Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
वोट -121: MLA हॉस्टेल केस से जुड़ा अपडेट
MJManoj Joshi
Nov 27, 2025 11:34:31
Chandigarh, Chandigarh
वोट:-121
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KCKhem Chand
Nov 27, 2025 11:48:05
Kot Kapura, Punjab:ਕੋਟਕਪੂਰਾ ਪੁਲਿਸ ਵੱਲੋ ਜਲਾਲੇਆਣਾ ਪਿੰਡ ਵਿੱਚ 02 ਮਹਿਲਾਵਾ ਵਿਚਕਾਰ ਨਿੱਜੀ ਮਸਲੇ ਦੌਰਾਨ ਹੋਈ ਬਹਿਸ ਸਮੇ ਅਣਜਾਣੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਟ ਜਾਣ ਦੇ ਸੰਵੇਦਨਸ਼ੀਲ ਕੇਸ ਵਿੱਚ ਕੀਤੀ ਕਾਰਵਾਈ, ਦੋਨੋ ਮਹਿਲਵਾਵਾ ਨੂੰ ਕੀਤਾ ਗਿਆ ਗ੍ਰਿਫਤਾਰ\n\nਡਾ. ਪ੍ਰਗਿਆ ਜੈਨ, ਐਸ.ਐਸ.ਪੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾੜੇ ਤੇ ਸ਼ਰਾਰਤੀ ਅਨਸਰਾਂ ਵਿਰੁੱਧ “ਜ਼ੀਰੋ ਟਾਲਰੈਂਸ” ਦੀ ਨੀਤੀ ਅਨੁਸਾਰ ਕੜੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿੱਤੇ ਕੋਟਕਪੂਰਾ ਪੁਲਿਸ ਨੇ ਪਿੰਡ ਜਲਾਲੇਆਣਾਂ ਵਿੱਚ 02 ਮਹਿਲਾਵਾ ਵੱਲੋ ਆਪਸੀ ਝਗੜੇ ਦੌਰਾਨ ਸ਼੍ਰੀ ਗੁਰੂ ਗ੍ਰੰਠ ਸਾਹਿਬ ਜੀ ਦੇ ਪਵਿੱਤਰ ਅੰਗ ਫਟ ਜਾਣ ਦੇ ਇੱਕ ਸੰਵੇਦਨਸ਼ੀਲ ਕੇਸ ਨੂੰ ਸਿਰਫ ਕੁੱਝ ਘੰਟਿਆਂ ਵਿੱਚ ਸੁਲਝਾਉਂਦੇ ਹੋਏ ਇਸ ਵਿੱਚ ਦੋਸ਼ੀ ਦੋਨੋ ਮਹਿਲਾਵਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸੰਜੀਵ ਕੁਮੀਰ ਡੀ.ਐਸ.ਪੀ ਕੋਟਕਪੂਰਾ ਵੱਲੋ ਸਾਂਝੀ ਕੀਤੀ ਗਈ।\n\nਗ੍ਰਿਫਤਾਰ ਮਹਿਲਾਵਾ ਦੀ ਪਹਿਚਾਣ ਕੁਲਦੀਪ ਕੌਰ ਪਤਨੀ ਜੁਗਰਾਜ ਸਿੰਘ ਅਤੇ ਵੀਰਾਂ ਕੌਰ ਪਤਨੀ ਹਰਪਾਲ ਸਿੰਘ ਵਜੋਂ ਹੋਈ ਹੈ, ਜੋ ਦੋਨੋਂ ਮਹਿਲਾਵਾ ਪਿੰਡ ਜਲਾਲੇਆਣਾ ਦੀਆ ਹੀ ਰਿਹਾਇਸ਼ੀ ਹਨ।\n\nਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਕੋਟਕਪੂਰਾ ਪੁਲਿਸ nu ਇਕ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਜਲਾਲੇਆਣਾ ਵਿਖੇ ਉਸੇ ਪਿੰਡ ਦੀਆ 02 ਮਹਿਲਾਵਾ ਕੁਲਦੀਪ ਕੌਰ ਅਤੇ ਵੀਰਾਂ ਕੌਰ ਵੱਲੋ ਆਪਸ ਵਿਚ ਬਹਿਸ ਕਰਦੀਆਂ ਹੋਈਆ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਿਲ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਜੋਰ ਨਾਲ ਹੱਥ ਮਾਰੇ, ਜਿਸ ਨਾਲ श੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਸਾਹਿਬ ਅਤੇ ਉੱਪਰ ਪਿਆ ਖਾਲਸਾ ਤੀਰ ਨੀਚੇ ਜਮੀਨ ਪਰ ਡਿੱਗ ਪਏ। ਜਿਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 05 ਪਵਿੱਤਰ ਅੰਗ ਫਟ ਗਏ। ਜਿਸ ਸਬੰਧੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਜਗਵਿੰਦਰ ਸਿੰਘ ਦੇ ਬਿਆਨਾ ਦੇ ਅਧਾਰ ਤੇ ਸਬੰਧੀ ਮਹਿਲਾਵਾ ਖਿਲਾਫ ਮੁਕੱਦਮਾ ਨੰਬਰ 233 ਮਿਤੀ 26.11.2025 ਅਧੀਨ ਧਾਰਾ 299, 3(5) ਬੀ.ਐਨ.ਐਸ ਥਾਣਾ ਸਦਰ ਕੋਟਕਪੂਰਾ ਦਰਜ ਰਜਿਸਟਰ ਕੀਤਾ ਗਿਆ।