਰਸਟੀ ਅਧੀਨ ਆਉਂਦੇ ਸਾਰੇ ਮੈਡੀਕਲ ਕਾਲਜ ਅਤੇ ਹਸਪਤਾਲਾਂ ਅੰਦਰ ਲੋਂੜੀਦੀਆਂ ਦਵਾਈਆਂ ਅਤੇ ਹੋਰ ਸਾਜੋ ਸਮਾਨ ਸਟੋਰਕ ਰ ਲਿਆ ਗਿਆ ਹੈ ਤਾਂ ਜੋ ਕਿਸੇ ਵੀ ਤਰਾਂ ਦੀ ਸਥਿਤੀ ਨਾਲ ਨਜਿੱਠਿਆ ਜਾ ਸਕੇ।ਇਹਨਾਂ ਸਬਦਾਂ ਦਾ ਪ੍ਰਗਟਾਵਾ ਬਾਬਾ ਫਰੀਦ ਯੂਨੀਵਰਸਟੀ ਦੇ ਉਪ ਕੁਲਪਤੀ ਪ੍ਰੋ ਡਾ. ਰਾਜੀਵ ਸੂਦ ਨੇ ਅੱਜ ਇਕ ਵਿਸ਼ੇਸ ਵੀਡੀਓ ਬਿਆਨ ਦੌਰਾਨ ਕੀਤਾ । ਸਾਡੀ ਟੀਮ ਨਾਲ ਗੱਲਬਾਤ ਕਰਦਿਆ ਬਾਬਾ ਫਰੀਦ ਯੂਨੀਵਰਸਟੀ ਦੇ ਉਪ ਕੁਲਪਤੀ ਪ੍ਰੋ ਡਾ ਰਾਜੀਵ ਸੂਦ ਨੇ ਕਿਹਾ ਕਿ ਬੀਤੇ ਦਿਨੀ ਪੰਜਾਬ ਵਿਚ ਹੜ੍ਹਾਂ ਕਾਰਨ ਕਾਫੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਫਸਲਾਂ ਅਤੇ ਘਰਾਂ ਦੇ ਨਾਲ ਨਾਲ ਲੋਕਾਂ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਜਿਸ ਦੀ ਭਰਪਾਈ ਲਈ ਪੰਜਾਬ ਸਰਕਾਰ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਂਵਾਂ ਲੱਗੀਆ ਹੋਈਆਂ ਹਨ। ਉਹਨਾਂ ਕਿਹਾ ਕਿ ਅਸਲ ਸਥਿਤੀ ਹੁਣ ਪਾਣੀ ਨਿਕਲਣ ਤੋਂ ਬਾਅਦ ਪਤਾ ਲੱਗੇਗੀ ਅਤੇ ਜਿਆਦਾ ਸਮਾਂ ਪਾਣੀ ਇਕੱਠਾ ਹੋਣ ਨਾਲ ਅਤੇ ਗਾਰ ਭਰ ਜਾਣ ਨਾਲ ਕਈ ਤਰਾਂ ਦੇ ਜੀਵਚ ਤੰਤੂਆਂ ਅਤੇ ਪਾਲਤੂ ਪਸੂ ਵੀ ਮਾਰੇ ਗਏ ਹਨ ਇਸ ਕਾਰਨ ਇਥੇ ਪਾਣੀ ਜਮਾਂ ਹੋਣ ਕਾਰਨ ਅਤੇ ਗਾਰ ਭਰ ਜਾਣ ਕਾਰਨ ਗੰਦੀ ਬਦਬੂ ਅਤੇ ਵਾਤਾਵਰਨ ਦੂਸ਼ਿਤ ਹੋਣ ਦੇ ਨਾਲ ਕਈ ਤਰਾਂ ਦੀਆ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ, ਜਿਆਦਾਤਰ ਇਨਸਾਨਾਂ ਨੂੰ ਚਮੜੀ ਸਬੰਧੀ ਰੋਗ ਅਤੇ ਪੇਟ ਦੀਆਂ ਬਿਮਾਰੀਆ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ ਜਿਸ ਨਾਲ ਨਜਿੱਠਣ ਲਈ ਜਿਥੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਵੱਲੋਂ ਵੱਖ ਵੱਖ ਇਲਾਕਿਆ ਵਿਚ ਜਾ ਕੇ ਸਥਿਤੀ ਦਾ ਜਾਇਜਾ ਲਿਆ ਜਾ ਰਿਹਾ ਹੈ ਉਥੇ ਹੀ ਬਾਬਾ ਫਰੀਦ ਯੂਨੀਵਰਸਟੀ ਵੱਲੋਂ ਵੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪੰਜਾਬ ਸਰਕਾਰ ਨਾਲ ਮਿਲ ਕੇ ਖੂਨ ਦਾਨ ਕੈਂਪ ਸਿਹਤ ਜਾਂਚ ਕੈਂਪ ਲਗਾਏ ਜਾ ਰਹੇ ਹਨ ਅਤੇ ਲੋਂੜੀਦੀਆਂ ਦਵਾਈਆ ਅਤੇ ਡਾਕਟਰੀ ਅਮਲੇ ਨੂੰ ਵੀ ਤਿਆਰ ਰੱਖਿਆ ਗਿਆ ਹੈ। ਤਾਂ ਜੋ ਪੰਜਾਬ ਦੇ ਹਰ ਇਕ ਬਾਸ਼ਿਦੇ ਦੀ ਸਹਿਤ ਸੰਭਾਲ ਹੋ ਸਕੇ । ਉਹਨਾਂ ਕਿਹਾ ਕਿ ਜਲਦ ਹੀ ਯੂਨੀਸਵਰਟੀ ਵੱਲੋਂ ਹੜ੍ਹ ਪ੍ਰਭਾਵਿਤ ਏਰੀਆਂ ਵਿਚ ਸਿਹਤ ਜਾਂਚ ਕੈਂਪ ਲਗਾਏ ਜਾਣਗੇ, ਜਿੰਨਾਂ ਵਿਚ ਲੋਕਾਂ ਦੀ ਸਿਹਤ ਜਾਂਚ ਦੇ ਨਾਲ ਉਹਨਾਂ ਨੂੰ ਬਿਮਾਰੀਆ ਤੋਂ ਬਚਣ ਲਈ ਵਤਰੀ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਬਵੀ ਕੀਤਾ ਜਾਵੇਗਾ ਅਤੇ ਲੋੜਵੰਦ ਲੋਕਾਂ ਨੂੰ ਦਵਾਈਆਂ ਵੀ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ। ਬਾਈਟ: ਪ੍ਰੋ ਡਾ ਰਾਜੀਵ ਸੂਦ ਉਪਕੁਲਪਤੀ ਬਾਬਾ ਫਰੀਦ ਯੂਨੀਵਰਸਟੀ ਆਫ ਹੇਲਥ ਸ਼ਾਇੰਸਿਜ ਫਰੀਦਕੋਟ
0
comment0
Report
MSManish Shanker
Sept 19, 2025 07:46:47
Sahibzada Ajit Singh Nagar, Punjab:Manish Shanker Mohali ਗਾਇਕ ਮਨਕੀਰਤ ਔਲਖ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਤਿੰਨ ਸ਼ਰਤਾਂ ਤੇ ਮਿਲੀ ਜ਼ਮਾਨਤ ਸੈਸ਼ਨ ਜੱਜ ਮੋਹਾਲੀ ਦੀ ਅਦਾਲਤ ਨੇ 42 ਸਾਲਾ ਹਰਜਿੰਦਰ ਸਿੰਘ ਨੂੰ ਧਮਕੀ ਭਰੇ ਫ਼ੋਨ ਕਾਲਾਂ ਅਤੇ ਵਟਸਐਪ ਮੈਸੇਜ ਭੇਜਣ ਦੇ ਮਾਮਲੇ ਵਿੱਚ ਨਿਯਮਤ ਜ਼ਮਾਨਤ ਦੇ ਦਿੱਤੀ ਹੈ। ਇਹ ਮਾਮਲਾ ਗਾਇਕ ਮਨਕੀਰਤ ਔਲਖ ਦੇ ਮੈਨੇਜਮੈਂਟ ਨੰਬਰ ‘ਤੇ 20 ਅਤੇ 21 ਅਗਸਤ 2025 ਨੂੰ ਆਈਆਂ ਕਾਲਾਂ ਅਤੇ ਮੈਸੇਜਾਂ ਨਾਲ ਜੁੜਿਆ ਸੀ, ਜਿਨ੍ਹਾਂ ਵਿੱਚ ਉਸ ਅਤੇ ਉਸਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ। ਸ਼ੁਰੂਆਤੀ ਤੌਰ ‘ਤੇ ਮਾਮਲਾ ਅਣਪਛਾਤੇ ਵਿਅਕਤੀ ਖ਼ਿਲਾਫ਼ ਦਰਜ ਕੀਤਾ ਗਿਆ ਸੀ, ਪਰ ਬਾਅਦ ਵਿੱਚ ਪੁਲਿਸ ਨੇ ਗੁਪਤ ਜਾਣਕਾਰੀ ਦੇ ਆਧਾਰ ‘ਤੇ ਹਰਜਿੰਦਰ ਸਿੰਘ ਦਾ ਨਾਮ ਐਂ ਆਈ ਆਰ ਵਿੱਚ ਸ਼ਾਮਲ ਕੀਤਾ ਅਤੇ ਉਸਨੂੰ 24 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਚਾਅ ਪੱਖ ਦੇ ਦਲੀਲਾਂ ਅਰਜ਼ੀਕਰਤਾ ਦੇ ਵਕੀਲ ਜਗਵਿੰਦਰ ਕੌਰ ਨੇ ਦਲੀਲ ਦਿੱਤੀ ਕਿ ਮੂਲ ਤੌਰ ‘ਤੇ ਇਹ ਕੇਸ ਅਣਪਛਾਤੇ ਵਿਅਕਤੀ ਖ਼ਿਲਾਫ਼ ਦਰਜ ਹੋਇਆ ਸੀ ਅਤੇ ਹਰਜਿੰਦਰ ਸਿੰਘ ਨੂੰ ਬੇਬੁਨਿਆਦ ਫਸਾਇਆ ਗਿਆ ਹੈ। ਉਸਦੇ ਖ਼ਿਲਾਫ਼ ਕੁਝ ਵੀ ਬਰਾਮਦ ਨਹੀਂ ਹੋਇਆ ਅਤੇ ਕੇਸ ਦਾ ਚਲਾਨ ਪੇਸ਼ ਹੋਣ ਅਤੇ ਮੁਕੱਦਮੇ ਦੇ ਨਤੀਜੇ ‘ਚ ਸਮਾਂ ਲੱਗੇਗਾ। ਸਰਕਾਰੀ ਪੱਖ ਦਾ ਵਿਰੋਧ ਸਰਕਾਰੀ ਵਕੀਲ ਨੇ ਕਿਹਾ ਕਿ ਦੋਸ਼ੀ ਨੇ ਗੰਭੀਰ ਜੁਰਮ ਕੀਤਾ ਹੈ ਅਤੇ ਜੇਕਰ ਉਸਨੂੰ ਜ਼ਮਾਨਤ ਮਿਲ ਗਈ ਤਾਂ ਉਹ ਗਵਾਹਾਂ ‘ਤੇ ਅਸਰ ਪਾ ਸਕਦਾ ਹੈ ਜਾਂ ਸ਼ਿਕਾਇਤਕਰਤਾ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅਦਾਲਤ ਦਾ ਫ਼ੈਸਲਾ ਅਦਾਲਤ ਨੇ ਕਿਹਾ ਕਿ ਦੋਸ਼ੀ 24 ਅਗਸਤ ਤੋਂ ਹਿਰਾਸਤ ਵਿੱਚ ਹੈ, ਉਸਦੇ ਖ਼ਿਲਾਫ਼ ਕੋਈ ਗੈਂਗਸਟਰ ਸਰਗਰਮੀ ਦਾ ਸਬੂਤ ਨਹੀਂ ਮਿਲਿਆ ਅਤੇ ਕੁਝ ਵੀ ਬਰਾਮਦ ਨਹੀਂ ਹੋਣਾ। ਇਸ ਲਈ ਹੋਰ ਹਿਰਾਸਤ ਵਿੱਚ ਰੱਖਣ ਦਾ ਕੋਈ ਲਾਭ ਨਹੀਂ। ਅਦਾਲਤ ਨੇ ਉਸਨੂੰ ਬੇਲ ਬੌਂਡਸ ‘ਤੇ ਨਿਯਮਤ ਜ਼ਮਾਨਤ ਦੇ ਦਿੱਤੀ। ਦੋਸ਼ੀ ਉੱਤੇ ਸ਼ਰਤਾਂ ਲਗਾਈਆਂ ਗਈਆਂ ਹਨ ਕਿ ਉਹ ਹਰ ਪੇਸ਼ੀ ‘ਤੇ ਹਾਜ਼ਰ ਹੋਵੇਗਾ, ਸਬੂਤਾਂ ਨਾਲ ਛੇੜਛਾੜ ਨਹੀਂ ਕਰੇਗਾ ਅਤੇ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਤੋਂ ਬਾਹਰ ਨਹੀਂ ਜਾਵੇਗਾ। Information Shorts of Mohali court
0
comment0
Report
MTManish Thakur
Sept 19, 2025 07:45:32
Kullu, Himachal Pradesh:भारतीय चुनाव आयोग द्वारा लोकसभा से जुड़े राहुल गांधी के नए आरोपों को खारिज करने के बाद कांग्रेस सांसद राहुल गांधी ने मुख्य चुनाव आयुक्त ज्ञानेश कुमार से बहाने बनाना बंद करने का आग्रह किया। इसके बाद एक्स पर एक पोस्ट में राहुल गांधी ने कहा कि देश के युवा, छात्र और Gen z संविधान की रक्षा करेंगे, लोकतंत्र को बचाएंगे और वोट चोरी को रोकेंगे। उन्होंने लिखा है कि मैं उनके साथ हमेशा खड़ा हूं। राहुल गांधी के इस बयान पर मंडी से सांसद कंगना रनौत ने कड़ी प्रतिक्रिया दी। कंगना ने कहा कि राहुल गांधी लगातार देश को शर्मसार करने वाले बयान