Back
पंजाब चुनाव: गुजर समाज को टिकट देने का ऐलान, नशे के खिलाफ बड़ा अभियान
MJManoj Joshi
Mar 23, 2026 11:18:58
Chandigarh, Chandigarh
ਅਖਲ ਭਾਰਤੀ ਗੁਰਜਰ ਮਹਾਸਭਾ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਇਹ ਐਲਾਨ ਕੀਤਾ ਗਿਆ ਕਿ ਆਉਣ ਵਾਲੀਆਂ पंजाब ਵਿਧਾਨ ਚੋਂ ਸਵਾ ਚੋਣਾਂ ਵਿੱਚ ਉਨਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਜਾਵੇਗੀ ਕਿਉਂਕਿ ਪੰਜਾਬ ਦੇ ਵਿੱਚ ਨੌ ਤੋਂ 10 ਫੀਸਦੀ ਤੱਕ ਗੁੱਜਰ ਸਮਾਜ ਦੀ ਮੌਜੂਦਗੀ ਹੈ। ਇਹ ਵਿਚਾਰ ਅਕਲ ਭਾਰਤੀ ਗੁੱਜਰ ਮਹਾਸਭਾ ਦੇ ਪ੍ਰਧਾਨ ਬੱਚੂ ਸਿੰਘ ਬੈਸਲਾ ਨੇ ਰੱਖਦੇ ਹੋਏ ਕਿਹਾ ਅਸੀਂ ਪਾਰਟੀਆਂ ਦੇ ਕੋਲ ਵੀ ਜਾਵਾਂਗੇ ਦੱਸਾਂਗੇ ਕਿ ਇਸ ਹਲਕੇ ਵਿੱਚ ਸਾਡੇ ਗੁਜਰ ਭਾਈਚਾਰੇ ਦੀ ਵੋਟ ਸਭ ਤੋਂ ਜਿਆਦਾ ਹੈ ਅਤੇ ਜਨਸੰਖਿਆ ਵੀ ਸਾਡੀ ਜਿਆਦਾ ਹੈ ਇਸ ਲਈ ਸਾਡੇ ਸਮਾਜ ਦੇ ਉਮੀਦਵਾਰ ਨੂੰ ਟਿਕਟ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜੋ ਵਾਈਸ ਪ੍ਰਧਾਨ ਕਮਲ ਦੀਪ ਚੌਹਾਨ ਹੈ ਉਹਨਾਂ ਨੂੰ ਪ੍ਰਧਾਨ ਲਗਾਇਆ ਗਿਆ ਹੈ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਨਸ਼ੇ ਦੇ ਖਿਲਾਫ ਪੂਰੇ ਪੰਜਾਬ ਦੇ ਵਿੱਚ ਗੁੱਕਰ ਸਮਾਜ ਇੱਕ ਅਭਿਆਨ ਚਲਾਵੇਗਾ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਬੁਰਾਈ ਤੋਂ ਬਚਾਇਆ ਜਾ ਸਕੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDEVINDER SHARMA
FollowMar 23, 2026 12:18:370
Report
BSBALINDER SINGH
FollowMar 23, 2026 12:18:070
Report
ACAnup Chand Dhiman
FollowMar 23, 2026 12:04:19872
Report
NSNitesh Saini
FollowMar 23, 2026 12:02:33981
Report
SSSanjay Sharma
FollowMar 23, 2026 12:02:11827
Report
ADAnkush Dhobal
FollowMar 23, 2026 12:01:24835
Report
NSNaresh Sethi
FollowMar 23, 2026 12:01:14865
Report
ADAnkush Dhobal
FollowMar 23, 2026 11:46:031017
Report
ADAnkush Dhobal
FollowMar 23, 2026 11:40:29903
Report
BSBHARAT SHARMA
FollowMar 23, 2026 11:33:58961
Report
ASAnmol Singh Warring
FollowMar 23, 2026 11:22:42911
Report
MTManish Thakur
FollowMar 23, 2026 11:22:211049
Report
VSVARUN SHARMA
FollowMar 23, 2026 11:21:221066
Report
VSVARUN SHARMA
FollowMar 23, 2026 11:21:01971
Report
AJAnil Jain
FollowMar 23, 2026 11:19:581077
Report