Back
मोहाली अदालत ने हरजिंदर सिंह को तीन शर्तों के साथ बेल दी
MSManish Shanker
Sept 19, 2025 07:46:47
Sahibzada Ajit Singh Nagar, Punjab
Manish Shanker Mohali
ਗਾਇਕ ਮਨਕੀਰਤ ਔਲਖ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਤਿੰਨ ਸ਼ਰਤਾਂ ਤੇ ਮਿਲੀ ਜ਼ਮਾਨਤ
ਸੈਸ਼ਨ ਜੱਜ ਮੋਹਾਲੀ ਦੀ ਅਦਾਲਤ ਨੇ 42 ਸਾਲਾ ਹਰਜਿੰਦਰ ਸਿੰਘ ਨੂੰ ਧਮਕੀ ਭਰੇ ਫ਼ੋਨ ਕਾਲਾਂ ਅਤੇ ਵਟਸਐਪ ਮੈਸੇਜ ਭੇਜਣ ਦੇ ਮਾਮਲੇ ਵਿੱਚ ਨਿਯਮਤ ਜ਼ਮਾਨਤ ਦੇ ਦਿੱਤੀ ਹੈ। ਇਹ ਮਾਮਲਾ ਗਾਇਕ ਮਨਕੀਰਤ ਔਲਖ ਦੇ ਮੈਨੇਜਮੈਂਟ ਨੰਬਰ ‘ਤੇ 20 ਅਤੇ 21 ਅਗਸਤ 2025 ਨੂੰ ਆਈਆਂ ਕਾਲਾਂ ਅਤੇ ਮੈਸੇਜਾਂ ਨਾਲ ਜੁੜਿਆ ਸੀ, ਜਿਨ੍ਹਾਂ ਵਿੱਚ ਉਸ ਅਤੇ ਉਸਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ। ਸ਼ੁਰੂਆਤੀ ਤੌਰ ‘ਤੇ ਮਾਮਲਾ ਅਣਪਛਾਤੇ ਵਿਅਕਤੀ ਖ਼ਿਲਾਫ਼ ਦਰਜ ਕੀਤਾ ਗਿਆ ਸੀ, ਪਰ ਬਾਅਦ ਵਿੱਚ ਪੁਲਿਸ ਨੇ ਗੁਪਤ ਜਾਣਕਾਰੀ ਦੇ ਆਧਾਰ ‘ਤੇ ਹਰਜਿੰਦਰ ਸਿੰਘ ਦਾ ਨਾਮ ਐਂ ਆਈ ਆਰ ਵਿੱਚ ਸ਼ਾਮਲ ਕੀਤਾ ਅਤੇ ਉਸਨੂੰ 24 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਬਚਾਅ ਪੱਖ ਦੇ ਦਲੀਲਾਂ
ਅਰਜ਼ੀਕਰਤਾ ਦੇ ਵਕੀਲ ਜਗਵਿੰਦਰ ਕੌਰ ਨੇ ਦਲੀਲ ਦਿੱਤੀ ਕਿ ਮੂਲ ਤੌਰ ‘ਤੇ ਇਹ ਕੇਸ ਅਣਪਛਾਤੇ ਵਿਅਕਤੀ ਖ਼ਿਲਾਫ਼ ਦਰਜ ਹੋਇਆ ਸੀ ਅਤੇ ਹਰਜਿੰਦਰ ਸਿੰਘ ਨੂੰ ਬੇਬੁਨਿਆਦ ਫਸਾਇਆ ਗਿਆ ਹੈ। ਉਸਦੇ ਖ਼ਿਲਾਫ਼ ਕੁਝ ਵੀ ਬਰਾਮਦ ਨਹੀਂ ਹੋਇਆ ਅਤੇ ਕੇਸ ਦਾ ਚਲਾਨ ਪੇਸ਼ ਹੋਣ ਅਤੇ ਮੁਕੱਦਮੇ ਦੇ ਨਤੀਜੇ ‘ਚ ਸਮਾਂ ਲੱਗੇਗਾ।
ਸਰਕਾਰੀ ਪੱਖ ਦਾ ਵਿਰੋਧ
ਸਰਕਾਰੀ ਵਕੀਲ ਨੇ ਕਿਹਾ ਕਿ ਦੋਸ਼ੀ ਨੇ ਗੰਭੀਰ ਜੁਰਮ ਕੀਤਾ ਹੈ ਅਤੇ ਜੇਕਰ ਉਸਨੂੰ ਜ਼ਮਾਨਤ ਮਿਲ ਗਈ ਤਾਂ ਉਹ ਗਵਾਹਾਂ ‘ਤੇ ਅਸਰ ਪਾ ਸਕਦਾ ਹੈ ਜਾਂ ਸ਼ਿਕਾਇਤਕਰਤਾ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਅਦਾਲਤ ਦਾ ਫ਼ੈਸਲਾ