दे रहे हैं। उनकी करतूतें ही ऐसी हैं। भारत में Gen z को विदेशी अंदाज़ में प्रोटेस्ट के लिए बुलाना या इस तरह की मांग करना देश की छवि को खराब करता है। कंगना ने आगे कहा कि राहुल गांधी को यह समझना चाहिए कि नेपाल में जेन-जेड ने नेपोटिज़्म सरकार को गिराया, लोगों को ज़िंदा जलाया और वंशवादी नेताओं को हटाया। वहां उन्होंने अपनी सरकार खुद चुनी और लोकतंत्र स्थापित किया। अगर ऐसी मांगें राहुल गांधी भारत में करते हैं तो जनता उन्हें बाहर का रास्ता दिखा देगी। ऐसे गलत संदेश देश को अस्थिर करने वाले हैं। उन्होंने आरोप लगाया कि राहुल गांधी पहले भी विदेश जाकर भारत के खिलाफ अपील कर चुके हैं। उन्होंने अमेरिका जाकर कहा कि हमारे देश को बचाओ। अब भी उनकी यही करतूतें जारी हैं। यह दुखद है कि वे ऐसे बयान देने से बाज नहीं आ रहे। लगता है जैसे वे सुबह उठकर सोशल मीडिया पर कुछ भी पोस्ट कर देते हैं। बाइट: कंगना रनौत, सांसद मंडी
0
comment0
Report
AMAjay Mahajan
Sept 19, 2025 07:45:15
Pathankot, Punjab:एंकर : पठानकोट पुलिस की ओर से एक पॉश कॉलोनी में छापेमारी करके जुआ खेल रहे 12 लोगों को गिरफ्तार किया गया है इन लोगों से 3 लाख 94900 रुपये बरामद किए गए हैं कुल 14 लोगों के खिलाफ मामला दर्ज किया गया है दो लोग फरार बताए जा रहे हैं शाहपुर कंडी थाना प्रभारी द्वारा मीडिया को जानकारी दी गई वीओ 1 : पठानकोट पुलिस की ओर से एक पॉश कॉलोनी में छापेमारी करके जुआ खेल रहे 12 लोगों को गिरफ्तार किया गया है जिनसे 3 लाख 94900 रुपये बरामद किए गए हैं कुल 14 लोगों के खिलाफ मामला दर्ज किया गया है दो लोग फरार बताए जा