Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

पंजाब CM की दबिश: भुल्लर केस में मंत्री गिरफ्तारी, सच सामने आने लगा

SSSanjay Sharma
Mar 23, 2026 12:02:11
Noida, Uttar Pradesh
ਸ਼ੇਰ ਦੀ ਦਹਾੜ ਨਾਲ ਪੰਜਾਬ ਦਾ CM ਕੰਬ ਉੱਠਿਆ। ਅੱਜ ਸੰਸਦ ਵਿੱਚ ਜਿਵੇਂ ਹੀ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭੁੱਲਰ ਕੇਸ ਦੀ ਨਿਰਪੱਖ ਜਾਂਚ ਲਈ ਮਾਮਲਾ CBI ਨੂੰ ਦਿੱਤਾ ਜਾਵੇਗਾ, ਪੰਜਾਬ ਸਰਕਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਆਪਣੇ ਕਾਲੇ ਕਰਤੂਤਾਂ ਦੇ ਪੰਨੇ ਖੁਲ੍ਹਣ ਦੇ ਡਰ ਨਾਲ ਉਨ੍ਹਾਂ ਨੇ ਘਬਰਾਹਟ ਵਿੱਚ ਆਪਣੇ ਹੀ ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਤੁਰੰਤ ਗ੍ਰਿਫ਼ਤਾਰ ਕਰਵਾ ਦਿੱਤਾ। ਪਰ CM ਸਾਹਿਬ, ਯਾਦ ਰੱਖੋ—ਜੇ ਸਾਬਕਾ ਉਪ ਪ੍ਰਬੰਧਕ ਦੇ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ, ਤਾਂ ਕੇਂਦਰ ਸਰਕਾਰ ਫਿਰ ਮੈਦਾਨ ਵਿੱਚ ਉਤਰ ਕੇ ਕੇਸ ਆਪਣੇ ਹੱਥ ਵਿੱਚ ਲਏਗੀ। ਸੱਚ ਨੂੰ ਦਬਾਇਆ ਨਹੀਂ ਜਾ ਸਕਦਾ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KCKhem Chand
Mar 23, 2026 12:47:43
Kot Kapura, Punjab:ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 03 ਦੋਸ਼ੀ ਕੋਟਕਪੂਰਾ ਪੁਲਿਸ ਦੀ ਗ੍ਰਿਫ਼ਤ ਚ, ਦੋਸ਼ੀਆਂ ਪਾਸੋ ਖੋਹ ਕੀਤਾ ਮੋਟਰਸਾਈਕਲ ਅਤੇ 02 ਮੋਬਾਇਲ ਫੋਨ ਵੀ ਬਰਾਮਦ ਗ੍ਰਿਫਤਾਰ ਦੋਸ਼ੀਆ ਖਿਲਾਫ ਚੋਰੀ, ਅਸਲਾ ਐਕਟ, ਕਤਲ ਦੀ ਕੋਸ਼ਿਸ਼ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਪਹਿਲਾ ਵੀ ਦਰਜ ਹਨ 07 ਮੁਕੱਦਮੇ ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਦੀ ਅਗਵਾਈ ਹੇਠ ਕੋਟਕਪੂਰਾ ਪੁਲਿਸ ਵੱਲੋਂ ਲੁੱਟਾ-ਖੋਹਾ ਅਤੇ ਚੋਰੀ ਦੀਆ ਵਾਰਦਾਤਾ ਵਿੱਚ ਸ਼ਾਮਿਲ ਦੋਸੀਆਂ ਖਿਲਾਫ ਸਖਤ-carਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਇੱਕ ਹੋਰ ਕਾਮਯਾਬੀ ਹਾਸਿਲ ਕਰਦਿਆ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ ਇੰਨਵੈਸਟਿਗੇਸ਼ਨ ਦੀ ਰਹਿਨੁਮਾਈ ਹੇਠ ਕੋਟਕਪੂਰਾ ਪੁਲਿਸ ਵੱਲੋਂ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 03 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਇਹ ਜਾਣਕਾਰੀ ਸੰਜੀਵ ਕੁਮਾਰ ਡੀ.ਐਸ.