Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

पंजाब सरकार माता-पिता के साथ बच्चों के विकास हेतु पेरेंट वर्कशॉप शुरू करेगी

AZAbhinva zeepunjabi
Feb 07, 2026 03:30:12
Noida, Uttar Pradesh
पंजाब सरकार आज “माता-पिता का साथ, बच्चों का विकास” थीम के तहत सभी सरकारी स्कूलों में पेरेंट वर्कशॉप का आयोजन कर रही है पेरेंट्स वर्कशॉप में पूरे पंजाब से 27 लाख अभिभावक शामिल होंगे सुबह 9 बजे से सभी सरकारी स्कूलों में पेरेंट्स वर्कशॉप की शुरुआत होगी इस पहल के जरिए घर और स्कूल के तालमेल से बच्चों के संपूर्ण विकास पर जोर दिया जाएगा शिक्षक अभिभावकों के साथ इंटरैक्टिव सत्र आयोजित कर उनकी भूमिका समझाएंगे शिक्षा मंत्री हरजोत बैंस आनंदपुर साहिब में आयोजित पेरेंट वर्कशॉप में शिरकत करेंगे मंत्री लाल चंद कटारूचक पठानकोट में पेरेंट वर्कशॉप में शामिल होंगे मंत्री हरभजन सिंह ईटीओ जंडियाला गुरु में मौजूद रहेंगे मंत्री तरुणप्रीत सिंह सौंध खान्ना में आयोजित वर्कशॉप में हिस्सा लेंगे मंत्री बलजीत कौर मलोट में आयोजित कार्यक्रम में शामिल होंगी
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBALINDER SINGH
Feb 07, 2026 04:50:42
Patiala, Punjab:अंडर-19 क्रिकेट विश्व कप 2026 में विहान मल्होत्रा ने अपने शानदार और जिम्मेदाराना प्रदर्शन से सबका ध्यान खींचा। प्रतिभाशाली ऑलराउंडर बल्लेबाज ने जिम्बाब्वे के खिलाफ नाबाद 109 रन की मैच जिताऊ पारी खेलकर टीम को बड़े स्कोर तक पहुंचाया。 वहीं विहान ने बांग्लादेश के खिलाफ मैच में बांग्लादेशी बल्लेबाजों को अपनी फिरकी पर ऐसा फंसाया कि चार ओवर में चार विकेट चटका दिए। इसी से उन्हें दोनों मैचों में प्लेयर ऑफ द मैच चुना गया। संकट की स्थिति में टीम को संभालने की उनकी क्षमता, संयमित बल्लेबाजी और लंबे समय तक क्रीज पर टिके रहने की कला ने उन्हें भारतीय अंडर-19 टीम के भरोसेमंद खिलाड़ियों में शामिल कर दिया।
0
comment0
Report
MSManish Shanker
Feb 07, 2026 04:46:17