रहे हैं जिनको पुलिस जल्द काबू करने का दावा कर रही है थाना प्रभारी शाहपुर कंडी ने मीडिया को जानकारी देते हुए बताया कि एक सूचना के आधार पर पुलिस द्वारा एक कोठी में रेड किया गया और 12 लोगों को मौके पर जुआ खेलते हुए गिरफ्तार किया गया कुल 14 लोगों के खिलाफ गैंबलिंग एक्टर का मामला दर्ज किया गया है बाइट : जगदीश कुमार (थाना प्रभारी) पी 2 सी 
0
comment0
Report
PSParambir Singh Aulakh
Sept 19, 2025 07:22:15
Amritsar, Punjab: ਹੜ ਪੀੜਤਾਂ ਦੀ ਸਹਾਇਤਾ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ WEBSITE ਲਾਂਚ, ਹੜਾਂ ਦੀ ਮਾਰ ਨੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੜ ਪੀੜਤਾਂ ਦੀ ਸਹਾਇਤਾ ਲਈ ਇਹ ਪੋਰਟਲ ਬਣਿਆ ਗਿਆ ਹੈ ਹਰ ਕੋਈ ਸੰਸਥਾ ਅਤੇ NGO ਏਥੇ ਆ ਕੇ ਰੀਜਿਸਟਰ ਕਰ ਸਕਦੀਆਂ ਹਨ ਜਿਨ੍ਹੇ ਵੀ ਸੇਵਾ ਕਰਨੀ ਹੈ ਓਹ ਇਸ ਪੋਰਟਲ ਤੇ ਰਜਿਸਟਰ ਕਰਨ ਸਰਕਾਰ - ਏ - ਖ਼ਾਲਸਾ ਨਾਮ ਦਾ ਪੋਰਟਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਂਚ ਕੀਤਾ ਗਿਆ ਜਿਨੂੰ ਵੀ ਕਿਸੇ ਨੂੰ ਲੋੜ ਹੈ ਉਹ ਇਸ ਪੋਰਟਲ ਤੇ ਜਾ ਕੇ ਆਪਣੀ ਮੰਗ ਰੱਖੇਗਾ ਤੇ ਉਸ ਤੱਕ ਮਦਦ ਪਹੁੰਚਾਈ ਜਾਵੇਗੀ ਇੱਕ ਵੈਸਟਸਐਪ ਨੰਬਰ ਵੀ ਇਸ ਪੋਰਟਲ ਚ ਜਾਰੀ ਕੀਤਾ ਗਿਆ ਹੈ ਕੁਝ ਲੋਕ ਲੁੱਟ ਘਸੁੱਟ ਕਰ ਰਹੇ ਹਨ, ਸਹੀ ਲੋਕਾਂ ਤੱਕ ਸੇਵਾ ਨਹੀਂ ਪਹੁੰਚ ਰਹੀ, ਇਸ ਲਈ ਅਸੀਂ ਪਾਰਦਿਸ਼ਤਾ ਲਈ ਇਹ ਪੋਰਟਲ ਲਾਂਚ ਕੀਤਾ ਗਿਆ ਹੈ ਸਿੱਖ ਮੈਰਿਜ ਐਕਟ ਸੁਪ੍ਰੀਮ ਕੋਰਟ ਦਾ ਇੱਕ ਵਧੀਆ ਫੈਸਲਾ ਹੈ ਸਿੱਖਾਂ ਦੀ ਮਰਿਯਾਦਾ ਵੱਖਰੀ ਹੈ ਅਤੇ ਵੱਖਰੇ ਰੀਤੀ ਰਿਵਾਜ਼ ਹਨ, ਤੇ ਐਕਟ ਵੀ ਵੱਖਰਾ ਹੋਣਾ ਚਾਹੀਦਾ ਹੈ ਅਸੀਂ ਸਵਾਗਤ ਕਰਦੇ ਹਾਂ ਪਕਸਿਤਾਨ ਜਾਣ ਵਾਲੇ ਜੱਥੇ ਤੇ ਕੇਂਦਰ ਸਰਕਾਰ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ ਐਸਜੀਪੀਸੀ ਨੂੰ ਆਪਣੇ ਪਾਸਪੋਰਟਾਂ ਦੀ ਲਿਸਟ ਦੇਣੀ ਚਾਹੀਦੀ ਹੈ ਤੇ ਕੇਂਦਰ ਨੂੰ ਇਸ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਜੱਥੇ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਹੋਣੀ ਚਾਹੀਦੀ ਹੈ ਸਾਡੇ ਗੁਰੂ ਦਾ ਪ੍ਰਕਾਸ਼ ਨਨਕਾਣਾ ਸਾਹਿਬ ਹੋਇਆ ਤੇ ਓਹੀ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪਾਕਿਸਤਾਨ ਜੱਥਾ ਜਾਣਾ ਚਾਹੁੰਦਾ ਹੈ ਸਰਕਾਰਾਂ ਨੂੰ ਸਾਡੀਆਂ ਭਾਵਨਾਵਾਂ ਸਮਝਣੀਆਂ ਚਾਹੀਦੀਆਂ ਹਨ ਸੰਦੀਪ ਸੰਨੀ ਨਾਲ ਤਸ਼ੱਦਦ ਕੀਤਾ ਗਿਆ ਕਾਨੂੰਨ ਮੁਤਾਬਿਕ ਸਜ਼ਾ ਹੋਣੀ ਚਾਹੀਦੀ ਹੈ ਜੇਕਰ ਸੰਦੀਪ ਦੀ ਬੈਰਕ ਬਦਲੀ ਹੁੰਦਾ ਤਾਂ ਅੱਜ ਆਹ ਦਿਨ ਨਹੀਂ ਸੀ ਦੇਖਣਾ ਪੈਣਾ
2
comment0
Report
VSVARUN SHARMA
Sept 19, 2025 07:17:26
Kapurthala, Punjab:फगवाड़ा शहर के एक होटल में गाड़ियां भरकर आई पुलिस ने मारी रेड पकड़े गए 38 लोग, मामला दर्ज जांच जारी कपूरथला साइबर क्राइम की टीम तथा सबडिवीजन फगवाड़ा की पुलिस टीम ने ज्वाइंट ऑपरेशन करते हुए देर रात पलाही रोड पर एक होटल में छापेमारी कर साइबर धोखाधड़ी से जुड़े गेंग का भंडाफोड़ किया है और 38 आरोपिओ को राउंडअप कर उनके खिलाफ FIR भी दर्ज कर ली है। राउंडअप किए गए आरोपियों में कई प्रदेशों के लोग भी शामिल है। सूत्रों के अनुसार आरोपिओ से 40 लैपटॉप, 67 मोबाइल फोन और 10 लाख रुपये नकद बरामद किए है। सभी आरोपियों को राउंडअप कर पूछताछ की जा रही है। जानकारी के अनुसार, डीएसपी भारत भूषण और साइबर सेल कपूरथला की इंस्पेक्टर अमनदीप कौर के नेतृत्व में फगवाड़ा पुलिस ने एक बड़े साइबर धोखाधड़ी रैकेट का भंडाफोड़ किया है। साइबर क्राइम पुलिस स्टेशन कपूरथला और फगवाड़ा सिटी पुलिस द्वारा की गई इस छापेमारी के दौरान 38 लोगों को गिरफ्तार किया गया और 40 लैपटॉप, 67 मोबाइल फोन और 10 लाख रुपये नकद बरामद किए गए। राउंडअप किए गए आरोपियों में पंजाब सहित मेघालय, दिल्ली, उत्तराखंड, जम्मू एंड कश्मीर, नागालैंड, झारखंड, गुजरात और हरियाणा के आरोपी भी शामिल है। - इस खबर को लगातार अपडेट किया जा रहा है।
