icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
151001
KBKulbir Beera6 Feb 2026, 06:16 pm

किसानों से वार्ता के बीच आंसू गैस के इस्तेमाल, बठिंडा SSP ने कहा बातचीत जारी

Bathinda, Punjab:ਅਥਰੂ ਗੈਸ ਤੇ ਸਾਹਮਣੇ ਤੋਂ ਚੱਲੇ ਇੱਟਾਂ ਰੋੜਿਆਂ ਨੂੰ ਲੈ ਕੇ ਐਸਐਸਪੀ ਬਠਿੰਡਾ ਡਾਕਟਰ ਜੋਤੀ ਯਾਦਵ ਬੈਂਸ ਨੇ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਕਿਸਾਨਾਂ ਨਾਲ ਦੋ ਦਿਨਾਂ ਤੋਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਤਾਂ ਕਿ ਮਸਲਾ ਗੱਲਬਾਤ ਨਾਲ ਹੱਲ ਹੋ ਸਕੇ ਲੇਕਿਨ ਅੱਜ ਉਹਨਾਂ ਵੱਲੋਂ ਅਗਰੈਸਿਵ ਹੋ ਕੇ ਸਾਡੇ ਉੱਪਰ ਪੱਥਰਬਾਜ਼ੀ ਕੀਤੀ ਤਾਂ ਜਿਸ ਦੇ ਬਚਾਅ ਵਜੋ ਸਾਡੇ ਵੱਲੋਂ ਅਥਰੂ ਗੈਸ ਵੀ ਚਲਾਈ ਗਈ ਹੈ ਲੇਕਿਨ ਅਸੀਂ ਫਿਰ ਵੀ ਗੱਲਬਾਤ ਲਈ ਤਿਆਰ ਹਾਂ ਜੋ ਲੋਕ ਸੜਕ ਦੇ ਉੱਪਰ ਬੱਸਾਂ ਅਤੇ ਆਰਮੀ ਦੀ ਕਾਨਵਾਈ ਫਸੀ ਹੋਈ ਹੈ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਤੁਸੀਂ ਇਥੋਂ ਚਲੇ ਜਾਓ ਪਰ ਉਹ ਨਹੀਂ ਗਏ ਕੁਛ ਲੋਕ ਅਸੀਂ ਲੰਘਾ ਵੀ ਦਿੱਤੇ ਸਨ ਪਰ ਗੱਲਬਾਤ ਅੱਗੇ ਫਿਰ ਜਿਹੜੀ ਸ਼ੁਰੂ ਕੀਤੀ ਜਾ ਸਕਦੀ ਹੈ ਦੀ ਗੱਲਬਾਤ
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

राजगढ़ के टपरोली में भीषण आग, एक गाय-एक बछड़ा जलकर मर गए

Paonta Sahib, Himachal Pradesh:राजगढ़ में अग्निकांड, घर जलकर राख राजगढ़ खंड के पझोता क्षेत्र के टपरोली गांव में विगत रात हुए भीषण अग्निकांड हुआ। मंगलवार की रात करीब 11:00 बजे टपरोली पंचायत के टपरोली गांव में मनोज ठाकुर पुत्र स्वर्गीय बलदेव ठाकुर के घर में अचानक आग लग गई, जिससे पूरा घर आग के गोले में तब्दील हो गया और कुछ ही समय में घर पूरी तरह से राख हो गया। इसके चपेट में एक गाय और एक बछड़ा आ गए और उनकी जलकर दुखद मृत्यु हो गई। वहीं राजू नामक व्यक्ति अपने पूरे परिवार के साथ रहते थे। गनीमत रही सारा परिवार सुरक्षित है, परंतु इसमें एक गाय और एक बछड़ा पुरी तरह से जलकर मर गए जबकि मकान और उसमें रखा सारा सामान जलकर राख हो गया। स्थानीय लोगों ने प्रदेश सरकार से आर्थिक मदद की मांग की है।
0
0
Report

बिट्टू ED रेड के बाद दावे: किसानों के पैसे सुरक्षित, साफ-सफाई का वादा

Noida, Uttar Pradesh:बीजेपी के वरिष्ठ नेता और केन्दीय राज्यमंत्री रवनीत सिंह बिट्टू का बयान अशोक मित्तल के यहां ED की रेड को लेकर बोले रवनीत सिंह बिट्टू ये वो लोग है जिन्होंने लोगों का पैसा खाया है बच्चो का पैसा खाया है अभी यह एक ही है 5 ,6 लोग और तैयार रहें ये वो ठग है जो संसद तक पहुच गए है राघव चड्डा पर भी बोले इनके खिलाफ कोई सबूत है तो लाओ मोदी जी की सरकार में सफाई तो होगी अशोक मित्तल हर्षित मेहता है किसानों के रेल रोको हड़تال कनक की खरीद पंजाब सरकार की एजेंसी करती है FCI ने 17 गाड़ी मांगी थी हमने 18 दी है पंजाब सरकार ने खरीद में देरी की में यकीन दिलाता हूं एक दान उठाया जाएगा किसी का पैसा नही मारा जाएगा केंद्रीय की टीम पंजाब में जाकर काम कर रही है वही किसानो से कहता है की आपका एक भी पैसा नहीं काटा जायेगा वही उन्होंने कहा Hardeep Singh Mundian पर पर्चा दर्ज होना चाहिए .... क्युकी अब सब बहार आ गए है ..... हर MLA के साथ परिवार के लोग घूम रहे है .... BBMB पर अधिकारियो की नियुक्ति पर कहा की इस पर पंजाब का अधिकार है..... इस नोटिफेक्शन पर लिखा हुआ है बाइट: रवनीत सिंह बिट्टू (केन्दीय राज्यमंत्री,)
0
0
Report
Advertisement

पंजाब में बेमौसम बारिश से नुकसान का मुआवज़ा रिकॉर्ड के बाद ही मिलेगा: मंत्री

Rupnagar, Punjab:ਰੋਪੜ- ਕਿਸਾਨਾਂ ਦੀ ਬੇ ਮੋਸਮੀ ਬਰਸਾਤ ਕਾਰਨ ਖਰਾਬ ਹੋਈ ਫਸਲ ਦੇ ਮੁਆਵਜ਼ੇ ਦਾ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਐਲਾਨ ਨਾ ਕੀਤੇ ਜਾਣ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਰਿਕਾਰਡ ਆਉਣ ਤੋਂ ਬਾਅਦ ਮੁਆਵਜ਼ਾ ਦਿੱਤਾ ਜਾਵੇਗਾ।ਰੋਪੜ ਪੁੱਜੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਟੀਕਾਕਰਨ ਦੇ ਰਾਜ ਪੱਧਰੀ ਸਮਾਗਮ ਦੋਰਾਨ ਰਸਮੀ ਉਦਘਾਟਨ ਕਰਨ ਤਪ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੇਂਦਰ ਸਰਕਾਰ ਤੋਂ ਕਿਸਾਨਾਂ ਲਈ ਪੇਕੇਜ ਦੀ ਮੰਗ ਵੀ ਕੀਤੀ ਤੇ ਕਿਹਾ ਕਿ ਕੇਂਦਰੀ ਨਿਯਮਾਂ ਅਨੁਸਾਰ ਮੁਆਵਜ਼ਾ ਕਾਫ਼ੀ ਘੱਟ ਮਿਲਦਾ ਹੈ।ਪੰਜਾਬ ਲਈ ਖੇਤੀਬਾੜੀ ਨਿਤੀ ਸਾਢੇ ਚਾਰ ਸਾਲ ਵਿੱਚ ਨਾ ਬਣਨ ਦੇ ਸਵਾਲ ਤੇ ਖੇਤੀਬਾੜੀ ਮੰਤਰੀ ਨੇ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਜਲਦ ਨੀਤੀ ਆ ਜਾਵੇਗੀ।ਉੱਨਾ ਮੰਡੀਆਂ ਵਿੱਚ ਖਰੀਦ ਨਾ ਹੋਣ ਤੇ ਕਿਹਾ ਕਿ ਕੇਂਦਰੀ ਏਜੰਸੀ ਨੂੰ ਇਸ ਸਬੰਧੀ ਰਾਹਤ ਦੇਣ ਦੀ ਅਪੀਲ ਕੀਤੀ ਗਈ ਹੈ।ਗੁਰਮੀਤ ਸਿੰਘ ਖੁੱਡੀਆ ਨੇ ਬੀ ਬੀ ਐਮ ਬੀ ਦੇ ਮੁੱਦੇ ਤੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਨਾਲ ਧੱਕਾ ਕਰਦੀ ਰਹੀ ਹੈ।ਉੱਨਾਂ ਕਿਹਾ ਕਿ ਕੇਂਦਰ ਸਰਕਾਰ ਆਰ ਡੀ ਐਫ ਦਾ 9 ਹਜ਼ਰ ਕਰੋੜ ਰੁਪਈਆ ਦੇ ਦੇਵੇ ਤਾਂ ਪੰਜਾਬ ਦੇ ਕਈ ਮਸਲੇ ਹੱਲ ਹੋ ਜਾਣਗੇ।ਉੱਨਾਂ ਬੇਸਹਾਰਾ ਪਸ਼ੂਆਂ ਦੇ ਪ੍ਰਬੰਧ ਬਾਰੇ ਕਿਹਾ ਕਿ ਇਹ ਸਾਡੇ ਪਿੰਡਾਂ ਦੇ ਲੋਕਾਂ ਨੂੰ ਖੁੱਦ ਉਪਰਾਲਾ ਕਰਨਾ ਚਾਹੀਦਾ ਹੈ ਤੇ ਇਸ ਸਮੱਸਿਆ ਦਾ ਰਲ ਮਿਲ ਕੇ ਹੀ ਹੱਲ ਕੀਤਾ ਜਾ ਸਕਦਾ ਹੈ।ਕੈਬਨਿਟ ਮੰਤਰੀ ਹਰਦੀਪ ਮੁੰਡੀਆ ਦੇ ਟਰਾਲੀ ਵਿਵਾਦ ਸਬੰਧੀ ਪੁੱਛੇ ਸਵਾਲ ਤੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਹ ਸਵਾਲ ਉੱਨਾਂ ਨਾਲ ਸਬੰਧਤ ਨਹੀਂ ਹੈ。 ਬਾਈਟ-ਗੁਰਮੀਤ ਸਿੰਖ ਖੁੱਡੀਆਂ -ਕੈਬਨਿਟ ਮੰਤਰੀ
0
0
Report