\n\nਜਿਸ ਦੌਰਾਨ ਪੁਲਿਸ ਟੀਮਾਂ ਵੱਲੋਂ ਤੁਰੰਤ ਤੇ ਪ੍ਰਭਾਵਸ਼ਾਲੀ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਦੋਸ਼ੀ ਦੋਵੇਂ ਮਹਿਲਾਵਾ ਕੁਲਦੀਪ ਕੌਰ ਅਤੇ ਵੀਰਾਂ ਕੌਰ ਨੂੰ ਕੁੱਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ।\nਇਹਨਾਂ ਦੋਨਾਂ ਮਹਿਲਾਵਾਂ ਨਾਲ ਕੀਤੀ ਸ਼ੁਰੂਆਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਵਾਂ ਮਹਿਲਾਵਾ ਵਿਚਕਾਰ ਨਿੱਜੀ ਮਸਲੇ ਦੌਰਾਨ ਹੋਈ ਤਿੱਖੀ ਬਹਿਸ ਸਮੇ ਗੁੱਸੇ ਵਿੱਚ ਸਹੂ ਖਾਣ ਵੇਲੇ ਅਣਜਾਣੇ ਤੌਰ ‘ਤੇ ਇਹ ਘਟਨਾ ਵਾਪਰ ਗਈ।\nਡੀ.ਐਸਪੀ ਕੋਟਕਪੂਰਾ ਨੇ ਦੱਸਿਆ ਕਿ ਮਾਮਲਾ ਸੰਵੇਦਨਸ਼ੀਲ ਹੋਣ ਕਰਕੇ ਸ਼ੁਰੂ ਤੋਂ ਹੀ ਵਧੀਕ ਸੰਜੀਦਗੀ ਨਾਲ ਕੰਮ ਕੀਤਾ ਗਿਆ ਅਤੇ ਦੋਵੇਂ ਮਹਿਲਾਵਾਂ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਲਈ ਕਾਨੂੰਨੀ ਪ੍ਰਕਿਰਿਆ ਅਨੁਸਾਰ ਸ਼ੁਰੂ ਕੀਤੀ ਗਈ ਹੈ। ਉਕਤ ਦੋਨੋ ਦੋਸ਼ੀ ਮਹਿਲਾਵਾ ਹੁਣ ਕੋਟਕਪੂਰਾ ਪੁਲਿਸ ਦੀ ਗ੍ਰਿਫਤ ਵਿੱਚ ਹਨ ਅਤੇ ਮੁਕੱਦਮੇ ਦੀ ਤਫਤੀਸ਼ ਜਾਰੀ ਹੈ। ਇਹਨਾ ਨੂੰ ਮਾਨਯੋਗ ਅਦਾਲਤ ਅੱਗੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਹੋਰ ਪੁੱਛਗਿੱਚ ਕੀਤੀ ਜਾ ਸਕੇ।
0
comment0
Report
TBTarsem Bhardwaj
Nov 27, 2025 11:46:29
Ludhiana, Punjab:गुरदासपुर हमले के बाद हिंदू नेताओं की कड़ी सुरक्षा लुधियाना में लगातार हो रहा सिक्योरिटी रिव्यू गुरसिमरन मंड, मंड ने उसने कहा भी नजर बंद करन के विरोध दिया CP दफ्तर के बाहर धरना गुरदासपुर के थाना सिटी के बाहर जोरदार धमाका हुआ। धमाका इतना तेज था कि दीवारों पर छरें जैसे निशान के दर्जनों छेद हो गए। इस धमाके की चपेट में आने से एक महिला समेत 3 लोग घायल हो गए। गुरदासपुर पुलिस का दावा है कि टायर फटने के कारण ये धमाका हुआ। वहीं आतंकी संगठन खालिस्तान लिब्रेशन आर्मी (KLA) ने दावा किया कि यह ग्रेनेड अटैक था। इन सभी घटनाक्रमों के बीच अब लुधियाना में भी हिंदू नेताओं की सुरक्षा को लेकर पुलिस चौकस हो गई है। पिछले 2 दिन से लगातार हिंदू नेताओं की सुरक्षा को लेकर पुलिस एक्टिव है। समय-समय पर इन नेताओं की अपडेट खुद सीनियर अधिकारी ले रहे हैं। इसका कारण यह भी है कि दो बार पहले लुधियाना पुलिस ने आतंकियों से हैंड ग्रेनेड बरामद किए हैं। पुलिस इस मामले को लेकर कोई ढील नहीं बरतना चाहती। खुद पुलिस कमिश्नर स्वप्न शर्मा लगातार अधिकारियों के संपर्क में है और शहर के चप्पे-चप्पे की रिपोर्ट ले रहे हैं। हिंदू नेताओं की सुरक्षा कड़ी होने के कारण अब गुरसिमरन सिंह