Back
फ़रीदकोट पुलिस ने गोल्डी ब्राड गैंग के तीन बदमाश गिरफ्तार, पिस्टल व रॉड बरामद
NSNaresh Sethi
Mar 23, 2026 12:01:14
Kot Kapura, Punjab
ਐਕਰ
ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਅਪਰਾਧਿਕ ਅਨਸਰਾਂ ਖਿਲਾਫ ਚਲਾਈ ਜਾ ਰਹੀ ਨਿਰਨਾਇਕ ਮੁਹਿੰਮ ਦੇ ਤਹਿਤ ਫਰੀਦਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦ ਇੱਕ ਅਹਿਮ ਆਪਰੇਸ਼ਨ ਦੌਰਾਨ ਗੋਲਡੀ ਬਰਾੜ ਗੈਂਗ ਦੇ 03 ਗੁਰਗਿਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾ ਦੇ ਕਬਜੇ ਵਿੱਚੋ 01 ਵਿਦੇਸ਼ੀ ਪਿਸਟਲ ਅਤੇ 05 ਜਿੰਦਾ ਰੌਦ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਸ਼੍ਰੀ ਅਵਤਾਰ ਸਿੰਘ ਡੀ.ਐਸ.ਪੀ(ਇੰਨਵੈਸਟੀਗੇਸ਼ਨ) ਫਰੀਦਕੋਟ ਵੱਲੋ ਸੋਮਵਾਰ ਨੂੰ ਦਿੱਤੀ ਗਈ। ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਜਗਦੀਪ ਕੁਮਾਰ ਉਰਫ ਦੀਪੂ (ਵਾਸੀ ਬਾਜੀਗਰ ਬਸਤੀ, ਫਰੀਦਕੋਟ), ਚੇਤਨ ਘਾਰੂ ਉਰਫ ਚੇਤੂ (ਵਾਸੀ ਆਵਾ ਬਸਤੀ ਬਾਰਡਰ ਰੋਡ, ਫਿਰੋਜਪੁਰ) ਅਤੇ ਸੰਨੀ ਸਿੰਘ (ਵਾਸੀ ਬਾਜੀਗਰ ਬਸਤੀ, ਫਰੀਦਕੋਟ) ਵਜੋ ਹੋਈ ਹੈ। ਬਰਾਮਦ ਕੀਤੇ ਹਥਿਆਰਾ ਵਿੱਚ 01 ਵਿਦੇਸ਼ੀ ਪਿਸਟਲ ਗਲੋਕ 09 ਐਮ.ਐਮ ਸਮੇਤ ਮੈਗਜੀਨ ਅਤੇ 05 ਜਿੰਦਾ ਰੌਦ ਸ਼ਾਮਿਲ ਹਨ।
ਕਾਰਵਾਈ ਦੇ ਵੇਰਵਿਆ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਮਿਤੀ 19 ਮਾਰਚ ਨੂੰ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਵੱਲੋ ਸੀ.ਆਈ.ਏ ਸਟਾਫ ਫਰੀਦਕੋਟ ਦੀਆ ਟੀਮਾ ਸਮੇਤ ਸ਼ੱਕੀ ਵਿਅਕਤੀਆ ਦੀ ਚੈਕਿੰਗ ਅਤੇ ਗਸ਼ਤ ਦੌਰਾਨ ਕਾਰਵਾਈ ਕਰਦੇ ਹੋਏ ਨਵੀ ਦਾਣਾ ਮੰਡੀ ਫਰੀਦਕੋਟ ਵਿੱਚੋ 02 ਦੋਸ਼ੀਆਂ ਜਗਦੀਪ ਕੁਮਾਰ ਉਰਫ ਦੀਪੂ ਅਤੇ ਚੇਤਨ ਸਿੰਘ ਉਰਫ ਚੇਤੂ ਨੂੰ ਕਾਬੂ ਕੀਤਾ ਗਿਆ। ਜਿਹਨਾ ਪਾਸੋ 01 ਵਿਦੇਸ਼ੀ ਪਿਸਟਲ ਗਲੋਕ 09 ਐਮ.ਐਮ ਸਮੇਤ ਮੈਗਜੀਨ ਅਤੇ 05 ਜਿੰਦਾ ਰੌਦ ਬਰਾਮਦ ਕੀਤੇ ਗਏ।