ਪੀ ਕੋਟਕਪੂਰਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ। ਗ੍ਰਿਫਤਾਰ ਦੋਸ਼ੀਆਂ ਵਿੱਚ ਸ਼ਾਮਿਲ ਲਵਪ੍ਰੀਤ ਸਿੰਘ ਉਰਫ ਲੱਵੂ, ਬਸੰਤ ਸਿੰਘ ਅਤੇ ਸੋਮੀਦਾਸ ਜੋ ਕਿ ਪਿੰਡ ਸੰਧਵਾ ਨਾਲ ਸਬੰਧਿਤ ਹਨ, ਜਦਕਿ ਇਹਨਾ ਵਿੱਚ ਸਾਮਿਲ ਦੋਸ਼ੀ ਸੋਮੀਦਾਸ ਜੋ ਕਿ ਹੁਣ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਾਨ ਸਿੰਘ ਵਾਲਾ ਵਿਖੇ ਰਹਿ ਰਿਹਾ ਸੀ। ਪੁਲਿਸ ਪਾਰਟੀ ਨੇ ਦੋਸ਼ੀਆ ਪਾਸੋ ਮੌਕੇ ਪਰ ਖੋਹ ਕੀਤਾ ਸਪਲੈਡਰ ਮੋਟਰਸਾਈਕਲ ਅਤੇ 02 ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ। ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਕੋਟਕਪੂਰਾ ਪੁਲਿਸ ਦੇ ਇੱਕ ਮਾਮਲਾ ਸਾਹਮਣੇ ਆਇਆ ਕਿ ਦੋਸ਼ੀਆ ਵੱਲੋ ਪੁੱਲ ਸੂਆ ਪਿੰਡ ਸਿੱਖਾਵਾਲਾ ਵਿਖੇ ਤਲਵਾਰ ਦੀ ਨੋਕ ਤੇ ਇੱਕ ਵਿਅਕਤੀ ਪਾਸੋ 01 ਮੋਟਰਸਾਈਕਲ ਅਤੇ 02 ਮੋਬਾਇਲ ਖੋਹ ਕੀਤੇ ਗਏ ਸਨ, ਜਿਸ ਦੀ ਸੂਚਨਾ ਮਿਲਣ ਤੇ ਥਾਣਾ ਸਦਰ ਕੋਟਕਪੂਰਾ ਵਿਖੇ ਮੁਕੱਦਮਾ ਨੰਬਰ 72 ਮਿਤੀ 22.03.2026 ਅਧੀਨ ਧਾਰਾ 126(2), 111, 309(4), 3(5) ਬੀ.ਐਨ.ਐਸ ਦਰਜ ਰਜਿਸਟਰ ਕਰਕੇ ਦੋਸ਼ੀਆ ਦੀ ਭਾਲ ਸ਼ੁਰੂ ਕੀਤੀ ਗਈ। jਿਸ ਦੌਰਾਨ ਇੰਸਪੈਕਟਰ ਗੁਰਾਦਿੱਤਾ ਸਿੰਘ ਮੱਖ ਅਫਸਰ ਥਾਣਾ ਸਦਰ ਕੋਟਕਪੂਰਾ ਦੀ ਨਿਗਰਾਨੀ ਹੇਠ ਥਾਣਾ ਸਦਰ ਕੋਟਕਪੂਰਾ ਦੀਆਂ ਪੁਲਿਸ ਟੀਮਾ ਵੱਲੋ ਕਾਰਵਾਈ ਕਰਦੇ ਹੋਏ ਇਸ ਵਾਰਦਾਤ ਵਿੱਚ ਸ਼ਾਮਿਲ ਦੋਸ਼ੀਆਂ ਲਵਪ੍ਰੀਤ ਸਿੰਘ ਉਰਫ ਲੱਵੂ, ਬਸੰਤ ਸਿੰਘ ਅਤੇ ਸੋਮੀਦਾਸ ਨੂੰ ਪਿੰਡ ਸੰਧਵਾ ਦੀ ਹੱਦ ਅੰਦਰ ਸੂਏ ਦੀ ਪਟੜੀ ਪਰ ਉਸ ਸਮੇ ਗ੍ਰਿਫਤਾਰ ਕੀਤਾ ਜਦ ਇਹ ਕਿਸੇ ਹੋਰ ਵਾਰਦਾਤਾ ਟਰੇਸ ਹੋਣੀ ਤਾਕੀ ਵਿੱਚ ਸਨ। ਜਿਸ ਦੌਰਾਨ ਪੁਲਿਸ ਪਾਰਟੀ ਵੱਲੋ ਦੋਸ਼ੀਆ ਪਾਸੋ ਮੌਕੇ ਪਰ ਖੋਹ ਕੀਤਾ ਸਪਲੈਡਰ ਮੋਟਰਸਾਈਕਲ ਅਤੇ 02 ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦ ਦੋਸ਼ੀਆ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਦੋਸ਼ੀਆ ਦੇ ਖਿਲਾਫ ਪਹਿਲਾ ਵੀ ਕਤਲ ਦੀ ਕੋਸ਼ਿਸ਼, ਚੋਰੀ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾ ਤਹਿਤ 07 ਮਾਮਲੇ ਦਰਜ ਰਜਿਸ਼ਟਰ ਹਨ। ਡੀ.ਐਸ.ਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। جس ਦੌਰਾਨ ਇਹਨਾਂ ਤੋ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ। ਬਾਈਟ ਸੰਜੀਵ ਕੁਮਾਰ ਡੀ ਐਸ.ਪੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
873
comment0
Report
SBSANJEEV BHANDARI
Mar 23, 2026 12:31:41
Zirakpur, Punjab:Pearls Agrotech Corporation Limited से जुड़ी जीरकपुर के छत में पड़ती तकरीबन 85 एकड़ ज़मीन है । PR-7 एयरपोर्ट रोड के जीरकपुर में ही लगभग 85 एकड़ जमीन पर्ल ग्रुप से संबंधित बताई जा रही है। अगर इस जमीन की मार्केट कीमत का अनुमान लगाया जाए, तो एक एकड़ की कीमत करीब 25 करोड़ रुपये