Back
क्रिकेटर अभिषेक शर्मा की बहन का विवाह अमृतसर में, कई नेता मौजूद
AAAsrar Ahmad
Oct 01, 2025 01:48:00
Noida, Uttar Pradesh
ਚੇਲੇ ਅਤੇ ਉਸਤਾਦ ਨੇ ਪਾਇਆ ਇਕੱਠੇ ਭੰਗੜਾ
ਕ੍ਰਿਕਟਰ ਅਭਿਸ਼ੇਕ ਸ਼ਰਮਾ ਅਤੇ ਯੁਵਰਾਜ ਸਿੰਘ ਨੇ
ਲੁਧਿਆਣਾ ਚ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਦਾ ਹੋਇਆ ਸ਼ਗਨ ਪ੍ਰੋਗਰਾਮ
ਕ੍ਰਿਕਟਰ ਅਭਿਸ਼ੇਕ ਸ਼ਰਮਾ ਯੁਵਰਾਜ ਸਿੰਘ ਸਾਂਸਦ ਗੁਰਜੀਤ ਸਿੰਘ ਔਜਲਾ ਅਤੇ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵੀ ਪਹੁੰਚੇ , ਅਤੇ ਪੰਜਾਬੀ ਸਿੰਗਰ ਅਰਜੁਨ ਢਿੱਲੋ ਵੀ ਪਹੁੰਚੇ
ਅੱਜ ਲੁਧਿਆਣਾ ਵਿਖੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਦਾ ਸ਼ਗੁਨ ਪ੍ਰੋਗਰਾਮ ਸੀ, ਇਹ ਪ੍ਰੋਗਰਾਮ ਲੁਧਿਆਣਾ ਦੇ ਸਟਰਲਿੰਗ ਰਿਸੋਰਟ ਵਿੱਚ ਹੋਇਆ , ਇਸ ਪ੍ਰੋਗਰਾਮ ਦੇ ਵਿੱਚ ਅਭਿਸ਼ੇਕ ਸ਼ਰਮਾ ਦੇ ਨਾਲ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਪੁਰਵ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਪੂਰਵ ਮੰਤਰੀ ਅਨਿਲ ਜੋਸ਼ੀ ਅਤੇ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਔਜਲਾ ਅਤੇ ਪੰਜਾਬੀ ਮਿਊਜਿਕ ਇੰਡਸਟਰੀ ਤੋਂ ਕਈ ਹਸਤੀਆਂ ਪਹੁੰਚੀਆਂ , ਤਿੰਨ ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਵਿਆਹ ਹੋਵੇਗਾ
ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਦਾ ਵਿਆਹ ਲੁਧਿਆਣਾ ਦੇ ਨੌਜਵਾਨ ਬਿਜਨਸਮੈਨ ਲੋਵਿਸ਼ ਉਬਰਾਏ ਦੇ ਨਾਲ ਹੋ ਰਿਹਾ , ਬਿਜਨਸ ਬੈਨ ਦੇ ਨਾਲ ਨਾਲ ਉਹ ਇੱਕ ਕੰਟੈਂਟ ਕ੍ਰੀਏਟਰ ਵੀ ਹਨ।
3 ਅਕਤੂਬਰ ਨੂੰ ਅਭਿਸ਼ੇਕ ਸ਼ਰਮਾ ਦੀ ਭੈਣ ਦਾ ਹੋਵੇਗਾ ਵਿਆਹ ਅੰਮ੍ਰਿਤਸਰ ਦੇ ਇੱਕ ਗੁਰਦੁਆਰਾ ਵਿੱਚ ਸਿੱਖ ਰੀਤੀ ਰਿਵਾਜਾਂ ਦੇ ਨਾਲ ਲਾਵਾਂ ਫੇਰੇ ਹੋਣਗੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowOct 01, 2025 03:02:170
Report
HBHemang Barua
FollowOct 01, 2025 02:01:030
Report
AAAsrar Ahmad
FollowOct 01, 2025 02:00:370
Report
AAAsrar Ahmad
FollowOct 01, 2025 02:00:120
Report
AAAsrar Ahmad
FollowOct 01, 2025 01:48:44Noida, Uttar Pradesh:कटरा, रियासी (जम्मू-कश्मीर): शारदीय नवरात्रि 2025, राम नवमी उत्सव/ माता वैष्णो देवी मंदिर के दृश्य/ प्रतिक्रियाएं
4
Report
AAAsrar Ahmad
FollowOct 01, 2025 01:45:55Noida, Uttar Pradesh:GURDASPUR (PUNJAB-30/09/2025): GURDASPUR POLICE RECOVERS 101 LOST MOBILE PHONES WORTH ₹2.5 MILLION /VISUALS/ ADITYA (SSP, GURDASPUR) S/B & REAX
0
Report
AAAsrar Ahmad
FollowOct 01, 2025 01:45:07Noida, Uttar Pradesh:माता वैष्णो देवी के दर्शनों के लिए श्रद्धालुओं में उत्साह.
0
Report
AAAsrar Ahmad
FollowOct 01, 2025 01:32:370
Report
AAAsrar Ahmad
FollowOct 01, 2025 01:32:30Noida, Uttar Pradesh:LIVE ALERT: DELHI: SHARDIYA NAVRATRI 2025, RAM NAVAMI/ MORNING AARTI PERFORMED AT CHHATARPUR TEMPLE/ VISUALS
0
Report
RMRakesh Malhi
FollowSept 30, 2025 17:31:081
Report
SSSanjay Sharma
FollowSept 30, 2025 17:30:141
Report
SSSanjay Sharma
FollowSept 30, 2025 16:45:495
Report
SSSanjay Sharma
FollowSept 30, 2025 16:32:016
Report
SSSanjay Sharma
FollowSept 30, 2025 15:50:013
Report