Back
मोहाली के कुबाहेड़ी में हत्या के बाद चरणजीत सिंह के अंतिम संस्कार, गिरफ्तार हत्यारे
RBRohit Bansal
Mar 21, 2026 09:30:25
Chandigarh, Chandigarh
ਮੋਹਾਲੀ ਦੇ ਪਿੰਡ ਕੁੱਬਾਹੇੜੀ ਵਿੱਚ ਅੱਜ ਪਿਛਲੇ ਦਿਨੀ ਸੈਕਟਰ ਨੌ ਵਿੱਚ ਕਤਲ ਕੀਤੇ ਗਏ ਨੌਜਵਾਨ ਚਰਨਜੀਤ ਸਿੰਘ ਉਰਫ ਚੀਨੀ ਕਬਾਹੇੜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸਿੱਖ ਰੀਤੀ ਰਿਵਾਜਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਪਿਛਲੇ ਦਿਨਾਂ ਵਿੱਚ ਜਦੋਂ ਨੌਜਵਾਨ ਜਿਮ ਲਗਾ ਕੇ ਵਾਪਸ ਆ ਰਿਹਾ ਸੀ ਤਾਂ ਉਸ ਸਮੇਂ ਸੈਕਟਰ ਨੌ ਦੇ ਪਾਰਕਿੰਗ ਬਾਹਰ ਹੀ ਉਸ ਤੇ ਹਮਲਾ ਕੀਤਾ ਜਾੲਦਾ ਹੈ ਜਿਸ ਦੀ ਹਸਪਤਾਲ ਲਿਜਾਂਦੇ ਵਕਤ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਲਗਾਤਾਰ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਸੀ ਜਦੋਂ ਤੱਕ ਹਮਲਾਵਰ ਗ੍ਰਿਫਤਾਰ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਏਗਾ ਪਰ ਪਿੱਛਲੇ ਦਿਨੀ ਕੈਥਲ ਵਿੱਚੋਂ ਏਜੀਟੀਐਫ ਪੰਜਾਬ ਜਦੋਂ ਦੋਨੋਂ ਹਮਲਾਵਾਰਾਂ ਦਾ ਇਨਕਾਊਂਟਰ ਕਰਨ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਜਿਨਾਂ ਦਾ ਲਾਜ ਹੁਣ ਪੀਜੀਆਈ ਚੱਲ ਰਿਹਾ ਉਸ ਤੋਂ ਬਾਅਦ ਪਰਿਵਾਰ ਅੰਤਿਮ ਰਸਮਾਂ ਲਈ ਤਿਆਰ ਹੋ ਗਿਆ ਅਤੇ ਅੱਜ ਸਿੱਖ ਰੀਤੀਆਂ ਅਨੁਸਾਰ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਕੁੱਬਾਹੇੜੀ ਕੀਤਾ ਗਿਆ ਵੱਡੀ ਗਿਣਤੀ ਵਿੱਚ ਲੋਕ ਉਸ ਸਮੇਂ ਪਹੁੰਚੇ ਅਤੇ ਪਰਿਵਾਰਿਕ ਮੈਂਬਰਾਂ ਦੇ ਨਾਲ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਸੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SPSomi Prakash Bhuveta
FollowMar 21, 2026 10:33:510
Report
RBRohit Bansal
FollowMar 21, 2026 10:32:390
Report
MSManish Sharma
FollowMar 21, 2026 10:32:110
Report
KSKapil sharma
FollowMar 21, 2026 10:30:120
Report
KSKapil sharma
FollowMar 21, 2026 10:20:47915
Report
VBVIJAY BHARDWAJ
FollowMar 21, 2026 10:17:41917
Report
RMRakesh Malhi
FollowMar 21, 2026 10:17:09841
Report
ADAnkush Dhobal
FollowMar 21, 2026 10:16:07881
Report
SSSanjay Sharma
FollowMar 21, 2026 10:15:55818
Report
VSVARUN SHARMA
FollowMar 21, 2026 09:50:551039
Report
NLNitin Luthra
FollowMar 21, 2026 09:50:39986
Report
NLNitin Luthra
FollowMar 21, 2026 09:50:07937
Report
DSDharmindr Singh
FollowMar 21, 2026 09:48:55902
Report
RKRAMAN KHOSLA
FollowMar 21, 2026 09:48:361082
Report