Back
पंजाब सरकार चार साल कार्यकाल में वादे पूरे: स्वास्थ्य बीमा, शिक्षा और महिला सशक्तिकरण
ASAnmol Singh Warring
Mar 26, 2026 11:19:24
Sri Muktsar Sahib, Punjab
ਪੰਜਾਬ ਦੀ ਮਾਨ ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ਤੇ ਬੋਲੇ ਕਿਹਾ ਸੂਬੇ ਦੇ ਲੋਕਾਂ ਨਾਲ ਕੀਤੀਆ ਗਰੰਟੀਆ ਨੂੰ ਕੀਤਾ ਪੂਰਾ
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਹੈ ਜੀਵਨ ਅੰਦਾਜ਼ ਵਿੱਚ ਲੋਕਾਂ ਨਾਲ ਕਈ ਵਾਅਦੇ ਗਰੰਟੀਆ ਕੀਤੀਆਂ ਸਨ ਜਿਨਾਂ ਨੂੰ ਕਿੰਨਾ ਕੁ ਪੂਰਾ ਕੀਤਾ ਇਸ ਬਾਰੇ ਹਲਕਾ ਮਾਲੂਮਾਤ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕੇ ਜੋ ਲੋਕਾਂ ਨੇ ਵਾਯਦੇ ਕੀਤੇ ਸਨ ਜਿਨਾਂ ਨੂੰ ਪੂਰਾ ਕੀਤਾ ਜਿਵੇਂ ਸਿੱਖਿਆ ਦੇ ਖੇਤਰ ਹੋਵੇ ਜਾਂ ਲੋਕਾਂ ਨੂੰ ਮੈਡੀਕਲ ਸਹੂਲਤਾਂ ਦੇਣ ਲਈ ਮੁਹਲਾ ਕਲੀਨਿਕ ਦੇਣੇ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਪੇਂਡੂ ਖੇਡ ਸਟੇਡੀਅਮ ਉਸਾਰੇ ਲੱਗੇ ਹੋਏ ਹਨ; ਖੇਤਾਂ ਤੱਕ ਨਦੀ ਪਾਣੀ ਨਹੀਂ ਪਹੁੰਚਦਾ ਸੀ ਉਹ ਪਹੁੰਚਾਇਆ ਮੁੱਖ ਗਰੰਟੀ ਹਰ ਵਰਗ ਲਈ 10 ਲੱਖ ਦਾ ਸਿਹਤ ਜੀਵਨ ਬੀਮਾ ਅਤੇ ਔਰਤਾ ਨਾਲ ਕੀਤਾ ਵਾਅਦਾ ਹਰ ਔਰਤ ਨੂੰ 1000 ਰੁਪਏ ਅਤੇ ਐਸ਼ ਨੂੰ 1500 ਰੁਪਏ ਦੇਣ ਦਾ ਵਾਅਦਾ ਪੂਰਾ ਕੀਤਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAMAN KHOSLA
FollowMar 26, 2026 12:18:21Hoshiarpur, Punjab:ਹੁਸ਼ਿਆਰਪੁਰ ਡੀਸੀ ਆਸ਼ਿਕਾ ਜੈਨ ਨੇ ਐਲਪੀ ਜੀ ਗੈਸ ਸ੍ਕੈਮ ਦੀ ਜਾਣਕਾਰੀ ਦਿੱਤੀ
156
Report
KSKapil sharma
FollowMar 26, 2026 12:18:00Noida, Uttar Pradesh:चंडीगढ़ यूनिवर्सिटी फायरिंग मामला: SOPU के पूर्व प्रधान जशनदीप पर गोलियां चलाने का केसएजीटीएफ पंजाब और चंडीगढ़ पुलिस की संयुक्त कार्रवाई, नूरपुर के पास मुठभेड़ में एक बदमाश गिरफ्तार
79
Report
NSNitesh Saini
FollowMar 26, 2026 12:06:32929
Report
ASAnmol Singh Warring
FollowMar 26, 2026 12:06:02935
Report
KSKapil sharma
FollowMar 26, 2026 12:03:33942
Report
RMRakesh Malhi
FollowMar 26, 2026 11:45:34989
Report
NSNavdeep Singh
FollowMar 26, 2026 11:39:171038
Report
BSBHARAT SHARMA
FollowMar 26, 2026 11:32:18933
Report
KSKapil sharma
FollowMar 26, 2026 11:19:53963
Report
MSManish Sharma
FollowMar 26, 2026 11:19:401004
Report
KCKhem Chand
FollowMar 26, 2026 11:10:431067
Report
AJAnil Jain
FollowMar 26, 2026 11:06:001059
Report
KDKuldeep Dhaliwal
FollowMar 26, 2026 11:05:241074
Report
KSKapil sharma
FollowMar 26, 2026 10:45:55966
Report