Back
पटाला सब्ज़ी-फल मंडी में चोरी के मामले, सीसीटीवी वायरल; पुलिस सुरक्षा कड़ी करेगी
NLNitin Luthra
Mar 20, 2026 07:37:19
Batala, Punjab
ਬਟਾਲਾ ਦੀ ਸਬਜ਼ੀ ਅਤੇ ਫਰੂਟ ਮਾਰਕੀਟ ਵਿੱਚ ਆਏ ਦਿਨ ਹੀ ਚੋਰੀਆਂ ਹੁੰਦੀਆਂ ਰਹਿੰਦੀਆਂ ਨੇ ਕੁਝ ਦਿਨ ਪਹਿਲਾਂ ਵੀ ਮੰਡੀ ਦੀ ਸੀਸੀਟੀਵੀ ਵੀਡੀਓ ਵਾਇਰਲ ਹੋਈ ਸੀ ਬੀਤੇ ਦਿਨ ਵੀ ਇਕ ਔਰਤ ਵੱਲੋਂ ਰੱਸੀਆਂ ਵੱਢ ਕੇ ਸਮਾਨ ਚੋਰੀ ਕਰਦੀ ਦੀ ਵੀਡੀਓ ਹੋ ਰਹੀ ਹੈ ਵਾਇਰਲ ਇਹਨਾਂ ਚੋਰੀਆਂ ਤੋਂ ਪਰੇਸ਼ਾਨ ਸਬਜ਼ੀ ਵਿਕਰੇਤਾਵਾਂ ਨੇ ਕਿਹਾ ਕਿ ਅਸੀਂ ਬਹੁਤ ਪਰੇਸ਼ਾਨ ਹ ਕਿ ਆਏ ਦਿਨ ਹੀ ਮੰਡੀ ਵਿੱਚ ਚੋਰੀਆਂ ਵੱਧਦੀਆਂ ਜਾ ਰਹੀਆਂ ਨੇ ਜਿਸ ਤੇ ਸਾਡਾ ਵੱਡਾ ਨੁਕਸਾਨ ਹੋ ਰਿਹਾ ਇਹਨਾਂ ਚੋਰੀਆਂ ਨੂੰ ਠਲ ਪੈਣੀ ਚਾਹੀਦੀ ਹੈ। ਦੂਸਰੇ ਪਾਸੇ ਸੰਬੰਧਤ ਚੌਂਕੀ ਇੰਚਾਰਜ ਨੇ ਕਿਹਾ ਕਿ ਅਸੀਂ ਪੀਸੀਆਰ ਦੀ ਗਸ਼ਤ ਵੀ ਵਧਾ ਰਹੇ ਹਾਂ ਤੇ ਮੰਡੀ ਦੇ ਵਿੱਚ ਕੰਮ ਕਰਨ ਵਾਲਿਆਂ ਨਾਲ ਮੀਟਿੰਗ ਕਰਕੇ ਚੌਂਕੀਦਾਰ ਦਾ ਵੀ ਪ੍ਰਬੰਧ ਕਰ ਰਹੇ ਹਾਂ ਜਲਦੀ ਹੀ ਇਹਨਾਂ ਚੋਰੀਆਂ ਨੂੰ ਠੱਲ ਪਾ ਦਿੱਤੀ ਜਾਵੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowMar 20, 2026 08:52:080
Report
RKRAMAN KHOSLA
FollowMar 20, 2026 08:51:490
Report
RBRohit Bansal
FollowMar 20, 2026 08:39:48953
Report
SSSanjay Sharma
FollowMar 20, 2026 08:36:31Noida, Uttar Pradesh:“ਪੰਜਾਬ ਬਚਾਓ” ਰੈਲੀ ਹਲਕਾ ਸ਼ਾਹਕੋਟ ਤੋਂ ਲਾਈਵ…
928
Report
ADAnkush Dhobal
FollowMar 20, 2026 08:34:05986
Report
MJManoj Joshi
FollowMar 20, 2026 08:33:24920
Report
KCKhem Chand
FollowMar 20, 2026 08:24:04938
Report
SSSanjay Sharma
FollowMar 20, 2026 08:22:561023
Report
MSManish Shanker
FollowMar 20, 2026 08:22:36921
Report
SSSanjay Sharma
FollowMar 20, 2026 08:18:371090
Report
VSVARUN SHARMA
FollowMar 20, 2026 08:01:011040
Report
NSNaresh Sethi
FollowMar 20, 2026 07:50:211069
Report
VSVARUN SHARMA
FollowMar 20, 2026 07:37:431049
Report
SKSanjeev Kumar
FollowMar 20, 2026 07:36:041024
Report