ED रेड और सुरक्षा समीक्षा पर पंजाब मंत्री का भाजपा पर तीखा हमला

Noida, Uttar Pradesh:वेस्ट हलके में भईया मंडी चौंक के पास कैबिनेट मंत्री मोहिन्दर भगत सड़क में उद्घाटन करने पहुंचे। जहां उन्होंने मीडिया से बात करते हुए पंजाब के राज्य सभा सासंद व लवली प्रोफेशनल यूनिवर्सिटी के चेयरमैन के घर की टीम ने रेड को लेकर भाजपा पर जमकर निशाने साधे। इस दौरान उन्होंने राघव चड्डा की सिक्योरिटी में कटौती को लेकर भी बात की। कैबिनेट मंत्री ने राघव चड्डा की सिक्योरिटी की कटौती की वजह बताते हुए कहा कि इसकी रिव्यू केंद्र और राज्य सरकार के द्वारा किया जाता है। ऐसे में रिव्यू के बाद ही सिक्योरिटी में बढ़ौतरी की जाती है और कटौती की जाती है। वहीं सिक्योरिटी घटना को लेकर कहा कि रिव्यू करने के बाद ही सिक्योरिटी में कटौती की गई है।वहीं राघव चड्डा के भाजपा में जल्द शामिल होने को लेकर कहाकि हर व्यक्ति किसी भी पार्टी में शामिल होने में स्वत्रंत है, ऐसे में हर व्यक्ति किसी भी पार्टी में जा सकता है, हमारी पार्टी किसी को जबरदस्ती पार्टी में रोक नहीं सकता। उधर, राज्यसभा सासंद अशोक मित्तल को लेकर कहा कि वह देश में पढ़ाई को लेकर क्रांति लेकर आए है। लवली यूनिवर्सिटी में अलग-अलग राज्यों से स्टूडेंट पढ़ाई करते है। वहीं अशोक मित्तल को आप पार्टी द्वारा हाल ही में डिप्टी लीडर का पद सौंपा गया था। ऐसे में उन पर भाजपा के द्वारा ईडी विभाग की ओर से कार्रवाई करके उन्हें दबाने की कोशिश की जा रही है। कैबिनेट मंत्री ने कहाकि इस तरह कोई भी दबने वाला नहीं है। उन्होंने कार्रवाई की निंदा की है।उन्होंने कहा कि केंद्र सरकार द्वारा डिप्टी लीडर बनने के बाद की गई है, इससे मिली भुगत के संकेत मिल रहे है। कैबिनेट मंत्री ने कहाकि 2027 में विधानसभा चुनाव नजदीक आ रहे है और ऐसे में पंजाब में फेयर चुनाव केंद्र द्वारा करवाने चाहिए। चुनावी स्टंट को लेकर कहा कि चुनाव से पहले कार्रवाई दबाने की रुख कर रही है। बता दें कि इस मामले को लेकर सीएम भगवंत मान और अरविंद केजरीवाल का बयान सामने आया है। सीएम मान ने सोशल मीडिया के जरिए कहाकि भाजपा द्वारा पंजाब चुनाव की तैयारी शुरू… आम आदमी पार्टी के राज्य सभा सांसद अशोक मित्तल के घर और यूनिवर्सिटी में ED की रेड..typical मोदी स्टाइल..। वहीं अरविंद केजरीवाल ने कहा कि मोदी जी ने पंजाब में चुनावों की तैयारी शुरू कर दी। लेकिन पंजाब के लोग ये बर्दाश्त नहीं करेंगे। बीजेपी को इसका करारा जवाब देंगे।
0
0
Report
Advertisement

