दिल्ली के अक्षरधाम क्षेत्र में सुबह के मौसम के दृश्य दिखे
Noida, Uttar Pradesh:DELHI: MORNING WEATHER VISUALS FROM AKSHARDHAM AREA Feb 07, 2026 06:45 (IST)0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
अजनाला के फतेहगढ़ चूड़ियाँ रोड पर दीपक से आग: घर व दो गाड़ियाँ जलकर राख
Ajnala, Punjab:ਅਜਨਾਲਾ ਸ਼ਹਿਰ ਅੰਦਰ ਫਤਿਹਗੜ੍ਹ ਚੂੜੀਆਂ ਰੋਡ ਨੇੜੇ ਪੀਰਾਂ ਦੀ ਜਗ੍ਹਾ ਤੇ ਚਿਰਾਗ ਤੋਂ ਅੱਗ ਲੱਗਣ ਕਰਕੇ ਸਾਰੀ ਜਗਹਾ ਅਤੇ ਘਰ ਸੜ ਕੇ ਸੁਆਹ ਹੋ ਗਿਆ ਜਿਸ ਦੌਰਾਨ ਦੋ ਗੱਡੀਆਂ ਸਮੇਤ ਹੋਰ ਪਿਆ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ, ਜਿਸ ਦੌਰਾਨ ਪਰਿਵਾਰ ਨੇ ਕਿਹਾ ਕਿ ਘਰ ਦੀ ਬਿਲਡਿੰਗ ਸਾੜੀ ਸੜ ਕੇ ਸਵਾਹ ਹੋ ਗਈ ਹੈ ਉੱਥੇ ਹੀ ਦੋ ਗੱਡੀਆਂ ਸਮੇਤ ਹੋਰ ਕੀਮਤੀ ਸਮਾਨ ਦੇ ਸੜਨ ਨਾਲ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।ਇਸ ਮੌਕੇ ਪੀੜਿਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਘਰ ਅੰਦਰ ਪੀਰਾਂ ਦੀ ਜਗ੍ਹਾ ਹੈ ਜਿੱਥੇ ਚਿਰਾਗ ਤੋਂ ਅੱਗ ਲੱਗਣ karਕੇ ਕਾਫੀ ਨੁਕਸਾਨ ਹੋ ਗਿਆ ਹੈ ਉਹਨਾਂ ਦੱਸਿਆ ਕਿ ਘਰ ਦੀ ਪੂਰੀ ਬਿਲਡਿੰਗ ਖਤਮ ਹੋ ਚੁੱਕੀ ਹੈ ਅਤੇ ਉੱਥੇ ਹੀ ਘਰ ਵਿੱਚ ਖੜੀਆਂ ਦੋ ਗੱਡੀਆਂ ਵੀ ਪੂਰੀ ਤਰਹਾਂ ਸੁਆਹ ਹੋ ਗਈਆਂ ਹਨ ਉਹਨਾਂ ਦੱਸਿਆ ਕਿ ਹੁਣ ਤੱਕ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ।ਇਸ ਮੌਕੇ ਪੁਲਿਸ ਅਧਿਕਾਰੀ ਬਲਦੇਵ ਰਾਜ ਨੇ ਦੱਸਿਆ ਕਿ ਕ੍ਰਿਸ਼ਨ ਲਾਲ ਨਾਮ ਦੇ ਵਿਅਕਤੀ ਦੀ ਅਜਨਾਲਾ ਵਿੱਚ ਦੁਕਾਨ ਹੈ ਜਿਨਾਂ ਦਾ ਕਾਫੀ ਕੰਮ ਹੈ ਤੇ ਉਹਨਾਂ ਦੇ ਘਰ ਵਿੱਚ ਇਹ ਪੀਰਾਂ ਦੀ ਜਗ੍ਹਾ ਹੈ ਜਿੱਥੇ ਅੱਗ ਲੱਗਣ ਕਰਕੇ ਕਾਫੀ ਨੁਕਸਾਨ ਹੋਇਆ ਹੈ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ0
0
Report
मोगा में अकाली दल नेता जगजीत सिंह जीता गिरफ्तार, नाबालिग समेत रैकेट केस सामने
Chandigarh, Chandigarh:मोगा में अकाली दल के नेता जगजीत सिंह जीता को देह व्यापार के बड़े रैकेट में पकड़ा गया जगजीत सिंह जीता द्वारा चलाए जा रहे होटल में पुलिस ने छापेमारी के दौरान कई लड़कियों को बरामद किया, जिनमें एक नाबालिग भी शामिल है: बलतेज पन्नू गिरफ्तारी के बाद भी किसी अकाली दल नेता की कोई प्रतिक्रिया सामने नहीं आई। इसी बीच मोगा में अकाली दल की पंजाब बचाओ रैली के दौरान जगजीत सिंह जीता की फोटो भी सामने आई है अकाली दल के नेता का नाम देह व्यापार जैसे गंभीर मामले में आना और गिरफ्तारी होना बेहद चिंताजनक है: बलतेज पन्नू मोगा में पहले भी सामने आए सेक्स स्कैंडल में अकाली दल के कई वरिष्ठ नेताओं के नाम जुड़े थे: बलतेज पन्नू0
0
Report
पंजाब के किसान संगठनों ने 17 अप्रैल को रेल रोककर खरीदी नियमों में ढील मांगी
