Back
पंजाब में हेल्थ योजना से करोड़ों मरीजों को मुफ्त इलाज, 2026 तक कैंसर जाँच का विस्तार
RBRohit Bansal
Mar 20, 2026 06:19:52
Chandigarh, Chandigarh
ਅੱਜ ਸਿਹਤ ਡਿਪਾਰਟਮੇਂਟ ਦੇ ਵੇਰਵੇ ਪੇਸ਼ ਕੀਤੇ ਜਾਣਗੇ
4 ਸਾਲ ਪੂਰੇ ਹੋਣ ਤੇ ਇਸ ਮਾਮਲੇ ਤੇ ਚਰਚਾ ਹੋਵੇਗੀ
ਅਸੀ 10 ਲੱਖ ਦੀ ਸਿਹਤ ਯੋਜਨਾ ਦਾ ਲਾਭ ਪੰਜਾਬ ਦੇ ਸਾਰੇ ਪ੍ਰੀਵਾਰ ਨੂੰ ਦਿੱਤਾ
ਜੌ ਦੁਨੀਆਂ ਦੀ ਸਭਤੋਂ ਵੱਡੀ ਯੋਜਨਾ ਹੈ
ਪੂਰਾ ਇਲਾਜ਼ ਫਰੀ ਹੈ
25 ਲੱਖ ਰਜਿਸਟਰ ਹੋ ਗਏ
1, 60,000 ਦਾ ਇਲਾਜ਼ ਹੋ ਚੁੱਕਾ ਹੈ
1200 ਕਰੋੜ ਦਾ ਬਜਟ ਸੀ ਇਸ ਸਾਲ ਲਈ 2000 ਕਰੋੜ ਦਾ ਬਜਟ ਹੈ
ਆਯੁਸ਼ਮਾਨ ਯੋਜਨਾਂ 140 ਕਰੋੜ ਲੋਕਾਂ ਲਈ 9300 ਕਰੋੜ ਰੱਖਿਆ ਸਾਡਾ 3 ਕਰੋੜ ਲਈ 2000 ਕਰੋੜ ਹੈ
ਉਸ ਵਿੱਚ ਸ਼ਰਤ ਲੱਗੀ ਹੈ ਪਰ ਸਾਡੇ ਕੋਈ ਸ਼ਰਤ ਨਹੀਂ ਹੈ
883 ਆਮ ਆਦਮੀ ਕਲੀਨਿਕ ਚਲ ਰਹੇ ਨੇ ਤੇ 100 ਹੋਰ 28 ਮਾਰਚ ਨੂੰ ਦਿੱਤੇ ਜਾਣਗੇ
400 ਹੋਰ ਕਲੀਨਿਕ ਤਿਆਰ ਕੀਤੇ ਜਾ ਰਹੇ ਨੇ
94% ਮਰੀਜ਼ ਨੇ ਸੰਤੁਸ਼ਟੀ ਪ੍ਰਗਟ ਕੀਤੀ ਹੈ
ਇਹਨਾਂ ਦੀ OPD 5 ਕਰੋੜ ਪਾਰ ਕਰ ਗਈ ਹੈ
1ਕਰੋੜ 69 ਲੱਖ ਗੰਭੀਰ ਬਿਮਾਰੀ ਵਾਲੇ ਸੀ
30 ਹਜ਼ਾਰ ਗਰਬਵਾਤੀ ਮਹਿਲਾਵਾਂ ਦਾ ਇਲਾਜ਼ ਕੀਤਾ ਹੈ
11000 ਦਾ ਦੀਆਲਸਿਸੀ ਦਾ ਇਲਾਜ਼ ਕੀਤਾ ਹੈ
ਸਪੈਸ਼ਲ ਡਾਕਟਰ ਸਭਤੋਂ ਵਧ ਅਸੀ ਭਾਰਤੀ ਕੀਤੇ ਜੌ ਕੁਲ ਗਿਣਤੀ ਦਾ 35%ਹੈ
300 ਸਟਾਫ ਨਰਸਾਂ ਭਾਰਤੀ ਹੋਏ, ਜੱਚਾ ਬੱਚਾ ਕੇਂਦਰ ਨੂੰ ਮਜ਼ਬੂਰ ਕੀਤਾ
ਧੂਰੀ ਦੇ ਅੰਦਰ ਵਧੀਆ ਹਸਪਤਾਲ ਖੋਲਿਆ ਗਿਆ
ਸਰਕਾਰੀ ਤੇ ਸਬ ਡਿਵੀਜ਼ਨ ਹੌਸਪੀਟਲ ਨੂੰ hotline ਸੇਵਾ ਦਿੱਤੀ ਗਈ
400 ਕਰੋੜ ਦੀ ਮਸ਼ਨਿਤੀ ਖਰੀਦੀ
2026 ਤਕ ਅੰਮ੍ਰਿਤਸਰ, ਫਰੀਦਕੋਟ ਅਤੇ ਹੋਰ ਸ਼ਹਿਰਾਂ ਵਿੱਚ ਕੈਂਸਰ ਨੂੰ ਚੈੱਕ ਕਰਨ ਦਾ ਕੰਮ ਸ਼ਰੂ ਹੋ ਜਾਵੇਗਾ
X-ray ਅਤੇ ਅਲਟਰਾਸਾਊਂਡ ਦਾ ਕੰਮ ਹੋਰ ਵਡਿਆ ਜਾ ਰਿਹਾ ਹੈ
SSF ਅਤੇ ਫਿਰੇਸ਼ਤੇ ਦਾ ਕੰਮ ਵਧੀਆ ਤਰੀਕੇ ਨਾਲ ਚਲ ਰਿਹਾ ਹੈ
AI ਤਕਨੀਕ ਵਾਲੀ dilassis machine ਸ਼ਰੂ ਕੀਤੀ ਹੈ
AI ਨਾਲ ਹੈਲਥ ਦਾ ਇਲਾਜ਼ ਅਤੇ ਕੈਂਸਰ ਦੀ ਜਾਂਚ ਦੀ ਵਰਤੋਂ ਕੀਤੀ ਜਾ ਰਹੀ ਹੈ
ਦਿਲ ਦੇ ਰੋਗ ਦਾ ਇਲਾਜ਼ ਸਪੈਸ਼ਲ ਤਕਨੀਕ ਨਾਲ ਕੀਤਾ ਜਾ ਰਹਿ ਹੈ
ਪਟਿਆਲਾ, ਫਰੀਦਕੋਟ ਅਤੇ ਅੰਮ੍ਰਿਤਸਰ ਵਿੱਚ ਸਪੈਸ਼ਲ ਇਲਾਜ਼ ਕੀਤਾ ਜਾ ਰਿਹਾ ਹੈ
AI CMC ਨਾਲ ਸਮਝੌਤਾ ਕਰਕੇ ਪ੍ਰੋਜੈਕਟ ਸ਼ਰੂ ਕੀਤਾ ਹੈ
ਲੀਵਰ ਟ੍ਰਾਂਸਪਲਾਂਟ ਦਾ ਸਾਡਾ ਹਸਪਤਾਲ ਚਲ ਰਿਹਾ ਹੈ
ਨਵਾ ਸ਼ਹਿਰ ਅਤੇ ਕਪੂਰਥਲਾ ਦੇ ਕਾਲਜ ਦਾ ਕੰਮ ਸ਼ਰੂ ਹੋ ਚੁੱਕਾ ਹੈ
600 ਵਿੱਚੋ 100 ਤਰਸ਼ਰੀ ਕੇਅਰ ਹੌਸਪੀਟਲ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowMar 20, 2026 07:18:540
Report
SPSomi Prakash Bhuveta
FollowMar 20, 2026 06:51:54894
Report
ASAnmol Singh Warring
FollowMar 20, 2026 06:47:49992
Report
SBSANJEEV BHANDARI
FollowMar 20, 2026 06:35:031001
Report
VBVIJAY BHARDWAJ
FollowMar 20, 2026 05:48:37994
Report
ADAnkush Dhobal
FollowMar 20, 2026 05:31:031058
Report
DVDEVENDER VERMA
FollowMar 20, 2026 05:17:03999
Report
ASARVINDER SINGH
FollowMar 20, 2026 05:16:441094
Report
SSSandeep Singh
FollowMar 20, 2026 05:03:48Kullu, Himachal Pradesh:अटल टनल के साउथ पोर्टल पर दो फीट बर्फबारी, निचले क्षेत्र में तेज बारिश
976
Report
TBTarsem Bhardwaj
FollowMar 20, 2026 04:45:431089
Report
MTManish Thakur
FollowMar 20, 2026 04:32:221019
Report
TBTarsem Bhardwaj
FollowMar 20, 2026 04:20:301066
Report
SSSanjay Sharma
FollowMar 20, 2026 04:03:531059
Report
DSDharmindr Singh
FollowMar 20, 2026 03:47:461069
Report