Back
पंजाब कोर्ट ने तीन युवकों को तीन-तीन साल की सजा, चार निर्दोष बरी
NSNavdeep Singh
Oct 09, 2025 16:30:41
Moga, Punjab
08 ਅਕਤੂਬਰ 2025 : ਕੇਸ ਬਰੀ ਵੀ ਸੱਜਾ ਵੀ(ਕੱਟੀ ਕਟਾਈ): ਮੋਗਾ ਦੇ ਵਧੀਕ ਸੈSessionਜ਼ ਜੱਜ ਸ੍ਰੀ ਬਿਸ਼ਨ ਸਰੂਪ ਜੀ ਵੱਲੋਂ ਠਾਣਾ ਮਹਿਣਾ ਵਿੱਚ 6 ਜਨਵਰੀ 2022 ਵਿੱਚ ਦਰਜ ਕੇਸ ਅਧੀਨ ਧੁਰਾ 307, 216, 120ਬੀ ਆਈਪੀਸੀ, 25, 25(6), 25(7) ਅਸਲਾ ਐਕਟ, 3/4/5 ਐਕਸਪਲੋਸਿਵ ਐਕਟ ਤੇ 10,11,13,16,17,18,20 ਯੂਏਪੀਏ ਵਿੱਚੋ ਤਿੰਨ ਨੌਜਵਾਨਾਂ ਗੁਰਪ੍ਰੀਤ ਸਿੰਘ (ਹਿਰਾਸਤ ਚ, ਸਿਰਫ 25 ਅਸਲਾ ਐਕਟ ਅਧੀਨ), ਬਲਜੀਤ ਸਿੰਘ (ਜਮਾਨਤ ਤੇ, ਸਿਰਫ਼ 5 ਐਕਸਪਲੋਸਿਵ ਐਕਟ ਅਧੀਨ) ਤੇ ਵਰਿੰਦਰ ਸਿੰਘ (ਜਮਾਨਤ ਤੇ, ਸਿਰਫ 25 ਅਸਲਾ ਐਕਟ ਅਧੀਨ) ਨੂੰ 3-3 ਸਾਲ ਦੀ ਸਜ਼ਾ (ਸਾਢੇ ਤਿੰਨ ਸਾਲ ਤੋਂ ਵੱਧ ਕੱਟੀ ਹੋਈ ਹੈ) ਤੇ 2000/- ਜੁਰਮਾਨੇ ਦੀ ਸਜ਼ਾ ਸੁਣਾਈ ਤੇ ਬਾਕੀ ਸਾਰੀਆਂ ਧਾਰਾਵਾਂ ਵਿਚੋਂ ਬਰੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ, ਬਲਜੀਤ ਸਿੰਘ ਤੇ ਵਰਿੰਦਰ ਸਿੰਘ ਨੂੰ 6 ਜਨਵਰੀ 2022 ਨੂੰ ਥਾਣਾ ਮਹਿਣਾ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।
ਇਹਨਾਂ ਤਿੰਨ ਨੌਜਵਾਨਾਂ ਤੋਂ ਇਲਾਵਾ ਇਸ ਕੇਸ ਵਿਚ ਪੁਲਸ ਵਲੋਂ ਅਰਸ਼ਦੀਪ ਸਿੰਘ ਅਰਸ਼ (ਜ਼ਮਾਨਤ ਤੇ) ਅਮਨਦੀਪ ਕੁਮਾਰ ਮੰਤਰੀ, ਸਾਗਰ ਬੱਬੂ ਤੇ ਸੁਨੀਲ ਭਲਵਾਨ (ਹਿਰਾਸਤ ਚ) ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਪਰ ਇਹਨਾ 4 ਨੌਜਵਾਨਾਂ ਨੂੰ ਅਦਾਲਤ ਨੇ ਸਾਰੀਆਂ ਧਾਰਾਵਾਂ ਵਿੱਚੋਂ ਬਰੀ ਕਰਨ ਦਾ ਹੁਕਮ ਸੁਣਾਇਆ।
ਇਹਨਾਂ 7 ਨੌਜਵਾਨਾਂ ਤੋਂ ਇਲਾਵਾ ਇਸ ਕੇਸ ਵਿੱਚ ਅਰਸ਼ਦੀਪ ਸਿੰਘ ਅਰਸ਼ ਡਾਲਾ ਤੇ ਭਾਈ ਲਖਬੀਰ ਸਿੰਘ ਰੋਡੇ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।
ਜਿਕਰਯੋਗ ਹੈ ਕਿ ਬਲਜੀਤ ਸਿੰਘ ਤੇ ਵਰਿੰਦਰ ਸਿੰਘ ਨੂੰ ਇਸ ਕੇਸ ਵਿੱਚੋਂ ਇਸੇ ਅਦਾਲਤ ਨੇ 14 ਅਗਸਤ 2025 ਨੂੰ ਜ਼ਮਾਨਤ ਦੇ ਦਿੱਤੀ ਸੀ ਤੇ ਅਰਸ਼ਦੀਪ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 15 ਮਈ 2025 ਨੂੰ ਜ਼ਮਾਨਤ ਦੇ ਦਿੱਤੀ ਸੀ ਤੇ ਬਾਕੀ ਨੌਜਵਾਨ ਅਜੇ ਵੱਖ ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਹਨ ਤੇ ਅੱਜ ਦੇ ਫ਼ੈਸਲੇ ਤੋਂ ਬਾਦ ਕਿਸੇ ਹੋਰ ਕੇਸ ਵਿੱਚ ਨਜ਼ਰਬੰਦ ਨਾ ਹੋਣ ਦੀ ਸੂਰਤ ਵਿੱਚ ਰਿਹਾਅ ਹੋ ਜਾਣਗੇ। - ਐਡਵੋਕੇਟ ਜਸਪਾਲ ਸਿੰਘ ਮੰਝਪੁਰ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
11
Report
11
Report
7
Report
DMDURGESH MEHTA
FollowOct 09, 2025 19:02:134
Report
VPVEDENDRA PRATAP SHARMA
FollowOct 09, 2025 19:02:046
Report
DMDURGESH MEHTA
FollowOct 09, 2025 19:01:530
Report
MKMANTUN KUMAR ROY
FollowOct 09, 2025 19:01:400
Report
NSNeeraj Sharma
FollowOct 09, 2025 19:01:270
Report
NSNeeraj Sharma
FollowOct 09, 2025 19:00:190
Report
NSNeeraj Sharma
FollowOct 09, 2025 19:00:100
Report

2
Report
DMDURGESH MEHTA
FollowOct 09, 2025 18:48:577
Report
MTMadesh Tiwari
FollowOct 09, 2025 18:47:350
Report
BSBHARAT SHARMA
FollowOct 09, 2025 18:47:190
Report
DMDURGESH MEHTA
FollowOct 09, 2025 18:46:490
Report