0
comment0
Report
ADAnkush Dhobal
Sept 19, 2025 06:28:57
2
comment0
Report
PSParambir Singh Aulakh
Sept 19, 2025 05:53:53
Amritsar, Punjab:LOCATION:- ਭਗਤਾਂਵਾਲਾ ਦਾਣਾ ਮੰਡੀ (ਅੰਮ੍ਰਿਤਸਰ) WT+TT KISAN AND PEOPLES ਪੰਜਾਬ ਚ ਝੋਨੇ ਦੀ ਖਰੀਦ ਨੂੰ ਲੈ ਕੇ ਸਰਕਾਰੀ ਖਰੀਦ ਲਗਾਤਾਰ ਜਾਰੀ ਹੈ ਜ਼ੀ ਮੀਡੀਆ ਦੀ ਟੀਮ ਅੰਮ੍ਰਿਤਸਰ ਦੀ ਭਗਤਾਂ ਵਾਲਾ ਦਾਣਾ ਮੰਡੀ ਵਿਖੇ ਜਾਇਜ਼ਦਾਰ ਲੈਣ ਲਈ ਪਹੁੰਚੀ ਜ਼ੀ ਮੀਡੀਆ ਦੀ ਟੀਮ ਵੱਲੋਂ ਕੀਤਾ ਗਿਆ ਰਿਐਲਿਟੀ ਚੈੱਕ ਟਰੈਫਿਕ ਜਿਆਦਾ ਹੋਣ ਕਾਰਨ ਦੋ ਦਿਨ ਮੰਡੀ ਬੰਦ ਕਰ ਦਿੱਤੀ ਗਈ ਅੱਜ ਦੁਬਾਰਾ ਤੋਂ ਮੰਡੀ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ। ਜੀ ਮੀਡੀਆ ਦੀ ਟੀਮ ਨੇ ਫਸਲ ਵੇਚਣ ਆਏ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਇਹ ਸਰਕਾਰੀ ਖਰੀਦ ਨਹੀਂ ਹੈ ਬਲਕਿ ਇਸ ਦੀ ਜਗ੍ਹਾ ਤੇ ਪ੍ਰਾਈਵੇਟ ਵਿਅਕਤੀ ਅਤੇ ਆਰਤੀਏ ਖੁਦ ਇਸ ਦੀ ਖਰੀਦ ਕਰਦੇ ਹਨ ਅਤੇ ਉਹਨਾਂ ਕਿਹਾ ਕਿ ਸਾਨੂੰ ਸਾਡੀ ਫਸਲ ਦਾ ਰੇਟ ਬਹੁਤ ਘੱਟ ਮਿਲ ਰਿਹਾ ਹੈ। ਪਹਿਲਾਂ ਹੀ ਸਾਡੀਆਂ ਫਸਲਾਂ ਹੜਾਂ ਦੇ ਵਿੱਚ ਬਰਬਾਦ ਹੋ ਚੁੱਕੀਆਂ ਹਨ ਜੋ ਕੁਝ ਬਚਿਆ ਹੈ ਉਹ ਅਸੀਂ ਵੇਚਣ ਲਈ ਇੱਥੇ ਆਏ ਹਾਂ ਪਰ ਇੱਥੇ ਵੀ ਕੋਈ ਹਾਲਾਤ ਨਹੀਂ ਹਨ ਸਾਡੇ ਫਸਲ ਦਾ ਰੇਟ ਬਹੁਤ ਘੱਟ ਹੈ ਉਹਨਾਂ ਕਿਹਾ ਕਿ ਜਦੋਂ ਮੰਡੀ ਪਹਿਲੇ ਦਿਨ ਸ਼ੁਰੂਆਤ ਹੋਈ ਉਦੋਂ ਜਰੂਰ ਪੈਸੇ ਵਧੀਆ ਦਿੱਤੇ ਗਏ ਪਰ ਹੁਣ ਪੈਸੇ ਬਹੁਤ ਘੱਟ ਦਿੱਤੇ ਜਾ ਰਹੇ ਹਨ ਉਹਨਾਂ ਕਿਹਾ ਕਿ ਸਾਡਾ ਲਾਗਤ ਵੀ ਸਾਡੀ ਫਸਲ ਦੀ ਪੂਰੀ ਨਹੀਂ ਹੋ ਰਹੀ।।
2
comment0
Report
RNRam Narian Kansal
Sept 19, 2025 04:49:06
