Back
फगवाड़ा बस स्टैंड पर हादसा: महिला के दोनों पैर कुचले, अस्पताल भर्ती
VSVARUN SHARMA
Oct 09, 2025 16:02:52
Kapurthala, Punjab
ਫਗਵਾੜਾ ਚ ਕਰਵਾਚੋਥ ਦੀ ਖਰੀਦ ਤੋਂ ਇਕ ਦਿਨ ਪਹਿਲਾਂ ਬਹੁਤ ਹੀ ਔਰਤ ਨਾਲ ਵਾਪਰਿਆ ਭਿਆਨਕ ਹਾਦਸਾ
ਫਗਵਾੜਾ ਬੱਸ ਸਟੈਂਡ ਤੇ ਸਰਕਾਰੀ ਬੱਸ ਨੇ ਕੁਚਲਿਆ ਇੱਕ ਔਰਤ ਨੂੰ, ਚੀਕਾਂ ਮਾਰਦੀ ਰਹੀ ਔਰਤ
ਔਰਤ ਦੇ ਦੋਨੋਂ ਪੈਰ ਹੋਏ ਡੈਮੇਜ
ਬਸ ਸਟੈਂਡ ਤੇ ਹੀ ਔਰਤ ਤੜਫਦੀ ਰਹੀ ਐਂਬੂਲੈਂਸ ਲਈ
ਫਿਰ ਰਾਹ ਜਾਂਦੇ ਇਹ ਰਿਕਸ਼ਾ ਚਾਲਕ ਨੇ ਤੁਰੰਤ ਔਰਤ ਨੂੰ ਆਟੋ ਵਿੱਚ ਲਿਆ ਕੇ ਸਿਵਲ ਹਸਪਤਾਲ ਕਰਾਇਆ ਦਾਖਲ
ਫਗਵਾੜਾ ਚ ਕਰਵਾਚੋਥ ਦੀ ਖਰੀਦ ਤੋਂ ਇਕ ਦਿਨ ਪਹਿਲਾਂ ਬਹੁਤ ਹੀ ਭਿਆਨਕ ਹਾਦਸਾ ਮਹਿਲਾ ਨਾਲ ਵਾਪਰਿਆ ਹੈ, ਫਗਵਾੜਾ ਦੇ ਬੱਸ ਸਟੈਂਡ ਦੇ ਸਾਹਮਣੇ ਸਰਕਾਰੀ ਬੱਸ ਨੇ ਮਹਿਲਾ ਦਿਆਂ ਪੈਰਾ ਨੂੰ ਕੁਚਲ ਦਿੱਤਾ ਹੈ, ਜਦੋਂ ਇਹ ਹਾਦਸਾ ਵਾਪਰਿਆ ਤਾਂ ਫਗਵਾੜਾ ਦੇ ਬੱਸ ਅੱਡੇ ਤੇ ਭਾਰੀ ਇਕੱਠ ਹੋ ਗਿਆ ਮੌਕੇ ਤੇ ਲੋਕਾਂ ਨੇ ਅਤੇ ਮੌਕੇ ਤੇ ਪੋਹੰਚੀ ਪੁਲਸ ਨੇ ਬੱਸ ਦੇ ਡਰਾਈਵਰ ਨੂੰ ਕਾਬੂ ਕੀਤਾ ਹੈ, ਬੱਸ ਨੂੰ ਕਬਜ਼ੇ ਵਿੱਚ ਲਿਆ ਹੈ, ਮੌਕੇ ਤੇ ਜਕਮੀ ਮਹਿਲਾ ਨੂੰ ਫਗਵਾੜਾ ਦੇ ਸਿਵਿਲ ਹਸਪਤਾਲ ਵਿੱਚ ਭਰਤੀ करवਾਇਆ ਗਿਆ ਹੈ ਅਤੇ ਮੌਕੇ ਤੇ ਸਿਵਲ ਹਸਪਤਾਲ ਲੈਕੇ ਆਏ E ਰਿਕਸ਼ਾ ਚੱਲਾਕ ਨੇ ਦੱਸਿਆ ਕਿ ਹਾਦਸੇ ਦੌਰਾਨ ਸਰਕਾਰੀ ਐਂਬੂਲੈਂਸ ਨੂੰ ਕਾਫੀ ਵਾਰ ਫੋਨ ਕਰਨ ਤੇ ਵੀ ਐਂਬੂਲੈਂਸ ਨਹੀਂ ਆਈ, ਤਾਂ ਰਾਹਗੀਰਾਂ ਨੇ ਹੀ ਜਖਮੀ ਮਹਿਲਾ ਨੂੰ ਫਗਵਾੜਾ ਦੇ ਸਿਵਿਲ ਹਸਪਤਾਲ ਚ ਭਾਰਤੀ ਕਰਵਾਇਆ ਹੈ
ਅਤੇ ਫਗਵਾੜਾ ਸਿਵਿਲ ਹਸਪਤਾਲ ਦੇ ਡਾਕਟਰ ਵਲੋਂ ਦਸਿਆ ਗਿਆ ਮਹਿਲਾ ਦੀ ਹਾਲਤ ਨੂੰ ਦੇਖਦਿਆ ਮਹਿਲਾ ਨੂੰ ਰੈਫਰ ਕਰ ਦਿੱਤਾ ਗਿਆ ਹੈ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
6
Report
8
Report
5
Report
DMDURGESH MEHTA
FollowOct 09, 2025 19:02:134
Report
VPVEDENDRA PRATAP SHARMA
FollowOct 09, 2025 19:02:046
Report
DMDURGESH MEHTA
FollowOct 09, 2025 19:01:530
Report
MKMANTUN KUMAR ROY
FollowOct 09, 2025 19:01:400
Report
NSNeeraj Sharma
FollowOct 09, 2025 19:01:270
Report
NSNeeraj Sharma
FollowOct 09, 2025 19:00:190
Report
NSNeeraj Sharma
FollowOct 09, 2025 19:00:100
Report

2
Report
DMDURGESH MEHTA
FollowOct 09, 2025 18:48:577
Report
MTMadesh Tiwari
FollowOct 09, 2025 18:47:350
Report
BSBHARAT SHARMA
FollowOct 09, 2025 18:47:190
Report
DMDURGESH MEHTA
FollowOct 09, 2025 18:46:490
Report