के लगभग है। इस हिसाब से कुल जमीन की कीमत लगभग 2,125 करोड़ रुपये बनती है (₹21,25,00,00,000) मिली जानकारी अनुसार वर्ष 2022 में लोधा कमेटी की सिफारिश पर पर्ल ग्रुप से जुड़ी संपत्तियों पर बोर्ड भी लगाए गए थे जो अब नज़र नहीं आते । अब ज़्यादातर जमीन खाली पड़ी जहां खेती की जा रही है वहीं कुछ जमीन पर कब्ज़ा होने की बात भी कही जा रही है जहां अस्थाई टीन शेड बना कारोबार किया जा रहा है। वहीं कुछ हिस्से में झाड़ उगे हुए है ।
1022
comment0
Report
DSDEVINDER SHARMA
Mar 23, 2026 12:18:37
Barnala, Punjab:संयुक्त किसान मोर्चा के आह्वान पर 23 मार्च शहीदों को श्रद्धांजलि देने के मौके पर बरनाला की दाना मंडी में साम्राज्यवाद-विरोधी सम्मेलन हुआ जिसमें हजारों महिलाएं, किसान, खेत मजदूर, कर्मचारी पहुंचे और दिवंगत शहीदों को श्रद्धांजलि दी गई। पंजाब अध्यक्षों ने फ्री ट्रेड एग्रीमेंट के खिलाफ संघर्ष तेज करने का आह्वान किया। US ने इजरायल द्वारा ईरान के खिलाफ छेड़े गए युद्ध को रोकने की मांग की। इलेक्ट्रिसिटी अमेंडमेंट बिल, सीड बिल, चार लेबर कोड और MGNREGA को रद्द करने के खिलाफ हड़ताल तेज की जाएगी। अमृतसर में किसानों के घरों को जबरन गिराने की निंदा। वक्ताओं ने कहा केंद्र की मोदी सरकार और पंजाब की भगवंत मान सरकार ने मनरेगा खत्म कर दिया है, बिजली और बीज संशोधन बिल लाए गए हैं, मजदूर विरोधी लेबर कोड लागू किया गया है; निजीकरण और पंचायतीकरण की नीतियाँ लागू की गई हैं; फ्री ट्रेड एग्रीमेंट के कदमों के खिलाफ बड़े पैमाने पर मिलकर संघर्ष कर साम्राज्यवाद-विरोधी जन आंदोलन खड़ा किया गया है। उन्होंने कहा कि देश के शासक जानबूझकर किसान, मजदूर, कर्मचारी विरोधी और देश विरोधी नीतियाँ लागू करने के लिए जाति, संप्रदाय और इलाकाई बंटवारा करने का एजेंडा आगे बढ़ा रहे हैं, इसलिए बांटने वाली शासक वर्ग की राजनीति को हराना जरूरी है। वक्ताओं ने कहा कि शहीदों के आदर्शों को पूरा करने के लिए, किसानों, मज़दूरों और सभी मेहनतकश लोगों की तरक्की के लिए, देश से साम्राज्यवादी लूट और दबदबे को खत्म करने के अलावा, बड़े पूंजीपतियों, अमीर सामंती चौधरियों और सूदखोरी को खत्म करने के लिए लड़ना ही सच्ची देशभक्ति है। एक प्रस्ताव पास किया गया जिसमें अमेरिका और इज़रायल द्वारा ईरान पर छेड़े गए युद्ध को आक्रामक माना गया, ईरानी प्रतिरोध को जायज़ बताया गया और युद्ध तुरंत खत्म करने की मांग की गई।
