Back
सुल्तानपुर लोधी में चार सड़क हादसे, एक की मौत, छह घायल, एंबुलेंस की कमी
VSVARUN SHARMA
Dec 31, 2025 16:02:00
Kapurthala, Punjab
ਧੁੰਦ ਦਾ ਪ੍ਰਕੋਪ: ਸੁਲਤਾਨਪੁਰ ਲੋਧੀ ਵਿੱਚ ਚਾਰ ਸੜਕ ਹਾਦਸੇ: 1 ਦੀ ਮੌਤ, 6 ਗੰਭੀਰ ਜ਼ਖ਼ਮੀ, ਐਂਬੂਲੈਂਸਾਂ ਦੀ ਘਾਟ ਖਟਕੀ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਅੱਜ ਦੇਰ ਸ਼ਾਮ ਧੁੰਦ ਦਾ ਪ੍ਰਕੋਪ ਦੇਖਣ ਨੂੰ ਮਿਲਿਆ ਜਿੱਥੇ ਵੱਖ-ਵੱਖ ਥਾਵਾਂ ’ਤੇ ਵਾਪਰੇ ਚਾਰ ਸੜਕ ਹਾਦਸਿਆਂ ਨੇ ਹਲਚਲ ਮਚਾ ਦਿੱਤੀ। ਇਨ੍ਹਾਂ ਹਾਦਸਿਆਂ ਦੌਰਾਨ 6 ਲੋਕ ਗੰਭੀਰ ਜ਼ਖ਼ਮੀ, 1 ਵਿਅਕਤੀ ਦੀ ਮੌਤ, ਜਦਕਿ ਇੱਕ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਵੱਖ ਵੱਖ ਹਾਦਸਿਆਂ ਚ ਜ਼ਖਮੀਆਂ ਨੂੰ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਗਿਆ। ਹਾਦਸਿਆਂ ਮਗਰੋਂ ਇਲਾਕੇ ਵਿੱਚ ਐਂਬੂਲੈਂਸ ਸੇਵਾਵਾਂ ਦੀ ਘਾਟ ਵੀ ਖੁਲ ਕੇ ਸਾਹਮਣੇ ਆਈ ਹੈ। ਜਿਸ ਨੂੰ ਲੈ ਕੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਵੱਲੋ ਹਸਪਤਾਲ ਦੇ ਅੰਦਰ ਖੂਬ ਹੰਗਾਮਾ ਕੀਤਾ ਗਿਆ। ਪਰਿਵਾਰਿਕ ਮੈਂਬਰਾਂ ਵੱਲੋਂ ਆਪਣੀਆਂ ਪ੍ਰਾਈਵੇਟ ਗੱਡੀਆਂ ਰਾਹੀਂ ਮਰੀਜ਼ਾਂ ਨੂੰ ਸਿਵਲ ਹਸਪਤਾਲ ਤੋਂ ਲਿਜਾਇਆ ਗਿਆ। ਪ੍ਰਥਮ ਹਾਦਸਾ: ਪਿੰਡ ਬੂਸੋਵਾਲ ਨੇੜੇ ਆਟਾ ਚੱਕੀ ਕੋਲ ਵਾਪਰੇ ਹਾਦਸੇ ਵਿੱਚ ਪਿਆਰਾ ਸਿੰਘ, ਰਵਿੰਦਰਪਾਲ ਕੌਰ ਅਤੇ ਸਰਬਜੀਤ ਸਿੰਘ ਜ਼ਖ਼ਮੀ ਹੋ ਗਏ। ਦੂਜਾ ਹਾਦਸਾ: ਪਿੰਡ ਬੂਸੋਵਾਲ ਵਿੱਚ ਹੋਏ ਦੁਰਘਟਨਾ ਦੌਰਾਨ ਸ਼ਿੰਗਾਰਾ ਸਿੰਘ (75) ਦੀ ਮੌਤ ਹੋ ਗਈ, ਜਦਕਿ ਜੋਗਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਕੇ ਉੱਚ ਕੇਂਦਰ ਲਈ ਰੈਫਰ ਕੀਤਾ ਗਿਆ। ਤੀਸਰਾ ਹਾਦਸਾ: ਸੁਲਤਾਨਪੁਰ ਲੋਧੀ ਵਿੱਚ ਵਾਪਰੇ ਹਾਦਸੇ ਵਿੱਚ ਪਰਮਜੀਤ ਸਿੰਘ ਜ਼ਖ਼ਮੀ ਹੋਇਆ। ਚੌਥਾ ਹਾਦਸਾ: ਨੇੜਲੇ ਪਿੰਡ ਡੱਲਾ ਵਿੱਚ ਵਾਪਰੀ ਦੁਰਘਟਨਾ ਦੌਰਾਨ ਪ੍ਰਿੰਸ ਅਤੇ ਮਨਪ੍ਰੀਤ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰੈਫਰ ਕੀਤਾ ਗਿਆ ਹੈ। ਹਾਦਸਿਆਂ ਮਗਰੋਂ ਲੋਕਾਂ ਵੱਲੋਂ ਐਂਬੂਲੈਂਸਾਂ ਦੇ ਸਮੇਂ ’ਤੇ ਨਾ ਪਹੁੰਚਣ ’ਤੇ ਚਿੰਤਾ ਜਤਾਈ ਗਈ ਹੈ ਅਤੇ ਪ੍ਰਸ਼ਾਸਨ ਤੋਂ ਤੁਰੰਤ ਪ੍ਰਬੰਧ ਸੁਧਾਰਨ ਦੀ ਮੰਗ ਕੀਤੀ ਜਾ ਰਹੀ ਹੈ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
MMMohd Mubashshir
FollowDec 31, 2025 17:31:130
Report
BSBhanu Sharma
FollowDec 31, 2025 17:30:180
Report
0
Report
0
Report
BCBasudeb Chatterjee
FollowDec 31, 2025 17:19:30Asansol, West Bengal:বছরের শেষ দিন. উৎসবের মেজাজে আসানসোল শিল্পাঞ্চল। নাচে গানে ভরে ঊঠেছে বৃটিশ আমলের তৈরি আসানসোল ক্লাব প্রাগন।
0
Report
BSBhanu Sharma
FollowDec 31, 2025 17:19:130
Report
RBRAKESH BHAYANA
FollowDec 31, 2025 17:16:440
Report
0
Report
1
Report
0
Report
ASAmit Singh
FollowDec 31, 2025 17:07:210
Report
NTNagendra Tripathi
FollowDec 31, 2025 17:06:270
Report
GPGYANENDRA PRATAP
FollowDec 31, 2025 17:05:580
Report
VAVINEET AGARWAL
FollowDec 31, 2025 17:05:400
Report