Back
Mohali में 20 लाख की डिजिटल धोखाधड़ी: बुजुर्ग के साथ साइबर ठगी का खेल खुलासा
MSManish Shanker
Oct 07, 2025 07:53:56
Sahibzada Ajit Singh Nagar, Punjab
ਅੱਜ ਕੱਲ ਦੇ ਅਤਿ ਅਧੁਨਿਕ ਯੁੱਗ ਵਿੱਚ ਜਿੱਥੇ ਇੰਟਰਨੈਟ ਨੇ ਆਮ ਲੋਕਾਂ ਦਾ ਜਨ ਜੀਵਨ ਸੁਖਾਲਾ ਕਰ ਦਿੱਤਾ ਹੈ ਉਧਰ ਹੀ ਇੰਟਰਨੈੱਟ ਦੀ ਦੁਨੀਆ ਦੇ ਕੁਛ ਦੁਸ਼ਪ੍ਰਭਾਵ ਵੀ ਨਿਕਲ ਕੇ ਸਾਹਮਣੇ ਆ ਰਹੇ ਹਨ। ਸਾਈਬਰ ਠੱਗਾਂ ਵੱਲੋਂ ਲਗਾਤਾਰ ਬਜ਼ੁਰਗ ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਡਿਜੀਟਲ ਅਰੈਸਟ ਕਰ ਲੱਖਾਂ ਰੁਪਏ ਦੀ ਠੱਗੀ ਨੂੰ ਅੰਜਾਮ ਦਿੱਤਾ ਜਾ ਰਹਾ ਹੈ। ਅਜਿਹਾ ਹੀ ਇੱਕ ਮਾਮਲਾ ਮੋਹਾਲੀ ਦੇ ਫੇਜ ਸੱਤ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਬਜ਼ੁਰਗ ਵਿਅਕਤੀ ਨੂੰ 15 ਦਿਨ ਠੱਗਾਂ ਵੱਲੋਂ ਡਿਜੀਟਲ ਹਿਰਾਸਤ ਵਿੱਚ ਰੱਖ ਕੇ 20 ਲੱਖ ਰੁਪਏ ਦੀ ਠੱਗੀ ਨੂੰ ਅੰਜਾਮ ਦਿੱਤਾ ਹੈ। ਜਦੋਂ ਇਸ ਸਬੰਧੀ ਆਈਪੀਐਸ ਅਧਿਕਾਰੀ ਗਜ਼ਲ ਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਸ ਤਰ੍ਹਾਂ ਹੀ ਉਹਨਾਂ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਉਹਨਾਂ ਵੱਲੋਂ ਮੁਕਦਮਾ ਦਰਜ ਕਰ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ ਜਲਦ ਹੀ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਉਨਾਂ ਵੱਲੋਂ ਕਿਹਾ ਗਿਆ ਕਿ ਲਗਾਤਾਰ ਬਜ਼ੁਰਗਾਂ ਨੂੰ ਹੀ ਡਿਜੀਟਲ ਫਰੋਡ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਵਿੱਚ ਸਾਈਬਰ ਸੰਬੰਧੀ ਜਾਣਕਾਰੀ ਘੱਟ ਹੋਣ ਦਾ ਫਾਇਦਾ ਅਜਿਹੇਠੱਗ ਚੁੱਕ ਰਹੇ ਹਨ। ਜੇਕਰ ਕੋਈ ਵੀ ਵਿਅਕਤੀ ਡਿਜੀਟਲ ਫਰੋਡ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਤੁਰੰਤ 1930 ਨੰਬਰ ਤੇ ਕਾਲ ਕਰਕੇ ਆਪਣੀ ਟਰਾਂਸਫਰ ਕੀਤੀ ਹੋਈ ਰਕਮ ਨੂੰ ਤੁਰੰਤ ਰੋਕ ਸਕਦਾ ਹੈ। ਜਿਸ ਨਾਲ ਉਸ ਦੀ ਜੀਵਨ ਭਰ ਦੀ ਕਮਾਈ ਬਚ ਜਾਵੇਗੀ। 1-2-1 IPS Gazal Preet Kaur
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
RKRakesh Kumar Bhardwaj
FollowOct 07, 2025 10:15:140
Report
शरद पूर्णिमा पर मानकेश्वरी मंदिर में बैगा ने 40 बकरों का रक्त पीकर परंपरा निभाई Baiga Drinks Blood o
0
Report
0
Report
0
Report
RKRakesh Kumar Bhardwaj
FollowOct 07, 2025 10:06:140
Report
PKPushpender Kumar
FollowOct 07, 2025 10:06:000
Report
PKPushpender Kumar
FollowOct 07, 2025 10:05:180
Report
HBHeeralal Bhati
FollowOct 07, 2025 10:04:490
Report
PKPushpender Kumar
FollowOct 07, 2025 10:04:380
Report
AKAMAN KAPOOR
FollowOct 07, 2025 10:04:220
Report
RKRakesh Kumar Bhardwaj
FollowOct 07, 2025 10:04:000
Report
JRJAIDEEP RATHEE
FollowOct 07, 2025 10:03:480
Report
TSTushar Srivastava
FollowOct 07, 2025 10:03:34Lucknow, Uttar Pradesh:इस पर सपा का रिएक्शन — मनोज यादव. कांशीराम परिनिर्वाण दिवस के मौके पर मायावती ने सपा और कांग्रेस पर हमला बोला है। उन्होंने कहा कि दोनों ही घोर जातिवादी पार्टियाँ हैं... सपा प्रमुख की घोषणाएं छलावा हैं।
0
Report
RRRakesh Ranjan
FollowOct 07, 2025 10:03:27Noida, Uttar Pradesh:इस पर रिएक्शन भाजपा का आनंद द्विवेदी. अखिलेश यादव कल आजम खान से मिलने रामपुर जाएंगे. आजम के जेल से छूटने के बाद यह उनकी अखिलेश से पहली मुलाकात होगी.
0
Report
PKPushpender Kumar
FollowOct 07, 2025 10:03:210
Report