916
comment0
Report
BSBALINDER SINGH
Mar 23, 2026 12:18:07
Patiala, Punjab:Patiala पटियाला में बीजेपी का बड़ा प्रदर्शन। बीजेपी अध्यक्ष सुनील जाखड़ बोले की अमित शाह के द्वारा जो बयान आज देश की संसद में दिया गया की लाल जीत भुल्लर के मामले में सीबीआई के लिए पंजाब के सभी लोकसभा सांसद उन्हें लेकर दिन वह सीबीआई इंक्वारी दे देंगे के बाद ही आज पंजाब पुलिस के द्वारा लालजीत भुल्लर को गिरफ्तार किया गया है । उन्होंने कहा कि कल भी बीजेपी के द्वारा एक बड़ा प्रदर्शन किया गया था और उसी का नतीजा है कि आज पंजाब की आम आदमी पार्टी की सरकार को घुटनों के बाल आना पड़ा है और उनको अपना मंत्री को गिरफ्तार करना पड़ा है। उन्होंने कहा कि पंजाब में हर तरफ अराजकता फैली हुई है जिसकी ताजा मिसाल एक पीसीएस ऑफीसर के द्वारा अपने डिप्टी कमिश्नर के खिलाफ चीफ सेक्रेटरी को लिखा एक पत्र है उन्होंने कहा कि पंजाब के हर ब्यूरोक्रेट को प्रेशराइज किया जा रहा है और पंजाब में सरकार बिल्कुल फेल हो चुकी है। बतादे कि बीते दिनों में पंजाब के वेयरहाउस खरीद एजेंसी के डिस्ट्रिक्ट मैनेजर गगनदीप सिंह रंधावा के द्वारा खुदकुशी कर ली गई थी और उसने अपनी सुसाइड वीडियो में पंजाब के ट्रांसपोर्ट मंत्री लालजीत भुल्लर का नाम लिया था और उसके बाद एक fir भी दर्ज हो गई थी लेकिन परिवार ने अभी तक उनका पोस्टमार्टम व संस्कार नहीं किया है उन्होंने कहा कि बीजेपी पंजाब परिवार की मदद के लिए हर वक्त प्यार भरा तैयार है और इस मामले को फास्ट ट्रैक कोर्ट में चलना चाहिए ।
927
comment0
Report
NSNitesh Saini
Mar 23, 2026 12:02:33
