Back
नशे के टीके से युवक की मौत; वायरल वीडियो पर रोहित कुमार गिरफ्तार
ASAnmol Singh Warring
Mar 20, 2026 06:47:49
Sri Muktsar Sahib, Punjab
नਸ਼ੇ ਦਾ ਟੀਕਾ ਲਗਾਉਂਦੇ ਆ ਨੌਜਵਾਨਾਂ ਦੀ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ - ਜਾਣਕਾਰੀ ਮੁਤਾਬਿਕ ਇੱਕ ਨੌਜਵਾਨ ਦੀ ਟੀਕਾ ਲਗਾਉਣ ਸਾਰ ਹੀ ਹੋਈ ਮੌਤ - ਪੁਲਿਸ ਨੇ ਮੁਕਦਮਾ ਕੀਤਾ ਦਰਜ ਮਿਲ਼ੀ ਜਾਣਕਾਰੀ ਅਨੁਸਾਰ ਇਹ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਨਾਲ ਸੰਬੰਧਿਤ ਹੈ, ਜਿੱਥੇ ਇੱਕ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋਈ ਵੀਡੀਓ ਨੇ ਨਸ਼ੇ ਦੀ ਭਿਆਨਕ ਹਕੀਕਤ ਨੂੰ ਬੇਨਕਾਬ ਕਰ ਦਿੱਤਾ ਹੈ। ਵੀਡੀਓ ਵਿੱਚ ਸਾਫ਼ ਤੌਰ ‘ਤੇ ਵੇਖਿਆ ਜਾ ਸਕਦਾ ਹੈ ਕਿ ਦੋ ਨੌਜਵਾਨ ਇਕ ਥਾਂ ਬੈਠੇ ਹੋਏ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਦੂਜੇ ਨੂੰ ਨਸ਼ੀਲੇ ਪਦਾਰਥ ਦਾ ਟੀਕਾ ਲਗਾ ਰਿਹਾ ਹੈ। ਟੀਕਾ ਲਗਣ ਦੇ ਕੁਝ ਹੀ ਸਮੇਂ ਬਾਅਦ ਉਹ ਨੌਜਵਾਨ ਬੇਸੁੱਧ ਹੋ ਕੇ ਥਾਂ ‘ਤੇ ਹੀ ਡਿੱਗ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਉਸ ਦਾ ਸਾਥੀ ਉਸ ਨੂੰ ਤੁਰੰਤ ਹਸਪਤਾਲ ਲਿਜਾਣ ਦੀ ਬਜਾਏ ਉਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ।ਇਸ ਘਟਨਾ ਤੋਂ ਬਾਅਦ ਪ੍ਰਾਫਤ ਜਾਣਕਾਰੀ ਮੁਤਾਬਕ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਇਸ ਮਾਮਲੇ ਨੇ ਪੁਲਿਸ ਪ੍ਰਸ਼ਾਸਨ ਦਾ ਧਿਆਨ ਵੀ ਆਪਣੀ ਵੱਲ ਖਿੱਚਿਆ। ਇਸ ਸਬੰਧੀ ਗਿੱਦੜਬਾਹਾ ਦੇ ਉਪ ਪੁਲਿਸ ਕਪਤਾਨ ਅਰੁਣ ਮੰਡਲ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਥਾਣਾ ਗਿੱਦੜਬਾਹਾ ਵਿਖੇ ਇੱਕ ਪਰਿਵਾਰ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਭੇਦਭਰੇ ਹਾਲਾਤਾਂ ਵਿੱਚ ਹੋਈ ਹੈ।ਪੁਲਿਸ ਵੱਲੋਂ ਕੀਤੀ ਗਈ ਪ੍ਰਾਰੰਭਿਕ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਥਿਤ ਦੋਸ਼ੀ ਰੋਹਿਤ ਕੁਮਾਰ ਵੱਲੋਂ ਨੌਜਵਾਨ ਨੂੰ ਨਸ਼ੀਲੇ ਪਦਾਰਥ ਦਾ ਟੀਕਾ ਲਗਾਇਆ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋਈ। ਜਿਸ ਦੀ ਵੀਡੀਓ ਵੀ ਵੀ ਪੁਲਿਸ ਨੂੰ ਪਰਿਵਾਰ ਵੱਲੋਂ ਦਿੱਤੀ ਗਈ ਜਿਸ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਗਿੱਦੜਬਾਹਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਐਫ ਆਈਆਰ ਨੰਬਰ 71 ਦਰਜ ਕਰਕੇ ਕਥਿਤ ਦੋਸ਼ੀ ਰੋਹਿਤ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNaresh Sethi
FollowMar 20, 2026 07:50:210
Report
VSVARUN SHARMA
FollowMar 20, 2026 07:37:43702
Report
NLNitin Luthra
FollowMar 20, 2026 07:37:19617
Report
SKSanjeev Kumar
FollowMar 20, 2026 07:36:04610
Report
ADAnkush Dhobal
FollowMar 20, 2026 07:35:04550
Report
RBRohit Bansal
FollowMar 20, 2026 07:18:54853
Report
SPSomi Prakash Bhuveta
FollowMar 20, 2026 06:51:54920
Report
SBSANJEEV BHANDARI
FollowMar 20, 2026 06:35:031001
Report
RBRohit Bansal
FollowMar 20, 2026 06:19:521056
Report
VBVIJAY BHARDWAJ
FollowMar 20, 2026 05:48:37994
Report
ADAnkush Dhobal
FollowMar 20, 2026 05:31:031058
Report
DVDEVENDER VERMA
FollowMar 20, 2026 05:17:03999
Report
ASARVINDER SINGH
FollowMar 20, 2026 05:16:441094
Report
SSSandeep Singh
FollowMar 20, 2026 05:03:48Kullu, Himachal Pradesh:अटल टनल के साउथ पोर्टल पर दो फीट बर्फबारी, निचले क्षेत्र में तेज बारिश
976
Report