मोगा में अकाली काउंसिलर जगजीत सिंह जीता सहित 7 के मामले दर्ज, प्रेस कॉन्फ्रेंस

Moga, Punjab:ਮੋਗਾ ਵਿੱਚ ਅਕਾਲੀ ਕੌਂਸਲਰ ਜਗਜੀਤ ਸਿੰਘ ਜੀਤਾ ਸਮੇਤ 7 ਲੋਕਾਂ 'ਤੇ ਹੋਏ ਦਰਜ ਮਾਮਲਾ ਤੋਂ ਬਾਅਦ ਵਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਪ੍ਰੈਸ ਕਾਨਫਰੰਸ ! ਮੋਗਾ ਬੀਤੇ ਕੱਲ੍ਹ ਮੌਜੂਦਾ ਅਕਾਲੀ ਕੌਂਸਲਰ ਜਗਜੀਤ ਸਿੰਘ ਜੀਤਾ ਅਤੇ ਉਹਨਾਂ ਦੇ ਸਮੇਤ ਸੱਤ ਹੋਰ ਵਿਅਕਤੀਆਂ ਖ਼ਿਲਾਫ਼ ਦੇਹ ਵਪਾਰ ਨੂੰ ਲੈ ਕੇ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ । ਇਸ ਮਾਮਲੇ ਦੇ ਬਾਅਦ ਹਲਕਾ ਮੋਗਾ ਦੀ ਵਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਗਈ। ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਮੌਜੂਦਾ ਅਕਾਲੀ ਦਲ ਦੇ ਕੌਂਸਲਰ ਜਗਦੀਸ਼ ਸਿੰਘ ਨਾਲ ਸੁਖਬੀਰ ਸਿੰਘ ਬਾਦਲ ਦੀ “ਪੰਜਾਬ ਬਚਾਓ ਰੈਲੀ” ਨਾਲ ਸੰਬੰਧਿਤ ਤਸਵੀਰਾਂ ਜਨਤਕ ਕੀਤੀਆਂ। ਇਸਦੇ ਨਾਲ ਹੀ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਉੱਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ। ਪ੍ਰੈਸ ਕੰਫਰੰਸ ਦੌਰਾਨ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਲਈ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਹਨ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਵਿਕੀਲ ਧਿਰ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੁਝ ਰਾਜਨੀਤਿਕ ਤਾਕਤਾਂ ਜਾਨਬੁਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਸਰਕਾਰ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਨਿਆਂ ਦੇ ਪੱਖ ਵਿੱਚ ਖੜੀ ਰਹੀ ਹੈ ਅਤੇ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਨਿਆਂ ਦੇ ਪੱਖ ਵਿੱਚ ਖੜੀ ਰਹੀ ਹੈ ਅਤੇ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।
0
0
Report

पंजाब में MC चुनाव की कवायद शुरू, वोटर लिस्ट में बदलाव पर राजनीतिक बयानबाजी

Noida, Uttar Pradesh:ਪੰਜਾਬ ਦੇ ਅੰਦਰ MC election ਦਾ ਕੰਮ ਸ਼ਰੂ ਹੋ ਚੁੱਕਾ ਹੈ State ਇਲੈਕਸ਼ਨ ਕਮਿਸ਼ਨ ਨੇ 15 ਅਪ੍ਰੈਲ 2026 ਨੂੰ ਕੰਮ ਸ਼ਰੂ ਕੀਤਾ ਹੈ ਨਯਾ ਗਾਓ ਦੇ ਏਰੀਆ ਦੇ ਵੋਟ ਲਿਸਟ ਨਾਲ ਛੇੜਚਾੜ ਕੀਤੀ ਜਾ ਰਹੀ ਹੈ ਰਾਤ ਦੇ ਸਮੇਂ ਵੋਟਰ ਲਿਸਟ ਬਦਲੀ ਜਾ ਰਹੀ ਹੈ MC ਦੇ ਸੀਨੀਅਰ ਅਧਿਕਾਰੀ ਰਾਤ ਦੇ ਸਮੇਂ ਬਦਲਾਵ ਹੋ ਰਿਹਾ ਵੋਟਰ ਲਿਸਟ ਦੇ ਅੰਦਰ ਇਹ ਸਭ ਕੁਝ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਹੋ ਰਿਹਾ ਅਤੇ ਇਸ ਵਿਚ MLA ਅਨਮੋਲ ਗਗਨ ਮਾਨ ਦਾ ਨਾਮ ਵੀ ਸ਼ਾਮਿਲ ਹੈ ਓਹਨੇ ਕੰਮ ਕੁਝ ਨਹੀਂ ਕੀਤਾ ਪਰ ਹੁਣ ਵੋਟ ਬਦਲਕੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਨੇ ਜਿਹੜੇ ਅਧਿਕਾਰੀ ਇਸ ਵਿਚ ਸ਼ਾਮਿਲ ਨੇ ਓਹਨਾ ਖਿਲਾਫ ਕਾਰਵਾਈ ਹੋਵੇ ਜਿਹੜੇ ਅਧਿਕਾਰੀ ਇਸ ਵਿਚ ਸ਼ਾਮਿਲ ਨੇ ਓਹਨਾ ਖਿਲਾਫ ਕਾਰਵਾਈ ਹੋਵੇ
0
0
Report

