Back
SGPC प्रमुख हरजिंदर सिंह धामी ने पंजाब सरकार पर बड़ा आरोप लगाया
PSParambir Singh Aulakh
Nov 27, 2025 10:54:32
Amritsar, Punjab
ਸ਼ਤਾਬਦੀਆਂ ਮਨਾਉਣ ਦੇ ਸਬੰਧ ਦੇ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਪੰਜਾਬ ਸਰਕਾਰ ਤੇ ਵੱਡਾ ਇਲਜ਼ਾਮ
ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਗਏ ਵਿਧਾਨ ਸਭਾ ਇਜਲਾਸ ਤੇ ਬੋਲਦੇ ਹੋਏ ਧਾਮੀ ਨੇ ਕਿਹਾ ਕਿ ਇਹ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਲਈ ਇਜਲਾਸ ਕਰਵਾਇਆ ਗਿਆ ਹੈ।
ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਪੈਰੋਲ ਤੇ ਅੰਮ੍ਰਿਤਸਰ ਦੇ ਡੀਸੀ ਵੱਲੋਂ ਰੋਕ ਲਗਾਉਣ ਤੇ ਧਾਮੀ نے ਕਿਹਾ ਹੈ ਕਿ ਇਹ ਇੱਕ ਕਾਨੂੰਨੀ ਪ੍ਰਕਿਰਿਆ ਹੈ।
ਇੱਕ ਪਾਸੇ ਸ਼ਤਾਬਦੀਆਂ ਚੱਲ ਰਹੀਆਂ ਸਨ ਤਾਂ ਦੂਜੇ ਪਾਸੇ ਗਿਆਨੀ ਰਘਬੀਰ ਸਿੰਘ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਬਾਰੇ ਬੋਲਦੇ ਹੋਏ ਧਾਮੀ ਨੇ ਕਿਹਾ ਕਿ ਉਸ ਨੇ ਆਪ ਛੁੱਟੀ ਲਈ ਹੈ
ਉਹਨਾਂ ਕਿਹਾ ਕਿ ਧਾਰਮਿਕ ਸਮਾਗਮ ਕਰਵਾਉਣ ਲਈ ਐਸਜੀਪੀਸੀ ਸਮਰੱਥ ਹੈ
ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਵਿਖੇ ਵਿਸ਼ਾਲ ਸਰਾਂ ਕੀਤੀ ਜਾਵੇਗੀ ਤਿਆਰ
ਸ੍ਰੀ ਦਰਬਾਰ ਸਾਹਿਬ ਨੇੜਲੀ ਇਤਿਹਾਸਿਕ ਅਕਾਲੀ ਮਾਰਕੀਟ ਚ ਵਿਸ਼ਾਲ ਕੰਪਲੈਕਸ ਦਾ ਕੀਤਾ ਜਾਵੇਗਾ ਨਿਰਮਾਣ
ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਅਰਦਾਸ ਉپرੰਤ ਰਖਿਆ ਜਾ ਰਿਹਾ ਨੀਂਹ ਪੱਥਰ
ਸ੍ਰੀ ਗੁਰੂ teਗ ਬਹਾਦੁਰ ਸਾਹਿਬ ਜੀ ਦੇ 350 ਸਾਲا ਸ਼ਹੀਦੀ ਗੁਰਪੂਰਬ ਨੂੰ ਸਮਰਪਿਤ 1000 ਕਮਰਿਆਂ ਵਾਲੇ ਅਤਿ ਆਧੁਨਿਕ ਸਹੁਲਤਾਂ ਨਾਲ ਲੈਸ ਕੰਪਲੈਕਸ ਕੀਤਾ ਜਾਵੇਗਾ ਤਿਆਰ
ਭਾਈ ਸਤੀ ਦਾਸ ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਵਿਸ਼ੇਸ਼ ਬਲਾਕ ਕੀਤੇ ਜਾਣਗੇ ਤਿਆਰ
1000 ਕਮਰੇ, 25 ਹਾਲ ਅਤੇ ਜਮਨੀਦੋਜ ਪਾਰਕਿੰਗ ਵਾਲਾ ਕੰਪਲੈਕਸ ਆਉਂਦੇ ਦੋ ਢਾਈ ਸਾਲਾਂ ਚ ਕੀਤਾ ਜਵੇਗਾ ਸੰਗਤ ਅਰਪਣ
ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਐਡਵੋਕੇਟ ਧਾਮੀ ਸਮੇਤ ਪ੍ਰਮੁੱਖ ਪੰਥਕ ਸਖਸ਼ੀਅਤਾਂ ਵਲੋਂ ਟੱਪ ਲਗਾ ਕੇ ਨਿਰਮਾਣ ਕਾਰਜ ਦੀ ਕੀਤੀ ਜਾਵੇਗੀ ਆਰੰਭਤਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowNov 27, 2025 10:56:590
Report
ADAnkush Dhobal
FollowNov 27, 2025 10:55:050
Report
SSSanjay Sharma
FollowNov 27, 2025 10:54:480
Report
ADAnkush Dhobal
FollowNov 27, 2025 10:45:1778
Report
BSBHARAT SHARMA
FollowNov 27, 2025 10:37:31110
Report
BNBISHESHWAR NEGI
FollowNov 27, 2025 10:32:4032
Report
ADAnkush Dhobal
FollowNov 27, 2025 10:30:0990
Report
SNSUNIL NAGPAL
FollowNov 27, 2025 10:18:43106
Report
GPGYAN PRAKASH
FollowNov 27, 2025 10:17:0175
Report
SKSanjeev Kumar
FollowNov 27, 2025 10:15:46153
Report
AAAsrar Ahmad
FollowNov 27, 2025 10:03:30Noida, Uttar Pradesh:रोहतक, हरियाणा: पंजाब के मुख्यमंत्री भगवंत मान ने रोहतक में एक खेल खिलाड़ी के परिवार के सदस्य से मुलाकात की, जो एक अजीब हादसे में निधन हो गया था।
146
Report
DVDEVENDER VERMA
FollowNov 27, 2025 10:02:46176
Report
SPSomi Prakash Bhuveta
FollowNov 27, 2025 09:54:0297
Report
SGSatpal Garg
FollowNov 27, 2025 09:53:41127
Report