Back
भगवंत मान पर सवाल: खिलाड़ियों की मौत के बाद पंजाब में इंसाफ़ की कैसी स्थिति?
SSSanjay Sharma
Nov 27, 2025 11:13:46
Noida, Uttar Pradesh
Sukhbir Singh Badal ਡਰਾਮੇ ਦੀ ਵੀ ਹੱਦ ਹੁੰਦੀ ਹੈ! ਪਰ ਭਗਵੰਤ ਮਾਨ ਨੂੰ ਸਿਵਾਏ ਡਰਾਮਾ ਕੁੱਝ ਹੋਰ ਸੁੱਝਦਾ ਹੀ ਨਹੀਂ। ਹਰਿਆਣਾ ਜਾ ਕੇ ਖਿਡਾਰੀ ਦੀ ਮੌਤ 'ਤੇ ਬਿਆਨਬਾਜ਼ੀ ਕਰਨ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਦੱਸ ਸਕਦਾ ਹੈ ਕਿ ਕਦੇ ਉਸ ਨੇ ਇਹ ਚਿੰਤਾ ਪੰਜਾਬ ਵਿੱਚ ਆਏ ਦਿਨ કਤਲ ਕੀਤੇ ਜਾ ਰਹੇ ਖਿਡਾਰੀਆਂ ਜਾਂ ਉਨ੍ਹਾਂ ਦੇ ਪਰਿਵਾਰਾਂ ਬਾਰੇ ਵੀ ਵਿਖਾਈ ਹੈ؟ ਪੰਜਾਬ ਦੇ ਖੇਡ ਮੈਦਾਨਾਂ ਵਿੱਚ ਡੁੱਲੇ ਖੂਨ ਨੂੰ ਵੇਖ ਕੇ ਲੋਕ ਭਗਵੰਤ ਮਾਨ ਤੋਂ ਸਵਾਲ ਪੁੱਛਦੇ ਹਨ: ਕੀ ਜਲੰਧਰ ਤੋਂ ਸੰਡੀਪ ਨੰਗਲ ਅੰਬੀਆਂ ਦੇ ਪਰਿਵਾਰ ਨੂੰ ਇਨਸਾਫ਼ ਮਿਲ ਗਿਆ? ਕੀ ਜਗਰਾਓਂ ਤੋਂ ਤੇਜ ਪਾਲ ਦੇ ਪਰਿਵਾਰ ਨੂੰ ਇਨਸਾਫ਼ ਮਿਲ ਗਿਆ? ਕੀ ਲੁਧਿਆਣਾ ਦੇ ਗੁਰਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਮਿਲ ਗਿਆ? ਕੀ ਕਪੂਰਥਲਾ ਤੋਂ ਹਰਦੀਪ ਸਿੰਘ ਦੀਪਾ ਦੇ ਪਰਿਵਾਰ ਨੂੰ ਇਨਸਾਫ਼ ਮਿਲ ਗਿਆ? ਕੀ ਤਰਨਤਾਰਨ ਦੇ ਸੁukhਵਿੰਦਰ ਸਿੰਘ "ਨੋਨੀ" ਦੇ ਪਰਿਵਾਰ ਨੂੰ ਇਨਸਾਫ਼ ਮਿਲ ਗਿਆ? ਹਰਿਆਣਾ ਦੇ ਖਿਡਾਰੀ ਦੀ ਮੌਤ 'ਤੇ ਅਸੀਂ ਸਾਰੇ ਵੀ ਦੁੱਖ ਪ੍ਰਗਟ ਕਰਦੇ ਹਾਂ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਪੀੜਤ ਪਰਿਵਾਰ ਲਈ ਅਰਦਾਸ ਵੀ ਕਰਦੇ ਹਾਂ, ਪਰ ਨਾਲ ਹੀ ਭਗਵੰਤ ਮਾਨ ਨੂੰ ਇਹ ਤਾਕੀਦ ਕਰਦੇ ਹਾਂ ਕਿ ਆਪਣੇ ਸਿਆਸੀ ਮੁਫਾਦਾਂ ਖ਼ਾਤਿਰ ਦੂਜੇ ਸੂਬਿਆਂ ਵਿੱਚ ਜਾ ਕੇ ਹਮਦਰਦੀ ਦਾ ਵਿਖਾਵਾ ਕਰਨ ਤੋਂ ਪਹਿਲਾਂ ਉਸ ਦੀ ਸਰਕਾਰ ਦੌਰਾਨ ਪੰਜਾਬ 'ਚ ਬਦ ਤੋਂ ਬਦਤਰ ਹੋਈ ਅਮਨ ਕਾਨੂੰਨ ਦੀ ਸਥਿਤੀ ਬਾਰੇ ਵੀ ਕੋਈ ਧਿਆਨ ਦੇਵੇ ਅਤੇ ਜੇਕਰ ਉਹ ਇਹ ਨਹੀਂ ਕਰ ਸਕਦਾ ਤਾਂ ਉਸਨੂੰ ਕੁਰਸੀ ਤੇ ਬੈਠੇ ਰਹਿਣ ਦਾ ਕੋਈ ਹੱਕ ਨਹੀਂ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KKKIRTIPAL KUMAR
FollowNov 27, 2025 11:15:48102
Report
RBRohit Bansal
FollowNov 27, 2025 11:12:1126
Report
MSManish Shanker
FollowNov 27, 2025 11:08:180
Report
TBTarsem Bhardwaj
FollowNov 27, 2025 10:56:590
Report
ADAnkush Dhobal
FollowNov 27, 2025 10:55:050
Report
SSSanjay Sharma
FollowNov 27, 2025 10:54:480
Report
PSParambir Singh Aulakh
FollowNov 27, 2025 10:54:320
Report
ADAnkush Dhobal
FollowNov 27, 2025 10:45:1778
Report
BSBHARAT SHARMA
FollowNov 27, 2025 10:37:31110
Report
BNBISHESHWAR NEGI
FollowNov 27, 2025 10:32:4032
Report
ADAnkush Dhobal
FollowNov 27, 2025 10:30:0990
Report
SNSUNIL NAGPAL
FollowNov 27, 2025 10:18:43106
Report
GPGYAN PRAKASH
FollowNov 27, 2025 10:17:0175
Report
SKSanjeev Kumar
FollowNov 27, 2025 10:15:46153
Report