ਡੀ.ਐਸਪੀ(ਇੰਨਵੈਸਟੀਗੇਸ਼ਨ) ਫਰੀਦਕੋਟ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਇਹ ਨਜਾਇਜ਼ ਹਥਿਆਰ ਉਹਨਾ ਨੂੰ ਮੁਹੱਈਆ ਕਰਵਾਏ ਗਏ ਸਨ, ਜਿਹਨਾ ਨੂੰ ਕਿ ਇਹਨਾ ਵੱਲੋਂ ਅੱਗੇ ਸਪਲਾਈ ਕੀਤਾ ਜਾਣਾ ਸੀ। ਜਿਸ ਅਧਾਰ ਤੇ ਪੁਲਿਸ ਵਾਲੋ ਇਸ ਮਾਮਲੇ ਵਿੱਚ 02 ਹੋਰ ਦੋਸ਼ੀਆ ਨੂੰ ਨਾਮਜਦ ਕੀਤਾ ਗਿਆ। ਜਿਹਨਾ ਵਿੱਚੋ ਦੋਸ਼ੀ ਸੰਨੀ ਸਿੰਘ ਨੂੰ ਕੱਲ ਮਿਤੀ 22 ਮਾਰਚ ਨੂੰ ਜਹਾਜ ਗਰਾਊਡ ਨਜਦੀਕ ਗ੍ਰਿਫਤਾਰ ਕੀਤਾ ਗਿਆ ਹੈ।
ਉਹਨਾ ਦੱਸਿਆ ਕਿ ਫਰੀਦਕੋਟ ਪੁਲਿਸ ਦੀਆ ਟੀਮਾਂ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਤਫਤੀਸ਼ ਜਾਰੀ ਹੈ ਤਾਂ ਜੋ ਇਸ ਮਾਮਲੇ ਵਿੱਚ ਬੈਕਵਰਡ ਅਤੇ ਵਾਰਵਰਡ ਲਿੰਕਾਂ ਦੀ ਜਾਚ ਕੀਤੀ ਜਾ ਸਕੇ ਅਤੇ ਇਸ ਪੂਰੇ ਨੈੱਟਵਰਕ ਨੂੰ ਬੇਨਕਾਬ ਕੀਤਾ ਜਾ ਸਕੇ।
ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮਾ ਨੰਬਰ 133 ਮਿਤੀ 19.03.2026 ਅਧੀਨ ਧਾਰਾ 25(6), 25(7)/54/59 ਅਸਲਾ ਐਕਟ ਦਰਜ ਰਜਿਸਟਰ ਕੀਤਾ ਗਿਆ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦ ਦੋਸ਼ੀਆ ਦੇ ਪੁਰਾਣੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਗ੍ਰਿਫਤਾਰ ਦੋਸ਼ੀ ਚੇਨ ਘਾਰੂ ਖਿਲਾਫ ਪਹਿਲਾ ਵੀ ਕਤਲ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਥਾਣਾ ਸਿਟੀ ਫਿਰੋਜਪੁਰ ਵਿਖੇ ਮੁਕੱਦਮਾ ਨੰਬਰ 242 מਿਤੀ 16.06.2023 ਅਧੀਨ ਧਾਰਾ 302, 341, 379(ਬੀ), 427, 148, 149, 201 ਦਰਜ ਰਜਿਸਟਰ ਹੈ। ਜਿਸ ਵਿੱਚ ਇਹ ਭਗੌੜਾ ਚੱਲ ਰਿਹਾ ਸੀ।
ਸ਼੍ਰੀ ਅਵਤਾਰ ਸਿੰਘ ਡੀ.ਐਸਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਨੇ ਦੱਸਿਆ ਕਿ ਇਹ ਆਪਰੇਸ਼ਨ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀ.ਆਈ ਏ ਸਟਾਫ ਫਰੀਦਕੋਟ ਦੀ ਨਿਗਰਾਨੀ ਹੇਠ ਚਲਾਇਆ ਗਿਆ। ਜਿਸ ਦੌਰਾਨ ਸੀ.ਆਈ.ਏ ਸਟਾਫ ਫਰੀਦਕੋਟ ਅਤੇ ਟੈਕਨੀਕਲ ਸੈੱਲ ਦੀਆ ਟੀਮਾਂ ਵੱਲੋ ਅਹਿਮ ਭੂਮਿਕਾ ਨਿਭਾਈ ਗਈ।
byte -Avtar Rajpaul DSP
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 23, 2026 13:04:47Noida, Uttar Pradesh:ढोलवहां कूकानेट में जमीन जंगल है। सरकारी कीमत 1 लाख 25 हजार प्रति एकड़। मार्किट कीमत सभी की 3 से 4 लाख प्रति एकड़। पूरा जंगल खैर, चील, बांस, तुन अमला आदि फुटकल लकड़ी।