Kapurthala, Punjab:17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ, ਕਣਕ ਦੀ ਖਰੀਦ ਤੁਰੰਤ ਸ਼ੁਰੂ ਕਰਨ ਲਈ ਕਿਸਾਨਾਂ ਦਾ ਵੱਡਾ ਐਕਸ਼ਨ ਸੰਯੁਕਤ ਕਿਸਾਨ ਮੋਰਚਾ, ਕਿਸਾਨ ਮਜ਼ਦੂਰ ਮੋਰਚਾ ਅਤੇ ਆਜ਼ਾਦ ਕਿਸਾਨ ਮੋਰਚਾ ਦੀ ਸਾਂਝੀ ਕਾਰਵਾਈ – 12 ਤੋਂ 3 ਵਜੇ ਤੱਕ ਰੇਲਾਂ ਰਹਿਣਗੀਆਂਬੰਦ ਸੁਲਤਾਨਪੁਰ ਲੋਧੀ : ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨਾਲ ਕਣਕ ਸਮੇਤ ਹੋਰ ਫਸਲਾਂ ਨੂੰ ਹੋਏ ਭਾਰੀ ਨੁਕਸਾਨ ਤੋਂ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਖਤ ਰੁਖ ਅਪਣਾਇਆ ਗਿਆ ਹੈ। ਕਣਕ ਦੀ ਖਰੀਦ ਵਿੱਚ ਹੋ ਰਹੀ ਦੇਰੀ ਅਤੇ ਨਿਯਮਾਂ ਦੀ ਕੜਾਈ ਦੇ ਵਿਰੋਧ ਵਿੱਚ 17 ਅਪ੍ਰੈਲ ਨੂੰ ਪੰਜਾਬ ਭਰ ਵਿੱਚ “ਰੇਲ ਰੋਕੋ” ਅੰਦੋਲਨ ਕਰਨ ਦਾ ਐਲਾਨ ਕੀਤਾ ਗਿਆ ਹੈ。 ਇਹ ਸਾਂਝਾ ਫੈਸਲਾ ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰ ਮੋਰਚਾ (ਚੈਪਟਰ ਪੰਜਾਬ) ਵੱਲੋਂ ਲਿਆ ਗਿਆ ਹੈ, ਜਿਸ ਨੂੰ ਆਜ਼ਾਦ ਕਿਸਾਨ ਮੋਰਚਾ ਦੀਆਂ ਜਥੇਬੰਦੀਆਂ ਵੱਲੋਂ ਵੀ ਪੂਰੀ ਹਮਾਇਤ ਦਿੱਤੀ ਗਈ ਹੈ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਕਣਕ ਦੀ ਖਰੀਦ ਸ਼ੁਰੂ ਨਾ ਕੀਤੀ ਜਾਈ ਅਤੇ ਖਰੀਦ ਨਿਯਮਾਂ ਵਿੱਚ ਢਿੱਲ ਨਾ ਦਿੱਤੀ ਗਈ ਤਾਂ 17 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ。 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ ਅਤੇ ਜ਼ਿਲ੍ਹਾ ਸਕੱਤਰ ਸ਼ੇਰ ਸਿੰਘ ਮਹੀਵਾਲ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ‘ਤੇ ਵੀ ਰੇਲਵੇ ਟਰੈਕ ਜਾਮ ਕੀਤਾ ਜਾਵੇਗਾ。 ਕਿਸਾਨ ਆਗੂਆਂ ਨੇ ਦੱਸਿਆ ਕਿ ਪਹਿਲਾਂ ਹੜ੍ਹਾਂ ਕਾਰਨ ਅਤੇ ਹੁਣ ਬੇਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਨਾਲ ਨਾ ਸਿਰਫ ਪੈਦਾਵਾਰ ਘਟੀ ਹੈ ਸਗੋਂ ਗੁਣਵੱਤਾ ‘ਤੇ ਵੀ ਅਸਰ ਪਿਆ ਹੈ। ਇਸ ਦੇ ਬਾਵਜੂਦ ਨਾ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਕੋਈ ਢੰਗ ਦੀ ਰਾਹਤ ਦਿੱਤੀ ਗਈ ਹੈ。 ਉਨ੍ਹਾਂ ਨੇ ਦੋਸ਼ ਲਾਇਆ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਰੁਲ ਰਹੀ ਹੈ ਅਤੇ ਵਪਾਰੀ ਕਿਸਾਨਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕਦੇ ਹੋਏ ਰੇਟਾਂ ਵਿੱਚ ਕਟੌਤੀ ਕਰ ਰਹੇ ਹਨ। ਨਾਲ ਹੀ ਬਾਰਦਾਨੇ ਦੀ ਘਾਟ ਅਤੇ ਮੰਡੀਆਂ ਵਿੱਚ ਬੁਨਿਆਦੀ ਸਹੂਲਤਾਂ ਦੀ ਕਮੀ ਵੀ ਕਿਸਾਨਾਂ ਲਈ ਵੱਡੀ ਮੁਸ਼ਕਿਲ ਬਣੀ ਹੋਈ ਹੈ。 ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਇਸ “ਰੇਲ ਰੋਕੋ” ਤੋਂ ਬਾਅਦ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਦੀਆਂ ਹੋਰ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਵੀ ਇਸ ਮੁੱਦੇ ‘ਤੇ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ。 ਅਖੀਰ ਵਿੱਚ ਆਗੂਆਂ ਨੇ ਕਿਹਾ ਕਿ ਰੇਲਾਂ ਰੋਕਣਾ ਕਿਸਾਨਾਂ ਦੀ ਮਜ਼ਬੂਰੀ ਬਣ ਚੁੱਕੀ ਹੈ, ਕਿਉਂਕਿ ਉਹ ਆਪਣੀ ਮਹਿਨਤ ਨਾਲ ਤਿਆਰ ਕੀਤੀ ਫਸਲ ਨੂੰ ਇਸ ਤਰ੍ਹਾਂ ਬਰਬਾਦ ਨਹੀਂ ਹੋਣ ਦੇ ਸਕਦੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਨਿਯਮਾਂ ਵਿੱਚ ਤੁਰੰਤ ਢਿੱਲ ਦੇ ਕੇ ਕਣਕ ਦੀ ਖਰੀਦ ਪੂਰੇ ਭਾਅ ‘ਤੇ ਬਿਨਾਂ ਦੇਰੀ ਸ਼ੁਰੂ ਕਰਵਾਈ ਜਾਵੇ。0
0
Report
Advertisement
ज़ीर्कपुर के VIP रोड रेस्टोरेंट: खाने में कॉकरोच کا दावा वायरल—मालिक बोले पुरानी वीडियो