Sahibzada Ajit Singh Nagar, Punjab:ट्रैफिक सुधार के लिए मोहाली में पेड़ कटाई को मंज़ूरी, 10 गुना वृक्षारोपण का आदेश पंजाब एवं हरियाणा हाईकोर्ट ने एस.ए.एस. नगर (मोहाली) में प्रमुख सड़क जंक्शनों पर चौकों (रोटरी) के निर्माण का रास्ता साफ करते हुए पूरे पंजाब में पेड़ कटाई पर लगी अंतरिम रोक में आंशिक राहत दी है। यह रोक गमाडा द्वारा सड़क अवसंरचना विकास के लिए पेड़ काटने के फैसले को चुनौती दिए जाने पर लगाई गई थी। मुख्य न्यायाधीश शील नागू की अध्यक्षता वाली पीठ ने 3 फरवरी 2026 के आदेश में ट्रैफिक जाम कम करने और सड़क सुरक्षा सुधारने से जुड़े प्रोजेक्ट्स को महत्वपूर्ण बताते हुए मोहाली के पीआर-7 रोड पर तीन रोटरी स्थलों—सेक्टर 67/68/79/80, सेक्टर 68/69/78/79 और सोहाना जंक्शन—पर सीमित संख्या में पेड़ काटने की अनुमति दी। वाईपीएस चौक, सेक्टर 62 के पास प्रस्तावित मॉल मामले में अदालत ने फीनिक्स लिमिटेड को 41 परिपक्व पेड़ काटने से रोका, जबकि दो पीपल के पेड़ काटने और एक को सुरक्षित रखने का निर्देश दिया। अदालत ने 5,000 पेड़ लगाने तथा गमाडा को 10 गुना प्रतिपूरक वृक्षारोपण का आदेश दिया, जो मुल्लांपुर में किया जाएगा।
0
comment0
Report
SPSomi Prakash Bhuveta
Feb 06, 2026 18:16:50
Chamba, Himachal Pradesh:चंबा जिले के भरमौर विधानसभा क्षेत्र में लोगों की हर मनोकामनाएं और दुखों का निवारण करने वाली कुलदेवी गिरड़ा वाली माता के मंदिर में आग लगने की घटना ने हर किसी को झकझोर रख दिया है। मैहला ब्लॉक की अत्यंत दुर्गम पंचायत खुन्देल के गिरड़ गाँव में स्थित ऐतिहासिक गिरड़ा वाली माता का मंदिर शुक्रवार को अचानक भयानक आग की चपेट में आकर पूरी तरह जलकर राख हो गया। क्षेत्र के लोगों को जब इस घटना की जानकारी मिलीं तो वह फूट फूट कर रोते दिखें। लकड़ी की वास्तुकला का यह अदभुत मंदिर था। न केवल वास्तुकला की दृष्टि से यह मंदिर महत्वपूर्ण था, बल्कि स्थानीय लोगों की कुलदेवी होने के नाते सबकी आस्था का प्रतीक यह मंदिर था। लेकिन शुक्रवार को अचानक इस मंदिर में आग लग गयी। मंदिर में लगी आग इतनी भीषण थी कि देखते ही देखते पूरा मंदिर जलकर राख हो गया। स्थानीय लोगों ने प्रशासन से मंदिर के पुनर्निर्माण और घटना की जांच की मांग की है।
0
comment0
Report
KBKulbir Beera
Feb 06, 2026 18:16:36
0
comment0