ਅਦਾਲਤ ਨੇ ਕਿਹਾ ਕਿ ਦੋਸ਼ੀ 24 ਅਗਸਤ ਤੋਂ ਹਿਰਾਸਤ ਵਿੱਚ ਹੈ, ਉਸਦੇ ਖ਼ਿਲਾਫ਼ ਕੋਈ ਗੈਂਗਸਟਰ ਸਰਗਰਮੀ ਦਾ ਸਬੂਤ ਨਹੀਂ ਮਿਲਿਆ ਅਤੇ ਕੁਝ ਵੀ ਬਰਾਮਦ ਨਹੀਂ ਹੋਣਾ। ਇਸ ਲਈ ਹੋਰ ਹਿਰਾਸਤ ਵਿੱਚ ਰੱਖਣ ਦਾ ਕੋਈ ਲਾਭ ਨਹੀਂ। ਅਦਾਲਤ ਨੇ ਉਸਨੂੰ ਬੇਲ ਬੌਂਡਸ ‘ਤੇ ਨਿਯਮਤ ਜ਼ਮਾਨਤ ਦੇ ਦਿੱਤੀ।
ਦੋਸ਼ੀ ਉੱਤੇ ਸ਼ਰਤਾਂ ਲਗਾਈਆਂ ਗਈਆਂ ਹਨ ਕਿ ਉਹ ਹਰ ਪੇਸ਼ੀ ‘ਤੇ ਹਾਜ਼ਰ ਹੋਵੇਗਾ, ਸਬੂਤਾਂ ਨਾਲ ਛੇੜਛਾੜ ਨਹੀਂ ਕਰੇਗਾ ਅਤੇ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਤੋਂ ਬਾਹਰ ਨਹੀਂ ਜਾਵੇਗਾ।
Information
Shorts of Mohali court
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowSept 19, 2025 10:06:130
Report
BSBHARAT SHARMA
FollowSept 19, 2025 10:05:420
Report
TBTarsem Bhardwaj
FollowSept 19, 2025 10:01:260
Report
MTManish Thakur
FollowSept 19, 2025 09:46:240
Report
BSBHARAT SHARMA
FollowSept 19, 2025 09:46:03Jalandhar, Punjab:ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਦੀ ਅਨਾਜ ਮੰਡੀ ਪਹੁੰਚ ਕੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ।
Byte: ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ
0
Report
SBSANJEEV BHANDARI
FollowSept 19, 2025 09:37:010
Report
ASAvtar Singh
FollowSept 19, 2025 09:36:480
Report
ASAnmol Singh Warring
FollowSept 19, 2025 09:32:450
Report
VRVIJAY RANA
FollowSept 19, 2025 09:19:243
Report
SNSUNIL NAGPAL
FollowSept 19, 2025 09:17:530
Report
BSBHARAT SHARMA
FollowSept 19, 2025 09:07:292
Report
TBTarsem Bhardwaj
FollowSept 19, 2025 09:07:131
Report
RBRohit Bansal
FollowSept 19, 2025 09:06:571
Report
BSBHARAT SHARMA
FollowSept 19, 2025 09:06:381
Report
SNSUNIL NAGPAL
FollowSept 19, 2025 08:34:180
Report