Zirakpur, Punjab:ਜ਼ੀਰਕਪੁਰ ਜ਼ੀਰਕਪੁਰ ਦੇ ਵੀਆਈਪੀ ਰੋਡ ਇਲਾਕੇ ਵਿੱਚ ਸਥਿਤ ਇੱਕ ਰੈਸਟੋਰੈਂਟ ਦੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਰਾਹਕਾਂ ਵੱਲੋਂ ਮੰਗਵਾਏ ਗਏ ਖਾਣੇ ਵਿੱਚੋਂ ਕੋਕਰੋਚ ਨਿਕਲਿਆ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਖਾਣੇ ਦੀ ਪਲੇਟ ਵਿੱਚ ਕੋਕਰੋਚ ਮੌਜੂਦ ਹੈ, ਜਿਸਨੂੰ ਦੇਖ ਕੇ ਮੌਕੇ 'ਤੇ ਮੌਜੂਦ ਗਰਾਹਕ ਹੈਰਾਨ ਰਹਿ ਗਏ। ਗਰਾਹਕ ਨੇ ਤੁਰੰਤ ਇਸਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਦਿੱਤੀ, ਜਿਸ ਤੋਂ ਬਾਅਦ ਇਹ ਮਾਮਲਾ ਚਰਚਾ ਦਾ ਕੇਂਦਰ ਬਣ ਗਿਆ ਹੈ。 ਇਸ ਘਟਨਾ ਨੇ ਖਾਣ-ਪੀਣ ਦੀਆਂ ਚੀਜ਼ਾਂ ਦੀ ਕੁਆਲਿਟੀ ਅਤੇ ਸਫਾਈ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ。 ਹਾਲਾਂਕਿ, ਰੈਸਟੋਰੈਂਟ ਮਾਲਕ ਨੇ ਆਪਣੇ ਸਪਸ਼ਟੀਕਰਨ ਵਿੱਚ ਕਿਹਾ ਹੈ ਕਿ ਵਾਇਰਲ ਹੋ ਰਹੀ ਇਹ ਵੀਡੀਓ ਕਾਫ਼ੀ ਪੁਰਾਣੀ ਹੈ ਅਤੇ ਮੌਜੂਦਾ ਹਾਲਾਤਾਂ ਨਾਲ ਇਸਦਾ ਕੋਈ ਸੰਬੰਧ ਨਹੀਂ ਹੈ। ਮਾਲਕ ਦਾ ਕਹਿਣਾ ਹੈ ਕਿ ਰੈਸਟੋਰੈਂਟ ਵਿੱਚ ਸਫਾਈ ਅਤੇ ਕੁਆਲਿਟੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ。 Viral video0
0
Report
राजपुरा में 8100 नशीली गोलियाँ के साथ गिरफ्तार, गोबिंदगढ़ फैक्ट्रियों को बेचा जाना था
Banur, Punjab:ਰਾਜਪੁਰਾ ਵਿੱਚ 8100 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ ਯੂ.ਪੀ. ਤੋਂ ਲਿਆ ਕੇ ਗੋਬਿੰਦਗੜ ਦੀਆਂ ਫੈਕਟਰੀਆਂ ਵਿੱਚ ਵੇਚਣ ਦੀ ਸੀ ਯੋਜਨਾ; ਦੋ ਦਿਨ ਦਾ ਪੁਲਿਸ ਰਿਮਾਂਡ ਰਾਜਪੁਰਾ - ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਥਾਣਾ ਸਦਰ ਰਾਜਪੁਰਾ ਪੁਲਿਸ ਨੇ ਇੱਕ ਵਿਅਕਤੀ ਨੂੰ 8100 ਨਸ਼ੀਲੀਆਂ ਗੋਲੀਆਂ ਮਾਰਕਾ ਲੋਮੋਟੀਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ’ਤੇ ਏ.ਜੀ.ਐਮ. ਰਿਜੋਰਟ ਨੇੜੇ ਪਿੰਡ ਬਸੰਤਪੁਰਾ ਵਿਖੇ ਨਾਕਾਬੰਦੀ ਦੌਰਾਨ ਕੀਤੀ ਗਈ。 ਸਦਰ ਥਾਣਾ ਦੇ ਐਸਐਚਓ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਨਾਕੇ ਦੌਰਾਨ ਇੱਕ ਸ਼ੱਕੀ ਵਿਅਕਤੀ ਪੁਲਿਸ ਨੂੰ ਦੇਖ ਕੇ ਤੇਜ਼ੀ ਨਾਲ ਮੁੜਨ ਲੱਗਾ, ਜਿਸ ਨੂੰ ਕਾਬੂ ਕਰ ਲਿਆ गया。 ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਬੇਅੰਤ ਸਿੰਘ ਪੁੱਤਰ ਸਿੰਗਾਰ ਸਿੰਘ ਵਾਸੀ ਪਿੰਡ ਟੋਸਾ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਉਸ ਦੇ ਪਿੱਠੂ ਬੈਗ ਦੀ ਤਲਾਸ਼ੀ ਦੌਰਾਨ 8100 ਨਸ਼ੀਲੀਆਂ ਗੋਲੀਆਂ ਬਰामਦ ਹੋਈਆਂ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿਥੋਂ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ。 ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲਿਆ ਕਿ ਉਹ ਗੋਲੀਆਂ ਯੂ.ਪੀ. ਤੋਂ ਖਰੀਦ ਕੇ ਲਿਆਇਆ ਸੀ ਅਤੇ ਗੋਬਿੰਦਗੜ ਦੀਆਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵੇਚਣ ਲਈ ਲਿਆਇਆ ਸੀ。0
0
Report
पंजाब पुलिस की नशा विरोधी मुहिम: खड़ड़ में हमला, 6 गिरफ्तार, 4 फरार
Sahibzada Ajit Singh Nagar, Punjab:ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਖਰੜ ਪੁਲਿਸ ਵੱਲੋਂ ਪਿੰਡ ਹਰਲਾਲਪੁਰ ਵਿਖੇ ਕੁਝ ਨਸ਼ਾ ਤਸਕਰਾਂ ਦੀ ਸੂਚਨਾ ਮਿਲੀ ਸੀ ਕਿ ਪੁਲਿਸ ਟੀਮ ਵੱਲੋਂ ਮੌਕੇ ਤੇ ਪਹੁੰਚ ਉਹਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ ਕਿ ਇੰਨਾ ਵਿੱਚ ਹੀ 8 ਤੋਂ 10 ਹਮਲਾਵਰਾਂ ਵੱਲੋਂ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਗਿਆ। ਜਿਸ ਵਿੱਚ ਸਬ ਇੰਸਪੈਕਟਰ ਸਮੇਤ ਕਈ ਪੁਲਿਸ ਅਧਿਕਾਰੀ ਜਖਮੀ ਹੋਏ ਜਿਨਾਂ ਨੂੰ ਇਲਾਜ ਲਈ ਖਰੜ ਹਸਪਤਾਲ ਲਜਾਂਦਾ ਗਿਆ। ਹਾਲਾਂਕਿ ਹਮਲਾ ਕਰਨ ਵਾਲਿਆਂ ਵਿੱਚੋਂ ਛੇ ਆਰੋਪੀਆਂ ਨੂੰ ਪੁਲਿਸ ਵੱਲੋਂ ਗਿਰਫਤਾਰ ਕਰ ਲਿਆ ਗਿਆ ਹੈ ਅਜੇ ਚਾਰ ਆਰੋਪੀ ਫਰਾਰ ਦੱਸੇ ਜਾ ਰਹੇ ਹਨ。0