संगरूर की टूटी सड़कों पर चार साल से विकास के दावे, काम नहीं शुरू

Sangrur, Punjab:ਅੱਜ ਦਾ ਮੁੱਦਾ ਹੈ ਸੰਗਰੂਰ ਸ਼ਹਿਰ ਦੀਆਂ ਟੁੱਟੀਆਂ ਹੋਈਆਂ ਸੜਕਾਂ ਪਿਛਲੇ ਚਾਰ ਸਾਲਾਂ ਤੋਂ ਸ਼ਹਿਰ ਦੇ ਵਿਕਾਸ ਲਈ ਸ਼ਹਿਰ ਦੇ ਵਾੜਾ ਲਈ ਕੰਮ ਨਾ ਹੋਣਾ ਜਰੂਰ ਮੇਨ ਰੋਡ ਤਾਂ ਬਣਾਈ ਜਾ ਰਹੀਆਂ ਨੇ ਪਰ ਜੋ ਸੰਗਰੂ ਸ਼ਹਿਰ ਦੇ ਵਿੱਚੋ ਦੀ ਸੜਕਾਂ ਨਿਕਲਦੀਆਂ ਹਨ ਉਹ ਬਿਲਕੁਲ ਟੁੱਟ ਚੁਕੀਆਂ ਹਨ ਨਗਰ ਕੌਂਸਲ ਦੇ ਵਿੱਚ ਐਮਸੀਆਂ ਵੱਲੋਂ ਮਤੇ ਵੀ ਪਾਏ ਗਏ ਅਜੰਡੇ ਪਾਸ ਵੀ ਕੀਤੇ ਗਏ ਵਰਕ ਆਰਡਰ ਵੀ ਕੱਢੇ ਗਏ ਪਰ ਕੰਮ ਸ਼ੁਰੂ ਨਹੀਂ ਕੀਤੇ ਗਏ ਮੂੰਹੋਂ ਬੋਲਦੀਆਂ ਤਸਵੀਰਾਂ ਤੁਸੀਂ ਕੈਮਰੇ ਦੇ ਵਿੱਚੋਂ ਦੇਖ ਸਕਦੇ ਹੋ ਸਾਡੇ ਨਾਲ ਮੌਜੂਦ ਨੇ ਸੰਗਰੂਰ ਦੇ ਐਮਸੀ ਸਾਹਿਬਾਨ ਅਤੇ ਕਾਂਗਰਸ ਦੇ ਪਰਸਨ ਹਰਪਾਲ ਸਿੰਘ ਸੋਨੂ ਜਿਨਾਂ ਨੇ ਸੰਗਰੂਰ ਸ਼ਹਿਰ ਦੀ ਡਿਵੈਲਪਮੈਂਟ ਨਾ ਹੋਣ ਬਾਰੇ ਦੱਸਿਆ ਸੰਗਰੂਰ ਸ਼ਹਿਰ ਦੇ ਵਿੱਚ ਉਹ ਆਜ਼ਾਦ ਤੌਰ ਤੇ ਜਿੱਤੇ ਐਮਸੀ ਅਵਤਾਰ ਸਿੰਘ ਤਾਰਾ ਅਤੇ ਪ੍ਰਦੀਪ ਪੁਰੀ ਨੇ ਕਿਹਾ ਕਿ ਅਸੀਂ ਨਗਰ ਕੌਂਸਲ ਦੀ ਕਮੇਟੀ ਦੇ ਵਿੱਚ ਜਾਨੇ ਹਾਂ ਸਾਡੇ ਵੱਲੋਂ ਸ਼ਹਿਰ ਦੇ ਵਿਕਾਸ ਲਈ ਮਤੇ ਵੀ ਪਾਏ ਜਾਂਦੇ ਹਨ ਵਰਕ ਆਰਡਰ ਵੀ ਪਾਸ ਹੋ ਜਾਂਦੇ ਹਨ ਪਰ ਕੰਮ ਕੋਈ ਵੀ ਸ਼ੁਰੂ ਨਹੀਂ ਕੀਤਾ ਜਾਂਦਾ ਸਰਕਾਰ ਦੇ ਚਾਰ ਸਾਲ ਬੀਤ ਚੁੱਕੇ ਹਨ ਪਰ ਸੰਗਰੂਰ ਦੀ ਡਿਵੈਲਪਮੈਂਟ ਲਈ ਚਾਹੇ ਅਵਾਰਾ ਪਸ਼ੂਆਂ ਦੀ ਗੱਲ ਹੋਵੇ ਚਾਹੇ ਸ਼ਹਿਰ ਦੀ ਸਫਾਈ ਦੀ ਗੱਲ ਹੋਵੇ ਜਾਂ ਸੀਵਰੇਜ ਦੀ ਸਫਾਈ ਦੀ ਗੱਲ ਹੋਵੇ ਜਾਂ ਟੁੱਟੀਆਂ ਹੋਈਆਂ ਸੜਕਾਂ ਸੀਵਰੇਜ ਦੇ ਢੱਕਣ ਦਾ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ
0
0
Report
Advertisement

डेराबSSI अस्पताल: छुट्टी के दिन ओपीडी पर्ची नहीं बनने पर पिता ने दिया हंगामा

Dera Bassi, Punjab:ਡੇਰਾਬੱਸੀ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਇੱਕ ਪਿਤਾ ਆਪਣੀ 12 ਸਾਲਾਂ ਦੀ ਬਿਮਾਰ ਧੀ ਨੂੰ ਇਲਾਜ ਲਈ ਲੈ ਕੇ ਪਹੁੰਚਿਆ, ਪਰ ਉਸਨੂੰ ਤੁਰੰਤ ਸਹਾਇਤਾ ਨਾ ਮਿਲਣ ਦੇ ਦੋਸ਼ਾਂ ਤਹਿਤ ਹੰਗਾਮਾ ਖੜ੍ਹਾ ਹੋ ਗਿਆ。 ਜਾਣਕਾਰੀ ਅਨੁਸਾਰ, ਜੀਰਕਪੁਰ ਦੇ ਰਹਿਣ ਵਾਲੇ ਜਸਬੀਰ ਸਿੰਘ ਆਪਣੀ ਧੀ ਗੁਰਪ੍ਰੀਤ ਕੌਰ ਨੂੰ ਤੇਜ਼ ਬੁਖਾਰ ਅਤੇ ਉਲਟੀਆਂ ਦੀ ਸ਼ਿਕਾਇਤ ਨਾਲ ਹਸਪਤਾਲ ਲੈ ਕੇ ਆਏ ਸਨ। ਪਰ ਛੁੱਟੀ ਦਾ ਦਿਨ ਹੋਣ ਕਾਰਨ ਓਪੀਡੀ ਕਾਊਂਟਰ ’ਤੇ ਪੱਤਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਹਸਪਤਾਲ ਵਿੱਚ ਉਸ ਸਮੇਂ ਸਿਰਫ਼ ਇਮਰਜੈਂਸੀ ਸੇਵਾਵਾਂ ਹੀ ਚੱਲ ਰਹੀਆਂ ਸਨ。 ਜਦੋਂ ਜਸਬੀਰ ਸਿੰਘ ਆਪਣੀ ਧੀ ਨੂੰ ਇਮਰਜੈਂਸੀ ਵਾਰਡ ਵਿੱਚ ਲੈ ਕੇ ਜਾਣ ਲੱਗੇ, ਤਾਂ ਗੇਟ ’ਤੇ ਤैनਾਤ ਸੁਰੱਖਿਆ ਕਰਮਚਾਰੀ ਨੇ ਉਨਾਂ ਨੂੰ ਬਿਨਾਂ ਪੱਤਰ ਅੰਦਰ ਜਾਣ ਤੋਂ ਰੋਕ ਦਿੱਤਾ ਅਤੇ ਪਹਿਲਾਂ ਕਾਊਂਟਰ ਤੋਂ ਪਰਚੀ ਬਣਵਾਉਣ ਲਈ ਕਹਿ। ਇਸ ਕਾਰਨ ਪਰਿਵਾਰ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ。 ਪੀੜਤ ਪਿਤਾ ਦੁਬਾਰਾ ਕਾਊਂਟਰ ’ਤੇ ਗਿਆ, ਪਰ ਉਥੇ ਮੌਜੂਦ ਡਾਕਟਰ ਨੇ ਸਾਫ਼ ਕਰ ਦਿੱਤਾ ਕਿ ਛੁੱਟੀ ਦੇ ਦਿਨ ਓਪੀਡੀ ਪਰਚੀ ਨਹੀਂ ਬਣਦੀ। ਇਸ ਗੱਲ ਨੂੰ ਲੈ ਕੇ ਹਸਪਤਾਲ ਵਿੱਚ ਬਹਿਸ ਵਧ ਗਈ ਅਤੇ ਮਾਹੌਲ ਗਰਮ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਇਮਰਜੈਂਸੀ ਹਾਲਤ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ, ਜਿਸ ਨਾਲ ਬੱਚੀ ਦੀ ਸਿਹਤ ਹੋਰ ਖਰਾਬ ਹੋ ਸਕਦੀ ਸੀ। ਉਨ੍ਹਾਂ ਨੇ ਹਸਪਤਾਲ ਪ੍ਰਸ਼ਾਸਨ ’ਤੇ ਲਾਪਰਵਾਹੀ ਦੇ ਗੰਭੀਰ ਦੋਸ਼ ਲਗਾਏ。 ਇਸ ਮਾਮਲੇ ’ਤੇ ਅਸਪਤਾਲ ਦੇ ਡਾ. ਧਰਮੇੰਦਰ ਸਿੰਘ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਛੁੱਟੀ ਵਾਲੇ ਦਿਨ ਓਪੀਡੀ ਪਰਚੀ ਨਹੀਂ ਬਣਾਈ ਜਾਂਦੀ, ਕਿਉਂਕਿ ਉਸ ਸਮੇਂ ਸਿਰਫ਼ ਇੱਕ ਡਾਕਟਰ ਇਮਰਜੈਂਸੀ ਲਈ ਤੈਨਾਤ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਮਿਲੀ, ਤੁਰੰਤ ਟੀਮ ਨੂੰ ਭੇਜ ਕੇ ਬੱਚੀ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਗਿਆ。 ਐਸ ਐਸ ਓ ਦੇ ਅਨੁਸਾਰ ਹੁਣ ਬੱਚੀ ਦੀ ਹਾਲਤ ਬਿਲਕੁਲ ਠੀਕ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਸਪਤਾਲ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ ਜਾਵੇ, ਤਾਂ ਜੋ ਇਮਰਜੈਂਸੀ ਸੇਵਾਵਾਂ ਬਿਨਾ ਕਿਸੇ ਰੁਕਾਵਟ ਦੇ ਸੁਚਾਰੂ ਢੰਗ ਨਾਲ ਚੱਲ ਸਕਣ.
0
0
Report