Chowk, Punjab: location sunam R N Kansal एंकर  सुनाम-बठिंडा ओवरब्रिज पर देर रात एक दर्दनाक सड़क हादसा हुआ। हादसे में एक व्यक्ति की मौत हो गई। फिलहाल पुलिस ने मामला दर्ज कर लिया है और ट्रैफिक बहाल कर दिया गया है।  वॉयस ओवर देर रात यह हादसा सुनाम-बठिंडा ओवरब्रिज पर उस समय हुआ जब पटियाला से बठिंडा की ओर जा रहा एक ट्रक, बठिंडा से पटियाला की ओर जा रही भूंग (चारे) की ट्रॉली को ओवरटेक करने की कोशिश कर रहे एक अन्य ट्रक से सीधा जा टकराया। वी ओ,,,, हादसा इतना भीषण था कि गाड़ी का चालक बुरी तरह से बीच में फंस गया। सूचना मिलते ही पुलिस मौके पर पहुंची और हाइड्रा मशीन बुलाकर ड्राइवर को निकालने की कोशिश की। लेकिन गंभीर चोटों के चलते उसने दम तोड़ दिया। मृतक ड्राइवर निक्का सिंह महज 35साल उम्र का था जिसकी ट्रक में से हाइड्रा मशीन से निकालते समय टांगे कट चुकी थी सुनाम  से पटियाला रेफर कर दिया गया यहां जाकर उसकी मौत हो गई उसके छोटे बच्चों और परिवार के लिए सरकार से मदद की गुहार की जा रही है वहीं इन हादसों के लिए पुल का छोटा होना भी जिम्मेवार ठहराया जा रहा है वहीं लोगों ने यह भी बताया कि ड्राइवर ने एक फैमिली कार को बचाते हुए अपनी जान दे दी। बाइट,,,स्थानीय निवासी वी ओ,,,, पुलिस ने मामला दर्ज कर लिया है और आगे की जांच शुरू कर दी है। हादसे के बाद ओवरब्रिज पर भारी जाम की स्थिति बन गई थी। पुलिस ने तुरंत कार्रवाई करते हुए ब्रिज को खाली करवाया और ट्रैफिक को फिर से चालू करवाया। फिलहाल पुलिस पूरे मामले की जांच कर रही है और यह पता लगाने की कोशिश की जा रही है कि हादसे की असली वजह क्या थी।
2
comment0
Report
Advertisement
Back to top