Sundar Nagar, Himachal Pradesh:देवधुन के साथ शुरू हुआ सुकेत देवता मेला-2026, आस्था में डूबा सुंदरनगर 180 साल बाद देव नाग च्वासी सिद्ध की मौजूदगी से ऐतिहासिक बना सुकेत मेला भव्य जलेब में दिखी देव संस्कृति की झलक, सैकड़ों श्रद्धालु हुए शामिल सुकेत की पावन धरती संस्कृति की पहचान : रघुवीर सिंह बाली पिछली सरकार की कमी से रुके प्रोजेक्ट पर्यटन विभाग के होटलों के काम 150 करोड़ से होगा पुराने होटलों का नवीनीकरण, ‘शिव धाम’ का काम जारी : बाली सुंदरनगर में राज्यस्तरीय सुकेत देवता मेला-2026 का शुभारंभ सोमवार को पारंपरिक देवधुन के साथ भव्य रूप से हुआ। आस्था और संस्कृति के इस महाकुंभ में बड़ी संख्या में श्रद्धालुओं और स्थानीय लोगों ने भाग लिया। हिमाचल प्रदेश पर्यटन विभाग के अध्यक्ष रघुवीर सिंह बाली ने मुख्यातिथि के रूप में शिरकत की। उनके साथ पूर्व सीपीएस सोहनलाल ठाकुर भी उपस्थित रहे। कार्यक्रम की शुरुआत सुंदरनगर की ऐतिहासिक शुकदेव वाटिका में देवी-देवताओं की विधिवत पूजा-अर्चना से हुई। इसके बाद जवाहर पार्क तक भव्य जलेब निकाली गई, जिसमें पारंपरिक वाद्ययंत्रों और लोक संस्कृति की झलक देखने को मिली। इस जलेब में देव श्री मूल माहूनाग, बड़ादेव कमरूनाग, देव महासु, देव बड़ेयोगी, देवी कामाक्षा जैदेवी सहित कई प्रमुख देवी-देवता शामिल हुए। खास बात यह रही कि लगभग 180 वर्षों के लंबे अंतराल के बाद देव नाग च्वासी सिद्ध की भी पावन उपस्थिति ने इस आयोजन को और अधिक ऐतिहासिक बना दिया। इस मौके पर मीडिया से बातचीत करते हुए रघुवीर सिंह बाली ने कहा कि सुकेत की यह पावन धरती हिमाचल प्रदेश की समृद्ध संस्कृति और परंपराओं की जीवंत पहचान है। उन्होंने इस पारंपरिक मेले के सफल आयोजन के लिए स्थानीय प्रशासन और जनता को बधाई दी और कहा कि ऐसे आयोजन प्रदेश की सांस्कृतिक धरोहर को संजोने में अहम भूमिका निभाते हैं。 बाइट 01 : रघुवीर सिंह बाली, अध्यक्ष, पर्यटन विभाग हिमाचल प्रदेश पत्रकारों के सवालों का जवाब देते हुए बाली ने मंडी जिला में अधूरे पड़े पर्यटन होटलों को लेकर पिछली भाजपा सरकार पर निशाना साधा। उन्होंने कहा कि एशियाई विकास बैंक (ADB) के तहत करोड़ों रुपये की लागत से कई होटल बनाए गए थे, लेकिन उचित प्रबंधन और स्पष्ट विजन के अभाव में वे पिछले पांच वर्षों से चालू नहीं हो सके। उन्होंने बताया कि कई संपत्तियां मुकदमेबाजी में फंसी हुई थीं या अन्य विभागों को स्थानांतरित कर दी गई थीं, जिन्हें अब पर्यटन निगम द्वारा वापस लेकर पुनर्जीवित किया जा रहा है。 