मंड को पंजाब पुलिस से दिक्कत आनी लगी है। मंड ने आज पुलिस कमिश्नर दफ्तर के बाहर धरना दिया। उसका कहना है कि उसकी पास सीआरपीएफ के जवान सुरक्षा में तैनात है, लेकिन फिर भी उसे पंजाब पुलिस थ्रेट की बात कहकर घर में कैद कर रही है। मंड ने कहा कि उसने अपने निजी कार्य करने होते हैं, जिस कारण उसका बाहर आना-जाना जरूरी है। मंड ने कहा कि सुरक्षा की यदि बात की जाए तो पंजाब पुलिस पहले ही उसका गनमैन वापस ले चुकी है। उसे अब सुरक्षा को लेकर किसी से कोई शिकायत नहीं है। मंड ने कहा कि मुख्यमंत्री भगवंत सिंह मान उनकी सुनवाई करें, ताकि वह अपने अपना कारोबार सही से चला सके। बता दें ये कोई पहला मामला नहीं है कि मंड ने इस तरह से धरना या रोष जाहिर किया है। इससे पहले भी वह कोई बार पंजाब पुलिस की सुरक्षा को लेकर सवाल खड़े कर चुके हैं। Byte गुरसिमरन मंड एंटी टेररिस्ट फ्रंट के राष्ट्रीय अध्यक्ष
0
comment0
Report
KKKIRTIPAL KUMAR
Nov 27, 2025 11:15:48
Sangrur, Punjab:*ਸੰਗਰੂਰ ਦੇ ਨਗਰ ਕੌਂਸਲ ਵੱਲੋਂ ਨਗਰ ਕੌਂਸਲ ਸੰਗਰੂਰ ਦੇ ਨੇਬਰਾਹੇ ਨਾਭਾ ਗੇਟ ਇਲਾਕੇ ਦੇ ਬਾਜ਼ਾਰ ਵਿੱਚ ਤਿੰਨ ਦੁਕਾਨਾਂ ਨੂੰ ਸੀਲ ਕੀਤਾ ਗਿਆ। ਨਗਰ ਕੌਂਸਲ ਦਾ ਕਿਹਾ ਸੀ ਕਿ ਇਹ ਦੁਕਾਨਾਂ ਦੀ ਉਸਾਰੀ ਨਜਾਇਜ਼ ਤਰੀਕੇ ਨਾਲ ਹੋਈ ਹੈ ਜਿਸ ਕਰਕੇ ਸੀਲ ਕੀਤਾ ਗਿਆ। ਇਸ ਕਾਰਵਾਈ ਦੇ ਖ਼ਿਲਾਫ਼ ਦੁਕਾਨਦਾਰਨ੍ਹੇ ਸ਼ਹਿਰ ਸੰਗਰੂਰ ਦੇ 10 ਐਮਸੀ ਆ ਕੇ ਖੜੇ ਹੋ ਗਏ ਤੇ ਹੱਲਾ ਗੁੱਲਾ ਹੋ ਗਿਆ। ਇਲਜ਼ਾਮ ਲਗਾਏ گئے ਕਿ ਨਗਰ ਕੌਂਸਲ ਬਿਨਾਂ ਮਤਲਬ ਦੇ ਦੁਕਾਨਦਾਰਾਂ ਨੂੰ ਪਰੇਸ਼ਾਨ ਕਰ ਰਿਹਾ ਹੈ; ਜੋ ਰਿਸ਼ਵਤ ਦਿੰਦੇ ਹਨ ਉਹਨਾਂ ਨੂੰ ਮਨਪਸੰਦ ਨਹੀਂ ਕੀਤਾ ਜਾਂਦਾ, ਜਿਨ੍ਹਾਂ ਨੇ ਰਿਸ਼ਵਤ ਨਹੀਂ ਦਿੱਤੀ ਉਹਨਾਂ ਨੂੰ ਧੱਕੇਸ਼ਾਹੀ ਕੀਤੀ ਜਾਂਦੀ ਹੈ। ਪੀਐਸਓ ਸੰਗਰੂਰ ਨੇ ਇਸ ਮਾਮਲੇ 'ਤੇ ਬਾਰ-ਬਾਰ ਸਵਾਲ ਕਿਆਂ ਪਰ ਕਮੈਂਟ ਨਹੀਂ ਦਿੱਤਾ। ਇੱਕ ਦੁਕਾਨ ਸੀਲ ਹੋਈ ਹੈ ਜਦਕਿ ਦੂਜੀਆਂ ਦੌਰਾਨ ਲੋਕਾਂ ਨੇ ਇਕੱਠੇ ਹੋ ਕੇ ਵਿਰੋਧ ਕਰਕੇ ਰੋਕਿਆ। ਪੁਲਿਸ ਨਗਰ ਕੌਂਸਲ ਦੇ ਅੀਰ ਨੂੰ ਭੀੜ ਵਿੱਚੋਂ ਕੱਢ ਕੇ ਲੈ ਗਈ ਅਤੇ ਹੁਣ ਸਾਰੇ ਦੁਕਾਨਦਾਰ ਵਾਜ਼ਾਰ ਬੰਦ ਕਰ ਰਹੇ ਹਨ।*
182
comment0
Report
SSSanjay Sharma
Nov 27, 2025 11:13:46
