Back
सुल्तानपुर लोढ़ी-कपूरथला मार्ग पर भयानक सड़क हादसा, ड्राइवर बचे
VSVARUN SHARMA
Oct 01, 2025 03:02:17
Kapurthala, Punjab
ਤੜਕਸਾਰ ਸੁਲਤਾਨਪੁਰ ਲੋਧੀ ਕਪੂਰਥਲਾ ਮਾਰਗ ਤੇ ਵਾਪਰਿਆ ਭਿਆਨਕ ਸੜਕ ਹਾਦਸਾ
ਰੋਂਗ ਸਾਈਡ ਆ ਰਹੀਆਂ ਬਰਾਤ ਦੀਆਂ ਗੱਡੀਆਂ ਨੂੰ ਬਚਾਉਦੇ ਹੋਏ ਡਿਵਾਈਡਰ ਤੇ ਚੜਿਆ ਟਰੱਕ
ਕਪੂਰਥਲਾ ਤੋਂ ਝੋਨਾ ਲੱਧ ਕੇ ਲੋਹੀਆਂ ਖਾਸ ਜਾ ਰਿਹਾ ਸੀ ਚਾਲਕ
ਬੁਰੀ ਤਰ੍ਹਾਂ ਨਾਲ ਨੁਕਸਾਣਿਆ ਗਿਆ ਟਰੱਕ, ਵਾਲ ਵਾਲ ਬਚਿਆ ਚਾਲਕ
ਸੁਲਤਾਨਪੁਰ ਲੋਧੀ ਕਪੂਰਥলা ਮਾਰਗ ਤੇ ਪਿੰਡ ਡੁਡਵਿੰਡੀ ਦੇ ਰੇਲਵੇ ਫਾਟਕਾਂ ਨੇੜੇ ਅੱਜ ਤੜਕਸਾਰ ਭਿਆਨਕ ਹਾਦਸਾ ਵਾਪਰ ਗਿਆ। ਝੋਨੇ ਨਾਲ ਲੱਦਿਆ ਟਰੱਕ ਡਿਵਾਈਡਰ ਤੇ ਜਾ ਚੜਿਆ। ਗਨੀਮਤ ਇਹ ਰਹੀ ਕਿ ਟਰੱਕ ਚਾਲਕ ਵਾਲ ਵਾਲ ਬਚ ਗਿਆ। ਚਾਲਕ ਅਨੁਸਾਰ ਘਟਨਾ ਸਵੇਰੇ ਕਰੀਬ 4 ਵਜੇ ਦੀ ਹੈ ਜਦੋਂ ਉਹ ਕਪੂਰਥਲਾ ਤੋਂ ਝੋਨਾ ਲੱਦ ਕੇ ਲੋਹੀਆਂ ਖਾਸ ਜਾ ਰਿਹਾ ਸੀ ਇਸ ਦੌਰਾਨ ਜਦੋਂ ਉਹ ਡਡਵਿੰਡੀ ਨੇੜੇ ਪੁੱਜਾ ਤਾਂ ਰੋਂਗ ਸਾਈਡ ਤੋਂ 5-7 ਬਰਾਤ ਦੀਆਂ ਗੱਡੀਆਂ ਇੱਕ ਦੂਸਰੇ ਨੂੰ ਓਵਰਟੇਕ ਕਰਦੀਆਂ ਹੋਈਆਂ। ਜਿਨ੍ਹਾਂ ਨੂੰ ਬਚਾਉਣ ਦੇ ਚੱਕਰ ਵਿੱਚ ਉਸਨੂੰ ਡਿਵਾਈਡਰ ਵੱਲ ਰੁੱਖ ਕਰਨਾ ਪਿਆ ਅਤੇ ਉਸਦਾ ਟਰੱਕ ਡਿਵਾਈਡਰ ਤੇ ਜਾ ਚੜਿਆ ਤੇ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ। ਹਾਦਸੇ ਦੌਰਾਨ ਟਰੱਕ ਦਾ ਲੱਖਾਂ ਦਾ ਨੁਕਸਾਣ ਹੋਇਆ ਹੈ ਜਦਕਿ ਜਿਨਾਂ ਕਾਰਨ ਇਹ ਹਾਦਸਾ ਵਾਪਰਿਆ ਉਹ ਲੋਕ ਮੌਕੇ ਤੇ ਰੁਕੇ ਤੱਕ ਨਹੀਂ। ਗਨੀਮਤ ਇਹ ਵੀ ਰਹੀ ਕਿ ਇਸ ਹਾਦਸੇ ਦੌਰਾਨ ਡਰਾਈਵਰ ਵਾਲ ਵਾਲ ਬਚ ਗਿਆ ਹੈ। ਉਧਰ ਦੂਜੇ ਪਾਸੇ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਖਤਰਨਾਕ ਡਿਵਾਈਡਰ ਨੂੰ ਠੀਕ ਕੀਤਾ ਜਾਵੇ ਕਿਉਂਕਿ ਧੁੰਦ ਦਾ ਸੀਜ਼ਨ ਆਉਂਦਿਆਂ ਸਾਰ ਹੀ ਇੱਥੇ ਹਾਦਸੇ ਵਾਪਰਨੇ ਸ਼ੁਰੂ ਹੋ ਜਾਂਦੇ ਹਨ। ਇਸਦਾ ਪੱਕਾ ਹੱਲ ਕੱਢਣਾ ਚਾਹੀਦਾ ਹੈ
ਬਾਈਟ : ਚਾਲਕ
ਬਾਈਟ : ਰਾਹਗੀਰ
ਬਾਈਟ : ਰਾਹਗੀਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowOct 01, 2025 04:30:42Noida, Uttar Pradesh:KATRA, REASI (J&K): NAVRATRI 2025, MAHA NAVAMI CELEBRATIONS / VISUALS FROM MATA VAISHNO DEVI TEMPLE/ REAX
0
Report
AAAsrar Ahmad
FollowOct 01, 2025 04:30:090
Report
SNSUNIL NAGPAL
FollowOct 01, 2025 03:38:020
Report
KDKuldeep Dhaliwal
FollowOct 01, 2025 03:31:040
Report
HBHemang Barua
FollowOct 01, 2025 03:30:390
Report
SBSANJEEV BHANDARI
FollowOct 01, 2025 03:17:400
Report
HBHemang Barua
FollowOct 01, 2025 02:01:030
Report
AAAsrar Ahmad
FollowOct 01, 2025 02:00:370
Report
AAAsrar Ahmad
FollowOct 01, 2025 02:00:120
Report
AAAsrar Ahmad
FollowOct 01, 2025 01:48:44Noida, Uttar Pradesh:कटरा, रियासी (जम्मू-कश्मीर): शारदीय नवरात्रि 2025, राम नवमी उत्सव/ माता वैष्णो देवी मंदिर के दृश्य/ प्रतिक्रियाएं
4
Report
AAAsrar Ahmad
FollowOct 01, 2025 01:48:000
Report
AAAsrar Ahmad
FollowOct 01, 2025 01:45:55Noida, Uttar Pradesh:GURDASPUR (PUNJAB-30/09/2025): GURDASPUR POLICE RECOVERS 101 LOST MOBILE PHONES WORTH ₹2.5 MILLION /VISUALS/ ADITYA (SSP, GURDASPUR) S/B & REAX
0
Report
AAAsrar Ahmad
FollowOct 01, 2025 01:45:07Noida, Uttar Pradesh:माता वैष्णो देवी के दर्शनों के लिए श्रद्धालुओं में उत्साह.
0
Report
AAAsrar Ahmad
FollowOct 01, 2025 01:32:370
Report