0
Report
Advertisement
अखंड कीर्तनी जत्था ने मनप्रीत कानपुरी को जत्थे से निष्कासित किया
Amritsar, Punjab:अखंड कीर्तनी जत्था (रजि.) की अनुशासन समिति ने मनप्रीत सिंह कानपुरी को जत्थे से निष्कासित कर दिया है। यह कार्रवाई 13 अप्रैल को गुरुद्वारा श्री रामसर साहिब, अमृतसर में एक धार्मिक समागम के दौरान मर्यादा के कथित उल्लंघन के आरोपों के बाद की गई। निष्कासन के बाद मनप्रीत सिंह कानपुरी ने एक वीडियो जारी कर माफी मांगी है। अखंड कीर्तनी जत्था ने अपने बयान में दोहराया कि भविष्य में भी अनुशासन और मर्यादा के खिलाफ किसी भी गतिविधि पर सख्त कार्रवाई जारी रहेगी। समिति द्वारा जारी एक पत्र में कहा गया है कि जत्थे की परंपराओं और मर्यादा का पालन हर सदस्य के लिए अनिवार्य है। इसमें किसी भी प्रकार की लापरवाही या उल्लंघन को गंभीरता से लिया जाएगा। समिति ने स्पष्ट किया कि धार्मिक मंचों की गरिमा बनाए रखना सर्वोच्च प्राथमिकता है। कानपुरी ने पक्ष रखते हुए मांगी माफी इस घटनाक्रम के बाद मनप्रीत सिंह कानपुरी ने सिख संगत और जत्थे के समक्ष अपना पक्ष रखते हुए माफी मांगी। उन्होंने अपने बयान में कहा कि उनका कभी भी गुरु ग्रंथ साहिब जी की बेअदबी करने का कोई इरादा नहीं था और वे जीवन भर मर्यादा का पालन करते आए हैं। उन्होंने बताया कि घटना के समय माहौल तनावपूर्ण हो गया था और कुछ गलतफहमियों के चलते स्थिति बिगड़ गई। उनका कहना है कि यदि माहौल शांत रहता तो वे केवल शबद पढ़कर ही उठ जाते। फिर भी, उन्होंने पूरी विनम्रता के साथ अपनी गलती स्वीकार करते हुए पंथ, पंच प्यारे और संगत से क्षमा याचना की है। मनप्रीत सिंह ने यह भी कहा कि माफी मांगना कोई गलत बात नहीं है और वे पूरी तरह से जत्थे की मर्यादा और निर्णय का सम्मान करते हैं।0
0
Report
डेलिमिटेशन पर पंजाब के खिलाफ बड़ा हमला; संघीयता बचाने को लोग सड़कों पर
Noida, Uttar Pradesh:India’s strength has never lain in majoritarian domination , it has always rested on the spirit of cooperative federalism.The proposed delimitation exercise is not a routine democratic correction, it is a calculated assault on fair representation, one that punishes states like Punjab for doing the right thing,controlling population, investing in education, health, and women’s empowerment.Punjab has given this nation its food, its soldiers, its peace, and its sacrifices. We will not accept quiet disenfranchisement. We will oppose this draconian move in the streets, in the courts, and in every democratic forum. The soul of Indian federalism must not be allowed to be weakened.0
0
Report