Noida, Uttar Pradesh:Sukhbir Singh Badal ਡਰਾਮੇ ਦੀ ਵੀ ਹੱਦ ਹੁੰਦੀ ਹੈ! ਪਰ ਭਗਵੰਤ ਮਾਨ ਨੂੰ ਸਿਵਾਏ ਡਰਾਮਾ ਕੁੱਝ ਹੋਰ ਸੁੱਝਦਾ ਹੀ ਨਹੀਂ। ਹਰਿਆਣਾ ਜਾ ਕੇ ਖਿਡਾਰੀ ਦੀ ਮੌਤ 'ਤੇ ਬਿਆਨਬਾਜ਼ੀ ਕਰਨ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਦੱਸ ਸਕਦਾ ਹੈ ਕਿ ਕਦੇ ਉਸ ਨੇ ਇਹ ਚਿੰਤਾ ਪੰਜਾਬ ਵਿੱਚ ਆਏ ਦਿਨ કਤਲ ਕੀਤੇ ਜਾ ਰਹੇ ਖਿਡਾਰੀਆਂ ਜਾਂ ਉਨ੍ਹਾਂ ਦੇ ਪਰਿਵਾਰਾਂ ਬਾਰੇ ਵੀ ਵਿਖਾਈ ਹੈ؟ ਪੰਜਾਬ ਦੇ ਖੇਡ ਮੈਦਾਨਾਂ ਵਿੱਚ ਡੁੱਲੇ ਖੂਨ ਨੂੰ ਵੇਖ ਕੇ ਲੋਕ ਭਗਵੰਤ ਮਾਨ ਤੋਂ ਸਵਾਲ ਪੁੱਛਦੇ ਹਨ: ਕੀ ਜਲੰਧਰ ਤੋਂ ਸੰਡੀਪ ਨੰਗਲ ਅੰਬੀਆਂ ਦੇ ਪਰਿਵਾਰ ਨੂੰ ਇਨਸਾਫ਼ ਮਿਲ ਗਿਆ? ਕੀ ਜਗਰਾਓਂ ਤੋਂ ਤੇਜ ਪਾਲ ਦੇ ਪਰਿਵਾਰ ਨੂੰ ਇਨਸਾਫ਼ ਮਿਲ ਗਿਆ? ਕੀ ਲੁਧਿਆਣਾ ਦੇ ਗੁਰਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਮਿਲ ਗਿਆ? ਕੀ ਕਪੂਰਥਲਾ ਤੋਂ ਹਰਦੀਪ ਸਿੰਘ ਦੀਪਾ ਦੇ ਪਰਿਵਾਰ ਨੂੰ ਇਨਸਾਫ਼ ਮਿਲ ਗਿਆ? ਕੀ ਤਰਨਤਾਰਨ ਦੇ ਸੁukhਵਿੰਦਰ ਸਿੰਘ "ਨੋਨੀ" ਦੇ ਪਰਿਵਾਰ ਨੂੰ ਇਨਸਾਫ਼ ਮਿਲ ਗਿਆ? ਹਰਿਆਣਾ ਦੇ ਖਿਡਾਰੀ ਦੀ ਮੌਤ 'ਤੇ ਅਸੀਂ ਸਾਰੇ ਵੀ ਦੁੱਖ ਪ੍ਰਗਟ ਕਰਦੇ ਹਾਂ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਪੀੜਤ ਪਰਿਵਾਰ ਲਈ ਅਰਦਾਸ ਵੀ ਕਰਦੇ ਹਾਂ, ਪਰ ਨਾਲ ਹੀ ਭਗਵੰਤ ਮਾਨ ਨੂੰ ਇਹ ਤਾਕੀਦ ਕਰਦੇ ਹਾਂ ਕਿ ਆਪਣੇ ਸਿਆਸੀ ਮੁਫਾਦਾਂ ਖ਼ਾਤਿਰ ਦੂਜੇ ਸੂਬਿਆਂ ਵਿੱਚ ਜਾ ਕੇ ਹਮਦਰਦੀ ਦਾ ਵਿਖਾਵਾ ਕਰਨ ਤੋਂ ਪਹਿਲਾਂ ਉਸ ਦੀ ਸਰਕਾਰ ਦੌਰਾਨ ਪੰਜਾਬ 'ਚ ਬਦ ਤੋਂ ਬਦਤਰ ਹੋਈ ਅਮਨ ਕਾਨੂੰਨ ਦੀ ਸਥਿਤੀ ਬਾਰੇ ਵੀ ਕੋਈ ਧਿਆਨ ਦੇਵੇ ਅਤੇ ਜੇਕਰ ਉਹ ਇਹ ਨਹੀਂ ਕਰ ਸਕਦਾ ਤਾਂ ਉਸਨੂੰ ਕੁਰਸੀ ਤੇ ਬੈਠੇ ਰਹਿਣ ਦਾ ਕੋਈ ਹੱਕ ਨਹੀਂ।
148
comment0
Report
RBRohit Bansal
Nov 27, 2025 11:12:11
Chandigarh, Chandigarh:चंडीगढ़:मंत्री हरपाल चीमा ने बताया कि पंजाबकर लिए रंगला पंजाब स्कीम का ऐलान किया था जिसमें की हर साल में क्षेत्र को 5 करोड़ रु दिए जाएंगे जिसमेंकी आज बताना चाहता हूँ कि 213 करोड़ रु की अलग अलग पंचायतों को दे चुका हु जिसका ऐलान बजट में किया गया था।3 हजार से ऊपर के स्टेडियम पंजाब में बन रहे हैं जिसमें की ओलंपिक तक कदम बड़े इसके लिए पंजाब सरकार लगी हुई है।पंजाब में 19 हजार km सड़कें बन रही है जिससे पंजाब आगे बढ़ रहा है। कुल बजट 585 करोड़ का था जिसमें की अलग अलग कमेटियां जो बनी है वह बताती है जिसके बाद पैसे जारी किए गए हैं।हमने यह पैसे संबंधित bdpo को भेजे हैं。 अकाल तख्त साहिब के जत्थेदार के बयान पर चीमा ने कहा कि गुरुपर्व तो पहले राजनीतिक मनाते रहे हैंजिसमे की कांग्रेस और अकाली दल ने मनाई है तो उन पर जत्थेदार ने कोई अपई नहीं जाती पर हमारे पर क्यूं,जत्थेदार साहब को दुख क्यूं हो रहा है उन्हें राजनीति नहीं करनी चाहिए वह जत्थेदार है अपनी जिलेदार संभाले。 गुरु साहिब को लेकर समागम दूसरे राज्यों में भी हो रहे है जहां पर लोग पगड़ी तक नहीं पहनते उसमें आप्ति कियு नहीं ? लालपुरा जो बोल रहे है तो वह बताएं उनका शीश आनंदपुर साहिब में हुआ था और कश्मीरी पंडित यहां पर आए।