केंद्र बनाम राज्यों: ED रेड और महिला शक्ति बिल पर गहरी बहस

Chandigarh, Chandigarh:Byte ਦਿਲਜੀਤ ਚੀਮਾ ਸੀਨੀਅਰ ਲੀਡਰ ਸ਼ਰੋਮਣੀ ਅਕਾਲੀ ਦਲ *BBMB ਦੇ ਮੁੱਦੇ ਤੇ* ਕੇਂਦਰ ਸਿੱਧੇ ਤੌਰ ਤੇ ਰਾਜਾਂ ਨਾਲ ਧੱਕਾ ਕਰ ਰਿਹਾ ਹੈ ਜਿਸ ਤਰੀਕੇ ਦੇ ਨਾਲ ਦੇਸ਼ ਵਿੱਚੋਂ ਫੈਡਰਲ ਸਟਰਕਚਰ ਖਤਮ ਕੀਤਾ ਜਾ ਰਿਹਾ ਹੈ। ਇਹ ਬਿਲਕੁਲ ਗਲਤ ਹੈ ਅਜਿਹਾ ਨਹੀਂ ਕਰਨਾ ਚਾਹੀਦਾ ਲੰਮੇ ਸਮੇਂ ਤੋਂ ਕੰਮ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ ਪਰ ਕੇਂਦਰ ਜਾਨਬੁੱਝ ਕੇ ਵਾਰ-ਵਾਰ ਪੰਜਾਬ ਦੇ ਨਾਲ ਟਕਰਾਵ ਦੀਆਂ ਕੋਸ਼ਿਸ਼ਾਂ ਪੈਦਾ ਕਰ ਰਿਹਾ ਕਦੇ ਯੂਨੀਵਰਸਿਟੀ ਦੇ ਜ਼ਰਰੀਏ ਕਦੇ ਚੰਡੀਗੜ੍ਹ ਦੇ ਜਰੀਏ ਕਦੇ ਪਾਣੀ ਦੇ ਮੁੱਦੇ ਤੇ ਕਦੇ ਹੋਰ ਮੁੱਦੇ ਤੇ ਅਜਿਹਾ ਨਹੀਂ ਕਰਨਾ ਚਾਹੀਦਾ *ਈਡੀ ਦੀ ਰੇਡ* ਈਡੀ ਦੀ ਰੇਡ ਦੇ ਕੀ ਕਾਰਨ ਨੇ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਹਾਲੇ ਤੱਕ ਨਾ ਤਾਂ ਈਡੀ ਦਾ ਤੇ ਨਾ ਹੀ ਅਸ਼ੋਕ ਮਿੱਤਲ ਦਾ ਕੋਈ ਅਧਿਕਾਰਤ ਬਿਆਨ ਆਇਆ ਹੈ ਪਰ ਚਾਹੇ ਕੇਂਦਰ ਹੋਵੇ ਚਾਹੇ ਰਾਜ ਸਰਕਾਰ ਹੋਵੇ ਦੋਨਾਂ ਨੂੰ ਹੀ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਵਿਅਕਤੀ ਉੱਪਰ ਗਲਤ ਤਰੀਕੇ ਦੇ ਨਾਲ ਰਾਜਨੀਤਿਕ ਸਾਜਿਸ਼ ਤਹਿਤ ਕੋਈ ਰੇਡ ਨਾ ਕੀਤੀ ਜਾਵੇ ਕਿਉਂਕਿ ਕੇਂਦਰ ਵੀ ਅਜਿਹਾ ਕਰਦੀ ਹੈ ਅਤੇ ਰਾਜ ਸਰਕਾਰ ਵੀ ਅਜਿਹਾ ਕਰਦੀ ਹੈ ਅਜਿਹਾ ਕਰਨਾ ਗਲਤ ਹੈ ਇਹ ਨਹੀਂ ਕਰਨਾ ਚਾਹੀਦਾ *ਰਾਘਵ ਚੱਡਾ ਦੀ ਸੁਰੱਖਿਆ Z+* ਰਾਗਵ ਚੱਡਾ ਦੀ ਅਜਿਹੀ ਕੀ ਪ੍ਰਾਪਤੀ ਸੀ ਜਿਹੜਾ ਉਸ ਨੂੰ ਪਹਿਲਾਂ ਰਾਜ ਸਭਾ ਭੇਜਿਆ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਪੰਜਾਬ ਵੱਲੋਂ Z ਪਲਸ ਸੁਰੱਖਿਆ ਦਿੱਤੀ ਗਈ। ਇਹ ਸੁਰੱਖਿਆ ਉਸ ਸਮੇਂ ਵੀ ਗਲਤ ਸੀ ਅਤੇ ਹੁਣ ਜੇ ਕੇਂਦਰ ਨੇ ਦਿੱਤੀ ਹੈ ਤਾਂ ਉਹ ਵੀ ਗਲਤ ਹੈ, ਉਸ ਨੂੰ ਕੀ ਖਤਰਾ ਹੈ ਜੋ ਇਹ ਸੁਰੱਖਿਆ ਦਿੱਤੀ ਜਾ ਰਹੀ ਹੈ *ਵੂਮਨ ਪਾਵਰ ਬਿਲ ਅਤੇ ਜਨਸੰਖਿਆ ਅਧਾਰਿਤ ਲੋਕ ਸਭਾ ਦੀ ਗਿਣਤੀ* ਜਿੰਨਾ ਸਟੇਟਾਂ ਨੇ ਆਪਣੀ ਜਨਸੰਖਿਆ ਨੂੰ ਕੇਂਦਰ ਦੇ ਕਹਿਣ ਤੇ ਕੰਟਰੋਲ ਵਿੱਚ ਰੱਖਿਆ ਅੱਜ ਉਹਨਾਂ ਨੂੰ ਇਸ ਚੀਜ਼ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ ਕਿ ਉਹਨਾਂ ਨੇ ਦੇਸ਼ ਦੇ ਕਾਨੂੰਨ ਨੂੰ ਮੰਨਿਆ ਪਰ ਜਿਨਾਂ ਨੇ ਉਸ ਨੀਤੀ ਨੂੰ ਨਹੀਂ ਮੰਨਿਆ ਅੱਜ ਉਹਨਾਂ ਨੂੰ ਫਾਇਦਾ ਹੋਣ ਜਾ ਰਿਹਾ ਇਹ ਬਿਲਕੁਲ ਗਲਤ ਹੈ ਅਤੇ ਦੇਸ਼ ਵਿੱਚ ਇੱਕ ਗਲਤ ਉਦਾਹਰਨ ਪੈਦਾ ਕੀਤੀ ਜਾ ਰਹੀ ਹੈ ਅਜਿਹਾ ਕਰਕੇ ਕਿਤੇ ਨਾ ਕਿਤੇ ਮਹਿਲਾ ਬਿੱਲ ਦਾ ਆਸਰਾ ਲਿਆ ਜਾ ਰਿਹਾ ਹੈ ਦੇਸ਼ ਲਈ ਇੱਕ ਵੱਡਾ ਬਦਲਾਵ ਹੋਣ ਜਾ ਰਿਹਾ ਤਾਂ ਅਜਿਹੇ ਵਿੱਚ ਵੱਖ-ਵੱਖ ਸਟੇਟਾਂ ਨਾਲ ਚਰਚਾ ਕਰਨੀ ਜਰੂਰੀ ਸੀ ਪਰ ਕੇਂਦਰ ਜਲਦਬਾਜੀ ਵਿੱਚ ਹੈ。
0
0
Report
Advertisement