बाली ने कहा कि उनके कार्यकाल में पर्यटन निगम का टर्नओवर 78 करोड़ रुपये से बढ़कर 110 करोड़ रुपये तक पहुंच गया है। उन्होंने जानकारी दी कि प्रदेश के पुराने और ऐतिहासिक होटलों के नवीनीकरण के लिए इस वर्ष के बजट में 150 करोड़ रुपये का प्रावधान किया गया है। मंडी के ‘शिव धाम’ को लेकर उठ रहे सवालों पर उन्होंने स्पष्ट किया कि 33 करोड़ रुपये का टेंडर हो चुका है और कार्य प्रगति पर है। उन्होंने कहा कि उनकी प्राथमिकता केवल प्रचार नहीं, बल्कि धरातल पर काम करना है。 बाइट 02 : रघुवीर सिंह बाली, अध्यक्ष, पर्यटन विभाग हिमाचल प्रदेश होटलों के निजीकरण को लेकर पूछे गए सवाल पर बाली ने कहा कि हिमाचल प्रदेश में पर्यटन विभाग के होटलों को निजी हाथों में सौंपने को लेकर कैबिनेट स्तर पर निर्णय लिया गया है, लेकिन उनका मानना है कि इन्हें रिनोवेट कर आगे चलाना चाहिए। लेकिन इस विषय पर अंतिम और विस्तृत जानकारी प्रदेश के मुख्यमंत्री ही दे सकते हैं。 बाइट 03 : रघुवीर सिंह बाली, अध्यक्ष, पर्यटन विभाग हिमाचल प्रदेश
1077
comment0
Report
ADAnkush Dhobal
Mar 23, 2026 12:01:24
Shimla, Himachal Pradesh:हिमाचल प्रदेश विधानसभा में बजट सत्र के 8वें दिन प्रदेश सरकार ने हिमाचल प्रदेश मूल्य परिवर्धित कर (संशोधन) विधेयक, 2026 को ध्वनि मत से पारित कर दिया. सदन में विपक्ष ने बिल का विरोध जताते हुए मुख्यमंत्री से बिल वापस लेने को कहा. विपक्ष ने तर्क दिया कि पेट्रोल डीजल के दाम बढ़ने से प्रदेश की गरीब जनता पर प्रभाव पड़ेगा वहीं हिमाचल सरकार को भी इससे कोई लाभ नहीं होगा. सदन के बाहर भाजपा विधायक रणधीर शर्मा ने कहा सरकार ने पेट्रोल-डीज़ल पर 5 रुपये तक अनाथ और विधवा सेस लगाने का बिल पारित कर दिया है. इस बिल से प्रदेश के सभी वाहन चालकों पर असर पड़ेगा और महंगाई बढ़ेगी. उन्होंने विधेयक को वापस लेने की मांग करते हुए कहा कि हिमाचल प्रदेश में पहले ही पेट्रोल-डीज़ल पर कर अधिक है और प्रदेश में पेट्रोल पर 17.5 फीसदी तथा डीज़ल पर 13.9 फीसदी टैक्स लिया जा रहा है.
