Back
Moga142001blurImage

Moga - CIA ਸਟਾਫ ਮੋਗਾ ਵੱਲੋ 400 ਕਿੱਲੋ ਡੋਡੇ ਚੂਰਾ ਪੋਸਤ ਅਤੇ ਇੱਕ ਹਾਂਡਾ ਸਿਟੀ ਕਾਰ ਸਮੇਤ 03 ਸਮੱਗਲਰ ਕਾਬੂ

Navdeep Singh
May 16, 2025 11:47:22
Moga, Punjab

CIA ਸਟਾਫ ਮੋਗਾ ਵੱਲੋ 400 ਕਿੱਲੋ ਡੋਡੇ ਚੂਰਾ ਪੋਸਤ ਅਤੇ ਇੱਕ ਹਾਂਡਾ ਸਿਟੀ ਕਾਰ ਸਮੇਤ 03 ਸਮੱਗਲਰ ਕਾਬੂ । ਬਠਿੰਡੇ ਤੋਂ ਹਾਂਡਾ ਸਿਟੀ ਕਾਰ ਚ 20 ਗੱਟੇ ਲੋਡ ਕਰਕੇ ਮੋਗਾ ਚ ਸਪਲਾਈ ਕਰਨ ਆਇਆ ਸੀ ਦੋਸ਼ੀ ਜਗਮੀਤ ਸਿੰਘ । ਦੋਸ਼ੀ ਜਗਮੀਤ ਸਿੰਘ ਦੀ ਪੁੱਛਗਿੱਛ ਦੇ ਅਧਾਰ ਤੇ ਅੱਗੇ 02 ਹੋਰ ਵਿਅਕਤੀਆ ਨੂੰ ਫਾਰਵਾਰਡ ਲਿੰਕ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ । ਇਸ ਸਬੰਧੀ ਮੋਗਾ ਪੁਲਿਸ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ।

0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|