Back
नंगल गांवों के लिए दो नई सड़कों का उन्नयन, चौड़ाई 18 फीट
SSSanjay Sharma
Sept 30, 2025 15:50:01
Noida, Uttar Pradesh
"ਨੰਗਲ ਇਲਾਕੇ ਦੇ ਪਿੰਡਾਂ ਦੇ ਲੋਕਾਂ ਲਈ ਵੱਡੀ ਸੌਗਾਤ" ਇਹ ਜਾਣਕਾਰੀ ਸਾਂਝੀ ਕਰਦਿਆਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਲਾਕੇ ਦੀਆਂ ਦੋ ਪ੍ਰਮੁੱਖ ਸੜਕਾਂ ਦਾ ਜਲਦ ਹੀ ਨਵੀਨੀਕਰਨ ਕਾਰਜ ਸ਼ੁਰੂ ਕਰਵਾਉਣ ਜਾ ਰਹੇ ਹਾਂ, ਜਿਸ ਨਾਲ ਪਿੰਡਾਂ ਦੇ ਲੋਕਾਂ ਨੂੰ sਿੱਧੀ ਅਤੇ ਸੁਚਾਰੂ ਆਵਾਜਾਈ ਦੀ ਸਹੂلਤ ਮਿਲੇਗੀ। ਪਹਿਲੀ ਸੜਕ – ਮੁੱਖ ਮਾਰਗ ਤੋਂ ਜਲਫਾ ਮਾਤਾ ਮੰਦਰ, ਪਿੰਡ ਹੰբੇਵਾਲ, ਨਿੱਕੂ ਨੰਗਲ, ਡੁੱਕਲੀ, ਮੇਘਪੁਰ ਅਤੇ ਮਾਣਕਪੁਰ ਤੱਕ। ਦੂਜੀ ਸੜਕ – ਪਿੰਡ ਬਾਸ ਤੋਂ ਬਿਭੌਰ ਸਾਹਿਬ, ਸੁਆਮੀਪੁਰ ਅਤੇ ਖੇੜਾ ਬਾਗ ਤੱਕ। ਇਹ ਦੋਵੇਂ ਸੜਕਾਂ ਹੁਣ 10 ਫੁੱਟ ਤੋਂ ਚੌੜੀਆਂ ਕਰਕੇ 18 ਫੁੱਟ ਤੱਕ ਕੀਤੀਆਂ ਜਾਣਗੀਆਂ ਅਤੇ ਪੁਰਾਣੀਆਂ ਸੜਕਾਂ ਨੂੰ ਪੂਰੀ ਤਰ੍ਹਾਂ ਤੋੜ ਕੇ ਹੁਣ ਨਵੀਆਂ ਅਤੇ ਮਜ਼ਬੂਤ ਬਣਾਈਆਂ ਜਾਣਗੀਆਂ। ਕੀਰਤਪੁਰ ਸਾਹਿਬ - ਸ਼੍ਰੀ ਅਨੰਦਪੁਰ ਸਾਹਿਬ - ਨੰਗਲ ਮੁੱਖ ਮਾਰਗ ਬਾਰੇ ਜ਼ਰੂਰੀ ਅਪਡੇਟ ਮੁੱਖ ਮਾਰਗ ਦੀ ਮੁਰੰਮਤ ਦਾ ਕੰਮ ਅਲਾਟ ਹੋ ਚੁੱਕਾ ਹੈ ਅਤੇ ਸੰਬੰਧਿਤ ਠੇਕੇਦਾਰ ਅਗਲੇ 2-3 ਦਿਨਾਂ ਵਿੱਚ ਮੁਰੰਮਤ ਦਾ ਕੰਮ ਸ਼ੁਰੂ ਕਰ ਦੇਵੇਗਾ।
3
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RMRakesh Malhi
FollowSept 30, 2025 17:31:081
Report
SSSanjay Sharma
FollowSept 30, 2025 17:30:140
Report
SSSanjay Sharma
FollowSept 30, 2025 16:45:495
Report
SSSanjay Sharma
FollowSept 30, 2025 16:32:011
Report
SSSanjay Sharma
FollowSept 30, 2025 15:30:070
Report
MTManish Thakur
FollowSept 30, 2025 14:08:312
Report
MJManoj Joshi
FollowSept 30, 2025 14:07:263
Report
KSKuldeep Singh
FollowSept 30, 2025 14:06:543
Report
BPBramh Prakash Dubey
FollowSept 30, 2025 13:48:120
Report
MJManoj Joshi
FollowSept 30, 2025 13:34:160
Report
DVDEVENDER VERMA
FollowSept 30, 2025 13:33:090
Report
SSSanjay Sharma
FollowSept 30, 2025 13:00:322
Report
RKRAMAN KHOSLA
FollowSept 30, 2025 12:52:042
Report
BSBALINDER SINGH
FollowSept 30, 2025 12:33:433
Report