1019
comment0
Report
NSNaresh Sethi
Mar 23, 2026 12:01:14
Kot Kapura, Punjab:ਐਕਰ ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਅਪਰਾਧਿਕ ਅਨਸਰਾਂ ਖਿਲਾਫ ਚਲਾਈ ਜਾ ਰਹੀ ਨਿਰਨਾਇਕ ਮੁਹਿੰਮ ਦੇ ਤਹਿਤ ਫਰੀਦਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦ ਇੱਕ ਅਹਿਮ ਆਪਰੇਸ਼ਨ ਦੌਰਾਨ ਗੋਲਡੀ ਬਰਾੜ ਗੈਂਗ ਦੇ 03 ਗੁਰਗਿਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾ ਦੇ ਕਬਜੇ ਵਿੱਚੋ 01 ਵਿਦੇਸ਼ੀ ਪਿਸਟਲ ਅਤੇ 05 ਜਿੰਦਾ ਰੌਦ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਸ਼੍ਰੀ ਅਵਤਾਰ ਸਿੰਘ ਡੀ.ਐਸ.ਪੀ(ਇੰਨਵੈਸਟੀਗੇਸ਼ਨ) ਫਰੀਦਕੋਟ ਵੱਲੋ ਸੋਮਵਾਰ ਨੂੰ ਦਿੱਤੀ ਗਈ। ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਜਗਦੀਪ ਕੁਮਾਰ ਉਰਫ ਦੀਪੂ (ਵਾਸੀ ਬਾਜੀਗਰ ਬਸਤੀ, ਫਰੀਦਕੋਟ), ਚੇਤਨ ਘਾਰੂ ਉਰਫ ਚੇਤੂ (ਵਾਸੀ ਆਵਾ ਬਸਤੀ ਬਾਰਡਰ ਰੋਡ, ਫਿਰੋਜਪੁਰ) ਅਤੇ ਸੰਨੀ ਸਿੰਘ (ਵਾਸੀ ਬਾਜੀਗਰ ਬਸਤੀ, ਫਰੀਦਕੋਟ) ਵਜੋ ਹੋਈ ਹੈ। ਬਰਾਮਦ ਕੀਤੇ ਹਥਿਆਰਾ ਵਿੱਚ 01 ਵਿਦੇਸ਼ੀ ਪਿਸਟਲ ਗਲੋਕ 09 ਐਮ.ਐਮ ਸਮੇਤ ਮੈਗਜੀਨ ਅਤੇ 05 ਜਿੰਦਾ ਰੌਦ ਸ਼ਾਮਿਲ ਹਨ। ਕਾਰਵਾਈ ਦੇ ਵੇਰਵਿਆ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਮਿਤੀ 19 ਮਾਰਚ ਨੂੰ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਵੱਲੋ ਸੀ.ਆਈ.ਏ ਸਟਾਫ ਫਰੀਦਕੋਟ ਦੀਆ ਟੀਮਾ ਸਮੇਤ ਸ਼ੱਕੀ ਵਿਅਕਤੀਆ ਦੀ ਚੈਕਿੰਗ ਅਤੇ ਗਸ਼ਤ ਦੌਰਾਨ ਕਾਰਵਾਈ ਕਰਦੇ ਹੋਏ ਨਵੀ ਦਾਣਾ ਮੰਡੀ ਫਰੀਦਕੋਟ ਵਿੱਚੋ 02 ਦੋਸ਼ੀਆਂ ਜਗਦੀਪ ਕੁਮਾਰ ਉਰਫ ਦੀਪੂ ਅਤੇ ਚੇਤਨ ਸਿੰਘ ਉਰਫ ਚੇਤੂ  ਨੂੰ ਕਾਬੂ ਕੀਤਾ ਗਿਆ। ਜਿਹਨਾ ਪਾਸੋ  01 ਵਿਦੇਸ਼ੀ ਪਿਸਟਲ ਗਲੋਕ 09 ਐਮ.ਐਮ ਸਮੇਤ ਮੈਗਜੀਨ ਅਤੇ 05 ਜਿੰਦਾ ਰੌਦ ਬਰਾਮਦ ਕੀਤੇ ਗਏ। ਡੀ.