कनाडा-आधारित पंजाबी रेडियो होस्ट सुखविंदर कौर संघा अमेरिका से ड्रग्स तस्करी के आरोपों में दोषी
Noida, Uttar Pradesh:कनाडा में रहने वाली पंजाबी रेडियो ब्रॉडकास्टर सुखविंदर कौर संघा को अमेरिका से ड्रग्स तस्करी करने के आरोप में पकड़ा गया था। 15 अप्रैल को ब्रिटिश कोलंबिया की सुप्रीम कोर्ट ने उनको साढ़े पांच साल जेल की सजा सुनाई है। 47 साल की संघा जालंधर जिले के नकोदर से संबंधित परिवार से हैं। हालांकि इनका जन्म कनाडा के प्रिंस जॉर्ज में हुआ था। उन्होंने पिछले एक दशक में पंजाबी रेडियो जगत में अपनी पहचान बनाई थी। वह फ्रीलांसर रेडियो और टीवी होस्ट हैं। देखते ही देखते वह पंजाबी समुदाय का बड़ा चेहरा बन गईं। उनके शो में अक्सर हाई-प्रोफाइल राजनेता, पुलिस अधिकारी और मशहूर हस्तियां शामिल होती थीं। संघा की गिरफ्तारी से कनाडा में रह रहे पंजाबी मूल के लोगों को झटका लगा है। लोगों ने कहा कि इसे पूरे पंजाबी समुदाय को ड्रग तस्करी से जोड़कर देखा जाता है। पहले ही कनाडा में पंजाबियों के खिलाफ हेट स्पीच के मामले बढ़े हैं। ऐसे में सुखविंदर कौर संघा की गिरफ्तारी से पूरी समुदाय में गुस्सा है。0
0
Report
Advertisement
ISI समर्थित सीमा पार आतंकवादी मॉड्यूल का बड़ा खुलासा; अमृतसर-मोहाली में गिरफ्तारी
Ludhiana, Punjab:In a major breakthrough, the Counter Intelligence Wing busts a Pakistan's ISI-backed cross-border terror module. In a joint operation, SSOC Amritsar & SSOC Mohali apprehend one accused and recovers 4 hand grenades and 2 foreign-made pistols along with ammunition. Preliminary investigation reveals that the accused was acting on instructions of foreign-based handlers and has links with the terror module involved in the grenade attack in Chandigarh. FIR has been registered at PS State Special Operation Cell (SSOC), Amritsar, and further investigation is underway to identify, track and apprehend other members of the module. PunjabPoliceInd remains committed to dismantling organized crime and ensuring public safety.0
0
Report
ED की छापेमारी से पंजाब की राजनीति गरम, Ashok Mittal पर मनी लॉन्ड्रिंग जांच
Noida, Uttar Pradesh:पंजाब विधानसभा चुनाव से पहले आम आदमी पार्टी (AAP) के राज्यसभा सांसद और लवली प्रोफेशनल यूनिवर्सिटी (LPU) के चांसलर अशोक मित्तल के ठिकानों पर प्रवर्तन निदेशालय (ED) की छापेमारी गुरुवार सुबह समाप्त हो गई। बुधवार सुबह 7:30 बजे शुरू हुई यह कार्रवाई करीब 24 घंटे तक चली। जालंधर और गुरुग्राम समेत कुल 9 ठिकानों पर हुई इस जांच को मनी लॉन्ड्रिंग से जोड़कर देखा जा रहा है। इस कार्रवाई के बाद पंजाब की सियासत गरमा गई