Back
फरीदकोट जेल में भारी सुरक्षा चेकिंग: 100 पुलिसकर्मी शामिल
NSNaresh Sethi
Mar 20, 2026 07:50:21
Kot Kapura, Punjab
ਫਰੀਦਕੋਟ ਪੁਲਿਸ ਵੱਲੋਂ ਜੇਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੇਂਦਰੀ ਮਾਡਰਨ ਜੇਲ ਫਰੀਦਕੋਟ ਵਿੱਚ ਅਚਾਨਕ ਅਤੇ ਵਿਸਤ੍ਰਿਤ ਚੈੱਕਿੰਗ ਮੁਹਿੰਮ ਚੱਲੀ। ਇਹ ਚੈਕਿੰਗ ਮੁਹਿੰਮ ਸੁੱਕਰਵਾਰ ਨੂੰ ਲਗਭਗ 100 ਪੁਲਿਸ ਮੁਲਾਜ਼ਮਾਂ ਦੀਆਂ ਅਲੱਗ-ਅਲੱਗ ਟੀਮਾਂ ਬਣਾਕੇ ਕੀਤੀ ਗਈ। ਇਹ ਸਰਚ ਆਪਰੇਸ਼ਨ ਡੀ.ਐਸ.ਪੀ (ਸਥਾਨਿਕ) ਫਰੀਦਕੋਟ ਸ਼੍ਰੀ ਨਵੀਨ ਕੁਮਾਰ ਦੀ ਨਿਗਰਾਨੀ ਹੇਠ ਚਲਾਇਆ ਗਿਆ, ਜਿਸ ਦੌਰਾਨ ਉਹਨਾ ਨਾਲ ਸਬੰਧਤ ਮੁੱਖ ਅਫ਼ਸਰ ਥਾਣਾ ਸਮੇਤ ਜੇਲ ਪ੍ਰਸ਼ਾਸ਼ਨ ਦੇ ਅਧਿਕਾਰੀ ਵੀ ਮੌਜੂਦ ਸਨ। ਜਿਸ ਦੌਰਾਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਕੇ ਜੇਲ ਦੇ ਹਰ ਹਿੱਸੇ ਦੀ ਜਾਂਚ ਕੀਤੀ ਗਈ, ਜਿਸ ਵਿੱਚ ਕੈਦੀਆਂ ਦੇ 백ਰਕ, ਕੰਟੈਨ, ਬਾਥਰੂਮ, ਚਾਰਦੀਵਾਰੀ, ਨਿਗਰਾਨੀ ਕੈਮਰਿਆਂ ਦੀ ਗਹਿਰੀ ਜਾਂਚ ਵੀ ਸ਼ਾਮਲ ਸੀ। ਮਹਿਲਾ ਬੈਰਕਾਂ ਦੀ ਜਾਂਚ ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਵਿਸ਼ੇਸ਼ ਸੰਵੇਦਨਸ਼ੀਲਤਾ ਅਤੇ ਸੁਰੱਖਿਆ ਨਿਯਮਾਂ ਦੇ ਤਹਿਤ ਕੀਤੀ ਗਈ, ਜਿਸ ਦੌਰਾਨ ਮਹਿਲਾ ਕੈਦੀਆਂ ਦੀ ਪ੍ਰਾਈਵੇਸੀ ਨੂੰ ਪੂਰਾ ਸਨਮਾਨ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪੁਲਿਸ ਟੀਮਾਂ ਵੱਲੋਂ ਇਹ ਚੈੱਕਿੰਗ ਕਿਸੇ ਵੀ ਗੈਰਕਾਨੂੰਨੀ ਚੀਜ਼ ਜਾਂ ਨਸ਼ੀਲੇ ਪਦਾਰਥ ਦੀ ਚੈਕਿੰਗ ਅਤੇ ਜੇਲ ਦੇ ਅੰਦਰ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਲਈ ਕੀਤੀ ਗਈ। ਇਹ ਮੁਹਿੰਮ ਗੁਪਤ ਰੱਖੀ ਗਈ ਤਾਂ ਜੋ ਕੋਈ ਸ਼ਰਾਰਤੀ ਤੱਤ ਇਸ ਦੀ ਜਾਣਕਾਰੀ ਲੈ ਕੇ ਬਚ ਨਾ ਸਕਣ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowMar 20, 2026 08:52:08668
Report
RKRAMAN KHOSLA
FollowMar 20, 2026 08:51:49713
Report
RBRohit Bansal
FollowMar 20, 2026 08:39:481001
Report
SSSanjay Sharma
FollowMar 20, 2026 08:36:31Noida, Uttar Pradesh:“ਪੰਜਾਬ ਬਚਾਓ” ਰੈਲੀ ਹਲਕਾ ਸ਼ਾਹਕੋਟ ਤੋਂ ਲਾਈਵ…
972
Report
ADAnkush Dhobal
FollowMar 20, 2026 08:34:051024
Report
MJManoj Joshi
FollowMar 20, 2026 08:33:24962
Report
KCKhem Chand
FollowMar 20, 2026 08:24:04944
Report
SSSanjay Sharma
FollowMar 20, 2026 08:22:561029
Report
MSManish Shanker
FollowMar 20, 2026 08:22:36930
Report
SSSanjay Sharma
FollowMar 20, 2026 08:18:371096
Report
VSVARUN SHARMA
FollowMar 20, 2026 08:01:011040
Report
VSVARUN SHARMA
FollowMar 20, 2026 07:37:431049
Report
NLNitin Luthra
FollowMar 20, 2026 07:37:191085
Report
SKSanjeev Kumar
FollowMar 20, 2026 07:36:041024
Report