Back
संगरूर बाजार में नगरपालिका-दुकानदार भिड़ंत: तीन दुकानें सील, विरोध से बाजार बंद
KKKIRTIPAL KUMAR
Nov 27, 2025 11:15:48
Sangrur, Punjab
*ਸੰਗਰੂਰ ਦੇ ਨਗਰ ਕੌਂਸਲ ਵੱਲੋਂ ਨਗਰ ਕੌਂਸਲ ਸੰਗਰੂਰ ਦੇ ਨੇਬਰਾਹੇ ਨਾਭਾ ਗੇਟ ਇਲਾਕੇ ਦੇ ਬਾਜ਼ਾਰ ਵਿੱਚ ਤਿੰਨ ਦੁਕਾਨਾਂ ਨੂੰ ਸੀਲ ਕੀਤਾ ਗਿਆ। ਨਗਰ ਕੌਂਸਲ ਦਾ ਕਿਹਾ ਸੀ ਕਿ ਇਹ ਦੁਕਾਨਾਂ ਦੀ ਉਸਾਰੀ ਨਜਾਇਜ਼ ਤਰੀਕੇ ਨਾਲ ਹੋਈ ਹੈ ਜਿਸ ਕਰਕੇ ਸੀਲ ਕੀਤਾ ਗਿਆ। ਇਸ ਕਾਰਵਾਈ ਦੇ ਖ਼ਿਲਾਫ਼ ਦੁਕਾਨਦਾਰਨ੍ਹੇ ਸ਼ਹਿਰ ਸੰਗਰੂਰ ਦੇ 10 ਐਮਸੀ ਆ ਕੇ ਖੜੇ ਹੋ ਗਏ ਤੇ ਹੱਲਾ ਗੁੱਲਾ ਹੋ ਗਿਆ। ਇਲਜ਼ਾਮ ਲਗਾਏ گئے ਕਿ ਨਗਰ ਕੌਂਸਲ ਬਿਨਾਂ ਮਤਲਬ ਦੇ ਦੁਕਾਨਦਾਰਾਂ ਨੂੰ ਪਰੇਸ਼ਾਨ ਕਰ ਰਿਹਾ ਹੈ; ਜੋ ਰਿਸ਼ਵਤ ਦਿੰਦੇ ਹਨ ਉਹਨਾਂ ਨੂੰ ਮਨਪਸੰਦ ਨਹੀਂ ਕੀਤਾ ਜਾਂਦਾ, ਜਿਨ੍ਹਾਂ ਨੇ ਰਿਸ਼ਵਤ ਨਹੀਂ ਦਿੱਤੀ ਉਹਨਾਂ ਨੂੰ ਧੱਕੇਸ਼ਾਹੀ ਕੀਤੀ ਜਾਂਦੀ ਹੈ। ਪੀਐਸਓ ਸੰਗਰੂਰ ਨੇ ਇਸ ਮਾਮਲੇ 'ਤੇ ਬਾਰ-ਬਾਰ ਸਵਾਲ ਕਿਆਂ ਪਰ ਕਮੈਂਟ ਨਹੀਂ ਦਿੱਤਾ। ਇੱਕ ਦੁਕਾਨ ਸੀਲ ਹੋਈ ਹੈ ਜਦਕਿ ਦੂਜੀਆਂ ਦੌਰਾਨ ਲੋਕਾਂ ਨੇ ਇਕੱਠੇ ਹੋ ਕੇ ਵਿਰੋਧ ਕਰਕੇ ਰੋਕਿਆ। ਪੁਲਿਸ ਨਗਰ ਕੌਂਸਲ ਦੇ ਅੀਰ ਨੂੰ ਭੀੜ ਵਿੱਚੋਂ ਕੱਢ ਕੇ ਲੈ ਗਈ ਅਤੇ ਹੁਣ ਸਾਰੇ ਦੁਕਾਨਦਾਰ ਵਾਜ਼ਾਰ ਬੰਦ ਕਰ ਰਹੇ ਹਨ।*
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowNov 27, 2025 11:23:120
Report
SSSanjay Sharma
FollowNov 27, 2025 11:13:4666
Report
RBRohit Bansal
FollowNov 27, 2025 11:12:1126
Report
MSManish Shanker
FollowNov 27, 2025 11:08:18104
Report
TBTarsem Bhardwaj
FollowNov 27, 2025 10:56:59108
Report
ADAnkush Dhobal
FollowNov 27, 2025 10:55:0528
Report
SSSanjay Sharma
FollowNov 27, 2025 10:54:4868
Report
PSParambir Singh Aulakh
FollowNov 27, 2025 10:54:3275
Report
ADAnkush Dhobal
FollowNov 27, 2025 10:45:1798
Report
BSBHARAT SHARMA
FollowNov 27, 2025 10:37:31134
Report
BNBISHESHWAR NEGI
FollowNov 27, 2025 10:32:4089
Report
ADAnkush Dhobal
FollowNov 27, 2025 10:30:0991
Report
SNSUNIL NAGPAL
FollowNov 27, 2025 10:18:43106
Report
GPGYAN PRAKASH
FollowNov 27, 2025 10:17:0175
Report