है और AAP व BJP के बीच तीखी बयानबाजी शुरू हो गई है। ED की टीमों ने बुधवार सुबह जालंधर स्थित अशोक मित्तल के आवास, लवली स्वीट्स, लवली ऑटोज और लवली प्रोफेशनल यूनिवर्सिटी (LPU) समेत उनके 9 ठिकानों पर एक साथ दबिश दी थी। गुरुवार सुबह करीब 8:15 बजे जांच टीमें उनके परिसरों से बाहर निकलीं। सूत्रों के अनुसार, ED ने अशोक मित्तल और उनके बेटे से जुड़े वित्तीय दस्तावेजों की बारीकी से पड़ताल की है। मनी लॉन्ड्रिंग का शक हालांकि ED ने अभी तक इस छापेमारी को लेकर कोई आधिकारिक बयान जारी नहीं किया है, लेकिन सूत्रों का कहना है कि यह मामला मनी लॉन्ड्रिंग से जुड़ा है। investigation का दायरा अशोक मित्तल के साथ-साथ उनके बेटे के व्यावसायिक लेन-देन तक भी फैला हुआ है। रेड के लेकर मुख्यमंत्री भगवंत मान ने केंद्र सरकार पर निशाना साधा। उन्होंने इसे 'मोदी स्टाइल' बताते हुए कहा कि भाजपा ने पंजाब चुनाव की तैयारी शुरू कर दी है। इसके जवाब में केंद्रीय राज्य मंत्री रवनीत सिंह बिट्टू ने पलटवार करते हुए 'आप' को चोरों की पार्टी करार दिया और कहा कि यह 'स्वच्छ भारत अभियान' के तहत गंदगी की सफाई है। राघव चड्ढा के एंगल से गरमाई राजनीति इस पूरे घटनाक्रम में दिल्ली के 'आप' नेता सौरभ भारद्वाज के एक सोशल मीडिया पोस्ट ने नया विवाद खड़ा कर दिया है। भारद्वाज ने दावा किया कि इस छापेमारी के पीछे सांसद राघव चड्ढा का हाथ हो सकता है। गौरतलब है कि 12 दिन पहले ही राघव चड्ढा को राज्यसभा के उपनेता पद से हटाकर अशोक मित्तल को यह जिम्मेदारी सौंपी गई थी।0
0
Report
फिरोजपुर के लविश गोयल ने 99.4% के साथ 10वीं पास किया
Firozpur, Punjab:सीबीएससी की दसवी कक्षा का आया रिजल्ट बच्चों में ख़ुशी का माहौल बच्चों के माता पिता ने करवाया मुंह मीठा फिरोजपुर में एक बच्चे लविश गोयल के 99.4 प्रतिशत मार्क्स आए परिवार और टीचर में खुशी का माहौल लविश गोयल इसरो और ए आई में करना चाहता मुकाम हासिल कड़ी मेहनत से मुकाम किया हासिल एंकर सीबीएसई की 10वीं कक्षा का रिजल्ट घोषित होते ही बच्चों में खुशी की लहर दौड़ गई है। फिरोजपुर में भी छात्रों और उनके परिवारों के चेहरों पर खुशी साफ देखने को मिल रही है। अच्छे अंकों से पास होने वाले बच्चों के घरों में जश्न का माहौल है और माता पिता अपने बच्चों का मुंह मीठा करवाकर उनकी मेहनत का जश्न मना रहे हैं। वीओ इसी बीच फिरोजपुर के छात्र लविश गोयल ने शानदार प्रदर्शन करते हुए 99.4 प्रतिशत अंक हासिल किए हैं। लविश की इस उपलब्धि से उनके परिवार और स्कूल के शिक्षकों में खुशी का माहौल है। लविश ने कड़ी मेहनत और लगन के दम पर यह मुकाम हासिल किया है। उनका कहना है कि वे भविष्य में इसरो और आर्टिफिशियल इंटेलिजेंस के क्षेत्र में अपना करियर बनाना चाहते हैं। उनकी इस सफलता से न केवल परिवार बल्कि पूरे इलाके में खुशी का माहौल है। माता-पिता और शिक्षकों ने बताया कि लविश शुरू से ही पढ़ाई में मेहनती और अनुशासित छात्र रहा है। आगे चलकर मैं इसरो में काम करना चाहता हूं और एआई के क्षेत्र में कुछ बड़ा करना चाहता हूं। बाइट लवीश गोयल (स्टूडेंट) हमें अपने बच्चे पर गर्व है। उसने बहुत मेहनत की है और आज उसका फल मिला है। बाइट याचना चावला स्कूल प्रिंसिपल0
0
Report
Advertisement
खेत में 70 फूट गहरे कुएं में गिरा युवक: रेस्क्यू टीम ने घंटों बाद बचाई जान
Khanna, Punjab:ਖੰਨਾ ਵਿੱਚ 70 ਫੁੱਟ ਡੂੰਘੇ ਖੂਹ ਵਿੱਚ ਡਿੱਗੇ ਨੌਜਵਾਨ ਦਾ LIVE ਰੇਸਕਿਊ, ਦੇਖੋ ਕਿਵੇਂ ਬਚਾਈ ਜਾਨ ਖੰਨਾ ਦੇ ਲਲਹੇੜੀ ਰੋਡ ਸਥਿਤ ਗੋਦਾਮ ਰੋਡ ਦੇ ਨੇੜੇ ਬੁੱਧਵਾਰ ਰਾਤ ਇੱਕ ਗੰਭੀਰ ਹਾਦਸਾ ਵਾਪਰਿਆ, ਜਦੋਂ ਇੱਕ ਵਿਅਕਤੀ ਖੇਤਾਂ ਵਿਚਲੇ ਕਰੀਬ 70 ਫੁੱਟ ਡੂੰਘੇ ਖੂਹ ਵਿੱਚ ਡਿੱਗ ਗਿਆ। ਘਟਨਾ ਤੋਂ ਬਾਅਦ ਉਹ ਕਾਫੀ ਸਮੇਂ ਤੱਕ ਮਦਦ ਲਈ ਚੀਕਾਂ ਮਾਰਦਾ ਰਿਹਾ, ਪਰ ਸੁੰਨੇ ਇਲਾਕੇ ਕਾਰਨ ਉਸਦੀ ਆਵਾਜ਼ ਕਿਸੇ ਤੱਕ ਨਹੀਂ ਪਹੁੰਚ ਸਕੀ। ਬਾਅਦ ਵਿੱਚ ਖੇਤ ਵਿੱਚ ਆਏ ਕਿਸਾਨ ਨੇ ਉਸਦੀ ਆਵਾਜ਼ ਸੁਣੀ। ਜਾਣਕਾਰੀ ਅਨੁਸਾਰ ਇਹ ਹਾਦਸਾ ਖੇਤਾਂ ਵਿੱਚ ਮੋਟਰ ਦੇ ਨੇੜੇ ਵਾਪਰਿਆ, ਜਿੱਥੇ ਅਚਾਨਕ ਸੰਤੁਲਨ ਬਿਗੜਨ ਕਾਰਨ ਨੌਜਵਾਨ ਖੂਹ ਵਿੱਚ ਡਿੱਗ ਗਿਆ। ਉਹ ਲਗਭਗ ਦੋ ਘੰਟੇ ਤੱਕ ਮਦਦ ਲਈ ਚੀਕਦਾ ਰਿਹਾ, ਪਰ ਆਲੇ-ਦੁਆਲੇ ਕੋਈ ਨਾ ਹੋਣ ਕਾਰਨ ਉਸਨੂੰ ਤੁਰੰਤ ਮਦਦ ਨਹੀਂ ਮਿਲ ਸਕੀ। ਕਾਫी ਦੇਰ ਬਾਅਦ ਜਦੋਂ ਖੇਤ ਦੇ ਮਾਲਕ ਗੁਰਦੀਪ ਸਿੰਘ ਪਾਣੀ ਲਾਉਣ ਲਈ ਮੌਕੇ ‘ਤੇ ਪਹੁੰਚੇ, ਤਾਂ ਉਨ੍ਹਾਂ ਨੂੰ ਖੂਹ ਵਿੱਚੋਂ ਆਵਾਜ਼ਾਂ ਸੁਣਾਈ ਦਿੱਤੀਆਂ। ਨੇੜੇ ਜਾ ਕੇ ਵੇਖਣ ‘ਤੇ ਪਤਾ ਲੱਗਿਆ ਕਿ ਇੱਕ ਖੂਹ ਅੰਦਰ ਅੰਦਰ ਫਸਿਆ ਹੋਇਆ ਸੀ। ਗੁਰਦੀਪ ਸਿੰਘ ਨੇ ਤੁਰੰਤ ਪਿੰਡ ਦੇ ਸਰਪੰਚ, ਸਥਾਨਕ ਲੋਕਾਂ, ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ। ਹਾਲਾਂਕਿ ਖੂਹ ਦੀ ਵੱਧ ਡੂੰਘਾਈ ਕਾਰਨ ਸ਼ੁਰੂਆਤੀ ਕੋਸ਼ਿਸ਼ਾਂ ਸਫਲ ਨਹੀਂ ਹੋ ਸਕੀਆਂ। ਇਸ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਕਰੇਨ ਮੰਗਵਾਈ ਗਈ। ਰੈਸਕਿਊ ਟੀਮ ਨੇ ਪੂਰੀ ਸਾਵਧਾਨੀ ਨਾਲ ਆਪਰੇਸ਼ਨ ਜਾਰੀ ਰੱਖਿਆ। ਕਰੀਬ ਤਿੰਨ ਘੰਟਿਆਂ ਦੀ ਕਠਿਨ ਮਿਹਨਤ ਤੋਂ ਬਾਅਦ ਕਰੇਨ ਦੀ ਮਦਦ ਨਾਲ ਫਾਇਰ ਬ੍ਰਿਗੇਡ ਮੁਲਾਜ਼ਮ ਨੂੰ ਖੂਹ ਵਿੱਚ ਥੱਲੇ ਉਤਾਰਿਆ ਗਿਆ, ਜਿਸ ਨੇ ਫਸੇ ਹੋਏ ਨੌਜਵਾਨ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੱਸਿਆ ਕਿ ਵੱਧ ਡੂੰਘਾਈ ਕਾਰਨ ਇਹ ਆਪਰੇਸ਼ਨ ਚੁਣੌਤੀਪੂਰਨ ਸੀ, ਪਰ ਟੀਮਵਰਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਅਕਤੀ ਦੀ ਜਾਨ ਬਚਾ ਲਈ ਗਈ। ਰੈਸਕਿਊ ਤੋਂ ਬਾਅਦ ਜ਼ਖਮੀ ਵਿਅਕਤੀ ਨੂੰ ਤੁਰੰਤ ਸਿਵਲ ਹਸਪਤਾਲ ਖੰਨਾ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਫਿਲਹਾਲ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।0
0
Report
BBMB में राजस्थान और हिमाचल को स्थाई सदस्य बनाने की तैयारी: केंद्र
