Back
किसान मेले में मंत्री लाल चंद कटारूचक्क ने केंद्र पेट्रोल-डीज़ल संकट पर ज़िम्मेदारी मांगी
ASAvtar Singh
Mar 27, 2026 08:32:22
Gurdaspur, Punjab
ਗੁਰਦਾਸਪੁਰ ਚ ਲਗਾਏ ਗਏ ਕਿਸਾਨ ਮੇਲੇ ਵਿੱਚ ਸ਼ਾਮਿਲ ਹੋਏ ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂਚੱਕ, ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਜੋ ਪੈਟਰੋਲ ਡੀਜ਼ਲ ਅਤੇ ਗੈਸ ਨੂੰ ਲੈਕੇ ਸੰਕਟ ਆਇਆ ਹੈ ਉਸ ਦੀ ਜਿੰਮੇਵਾਰ ਕੇਂਦਰ ਸਰਕਾਰ ਹੈ
ਖੇਤੀਬਾੜੀ ਯੂਨੀਵਰਸਿਟੀ ਦੇ ਰਿਜ਼ਨਲ ਕੈਂਪਸ ਗੁਰਦਾਸਪੁਰ ਵਿੱਚ ਕਿਸਾਨਾਂ ਨੂੰ ਖੇਤੀ ਦੇ ਬਦਲਵੇਂ ਹੱਲ ਦੱਸਣ ਦੇ ਲਈ ਕਿਸਾਨ ਮੇਲਾ ਲਗਾਇਆ ਗਿਆ جس ਵਿੱਚ ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂਚੱਕ ਸ਼ਾਮਿਲ ਹੋਏ। ਇਸ ਮੌਕੇ ਤੇ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਜੋ ਪੈਟਰੋਲ ਡੀਜ਼ਲ ਅਤੇ LPG ਗੈਸ ਨੂੰ ਲੈਕੇ ਸੰਕਟ ਆਇਆ ਹੈ ਉਸਦੀ ਜਿੰਮੇਵਾਰ ਕੇਂਦਰ ਸਰਕਾਰ ਹੈ ਉਹਨਾਂ ਕਿਹਾ ਕਿ ਜੇਕਰ ਸੂਬਿਆਂ ਦੇ ਉੱਪਰ ਅਜਿਹਾ ਸੰਕਟ ਆਇਆ ਹੈ ਤਾਂ ਕੇਂਦਰ ਸਰਕਾਰ ਨੂੰ ਇਸ ਦੇ ਬਦਲਵੇਂ ਹਾਲ ਵੀ ਲੱਭਣੇ ਚਾਹੀਦੇ ਹਨ ਤਾਂ ਜੋ ਲੋਕ ਪਰੇਸ਼ਾਨੀ ਦਾ ਸਾਹਮਣਾ ਨਾ ਕਰਨ
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਇਹ ਵੀ ਸਪਸ਼ਟ ਕਰੇ ਕਿ ਅਸੀਂ ਅਮਰੀਕਾ ਦੇ ਥੱਲੇ ਕਿਉਂ ਲੱਗੇ ਹੋਏ ਹਾਂ ਅਤੇ ਅਮਰੀਕਾ ਸਰਕਾਰ ਦਾ ਵਿੱਤ ਮੰਤਰੀ ਸਾਨੂੰ ਦੱਸ ਰਿਹਾ ਹੈ ਕਿ ਕਿਸੇ ਹੋਰ ਦੇਸ਼ ਦੇ ਕੋਲੋਂ ਐਲਪੀਜੀ ਗੈਸ ਲੈ ਲਓ ਉਹਨਾਂ ਕਿਹਾ ਕਿ ਇਹ ਹੱਕ ਸਾਡੇ ਦੇਸ਼ ਕੋਲ ਹੈ ਕਿ ਅਸੀਂ ਕਿਸ ਕੋਲੋਂ ਕੀ ਲੈਣਾ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਰਕੇ ਦੇਸ਼ ਦੇ ਲੋਕਾਂ ਤੋਂ ਕੁਝ ਛੁਪਾ ਰਹੀ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
RKRakesh Kumar Bhardwaj
FollowMar 27, 2026 09:54:040
Report
RMRam Mehta
FollowMar 27, 2026 09:53:520
Report
RSRAJEEV SHARMA
FollowMar 27, 2026 09:53:410
Report
JSJitendra Soni
FollowMar 27, 2026 09:52:460
Report
RDRAJKUMAR DIXIT
FollowMar 27, 2026 09:52:330
Report
SKShivam Kumar1
FollowMar 27, 2026 09:52:20Noida, Uttar Pradesh:अनुराग ठाकुर, भाजपा सांसद बंगाल में कटमनी वाली सरकार का काउंटडाउन शुरू हो गया है। मई आएगी और ममता दीदी जायेगी
0
Report
PPPrakash Pandey
FollowMar 27, 2026 09:51:570
Report
SKShivam Kumar1
FollowMar 27, 2026 09:51:42Noida, Uttar Pradesh:ममता बनर्जी डर पैदा करना चाहती हैं वह चुनाव हार रही है कुछ भी कह रही है
0
Report
AMAnkit Mittal
FollowMar 27, 2026 09:51:330
Report
KCKumar Chandan
FollowMar 27, 2026 09:51:190
Report
ANAbhishek Nirla
FollowMar 27, 2026 09:51:120
Report
UJUmesh Jadhav
FollowMar 27, 2026 09:50:580
Report
0
Report
AJAvinash Jagnawat
FollowMar 27, 2026 09:47:510
Report
ASABHISHEK SHARMA1
FollowMar 27, 2026 09:47:390
Report