0
Report
SSSanjay Sharma
FollowMar 23, 2026 13:03:53Noida, Uttar Pradesh:राम टाटवाली में जमीन जंगल है। सरकारी कीमत 1लाख 25 हजार प्रति एकड़। मार्किट कीमत सभी की 3से 4लाख प्रीत एकड़। पूरा जंगल खैर,चील, बांस,तुन अमला आदि फुटकल लकड़ी。
0
Report
RKRAMAN KHOSLA
FollowMar 23, 2026 13:03:23Hoshiarpur, Punjab:बहेड़ा में कुल जमीन 60 एकड़। सरकारी कीमत 1 लाख 25 हजार प्रति एकड़। पूरा जंगल खैर, चील, बांस, तुन अमला आदि फुटकल लकड़ी।
0
Report
MJManoj Joshi
FollowMar 23, 2026 13:00:50Chandigarh, Chandigarh:पंजाब के गवर्नर गुलाबचंद कटारिया ने कहा कि पंजाब के कैबिनेट मंत्री लाल जीत भुल्लर का त्यागपत्र स्वीकार कर लिया गया है।
0
Report
KCKhem Chand
FollowMar 23, 2026 12:47:43860
Report
PSParambir Singh Aulakh
FollowMar 23, 2026 12:46:15Amritsar, Punjab:ਪਰਿਵਾਰ ਨੇ CBI ਜਾਂਚ ਦੀ ਕੀਤੀ ਮੰਗਜ਼ੁਡੀਸ਼ੀਅਲ ਮੈਜਿਸਟਰੇਟ ਦੀ ਦੇਖ ਰੇਖ ਹੇਠ ਹੀ ਪੋਸਟਮਾਰਟਮ ਹੋਣਾ ਚਾਹੀਦੀ ਹੈ
PGI ਦੇ ਡਾਕਟਰਾਂ ਦੇ ਪੈਨਲ ਹੇਠ ਇੱਕ ਟੀਮ ਬਣੇ ਜੌ ਪੋਸਟਮਾਰਟਮ ਕਰਵਾਏ
843
Report
SBSANJEEV BHANDARI
FollowMar 23, 2026 12:31:411021
Report
DSDEVINDER SHARMA
FollowMar 23, 2026 12:18:37916
Report
BSBALINDER SINGH
FollowMar 23, 2026 12:18:07927
Report
ACAnup Chand Dhiman
FollowMar 23, 2026 12:04:191063
Report
NSNitesh Saini
FollowMar 23, 2026 12:02:331077
Report
SSSanjay Sharma
FollowMar 23, 2026 12:02:111048
Report
ADAnkush Dhobal
FollowMar 23, 2026 12:01:241018
Report
ADAnkush Dhobal
FollowMar 23, 2026 11:46:031044
Report