Chandigarh, Chandigarh:BBMB: ਰਾਜਸਥਾਨ-ਹਿਮਾਚਲ ਨੂੰ ਸਥਾਈ ਮੈਂਬਰੀ ਦੇਣ ਦੀ ਤਿਆਰੀ ਕੇਂਦਰ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੂੰ ਸਥਾਈ ਮੈਂਬਰ ਬਣਾਉਣ ਲਈ ਪ੍ਰਕਿਰਿਆ ਨੂੰ ਅੰਤਿਮ ਛੋਹਾਂ ਦਿੱਤੀਆਂ ਹਨ। ਕੇਂਦਰ ਸਰਕਾਰ ਬੀ ਬੀ ਐੱਮ ਬੀ ’ਚ ਸਥਾਈ ਮੈਂਬਰਾਂ ਦੀ ਗਿਣਤੀ ਵਧਾਉਣ ਲਈ ‘ਪੰਜਾਬ ਪੁਨਰਗਠਨ ਐਕਟ-1966’ ਦੀ ਧਾਰਾ 79 (2) (ਏ) ’ਚ ਸੋਧ ਕਰੇਗੀ। ਕੇਂਦਰੀ ਬਿਜਲੀ ਮੰਤਰਾਲੇ ਨੂੰ ਭਾਈਵਾਲ ਸੂਬਿਆਂ ਤੋਂ ਸਥਾਈ ਮੈਂਬਰਾਂ ਦੀ ਗਿਣਤੀ ਦੋ ਤੋਂ ਵਧਾ ਕੇ ਚਾਰ ਕਰਨ ਲਈ ਟਿੱਪਣੀਆਂ ਪ੍ਰਾਪਤ ਹੋ ਗਈਆਂ ਹਨ। ਪੰਜਾਬ ਸਰਕਾਰ ਨੇ ਇਸ ਕੇਂਦਰਪ Patreon ... ਪੰਜਾਬ ਸਰਕਾਰ ਨੇ ਕੇਂਦਰ ਨੂੰ ਭੇਜੇ ਪੱਤਰਾਂ ’ਚ ਤਰਕ ਦਿੱਤਾ ਹੈ ਕਿ ‘ਪੰਜਾਬ ਪੁਨਰਗਠਨ ਐਕਟ-1966’ ਦੀ ਧਾਰਾ 78 ਅਤੇ 79 ਨੂੰ ਪੰਜਾਬ ਨੇ ਸੁਪਰੀਮ ਕੋਰਟ ’ਚ ਸਿਵਲ ਪਟੀਸ਼ਨ 2 ਆਫ਼ 2007 ਤਹਿਤ ਚੁਣੌਤੀ ਦਿੱਤੀ ਹੋਈ ਹੈ ਜਿਸ ਦਾ ਫ਼ੈਸਲਾ ਹਾਲੇ ਆਉਣਾ ਬਾਕੀ ਹੈ। ਫ਼ੈਸਲਾ ਲੰਬਿਤ ਹੋਣ ਕਰ ਕੇ ਕੇਂਦਰ ਸਰਕਾਰ ਇਸ ਐਕਟ ’ਚ ਕੋਈ ਤਰਮੀਮ ਕਰਨ ਤੋਂ ਗੁਰੇਜ਼ ਕਰੇ。 ਰਾਜਸਥਾਨ ਉੱਤਰਾਧਿਕਾਰੀ ਰਾਜ ਨਾ ਹੋਣ ਕਰ ਕੇ ਬੀ ਬੀ ਐੱਮ ਬੀ ’ਚ ਕਿਸੇ ਤਰ੍ਹਾਂ ਦੀ ਨੁਮਾਇੰਦਗੀ ਦਾ ਹੱਕਦਾਰ ਨਹੀਂ। ਐਕਸ ਆਫੀਸ਼ਿਓ ਮੈਂਬਰ ਵਜੋਂ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਅਧਿਕਾਰੀ ਬੋਰਡ ਦੀਆਂ ਮੀਟਿੰਗਾਂ ’ਚ ਪਹਿਲਾਂ ਹੀ ਸ਼ਾਮਲ ਹੁੰਦੇ ਹਨ। ਬੀ ਬੀ ਐੱਮ ਬੀ ਦਾ 40 ਫ਼ੀਸਦੀ ਅਤੇ ਭਾਖੜਾ ਪ੍ਰਾਜੈਕਟ ਦਾ 60 ਫ਼ੀਸਦੀ ਖ਼ਰਚਾ ਇਕੱਲਾ پنجاب ਝੱਲਦਾ ਹੈ। ਦੋ ਨਵੇਂ ਸਥਾਈ ਮੈਂਬਰ ਲੱਗਣ ਨਾਲ पंजाब ’ਤੇ ਵਾਧੂ ਬੋਝ ਪਵੇਗਾ। ਭਾਖੜਾ ਬੋਰਡ ’ਚ ਏਨਾ ਹੋਰ ਵਾਧੂ ਕੰਮ ਨਹੀਂ ਹੈ ਕਿ ਨਵੇਂ ਸਥਾਈ ਮੇੰਬਰ ਲਾਉਣ ਦੀ ਲੋੜ ਹੋਵੇ। ਮੌਜੂਦਾ ਸਥਾਈ ਮੈਂਬਰ ਹੀ ਮੁੱਖ ਕੰਮ ਸੰਭਾਲਣ ਲਈ ਕਾਫ਼ੀ ਹਨ。0
0
Report
पंजाब पुलिस के विरुद्ध युद्ध: 15 स्मगलर गिरफ्तारी, 100 करोड़ रुपये से अधिक की नशा बरामद
Firozpur, Punjab:पंजाब पुलिस द्वारा चलाई जा रही युद्ध नशे विरुद्ध व गैंगस्टर पर वार मुहिम के तहत बड़ी कार्रवाइयों को दिया गया अंजाम जिला फिरोजपुर पुलिस ने 15 दिन के अंदर अलग अलग मामले में 15 बड़े स्मगलर्स को गिरफ्तार कर 100 करोड रुपए से ज्यादा की हीरोइन 21 किलोग्राम हेरोइन व 521 ग्राम आईस ड्रग और 1 किलो अफीम साथ 7 पिस्टल 11 मैगजीन और 26 जिंदा कारतूस किया बरामद आरोपियों से 13 मोटरसाइकिल 16 मोबाइल फोन भी हुए बरामद पाकिस्तानी शहजाद भट्टी की भी शमूल्यित सरहद पार से नशा भे जने कि आई सामने, नशा तस्करी से लेकर हथियारों की तस्करी में महिलाएं भी शामिल , पुलिस बैकवर्ड और फॉरवर्ड लिंक खंगालने में जुटी, दो ड्रोन भी पुलिस ने किए बरामद एंटी ड्रोन सिस्टम के जरिए पाकिस्तान की ओर से आ रही दोनों को ट्रैक किया जा रहा है और हैरोइन और हथियार बरामद किए जा रहे हैं उन्होंने कहा कि नशे और गैंगस्टर के विरुद्ध चलाई गई इस मुहिम में उन्हें लगातार कामयाबी मिल रही है और वह पूरी तरह से इस पूरे नेटवर्क को खत्म करके ही दम लेंगे पहले के मुकाबले नशा तस्करी में कुछ कमी आई है क्योंकि पंजाब पुलिस लगातार करवाई को अंजाम दे रही है और आगे भी यह कार्रवाई जारी रहेगी वहीं पकड़े गए नशा तस्करो और गैंगस्टर के बैकवर्ड और फॉरवर्ड लिंक खांगले जा रही है ताकि उनके पूरे नेटवर्क का पर्दाफाश किया जा सके0
0
Report
Advertisement
