Back
अकाल तख़्त साहिब ने पोर्टल लॉन्च किया, पीड़ितों को त्वरित मदद
PSParambir Singh Aulakh
Sept 19, 2025 07:22:15
Amritsar, Punjab
ਹੜ ਪੀੜਤਾਂ ਦੀ ਸਹਾਇਤਾ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ WEBSITE ਲਾਂਚ,
ਹੜਾਂ ਦੀ ਮਾਰ ਨੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ
ਹੜ ਪੀੜਤਾਂ ਦੀ ਸਹਾਇਤਾ ਲਈ ਇਹ ਪੋਰਟਲ ਬਣਿਆ ਗਿਆ ਹੈ
ਹਰ ਕੋਈ ਸੰਸਥਾ ਅਤੇ NGO ਏਥੇ ਆ ਕੇ ਰੀਜਿਸਟਰ ਕਰ ਸਕਦੀਆਂ ਹਨ
ਜਿਨ੍ਹੇ ਵੀ ਸੇਵਾ ਕਰਨੀ ਹੈ
ਓਹ ਇਸ ਪੋਰਟਲ ਤੇ ਰਜਿਸਟਰ ਕਰਨ
ਸਰਕਾਰ - ਏ - ਖ਼ਾਲਸਾ ਨਾਮ ਦਾ ਪੋਰਟਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਂਚ ਕੀਤਾ ਗਿਆ
ਜਿਨੂੰ ਵੀ ਕਿਸੇ ਨੂੰ ਲੋੜ ਹੈ ਉਹ ਇਸ ਪੋਰਟਲ ਤੇ ਜਾ ਕੇ ਆਪਣੀ ਮੰਗ ਰੱਖੇਗਾ ਤੇ ਉਸ ਤੱਕ ਮਦਦ ਪਹੁੰਚਾਈ ਜਾਵੇਗੀ
ਇੱਕ ਵੈਸਟਸਐਪ ਨੰਬਰ ਵੀ ਇਸ ਪੋਰਟਲ ਚ ਜਾਰੀ ਕੀਤਾ ਗਿਆ ਹੈ
ਕੁਝ ਲੋਕ ਲੁੱਟ ਘਸੁੱਟ ਕਰ ਰਹੇ ਹਨ, ਸਹੀ ਲੋਕਾਂ ਤੱਕ ਸੇਵਾ ਨਹੀਂ ਪਹੁੰਚ ਰਹੀ, ਇਸ ਲਈ ਅਸੀਂ ਪਾਰਦਿਸ਼ਤਾ ਲਈ ਇਹ ਪੋਰਟਲ ਲਾਂਚ ਕੀਤਾ ਗਿਆ ਹੈ
ਸਿੱਖ ਮੈਰਿਜ ਐਕਟ ਸੁਪ੍ਰੀਮ ਕੋਰਟ ਦਾ ਇੱਕ ਵਧੀਆ ਫੈਸਲਾ ਹੈ
ਸਿੱਖਾਂ ਦੀ ਮਰਿਯਾਦਾ ਵੱਖਰੀ ਹੈ ਅਤੇ ਵੱਖਰੇ ਰੀਤੀ ਰਿਵਾਜ਼ ਹਨ, ਤੇ ਐਕਟ ਵੀ ਵੱਖਰਾ ਹੋਣਾ ਚਾਹੀਦਾ ਹੈ ਅਸੀਂ ਸਵਾਗਤ ਕਰਦੇ ਹਾਂ
ਪਕਸਿਤਾਨ ਜਾਣ ਵਾਲੇ ਜੱਥੇ ਤੇ ਕੇਂਦਰ ਸਰਕਾਰ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ
ਐਸਜੀਪੀਸੀ ਨੂੰ ਆਪਣੇ ਪਾਸਪੋਰਟਾਂ ਦੀ ਲਿਸਟ ਦੇਣੀ ਚਾਹੀਦੀ ਹੈ ਤੇ ਕੇਂਦਰ ਨੂੰ ਇਸ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ
ਜੱਥੇ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਹੋਣੀ ਚਾਹੀਦੀ ਹੈ
ਸਾਡੇ ਗੁਰੂ ਦਾ ਪ੍ਰਕਾਸ਼ ਨਨਕਾਣਾ ਸਾਹਿਬ ਹੋਇਆ ਤੇ ਓਹੀ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪਾਕਿਸਤਾਨ ਜੱਥਾ ਜਾਣਾ ਚਾਹੁੰਦਾ ਹੈ
ਸਰਕਾਰਾਂ ਨੂੰ ਸਾਡੀਆਂ ਭਾਵਨਾਵਾਂ ਸਮਝਣੀਆਂ ਚਾਹੀਦੀਆਂ ਹਨ
ਸੰਦੀਪ ਸੰਨੀ ਨਾਲ ਤਸ਼ੱਦਦ ਕੀਤਾ ਗਿਆ
ਕਾਨੂੰਨ ਮੁਤਾਬਿਕ ਸਜ਼ਾ ਹੋਣੀ ਚਾਹੀਦੀ ਹੈ
ਜੇਕਰ ਸੰਦੀਪ ਦੀ ਬੈਰਕ ਬਦਲੀ ਹੁੰਦਾ ਤਾਂ ਅੱਜ ਆਹ ਦਿਨ ਨਹੀਂ ਸੀ ਦੇਖਣਾ ਪੈਣਾ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowSept 21, 2025 15:45:360
Report
TBTarsem Bhardwaj
FollowSept 21, 2025 15:01:340
Report
KSKuldeep Singh
FollowSept 21, 2025 14:48:120
Report
RBRohit Bansal
FollowSept 21, 2025 14:19:062
Report
ATAkashdeep Thind
FollowSept 21, 2025 14:18:48Noida, Uttar Pradesh:ਦੁੱਖਦਾਈ ਖਬਰ ਨਹੀਂ ਰਹੇ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਸਾਹਿਬ
ਕੈਂਸਰ ਤੋਂ ਪੀੜਤ ਸਨ ਚਰਨਜੀਤ ਅਹੂਜਾ
3
Report
NSNavdeep Singh
FollowSept 21, 2025 14:18:080
Report
DSDEVINDER SHARMA
FollowSept 21, 2025 14:02:562
Report
ATAkashdeep Thind
FollowSept 21, 2025 14:02:21Noida, Uttar Pradesh:DUBAI (UAE): ASIA CUP 2025, INDIA VS PAKISTAN MATCH/ TEAM PAKISTAN ARRIVES AT DUBAI INTERNATIONAL CRICKET STADIUM/ OUTSIDE VISUALS
2
Report
ATAkashdeep Thind
FollowSept 21, 2025 14:02:05Noida, Uttar Pradesh:DUBAI (UAE): INDIA VS PAKISTAN MATCH IN ASIA CUP 2025/ VISUALS / VOX-POP
0
Report
AJAnil Jain
FollowSept 21, 2025 14:01:250
Report
MJManoj Joshi
FollowSept 21, 2025 14:00:080
Report
VKVipan Kumar
FollowSept 21, 2025 13:16:460
Report
ADAnkush Dhobal
FollowSept 21, 2025 13:03:480
Report
RKRAJESH KATARIA
FollowSept 21, 2025 13:03:180
Report
BKBIMAL KUMAR
FollowSept 21, 2025 13:02:480
Report