55
comment0
Report
MSManish Shanker
Nov 27, 2025 11:08:18
Sahibzada Ajit Singh Nagar, Punjab:Manish Shanker Mohali Tricity ਦਾ CCTV ਗਮਾਡਾ ਅਤੇ ਨਗਰ ਨਿਗਮ ਮੋਹਾਲੀ ਵੱਲੋਂ ਅੱਜ ਮੋਹਾਲੀ ਦੇ ਫੇਸ-4 ਵਿੱਚ ਇਨਕਰੋਚਮੈਂਟ ਡਰਾਈਵ ਚਲਾਈ ਗਈ। ਜਿਸ ਵਿੱਚ ਗਮਾਡਾ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਡਰਾਈਵ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਚਲਾਈ ਜਾ ਰਹੀ ਹੈ। ਲੇਕਿਨ ਲੋਕਾਂ ਵੱਲੋਂ ਜਦੋਂ ਉਹਨਾਂ ਹੁਕਮਾਂ ਦੀ કਾਪੀ ਮੰਗੀ ਗਈ ਤਾੰ ਸੰਬੰਧਤ ਅਧਿਕਾਰੀਆਂ ਵੱਲੋਂ ਕੋਈ ਵੀ ਆਰਡਰਾਂ ਦੀ ਕਾਪੀ ਜਨਤਕ ਤੌਰ ਤੇ ਕਿਸੇ ਨੂੰ ਵੀ ਨਹੀਂ ਦਿਖਾਈ gਈ। ਲੇਕਿਨ ਇਸ ਇਨਕਰੋਚਮੈਂਟ ਡਰਾਈਵ ਤੇ ਉਸ ਵਕਤ ਵੱਡੇ ਸਵਾਲਿਆ ਨਿਸ਼ਾਨ ਖੜੇ ਹੋਏ ਜਦੋਂ ਗਮਾਡਾ ਦੀ ਟੀਮ ਵੱਲੋਂ ਕੁਝ ਮਕਾਨਾਂ ਨੂੰ ਛੱਡ ਬਾਕੀਆਂ ਦੇ ਘਰਾਂ ਦੇ ਬਾਹਰ ਵੱਡੇ ਪੱਧਰ ਤੇ ਤੋੜ ਭੰਨ ਕੀਤੀ ਗਈ। ਇਸ ਡਰਾਈਵ ਡਰਾਈਵ ਦੌਰਾਨ ਉਨਾਂ ਨਾਲ ਭਾਰੀ ਪੁਲਿਸ ਫੋਰਸ ਵੀ ਤੈਨਾਤ ਸੀ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੈਜਿਡੈਂਟ ਵੈਲਫੇਅਰ ਐਸੋਸੀਏਸ਼ਨ ਵਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕੇਸ ਦਾਇਰ ਕੀਤਾ ਗਿਆ ਸੀ ਜਿਸ ਦੀ ਸੁਣਵਾਈ ਹੋਣ ਉਪਰੰਤ ਇਹ ਡਰਾਈਵ ਅਮਲ ਵਿੱਚ ਲਿਆਂਦੀ ਗਈ ਹੈ。
128
comment0
Report
TBTarsem Bhardwaj
Nov 27, 2025 10:56:59
Ludhiana, Punjab:लुधियाना में पड़ोसी ने की फायरिंग पड़ोसी ने ड्राइवर को गली में गाड़ी धीरे चलाने के लिए कहा था, गुस्से में आए मालिक ने चलाई 3 गोली पीड़ित ने घटना की बनाई वीडियो पुलिस ने कहा मामले की जांच कर करवाई कि जाएगी लुधियाना में देर रात साढ़े 11 बजे लोहारा पुल पर फायरिंग का मामला सामने आया है। एक व्यक्ति ने अपने पड़ोसियों पर 2 से 3 फायर किए। गनीमत रही कि व्यक्ति नीचे बैठ गया और उसका बचाव हो गया अन्यथा बड़ा हादसा हो जाना था। गोली चलाने वाले व्यक्ति की वीडियो भी मौके पर बन गई है। पीड़ित व्यक्ति ने पुलिस चौकी मराडो में गोली चलाने वाले के खिलाफ शिकायत भी दर्ज करवाई है। पीड़ित मनदीप बस्सी मुताबिक वह अपने साथी रोहित को साथ लेकर मनदीप जिंदल के पास गए। उन्होंने उसे ड्राइवर की सारी बात बताई। इतने में गुस्से में आकर उनके पड़ोसी ने उन पर पिस्तोल तान दी। रोहित ने कहा कि उसने खुद का किसी तरह बचाव किया। मनदीप ने जब फायर किया तो वह