Back
डेरा बासी में राती झड़प में खून-खराबा, घायलों की हालत गंभीर
SBSANJEEV BHANDARI
Mar 20, 2026 06:35:03
Dera Bassi, Punjab
ਡੇਰਾਬੱਸੀ
ਡੇਰਾਬੱਸੀ ਦੇ ਨੇੜਲੇ ਪਿੰਡ ਹੈਬਤਪੁਰ ਵਿੱਚ ਦੇਰ ਰਾਤ ਰੋਡ ਰੇਜ ਦਾ ਮਾਮਲਾ ਖੂਨੀ ਝੜਪ ਵਿੱਚ ਤਬਦੀਲ ਹੋ ਗਿਆ, ਜਿਸ ਨਾਲ ਪੂਰੇ ਇਲਾਕੇ ਵਿੱਚ ਤਣਾਅਪੂਰਣ ਮਾਹੌਲ ਬਣ ਗਿਆ। ਜਾਣਕਾਰੀmutਬਾਕ ਦੋਵੇਂ ਧਿਰਾਂ ਵਿਚਾਲੇ ਪੁਰਾਣੀ ਰੰਜਿਸ਼ ਪਹਿਲਾਂ ਦੀ ਚੱਲਰੀ ਆ ਰਹੀ ਹੈ ਜੋ ਕਿ ਇੱਕ ਗੱਡੀ ਨੂੰ ਲੈ ਕੇ ਹੋਏ ਛੋਟੇ ਵਿਵਾਦ ਤੋਂ ਸ਼ੁਰੂ ਹੋਈ ਅਤੇ ਦੇਖਦੇ ਹੀ ਦੇਖਦੇ ਖ਼ਤਰਨਾਕ ਹਿੰਸਕ ਝੜਪ ਵਿੱਚ ਬਦਲ ਗਈ। ਮੌਕੇ 'ਤੇ ਦੋਨੋਂ ਧਿਰਾਂ ਵੱਲੋਂ ਇਕ ਦੂਜੇ 'ਤੇ ਤਲਵਾਰਾਂ ਅਤੇ ਗੰਡਾਸੀਆਂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਪਿੰਡ ਦੇ ਕਰੀਬ ਅੱਧਾ ਦਰਜਨ ਲੋਕ ਜਖਮੀ ਹੋ ਗਏ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਖਮੀਆਂ ਨੂੰ ਤੁਰੰਤ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਖੂਨੀ ਝੜਪ ਦੌਰਾਨ ਪਿੰਡ ਦੇ ਨੌਜਵਾਨ ਸਰਬਜੀਤ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਘਟਨਾ ਦੀਆਂ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਸਾਫ਼ ਤੌਰ 'ਤੇ ਹਮਲਾਵਰ ਇਕ ਦੂਜੇ 'ਤੇ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਨਜ਼ਰ ਆ ਰਹੇ ਹਨ। ਮੁਬਾਰਕਪੁਰ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਨੋਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowMar 20, 2026 07:37:43308
Report
NLNitin Luthra
FollowMar 20, 2026 07:37:19333
Report
SKSanjeev Kumar
FollowMar 20, 2026 07:36:04268
Report
ADAnkush Dhobal
FollowMar 20, 2026 07:35:04314
Report
RBRohit Bansal
FollowMar 20, 2026 07:18:54826
Report
SPSomi Prakash Bhuveta
FollowMar 20, 2026 06:51:54912
Report
ASAnmol Singh Warring
FollowMar 20, 2026 06:47:491039
Report
RBRohit Bansal
FollowMar 20, 2026 06:19:521026
Report
VBVIJAY BHARDWAJ
FollowMar 20, 2026 05:48:37994
Report
ADAnkush Dhobal
FollowMar 20, 2026 05:31:031058
Report
DVDEVENDER VERMA
FollowMar 20, 2026 05:17:03999
Report
ASARVINDER SINGH
FollowMar 20, 2026 05:16:441094
Report
SSSandeep Singh
FollowMar 20, 2026 05:03:48Kullu, Himachal Pradesh:अटल टनल के साउथ पोर्टल पर दो फीट बर्फबारी, निचले क्षेत्र में तेज बारिश
976
Report
TBTarsem Bhardwaj
FollowMar 20, 2026 04:45:431089
Report