Back
अमृतसर की भगतान वाला दाणा मंडी: सरकार खरीद जारी, निजी खरीदार मैदान में
PSParambir Singh Aulakh
Sept 19, 2025 05:53:53
Amritsar, Punjab
LOCATION:- ਭਗਤਾਂਵਾਲਾ ਦਾਣਾ ਮੰਡੀ (ਅੰਮ੍ਰਿਤਸਰ) WT+TT KISAN AND PEOPLES
ਪੰਜਾਬ ਚ ਝੋਨੇ ਦੀ ਖਰੀਦ ਨੂੰ ਲੈ ਕੇ ਸਰਕਾਰੀ ਖਰੀਦ ਲਗਾਤਾਰ ਜਾਰੀ ਹੈ
ਜ਼ੀ ਮੀਡੀਆ ਦੀ ਟੀਮ ਅੰਮ੍ਰਿਤਸਰ ਦੀ ਭਗਤਾਂ ਵਾਲਾ ਦਾਣਾ ਮੰਡੀ ਵਿਖੇ ਜਾਇਜ਼ਦਾਰ ਲੈਣ ਲਈ ਪਹੁੰਚੀ
ਜ਼ੀ ਮੀਡੀਆ ਦੀ ਟੀਮ ਵੱਲੋਂ ਕੀਤਾ ਗਿਆ ਰਿਐਲਿਟੀ ਚੈੱਕ
ਟਰੈਫਿਕ ਜਿਆਦਾ ਹੋਣ ਕਾਰਨ ਦੋ ਦਿਨ ਮੰਡੀ ਬੰਦ ਕਰ ਦਿੱਤੀ ਗਈ
ਅੱਜ ਦੁਬਾਰਾ ਤੋਂ ਮੰਡੀ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ।
ਜੀ ਮੀਡੀਆ ਦੀ ਟੀਮ ਨੇ ਫਸਲ ਵੇਚਣ ਆਏ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਇਹ ਸਰਕਾਰੀ ਖਰੀਦ ਨਹੀਂ ਹੈ ਬਲਕਿ ਇਸ ਦੀ ਜਗ੍ਹਾ ਤੇ ਪ੍ਰਾਈਵੇਟ ਵਿਅਕਤੀ ਅਤੇ ਆਰਤੀਏ ਖੁਦ ਇਸ ਦੀ ਖਰੀਦ ਕਰਦੇ ਹਨ ਅਤੇ ਉਹਨਾਂ ਕਿਹਾ ਕਿ ਸਾਨੂੰ ਸਾਡੀ ਫਸਲ ਦਾ ਰੇਟ ਬਹੁਤ ਘੱਟ ਮਿਲ ਰਿਹਾ ਹੈ। ਪਹਿਲਾਂ ਹੀ ਸਾਡੀਆਂ ਫਸਲਾਂ ਹੜਾਂ ਦੇ ਵਿੱਚ ਬਰਬਾਦ ਹੋ ਚੁੱਕੀਆਂ ਹਨ ਜੋ ਕੁਝ ਬਚਿਆ ਹੈ ਉਹ ਅਸੀਂ ਵੇਚਣ ਲਈ ਇੱਥੇ ਆਏ ਹਾਂ ਪਰ ਇੱਥੇ ਵੀ ਕੋਈ ਹਾਲਾਤ ਨਹੀਂ ਹਨ ਸਾਡੇ ਫਸਲ ਦਾ ਰੇਟ ਬਹੁਤ ਘੱਟ ਹੈ ਉਹਨਾਂ ਕਿਹਾ ਕਿ ਜਦੋਂ ਮੰਡੀ ਪਹਿਲੇ ਦਿਨ ਸ਼ੁਰੂਆਤ ਹੋਈ ਉਦੋਂ ਜਰੂਰ ਪੈਸੇ ਵਧੀਆ ਦਿੱਤੇ ਗਏ ਪਰ ਹੁਣ ਪੈਸੇ ਬਹੁਤ ਘੱਟ ਦਿੱਤੇ ਜਾ ਰਹੇ ਹਨ ਉਹਨਾਂ ਕਿਹਾ ਕਿ ਸਾਡਾ ਲਾਗਤ ਵੀ ਸਾਡੀ ਫਸਲ ਦੀ ਪੂਰੀ ਨਹੀਂ ਹੋ ਰਹੀ।।
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNaresh Sethi
FollowSept 19, 2025 07:47:000
Report
MSManish Shanker
FollowSept 19, 2025 07:46:470
Report
MTManish Thakur
FollowSept 19, 2025 07:45:320
Report
AMAjay Mahajan
FollowSept 19, 2025 07:45:150
Report
PSParambir Singh Aulakh
FollowSept 19, 2025 07:22:150
Report
VSVARUN SHARMA
FollowSept 19, 2025 07:17:260
Report
ADAnkush Dhobal
FollowSept 19, 2025 06:28:570
Report
SSSanjay Sharma
FollowSept 19, 2025 06:08:582
Report
RBRohit Bansal
FollowSept 19, 2025 06:04:100
Report
DSDharmindr Singh
FollowSept 19, 2025 05:03:083
Report
SSSanjay Sharma
FollowSept 19, 2025 05:02:321
Report
SSSanjay Sharma
FollowSept 19, 2025 04:49:412
Report
RNRam Narian Kansal
FollowSept 19, 2025 04:49:062
Report
RNRam Narian Kansal
FollowSept 19, 2025 04:48:471
Report