Report
BSBHARAT SHARMA
Feb 06, 2026 18:15:43
Amritsar, Punjab:ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, 269 ਗ੍ਰਿਫ਼ਤਾਰ 631 ਛਾਪੇਮਾਰੀਆਂ, 19 ਘੋਸ਼ਿਤ ਅਪਰਾਧੀ ਕਾਬੂ, ਨਸ਼ਾ ਤੇ ਹਥਿਆਰ ਤਸਕਰੀ ’ਤੇ ਸਖ਼ਤ ਨਕੇਲ ਹੈਰੋਇਨ, ਪਿਸਤੌਲ, ਕਾਰਤੂਸ, ਡਰੱਗ ਮਨੀ ਤੇ ਵਾਹਨ ਬਰਾਮਦ, ਅਪਰਾਧੀ ਨੈੱਟਵਰਕ ਹਿਲੇ ਸ਼ਹਿਰ ਵਿੱਚ ਅਮਨ-ਕਾਨੂੰਨ ਬਣਾਏ ਰੱਖਣ ਲਈ ਖੁਫੀਆ ਜਾਣਕਾਰੀ ਆਧਾਰਿਤ ਮੁਹਿੰਮ ਜਾਰੀ ਰਹੇਗੀ: ਪੁਲਿਸ ਕਮਿਸ਼ਨਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਜा ਰਹੀ “ਗੈਂਗਸਟਰਾਂ ਤੇ ਵਾਰ” ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਨੇ ਵੱਡੇ ਪੱਧਰ ’ਤੇ ਸਖ਼ਤ ਕਾਰਵਾਈ ਕੀਤੀ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 20 ਜਨਵਰੀ 2026 ਤੋਂ 6 ਫਰਵਰੀ 2026 ਤੱਕ ਨਿਰੰਤਰ ਅਤੇ ਖੁਫੀਆ ਜਾਣਕਾਰੀ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਚਲਾਈ ਗਈ, ਜਿਸਦਾ ਮੁੱਖ ਮਕਸਦ ਗੈਂਗਸਟਰ ਨੈੱਟਵਰਕਾਂ ਨੂੰ ਤੋੜਨਾ ਅਤੇ ਸੰਗਠਿਤ ਅਪਰਾਧ ’ਤੇ ਨਕੇਲ ਕੱਸਣਾ ਸੀ। ਇਸ ਵਿਸ਼ੇਸ਼ ਆਪਰੇਸ਼ਨ ਦੌਰਾਨ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੁੱਲ 631 ਛਾਪੇਮਾਰੀਆਂ ਕੀਤੀਆਂ ਗਈਆਂ। ਪੁਲਿਸ ਨੇ ਇਸ ਕਾਰਵਾਈ ਦੌਰਾਨ 269 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿੱਚ 9 ਗੈਂਗਸਟਰ ਸਾਥੀ, 4 ਗੈਂਗਸਟਰਾਂ ਦੇ ਰਿਸ਼਼ਤੇਦਾਰ ਅਤੇ 256 ਹੋਰ ਵੱਖ-ਵੱਖ ਅਪਰਾਧਾਂ ਵਿੱਚ ਸ਼ਾਮਲ ਦੋਸ਼ੀ ਸ਼ਾਮਲ ਹਨ。 ਇਸ ਤੋਂ ਇਲਾਵਾ 479 ਵਿਅਕਤੀਆਂ ਖ਼ਿਲਾਫ਼ ਰੋਕਥਾਮੀ ਕਾਰਵਾਈ ਕੀਤੀ ਗਈ, ਜਿਨ੍ਹਾਂ ਵਿੱਚ 16 ਗੈਂਗਸਟਰ ਸਾਥੀ, 8 ਗੈਂਗਸਟਰ ਰਿਸ਼਼ਤੇਦਾਰਾਂ ਅਤੇ 455 ਹੋਰ ਅਪਰਾਧੀ ਸ਼ਾਮਲ ਹਨ। ਮੁਹਿੰਮ ਦੌਰਾਨ 5 ਗੈਂਗਸਟਰ ਸਾਥੀਆਂ, 4 ਗੈਂਗਸਟਰ ਰਿਸ਼ਤੇਦਾਰਾਂ ਅਤੇ 123 ਹੋਰ ਵਿਅਕਤੀਆਂ ਤੋਂ ਪੁੱਛਗਿੱਛ ਕਰਕੇ ਉਨ੍ਹਾਂ ਦੀ ਤਸਦੀਕ ਵੀ ਕੀਤੀ ਗਈ。 ਤੇਜ਼ ਕਾਰਵਾਈ ਦੇ ਤਹਿਤ ਪੁਲਿਸ ਨੇ 19 ਘੋਸ਼ਿਤ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ। ਨਾਲ ਹੀ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ 15 ਟ੍ਰੈਵਲ ਏਜੰਟਾਂ ਅਤੇ ਗਨ ਹਾਊਸਾਂ ਦੀ ਵੀ ਜਾਂਚ ਕੀਤੀ ਗਈ。 ਕਾਰਵਾਈ ਦੌਰਾਨ 21 ਪਿਸਤੌਲ, ਇੱਕ ਬੰਦੂਕ, 70 ਜ਼ਿੰਦਾ ਕਾਰਤੂਸ, 2 ਮੈਗਜ਼ੀਨ, 2 ਕਿਲੋ 989 ਗ੍ਰਾਮ ਹੈਰੋਇਨ, 1280 ਗੋਲੀਆਂ, 8 ਲੱਖ 66 ਹਜ਼ਾਰ 260 ਰੁਪਏ ਡਰੱਗ ਮਨੀ, 204 ਗ੍ਰਾਮ ਸੋਨਾ, 74 ਬੋਤਲਾਂ ਨਾਜਾਇਜ਼ ਸ਼ਰਾਬ, 32 ਦੋ-ਪਹੀਆ, 2 ਚਾਰ-ਪਹੀਆ ਅਤੇ ਇੱਕ ਤਿੰਨ-ਪਹੀਆ ਵਾਹਨ, 27 ਮੋਬਾਈਲ ਫੋਨ ਅਤੇ ਲਾਠੀ, ਹਥੌড়ਾ ਤੇ ਲੋਹੇ ਦੀ ਰਾਡ ਬਰਾਮਦ ਕੀਤੀ ਗਈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਅਮਨ-ਕਾਨੂੰਨ ਬਣਾਏ ਰੱਖਣ, ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ’ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਅਜਿਹੀਆਂ ਖੁਫੀਆ ਜਾਣਕਾਰੀਆਂ ਆਧਾਰਿਤ ਮੁਹਿੰਮਾਂ ਅੱਗੇ ਵੀ ਨਿਰੰਤਰ ਜਾਰੀ ਰਹਿਣਗੀਆਂ। ਬਾਈਟ: ਗੁਰਪ੍ਰੀਤ ਸਿੰਘ ਭੁੱਲਰ (ਪੁਲਿਸ ਕਮਿਸ਼ਨਰ, ਅੰਮ੍ਰਿਤਸਰ)
0
comment0
Report
VSVARUN SHARMA
Feb 06, 2026 17:18:16
Mansurwal Dona, Punjab:ਫਗਵਾੜਾ: ਖੁੱਲ੍ਹੇ ਗਟਰ ਟੈਂਕ ਨੇ ਲੈ ਲਈ ਮਾਸੂਮ ਦੀ ਜਾਨ, ਲਾਪਰਵਾਹੀ ਬਣੀ ਮੌਤ ਦਾ ਕਾਰਨ ਕਪੂਰਥ-La: ਫਗਵਾੜਾ ਦੇ ਖੋਥੜਾ ਰੋਡ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਘਰ ਦੇ ਨੇੜਲੇ ਪਲਾਟ ਵਿੱਚ ਬਣੇ ਖੁੱਲੇ ਗਟਰ ਟੈਂਕ ਵਿੱਚ ਡਿੱਗਣ ਕਾਰਨ ਇੱਕ ਮਾਸੂਮ ਬੱਚੇ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਨੇ ਨਾ ਸਿਰਫ਼ ਪਰਿਵਾਰ, ਸਗੋਂ ਪੂਰੇ ਇਲਾਕੇ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ。 ਮਿਲੀ ਜਾਣਕਾਰੀ ਅਨੁਸਾਰ, ਬੱਚਾ ਘਰ ਦੇ ਆਸ-ਪਾਸ ਖੇਡ ਰਿਹਾ ਸੀ ਕਿ ਅਚਾਨਕ ਸੰਤੁਲਨ ਬਿਗੜਣ ਕਾਰਨ ਉਹ ਨੇੜਲੇ plआਟ ਵਿੱਚ ਬਣੇ ਗਟਰ ਟੈਂਕ ਵਿੱਚ ਡਿੱਗ ਗਿਆ। ਘਟਨਾ ਦੀ ਜਾਣकारी ਮਿਲਦੇ ਹੀ ਮਹੱਲਾ ਵਾਸੀਆਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬੱਚੇ ਨੂੰ ਗਟਰ ਵਿੱਚੋਂ ਬਾਹਰ ਕੱਢਿਆ ਅਤੇ ਫੌਰੀ ਤੌਰ ‘ਤੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਵੱਲੋਂ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸੰਬੰਧਿਤ ਗਟਰ ਟੈਂਕ ਬਿਨਾਂ ਕਿਸੇ ਢੱਕਣ ਦੇ ਖੁੱਲ੍ਹਾ ਪਿਆ ਸੀ ਅਤੇ ਨਾ ਹੀ ਉਸਦੇ ਆਲੇ-ਦੁਆਲੇ ਕੋਈ ਬਾਊਂਡਰੀ ਵਾਲ ਬਣਾਈ ਗਈ ਸੀ। ਲੋਕਾਂ ਦਾ ਕਹਿਣਾ ਹੈ ਕਿ ਜੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹੁੰਦੇ ਤਾਂ ਇਹ ਮਾਸੂਮ ਜਾਨ ਬਚਾਈ ਜਾ ਸਕਦੀ ਸੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਭਾਰੀ ਰੋਸ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਹ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਮੌਜੂਦ ਸਾਰੇ ਖੁੱਲੇ ਗਟਰ ਟੈਂਕਾਂ ਅਤੇ ਖ਼ਤਰਨਾਕ ਢਾਂਚਿਆਂ ਨੂੰ ਤੁਰੰਤ ਢੱਕਿਆ ਜਾਵੇ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ। ਦਰਦਨਾਕ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਅਤੇ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਲਾਪਰਵਾਹੀ ‘ਤੇ ਸਵਾਲ ਖੜੇ ਕੀਤੇ ਜਾ ਰਹੇ ਹਨ।
0
comment0
Report
Advertisement
Back to top