ਐਸਪੀ(ਇੰਨਵੈਸਟੀਗੇਸ਼ਨ) ਫਰੀਦਕੋਟ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਇਹ ਨਜਾਇਜ਼ ਹਥਿਆਰ ਉਹਨਾ ਨੂੰ ਮੁਹੱਈਆ ਕਰਵਾਏ ਗਏ ਸਨ, ਜਿਹਨਾ ਨੂੰ ਕਿ ਇਹਨਾ ਵੱਲੋਂ ਅੱਗੇ ਸਪਲਾਈ ਕੀਤਾ ਜਾਣਾ ਸੀ। ਜਿਸ ਅਧਾਰ ਤੇ ਪੁਲਿਸ ਵਾਲੋ ਇਸ ਮਾਮਲੇ ਵਿੱਚ 02 ਹੋਰ ਦੋਸ਼ੀਆ ਨੂੰ ਨਾਮਜਦ ਕੀਤਾ ਗਿਆ। ਜਿਹਨਾ ਵਿੱਚੋ ਦੋਸ਼ੀ ਸੰਨੀ ਸਿੰਘ ਨੂੰ ਕੱਲ ਮਿਤੀ 22 ਮਾਰਚ ਨੂੰ ਜਹਾਜ ਗਰਾਊਡ ਨਜਦੀਕ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਫਰੀਦਕੋਟ ਪੁਲਿਸ ਦੀਆ ਟੀਮਾਂ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਤਫਤੀਸ਼ ਜਾਰੀ ਹੈ ਤਾਂ ਜੋ ਇਸ ਮਾਮਲੇ ਵਿੱਚ ਬੈਕਵਰਡ ਅਤੇ ਵਾਰਵਰਡ ਲਿੰਕਾਂ ਦੀ ਜਾਚ ਕੀਤੀ ਜਾ ਸਕੇ ਅਤੇ ਇਸ ਪੂਰੇ ਨੈੱਟਵਰਕ ਨੂੰ ਬੇਨਕਾਬ ਕੀਤਾ ਜਾ ਸਕੇ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮਾ ਨੰਬਰ 133 ਮਿਤੀ 19.03.2026 ਅਧੀਨ ਧਾਰਾ 25(6), 25(7)/54/59 ਅਸਲਾ ਐਕਟ ਦਰਜ ਰਜਿਸਟਰ ਕੀਤਾ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦ ਦੋਸ਼ੀਆ ਦੇ ਪੁਰਾਣੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਗ੍ਰਿਫਤਾਰ ਦੋਸ਼ੀ ਚੇਨ ਘਾਰੂ ਖਿਲਾਫ ਪਹਿਲਾ ਵੀ ਕਤਲ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਥਾਣਾ ਸਿਟੀ ਫਿਰੋਜਪੁਰ ਵਿਖੇ ਮੁਕੱਦਮਾ ਨੰਬਰ 242 מਿਤੀ 16.06.2023 ਅਧੀਨ ਧਾਰਾ 302, 341, 379(ਬੀ), 427, 148, 149, 201 ਦਰਜ ਰਜਿਸਟਰ ਹੈ। ਜਿਸ ਵਿੱਚ ਇਹ ਭਗੌੜਾ ਚੱਲ ਰਿਹਾ ਸੀ। ਸ਼੍ਰੀ ਅਵਤਾਰ ਸਿੰਘ ਡੀ.ਐਸਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਨੇ ਦੱਸਿਆ ਕਿ ਇਹ ਆਪਰੇਸ਼ਨ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀ.ਆਈ ਏ ਸਟਾਫ ਫਰੀਦਕੋਟ ਦੀ ਨਿਗਰਾਨੀ ਹੇਠ ਚਲਾਇਆ ਗਿਆ। ਜਿਸ ਦੌਰਾਨ ਸੀ.ਆਈ.ਏ ਸਟਾਫ ਫਰੀਦਕੋਟ ਅਤੇ ਟੈਕਨੀਕਲ ਸੈੱਲ ਦੀਆ ਟੀਮਾਂ ਵੱਲੋ ਅਹਿਮ ਭੂਮਿਕਾ ਨਿਭਾਈ ਗਈ। byte -Avtar Rajpaul DSP
1053
comment0
Report
ADAnkush Dhobal
Mar 23, 2026 11:46:03
1044
comment0
Report
Advertisement
Back to top