अचानक नीचे बैठ गया जिस कारण उसका बचाव हो गया अन्यथा उसके गोली लग जानी थी। रोहित मुताबिक मनदीप जिंदल ने 3 फायर मौके पर किए है जबकि दौ फायर की वीडियो बनी हुई है। जिस पिस्टल से फायर हुआ है वह लाइसेंसी है या अवैध इस बारे भी पता नहीं है। इस घटना के बाद इलाके के लोगों में सहम है। रोहित ने कहा कि पुलिस प्रशासन से मांग है कि मामले में सख्त धाराएं लगाकर आरोपी को गिरफ्तार किया जाए। उधर, पुलिस के अधिकारियों मुताबिक मामले की गहनता से जांच की जा रही है। पुलिस के पास घटना स्थल के सभी वीडियो मौजूद है。
108
comment0
Report
ADAnkush Dhobal
Nov 27, 2025 10:55:05
Shimla, Himachal Pradesh:आपातकालीन स्थिति से निपटने की तैयारियों को लेकर शिमला की सबसे ऊंची जाखू की पहाड़ी पर रोपवे में मॉक ड्रिल किया गया। मॉक ड्रिल के दौरान जमीन से लगभग 100 मीटर ऊपर रोपवे की ट्रॉली में फंसे लोगों को रस्सी के माध्यम से उतारा गया। मॉक ड्रिल में एनडीआरएफ, एसडीआरएफ, होमगार्ड के जवानों और अन्य विभागों के अधिकारियों ने भाग लिया। जाखू रोपवे में मॉक ड्रिल सुबह 11 बजे शुरू हुई। मॉक ड्रिल की अगुवाई कर रही एडीएम प्रोटोकॉल ज्योति राणा ने कहा कि जिला आपदा प्रबंधन प्राधिकरण द्वारा समय-समय पर जाखू रोपवे में मॉक ड्रिल का आयोजन किया जाता है। इस तरह के आयोजन किसी भी आपातकालीन स्थिति से निपटने के लिए कारगर साबित होते हैं। उन्होंने कहा कि यदि रोपवे में स्थानीय लोग या सैलानी फंस जाते हैं तो उस स्थिति में किस तरह से उनका रेस्क्यू किया जाना है, इसी संदर्भ में मॉक ड्रिल का आयोजन किया गया।
28
comment0
Report
SSSanjay Sharma
Nov 27, 2025 10:54:48
Noida, Uttar Pradesh:ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਕਲਾਸਰੂਮ ਤੋਂ ਬੋਰਡਰੂਮ: ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਜਮਾਤ ਲਈ ਉੱਦਮਤਾ ਪਾਠਕ੍ਰਮ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ * ਪੰਜਾਬ ਦੇ ਸਕੂਲਾਂ ਵਿੱਚ 5.60 ਲੱਖ ਤੋਂ ਵੱਧ ਵਿਦਿਆਰਥੀ ਪੜ੍ਹਨਗੇ ਉੱਦਮਤਾ ਦਾ ਪਾਠ: ਹਰਜੋਤ ਸਿੰਘ ਬੈਂਸ ਚੰਡੀਗੜ੍ਹ, 27 ਨਵੰਬਰ: ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ ਨੌਜਵਾਨਾਂ ਨੂੰ_sਵੈ-ਰੋਜ਼ਗਾਰ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਇੱਕ ਮਿਸਾਲੀ ਪਹਿਲਕਦਮੀ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਲਈ ਉੱਦਮਤਾ (ਐਂਟਰਪ੍ਰੀਨਿਓਰਸ਼ਿਪ) ਪਾਠਕ੍ਰਮ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਇਹ ਕੋਰਸ ਵਿਦਿਆਰਥੀਆਂ ਨੂੰ sਵੈ-ਨਿਰਭਰਤਾ ਅਤੇ ਨੌਕਰੀਆਂ ਸਿਰਜਣ ਵਾਸਤੇ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ。 