Back
गुरदासपुर में बाजार के बीच पति ने पत्नी पर चाकू से हमला, CCTV में कैद
ASAvtar Singh
Oct 24, 2025 08:28:55
Gurdaspur, Punjab
ਐਸਐਚ ਓ ਦੇ ਮੁੰਡੇ ਨੇ ਆਪਣੀ ਪਤਨੀ te ਸਰੇਆਮ ਵਿੱਚ ਬਾਜ਼ਾਰ ਚਲਾਏ ਚਾਕੂ
ਘਟਨਾ ਦੀ ਸੀਸੀਟੀਵੀ ਆਈ ਸਾਹਮਣੇ ,ਦੋ ਕੋਠੀਆਂ ਆਪਣੇ ਨਾ ਕਰਾਉਣ ਲਈ ਕਰਦਾ ਹੈ ਮਾਰ ਕੁਟਾਈ ਪਰ ਪੁਲਿਸ ਨਹੀਂ ਕਰਦੀ ਕਾਰਵਾਈ, ਪਤਨੀ ਦਾ ਦੋਸ਼,
ਅਵਤਾਰ ਸਿੰਘ ਗੁਰਦਾਸਪੁਰ
ਗੁਰਦਾਸਪੁਰ ਦੇ ਜੀਟੀ ਰੋਡ ਤੇ ਜਹਾਜ ਚੌਂਕ ਦੇ ਨੇੜੇ ਸਥਿਤ ਇੰਦੂਸਿੰਧ ਬੈਂਕ ਦੇ ਬਾਹਰ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਨੌਜਵਾਨ ਨੇ ਕਾਰ ਤੋਂ ਉਤਰ ਕੇ ਇੱਕ ਔਰਤ ਤੇ ਚਾਕੂ ਨਾਲ ਵਾਲ ਕਰਨੇ ਸ਼ੁਰੂ ਕਰ ਦਿੱਤੇ । ਹਾਲਾਂਕਿ ਔਰਤ ਨੇ ਬਚਣ ਦੀ ਕਾਫੀ ਕੋਸ਼ਿਸ਼ ਕੀਤੀ ਅਤੇ ਫਿਰ ਨੇੜਿਓਂ ਹੀ ਇੱਕ ਹੋਰ ਨੌਜਵਾਨ ਹਿੰਮਤ ਕਰਕੇ ਆ ਗਿਆ ਤੇ ਔਰਤ ਨੂੰ ਆਦਮੀ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਔਰਤ ਜ਼ਖਮੀ ਹੋ ਚੁੱਕੀ ਸੀ। ਬਾਅਦ ਵਿੱਚ ਨੌਜਵਾਨ ਉਥੋਂ ਫਰਾਰ ਹੋ ਗਿਆ ਤੇ ਪੁਲਿਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਅਤੇ ਔਰਤ ਨੂੰ ਜਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ پਹੁੰਚਾਇਆ । ਹਾਲਾਂਕਿ ਔਰਤ ਦੇ ਗੰਭੀਰ ਸੱਟਾਂ ਤਾਂ ਨਹੀਂ ਲੱਗੀਆਂ ਪਰ ਉਸ ਦੀ ਕਲਾਈ ਅਤੇ ਪੇਟ ਤੇ ਚਾਕੂ ਵੱਜੇ ਹਨ । ਪੂਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ ਉੱਥੇ ਹੀ ਔਰਤ ਦਾ ਦੋਸ਼ ਹੈ ਕਿ ਉਸ ਤੇ ਹਮਲਾ ਕਰਨ ਵਾਲਾ ਉਸਦਾ ਆਪਣਾ ਹੀ ਘਰ ਵਾਲਾ ਸੀ , ਜਿਸ ਨਾਲ 2014 ਵਿੱਚ ਤਲਾਕ ਹੋਣ ਦੇ ਬਾਵਜੂਦ ਆਪਣੇ 11 ਸਾਲ ਦੇ ਬੱਚੇ ਦੇ ਭਵਿੱਖ ਕਾਰਨ ਉਹ ਆਪਣੇ ਘਰ ਵਾਲੇ ਨਾਲ ਹੀ ਰਹਿ ਰਹੀ ਸੀ ਪਰ ਹੁਣ ਦੋ ਕੋਠੀਆਂ ਜੋ ਔਰਤ ਦੇ ਨਾਮ ਹਨ ਉਹਨਾਂ ਨੂੰ ਆਪਣੇ ਨਾਂ ਕਰਾਉਣ ਲਈ ਉਸ ਦਾ ਘਰ ਵਾਲਾ ਉਸ ਨਾਲ ਮਾਰ ਕੁਟਾਈ ਕਰਦਾ ਹੈ। ਜਿਸਦੀ ਉਹ ਸਮੇਂ ਸਮੇਂ ਤੇ ਸ਼ਿਕਾਇਤ ਵੀ ਪੁਲਿਸ ਨੂੰ ਕਰ ਚੁੱਕੀ ਹੈ ਪਰ ਉਸ ਦੇ ਪਤੀ ਦਾ ਪਿਤਾ ਪੁਲਿਸ ਵਿੱਚ ਐਸ ਐਚ ਓ ਹੈ ਜਿਸ ਕਾਰਨ ਪੁਲਿਸ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ। ਉਸਨੇ ਦੱਸਿਆ ਕਿ ਚਾਰ ਅਕਤੂਬਰ ਨੂੰ ਵੀ ਉਸ ਦੀ ਮਾਰ ਕੁਟਾਈ ਕੀਤੀ ਗਈ ਜਿਸਦੀ ਐਮ ਐਲ ਰ ਕੱਟੀ ਗਈ ਸੀ ਅਤੇ ਉਸ ਦੀ ਇੱਕ ਛੋਟੀ ਜਿਹੀ ਫੁਟੇਜ ਵੀ ਉਸ ਕੋਲ ਹੈ ਪਰ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਉਸਦੀ ਇੰਨੀ ਹਿੰਮਤ ਵੱਢ ਗਈ ਹੈ ਕਿ ਉਸਨੇ ਮੇਰੇ ਤੇ ਸਰੇ ਬਾਜ਼ਾਰ ਚਾਕੂਆਂ ਨਾਲ ਵਾਰ ਕਰ ਦਿੱਤੇ। ਉਸ ਨੇ ਮੰਗ ਕੀਤੀ ਹੈ ਕਿ ਉਸ ਦੇ ਦੋਸ਼ੀ ਪਤੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਕਿਉਂਕਿ ਉਸ ਤੋਂ ਉਸਨੂੰ ਜਾਣ ਦਾ ਖਤਰਾ ਬਣਿਆ ਹੋਇਆ ਹੈ。
ਉੱਥੇ ਹੀ ਮੌਕੇ ਤੇ ਪਹੁੰਚੇ ਮਾਮਲੇ ਦੇ ਤਫਤੀਸ਼ੀ ਅਫਸਰ ਸਬ ਇੰਸਪੈਕਟਰ ਸੋਮਲਾਲ ਨੇ ਦੱਸਿਆ ਸੀ ਕਿ ਲੜਕੀ ਨੂੰ ਜ਼ਖਮੀ ਹਾਲਤ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ。
1
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
2
Report
11
Report
12
Report
13
Report
MCManish Chaudary
FollowOct 24, 2025 19:00:528
Report
AKAtul Kumar
FollowOct 24, 2025 19:00:403
Report
HBHemang Barua
FollowOct 24, 2025 19:00:25Noida, Uttar Pradesh:कुछ लोग सीईटी 2025 ग्रुप C करेक्शन पोर्टल के बारे में भ्रम पैदा कर रहे हैं इस संदर्भ में हम आपको कुछ जानकारी स्पष्ट कर देना चाहते हैं।
1
Report
RKRakesh Kumar Bhardwaj
FollowOct 24, 2025 19:00:131
Report
TSTushar Srivastava
FollowOct 24, 2025 18:53:52Lucknow, Uttar Pradesh:शुभ समाचार
यूपी अधीनस्थ सेवा चयन आयोग से जुड़ी बड़ी खबर
UPSSSC ने अगले 3 महीने में होंगी आयोजित
परीक्षा तूलिका हुई जारी
7
Report
AKAtul Kumar
FollowOct 24, 2025 18:53:432
Report
DGDebabrata Ghosh
FollowOct 24, 2025 18:53:282
Report
KNKuldeep Nageshwar Pawar
FollowOct 24, 2025 18:53:13Noida, Uttar Pradesh:रतलाम – खाचरोद बायपास में एक मैजिक वाहन में आग लगी, पुलिस फायर ब्रिगेड मौके पर, आग पर पाया गया काबू, थाना स्टेशन रोड क्षेत्र का मामला
1
Report
KAKapil Agarwal
FollowOct 24, 2025 18:53:011
Report
PPPraveen Pandey
FollowOct 24, 2025 18:52:481
Report
NJNEENA JAIN
FollowOct 24, 2025 18:52:320
Report