पंजाब सरकार की माताओं-धियों सम्मान योजना: महिलाओं के लिए 1000-1500 मासिक फॉर्म प्रक्रिया शुरू

Sri Muktsar Sahib, Punjab:ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਤਕਾਰ ਯੋਜਨਾ ਦੇ ਫਾਰਮ ਭਰਨ ਦੀ ਪ੍ਰੀਕਿਰਿਆ ਅੱਜ ਮਲੋਟ ਦੇ ਪਿੰਡ ਅਬੁਲ ਖੁਰਾਣਾ ਤੋਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਸੁਰੂ ਕਰਵਾਈ, ਚਿਹਰੇਾਂ ਤੇ ਖੁਸ਼ੀ ਨਜ਼ਰ ਆਈ. ਪੰਜਾਬ ਸਰਕਾਰ ਮੁੱਖ ਮੰਤਰੀ ਮਾਵਾਂ ਧੀਆਂ ਸਤਕਾਰ ਯੋਜਨਾ ਦਾ ਆਗਾਜ਼ ਪੰਜਾਬ ਦੇ 9 ਹਲਕਿਆਂ ਤੋਂ ਕੀਤਾ ਗਿਆ ਜਿਸ ਵਿਚ ਮਲੋਟ ਵਿਖੇ ਆਉਦਾ ਹੈ ਇਸ ਸਕੀਮ ਤਹਿਤ ਔਰਤਾਂ ਹਰ ਮਹੀਨੇ 1000 ਅਤੇ 1500 ਰੁਪਏ ਮਿਲਣ ਵਾਲੀ ਸਕੀਮ ਦੇ ਫਾਰਮ ਭਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਹਲਕੇ ਮਲੋਟ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਹਲਕੇ ਦੇ ਪਿੰਡ ਅਬੁਲਖੁਰਾਣਾ ਤੋਂ ਕੀਤੀ. ਉਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕੇ ਪੰਜਾਬ ਸਰਕਾਰ ਨੇ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰਵਾਇਆ. ਇਸ ਸਕੀਮ ਵਿੱਚ ਹਰ ਜਨਰਲ/SC ਵਰਗ ਦੀ ਔਰਤ ਨੂੰ 1500 ਹੋਵੇਗਾ ਅਤੇ ਜਰਨਲ ਅਤੇ BC ਵਰਗ ਦੀਆਂ ਔਰਤਾਂ ਨੂੰ 1000 ਰੁਪਏ ਮਿਲੇਗਾ; ਵਰਕਰ ਅਤੇ ਆੰਗਨਵਾਡੀ ਵਰਕਰ ਲਗਾ ਕੇ ਫਾਰਮ ਭਰੇ ਜਾਣਗੇ ਅਤੇ ਅਜ ਤੋਂ ਖਾਤਿਆਂ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ. ਇਸ ਤੋਂ ਇਲਾਵਾ ਔਰਤਾਂ ਨਾਲ ਸਬੰਧਤ ਚੱਲ ਰਹੀਆਂ ਸਕੀਮਾਂ ਉਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ.
0
0
Report
Advertisement
Advertisement
Back to top