Back
पंजाब बाढ़ के बाद बाबा फ़रीद यूनिवर्सिटी ने मुफ्त दवाएं बांटीं
NSNaresh Sethi
Sept 19, 2025 07:47:00
Faridkot, Punjab
ਪੰਜਾਬ ਵਿਚ ਬੀਤੇ ਦਿਨੀ ਹੜ੍ਹਾਂ ਕਾਰਨ ਉਤਪੰਨ ਹੋਈ ਸਥਿਤੀ ਨੂੰ ਵੇਖਦੇ ਹੋਏ ਪੰਜਾਬ ਦੀ ਇਕਲੌਤੀ ਸਰਕਾਰੀ ਮੈਡੀਕਲ ਯੂਨੀਵਰਸਟੀ ਵੱਲੋਂ ਅਹਿਮ ਉਪਲਾਰਾ ਕਰਦਿਆਂ ਸੰਭਾਵੀ ਹਲਾਤਾਂ ਨਾਲ ਨਿਪਟਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਯੂਨੀਵਰਸਟੀ ਅਧੀਨ ਆਉਂਦੇ ਸਾਰੇ ਮੈਡੀਕਲ ਕਾਲਜ ਅਤੇ ਹਸਪਤਾਲਾਂ ਅੰਦਰ ਲੋਂੜੀਦੀਆਂ ਦਵਾਈਆਂ ਅਤੇ ਹੋਰ ਸਾਜੋ ਸਮਾਨ ਸਟੋਰਕ ਰ ਲਿਆ ਗਿਆ ਹੈ ਤਾਂ ਜੋ ਕਿਸੇ ਵੀ ਤਰਾਂ ਦੀ ਸਥਿਤੀ ਨਾਲ ਨਜਿੱਠਿਆ ਜਾ ਸਕੇ।ਇਹਨਾਂ ਸਬਦਾਂ ਦਾ ਪ੍ਰਗਟਾਵਾ ਬਾਬਾ ਫਰੀਦ ਯੂਨੀਵਰਸਟੀ ਦੇ ਉਪ ਕੁਲਪਤੀ ਪ੍ਰੋ ਡਾ. ਰਾਜੀਵ ਸੂਦ ਨੇ ਅੱਜ ਇਕ ਵਿਸ਼ੇਸ ਵੀਡੀਓ ਬਿਆਨ ਦੌਰਾਨ ਕੀਤਾ । ਸਾਡੀ ਟੀਮ ਨਾਲ ਗੱਲਬਾਤ ਕਰਦਿਆ ਬਾਬਾ ਫਰੀਦ ਯੂਨੀਵਰਸਟੀ ਦੇ ਉਪ ਕੁਲਪਤੀ ਪ੍ਰੋ ਡਾ ਰਾਜੀਵ ਸੂਦ ਨੇ ਕਿਹਾ ਕਿ ਬੀਤੇ ਦਿਨੀ ਪੰਜਾਬ ਵਿਚ ਹੜ੍ਹਾਂ ਕਾਰਨ ਕਾਫੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਫਸਲਾਂ ਅਤੇ ਘਰਾਂ ਦੇ ਨਾਲ ਨਾਲ ਲੋਕਾਂ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਜਿਸ ਦੀ ਭਰਪਾਈ ਲਈ ਪੰਜਾਬ ਸਰਕਾਰ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਂਵਾਂ ਲੱਗੀਆ ਹੋਈਆਂ ਹਨ। ਉਹਨਾਂ ਕਿਹਾ ਕਿ ਅਸਲ ਸਥਿਤੀ ਹੁਣ ਪਾਣੀ ਨਿਕਲਣ ਤੋਂ ਬਾਅਦ ਪਤਾ ਲੱਗੇਗੀ ਅਤੇ ਜਿਆਦਾ ਸਮਾਂ ਪਾਣੀ ਇਕੱਠਾ ਹੋਣ ਨਾਲ ਅਤੇ ਗਾਰ ਭਰ ਜਾਣ ਨਾਲ ਕਈ ਤਰਾਂ ਦੇ ਜੀਵਚ ਤੰਤੂਆਂ ਅਤੇ ਪਾਲਤੂ ਪਸੂ ਵੀ ਮਾਰੇ ਗਏ ਹਨ ਇਸ ਕਾਰਨ ਇਥੇ ਪਾਣੀ ਜਮਾਂ ਹੋਣ ਕਾਰਨ ਅਤੇ ਗਾਰ ਭਰ ਜਾਣ ਕਾਰਨ ਗੰਦੀ ਬਦਬੂ ਅਤੇ ਵਾਤਾਵਰਨ ਦੂਸ਼ਿਤ ਹੋਣ ਦੇ ਨਾਲ ਕਈ ਤਰਾਂ ਦੀਆ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ, ਜਿਆਦਾਤਰ ਇਨਸਾਨਾਂ ਨੂੰ ਚਮੜੀ ਸਬੰਧੀ ਰੋਗ ਅਤੇ ਪੇਟ ਦੀਆਂ ਬਿਮਾਰੀਆ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ ਜਿਸ ਨਾਲ ਨਜਿੱਠਣ ਲਈ ਜਿਥੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਵੱਲੋਂ ਵੱਖ ਵੱਖ ਇਲਾਕਿਆ ਵਿਚ ਜਾ ਕੇ ਸਥਿਤੀ ਦਾ ਜਾਇਜਾ ਲਿਆ ਜਾ ਰਿਹਾ ਹੈ ਉਥੇ ਹੀ ਬਾਬਾ ਫਰੀਦ ਯੂਨੀਵਰਸਟੀ ਵੱਲੋਂ ਵੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪੰਜਾਬ ਸਰਕਾਰ ਨਾਲ ਮਿਲ ਕੇ ਖੂਨ ਦਾਨ ਕੈਂਪ ਸਿਹਤ ਜਾਂਚ ਕੈਂਪ ਲਗਾਏ ਜਾ ਰਹੇ ਹਨ ਅਤੇ ਲੋਂੜੀਦੀਆਂ ਦਵਾਈਆ ਅਤੇ ਡਾਕਟਰੀ ਅਮਲੇ ਨੂੰ ਵੀ ਤਿਆਰ ਰੱਖਿਆ ਗਿਆ ਹੈ। ਤਾਂ ਜੋ ਪੰਜਾਬ ਦੇ ਹਰ ਇਕ ਬਾਸ਼ਿਦੇ ਦੀ ਸਹਿਤ ਸੰਭਾਲ ਹੋ ਸਕੇ । ਉਹਨਾਂ ਕਿਹਾ ਕਿ ਜਲਦ ਹੀ ਯੂਨੀਸਵਰਟੀ ਵੱਲੋਂ ਹੜ੍ਹ ਪ੍ਰਭਾਵਿਤ ਏਰੀਆਂ ਵਿਚ ਸਿਹਤ ਜਾਂਚ ਕੈਂਪ ਲਗਾਏ ਜਾਣਗੇ, ਜਿੰਨਾਂ ਵਿਚ ਲੋਕਾਂ ਦੀ ਸਿਹਤ ਜਾਂਚ ਦੇ ਨਾਲ ਉਹਨਾਂ ਨੂੰ ਬਿਮਾਰੀਆ ਤੋਂ ਬਚਣ ਲਈ ਵਤਰੀ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਬਵੀ ਕੀਤਾ ਜਾਵੇਗਾ ਅਤੇ ਲੋੜਵੰਦ ਲੋਕਾਂ ਨੂੰ ਦਵਾਈਆਂ ਵੀ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ।
ਬਾਈਟ: ਪ੍ਰੋ ਡਾ ਰਾਜੀਵ ਸੂਦ ਉਪਕੁਲਪਤੀ ਬਾਬਾ ਫਰੀਦ ਯੂਨੀਵਰਸਟੀ ਆਫ ਹੇਲਥ ਸ਼ਾਇੰਸਿਜ ਫਰੀਦਕੋਟ
3
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowSept 19, 2025 10:06:130
Report
BSBHARAT SHARMA
FollowSept 19, 2025 10:05:420
Report
TBTarsem Bhardwaj
FollowSept 19, 2025 10:01:260
Report
MTManish Thakur
FollowSept 19, 2025 09:46:240
Report
BSBHARAT SHARMA
FollowSept 19, 2025 09:46:03Jalandhar, Punjab:ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਦੀ ਅਨਾਜ ਮੰਡੀ ਪਹੁੰਚ ਕੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ।
Byte: ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ
0
Report
SBSANJEEV BHANDARI
FollowSept 19, 2025 09:37:010
Report
ASAvtar Singh
FollowSept 19, 2025 09:36:480
Report
ASAnmol Singh Warring
FollowSept 19, 2025 09:32:450
Report
VRVIJAY RANA
FollowSept 19, 2025 09:19:243
Report
SNSUNIL NAGPAL
FollowSept 19, 2025 09:17:530
Report
BSBHARAT SHARMA
FollowSept 19, 2025 09:07:292
Report
TBTarsem Bhardwaj
FollowSept 19, 2025 09:07:131
Report
RBRohit Bansal
FollowSept 19, 2025 09:06:571
Report
BSBHARAT SHARMA
FollowSept 19, 2025 09:06:381
Report
SNSUNIL NAGPAL
FollowSept 19, 2025 08:34:182
Report