ਸ. ਹਰਜੋਤ ਸਿੰਘ ਬੈਂਸ ਨੇ ਅਕਾਦਮਿਕ ਸਾਲ 2022-23 ਵਿੱਚ 11ਵੀਂ ਜਮਾਤ ਲਈ ਸ਼ੁਰੂ ਕੀਤੇ ਗਏ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੋਰਡ ਨੇ 3,692 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਉੱਦਮਤਾ ਨੂੰ ਇੱਕ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਕੇ ਸਿੱਖਿਆ ਪ੍ਰਤੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ 104 ਸਿਖਲਾਈ ਪ੍ਰੋਗਰਮਾਂ ਰਾਹੀਂ 10,382 ਅਧਿਆਪਕਾਂ ਅਤੇ 231 ਮਾਸਟਰ ਟ੍ਰੇਨਰਾਂ ਨੂੰ ਉੱਦਮਤਾ ਪੜ੍ਹਾਉਣ ਦੇ ਗੁਣਾਂ ਨਾਲ ਲੈਸ ਕੀਤਾ ਗਿਆ ਹੈ。 ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬੋਰਡ ਵੱਲੋਂ 12ਵੀਂ ਜਮਾਤ ਦੇ ਪਾਠਕ੍ਰਮ ਅਤੇ ਪਾਠ-ਪੁਸਤਕਾਂ ਸਮੇਂ ਤੋਂ ਪਹਿਲਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ, ਜਿਸ ਨਾਲ ਅਕਾਦਮਿਕ ਵਰ੍ਹੇ ਸਾਲ 2026-27 ਵਿੱਚ ਤਕਰੀਬਨ 5.60 ਲੱਖ ਵਿਦਿਆਰਥੀ ਨਿਰਵਿਘਨ ਉਦਯਮਤਾ ਵਿਸ਼ੇ ‘ਚ ਪੜ੍ਹਾਈ ਕਰ ਸਕਣਗੇ। ਇਹ ਵਿਆਪਕ ਪਾਠਕ੍ਰਮ ਵਿਦਿਆਰਥੀਆਂ ਦੀ ਵਿਚਾਰਧਾਰਾ ਨੂੰ ਵਿਹਾਰਕ ਉੱਦਮਾਂ ਵਿੱਚ ਤਬਦੀਲ ਕਰਨ ਵਿੱਚ ਸਹਾਈ ਹੋਵੇਗਾ, ਜਿਸ ਵਿੱਚ ਸਟਾਰਟਅੱਪ ਚੁਣੌਤੀਆਂ, ਕਾਨੂੰਨੀ ਪ੍ਰਕਿਰਿਆਵਾਂ, ਵਿੱਤ, ਬਜਟ ਅਤੇ ਹੋਰ ਬਹੁਤ ਕੁਝ ਸ਼ਾਮਲ ਹੋਵੇਗਾ, ਜੋ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਸਿਰਜਣ ਵਾਲੇ ਅਤੇ ਭਵਿੱਖ ਦੇ ਆਰਥਿਕ ਵਿਕਾਸ ਕਰਨ ਦੇ ਯੋਗ ਬਣਨਗੇ。 ਇਹ ਪਹਿਲ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ sਵੈ-ਰੋਜ਼ਗਾਰ, sਟਾਰਟਅੱਪ ਅਤੇ ਉੱਦਮਤਾ ਸਬੰਧੀ ਮਾਨਸਿਕਤਾ ਅਤੇ ਵਿਹਾਰਕ ਹੁਨਰਾਂ ਨਾਲ ਲੈਸ ਕਰਨ ਦੇ ਅਹਿਮ ਵਾਅਦੇ ਨੂੰ ਪੂਰਾ ਕਰਦਾ ਹੈ ਅਤੇ ਇਸ ਨਾਲ ਸੂਬੇ ਦੇ ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ。
68
comment0
Report
PSParambir Singh Aulakh
Nov 27, 2025 10:54:32
Amritsar, Punjab:ਸ਼ਤਾਬਦੀਆਂ ਮਨਾਉਣ ਦੇ ਸਬੰਧ ਦੇ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਪੰਜਾਬ ਸਰਕਾਰ ਤੇ ਵੱਡਾ ਇਲਜ਼ਾਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਗਏ ਵਿਧਾਨ ਸਭਾ ਇਜਲਾਸ ਤੇ ਬੋਲਦੇ ਹੋਏ ਧਾਮੀ ਨੇ ਕਿਹਾ ਕਿ ਇਹ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਲਈ ਇਜਲਾਸ ਕਰਵਾਇਆ ਗਿਆ ਹੈ। ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਪੈਰੋਲ ਤੇ ਅੰਮ੍ਰਿਤਸਰ ਦੇ ਡੀਸੀ ਵੱਲੋਂ ਰੋਕ ਲਗਾਉਣ ਤੇ ਧਾਮੀ نے ਕਿਹਾ ਹੈ ਕਿ ਇਹ ਇੱਕ ਕਾਨੂੰਨੀ ਪ੍ਰਕਿਰਿਆ ਹੈ। ਇੱਕ ਪਾਸੇ ਸ਼ਤਾਬਦੀਆਂ ਚੱਲ ਰਹੀਆਂ ਸਨ ਤਾਂ ਦੂਜੇ ਪਾਸੇ ਗਿਆਨੀ ਰਘਬੀਰ ਸਿੰਘ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਬਾਰੇ ਬੋਲਦੇ ਹੋਏ ਧਾਮੀ ਨੇ ਕਿਹਾ ਕਿ ਉਸ ਨੇ ਆਪ ਛੁੱਟੀ ਲਈ ਹੈ ਉਹਨਾਂ ਕਿਹਾ ਕਿ ਧਾਰਮਿਕ ਸਮਾਗਮ ਕਰਵਾਉਣ ਲਈ ਐਸਜੀਪੀਸੀ ਸਮਰੱਥ ਹੈ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਵਿਖੇ ਵਿਸ਼ਾਲ ਸਰਾਂ ਕੀਤੀ ਜਾਵੇਗੀ ਤਿਆਰ ਸ੍ਰੀ ਦਰਬਾਰ ਸਾਹਿਬ ਨੇੜਲੀ ਇਤਿਹਾਸਿਕ ਅਕਾਲੀ ਮਾਰਕੀਟ ਚ ਵਿਸ਼ਾਲ ਕੰਪਲੈਕਸ ਦਾ ਕੀਤਾ ਜਾਵੇਗਾ ਨਿਰਮਾਣ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਅਰਦਾਸ ਉپرੰਤ ਰਖਿਆ ਜਾ ਰਿਹਾ ਨੀਂਹ ਪੱਥਰ ਸ੍ਰੀ ਗੁਰੂ teਗ ਬਹਾਦੁਰ ਸਾਹਿਬ ਜੀ ਦੇ 350 ਸਾਲا ਸ਼ਹੀਦੀ ਗੁਰਪੂਰਬ ਨੂੰ ਸਮਰਪਿਤ 1000 ਕਮਰਿਆਂ ਵਾਲੇ ਅਤਿ ਆਧੁਨਿਕ ਸਹੁਲਤਾਂ ਨਾਲ ਲੈਸ ਕੰਪਲੈਕਸ ਕੀਤਾ ਜਾਵੇਗਾ ਤਿਆਰ ਭਾਈ ਸਤੀ ਦਾਸ ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਵਿਸ਼ੇਸ਼ ਬਲਾਕ ਕੀਤੇ ਜਾਣਗੇ ਤਿਆਰ 1000 ਕਮਰੇ, 25 ਹਾਲ ਅਤੇ ਜਮਨੀਦੋਜ ਪਾਰਕਿੰਗ ਵਾਲਾ ਕੰਪਲੈਕਸ ਆਉਂਦੇ ਦੋ ਢਾਈ ਸਾਲਾਂ ਚ ਕੀਤਾ ਜਵੇਗਾ ਸੰਗਤ ਅਰਪਣ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਐਡਵੋਕੇਟ ਧਾਮੀ ਸਮੇਤ ਪ੍ਰਮੁੱਖ ਪੰਥਕ ਸਖਸ਼ੀਅਤਾਂ ਵਲੋਂ ਟੱਪ ਲਗਾ ਕੇ ਨਿਰਮਾਣ ਕਾਰਜ ਦੀ ਕੀਤੀ ਜਾਵੇਗੀ ਆਰੰਭਤਾ
75
comment0
Report
ADAnkush Dhobal
Nov 27, 2025 10:45:17
Shimla, Himachal Pradesh:हिमाचल प्रदेश पुलिस में उप महानिरीक्षक साइबर Crime के पद पर कार्यरत मोहित चावला को देशभर के विशेषज्ञों की मौजूदगी में वर्ष का श्रेष्ठ सुरक्षा अधिकारी सम्मान प्रदान किया गया। समारोह में विभिन्न राज्यों से आए वरिष्ठ अधिकारियों और विशेषज्ञों ने भाग लिया। मोहित चावला को यह सम्मान साइबर अपराध नियंत्रण, डिजिटल सुरक्षा को मजबूत करने, और जांच प्रक्रिया को अधिक प्रभावी बनाने में उनके महत्वपूर्ण योगदान के लिए दिया गया। उनके नेतृत्व में साइबर अपराध से निपटने के कई नवाचार स्थापित हुए, जिनके सकारात्मक परिणाम देखने को मिले हैं। कार्यक्रम का आयोजन एक प्रतिष्ठित राष्ट्रीय संस्था द्वारा किया गया, जो सूचना सुरक्षा और डिजिटल संरक्षण के क्षेत्र में कार्यरत है। यह सम्मान न केवल मोहित चावला की दक्षता और समर्पण को दर्शाता है बल्कि देश में सक्रिय साइबर पुलिसिंग की बढ़ती भूमिका और उसकी आवश्यकता को भी उजागर करता है。
98
comment0
Report
Advertisement
Back to top