Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

चंडीगढ़ यूनिवर्सिटी फायरिंग: SOPU के पूर्व प्रधान जशनदीप पर गोलीबारी, मुठभेड़ में गिरफ्तार बदमाश

KSKapil sharma
Mar 26, 2026 12:18:00
Noida, Uttar Pradesh
चंडीगढ़ यूनिवर्सिटी फायरिंग मामला: SOPU के पूर्व प्रधान जशनदीप पर गोलियां चलाने का केसएजीटीएफ पंजाब और चंडीगढ़ पुलिस की संयुक्त कार्रवाई, नूरपुर के पास मुठभेड़ में एक बदमाश गिरफ्तार
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Mar 26, 2026 13:19:03
Mansurwal Dona, Punjab:ਧਾਰਮਿਕ ਨਗਰੀ ਵਿੱਚ ਚੋਰਾਂ ਦੇ ਹੌਸਲੇ ਬੁਲੰਦ: ਸ੍ਰੀ ਬੇਰ ਸਾਹਿਬ ਦੇ ਬਾਹਰੋਂ ਸ਼ਰਧਾਲੂ ਦਾ ਮੋਟਰਸਾਈਕਲ ਚੋਰੀ, ਘਟਨਾ ਸੀਸੀਟੀਵੀ ਵਿੱਚ ਕੈਦ ਸੁਲਤਾਨਪੁਰ ਲੋਧੀ : ਪਵਿੱਤਰ ਧਾਰਮਿਕ ਨਗਰੀ ਵਿੱਚ ਵੀ ਹੁਣ ਚੋਰਾਂ ਦੇ ਹੌਸਲੇ ਇਸ ਕਦਰ ਵੱਛੇ ਹਨ ਕਿ ਮੱਥਾ ਟੇਕਣ ਆਏ ਸ਼ਰਧਾਲੂ ਵੀ ਸੁਰੱਖਿਅਤ ਨਹੀਂ ਰਹੇ। ਤਾਜ਼ਾ ਮਾਮਲੇ ਵਿੱਚ ਗੁ: ਸ੍ਰੀ ਬੇਰ ਸਾਹਿਬ ਦੇ ਬਾਹਰੋਂ ਇੱਕ ਸ਼ਰਧਾਲੂ ਦਾ ਮੋਟਰਸਾਈਕਲ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਰੋਡ ਦੇ ਵਸਨੀਕ ਰਾਜੂ ਉਪਲ ਪੁੱਤਰ ਵਰਿੰਦਰ ਮੋਹਨ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਏ ਸਨ। ਉਹ ਆਪਣਾ ਸਪਲੈਂਡਰ ਮੋਟਰਸਾਈਕਲ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹਾ ਕਰਕੇ ਦਰਬਾਰ ਸਾਹਿਬ ਵਿੱਚ ਦਰਸ਼ਨ ਕਰਨ ਚਲੇ ਗਏ。 ਜਦੋਂ ਉਹ ਵਾਪਸ ਆਏ ਤਾਂ ਉਹਨਾਂ ਦਾ ਮੋਟਰਸਾਈਕਲ ਮੌਕੇ ਤੋਂ ਗਾਇਬ ਸੀ। ਪੀੜਤ ਵੱਲੋਂ ਆਸ-ਪਾਸ ਕਾਫੀ ਭਾਲ ਕੀਤੀ ਗਈ, ਪਰ ਕੋਈ ਪਤਾ ਨਹੀਂ ਲੱਗਿਆ। ਇਸ ਤੋਂ ਬਾਅਦ ਜਦੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਸਪੱਸ਼ਟ ਹੋਇਆ ਕਿ ਇੱਕ ਅਣਪਛਾਤਾ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਿਆ ਹੈ। ਇਹ ਸਾਰੀ ਵਾਰਦਾਤ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ。 ਪੀੜਤ ਵੱਲੋਂ ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾ ਕੇ ਕੌਰ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ。 ਉਧਰ ਜਾਂਚ ਕਰ ਰਹੇ ਏਐਸਆਈ ਹਰੀਸ਼ਪਾਲ ਵੱਲੋਂ ਮੌਕੇ ਦਾ ਮੁਆਇਨਾ ਕਰਕੇ ਦੱਸਿਆ ਗਿਆ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਦੋਸ਼ੀ ਦੀ ਪਛਾਣ ਕਰਕੇ ਜਲਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ。 ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਲਗਾਤਾਰ ਵੱਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ سਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
827
comment0
Report
SKSuneel Kumar
Mar 26, 2026 13:18:03
Kangra, Himachal Pradesh:अवैध कटान और लकड़ी तस्करी के खिलाफ वन विभाग ने सख्त रुख अपनाते हुए बड़ी कार्रवाई को अंजाम दिया है। बीती रात हमीरपुर व कांगड़ा की सीमा क्षेत्र कामलु चौक के राष्ट्रीय राजमार्ग-03 पर विशेष नाकाबंदी कर 16 ट्रक, टेम्पो और पिकअप वाहनों को पकड़ा गया। आरओ कुलतार सिंह के नेतृत्व में की गई इस कार्रवाई के दौरान जांच में 12 वाहनों में अवैध लकड़ी पाई गई, जबकि 4 वाहनों के दस्तावेज सही पाए गए। हालांकि, इन वाहनों द्वारा रात्रि के समय लकड़ी की ढुलाई किए जाने के चलते नियमानुसार कार्रवाई की जाएगी। जांच में यह भी सामने आया कि तस्कर अन्य लकड़ियों के नीचे अवैध लकड़ी छिपाकर ले जा रहे थे, ताकि जांच से बचा जा सके। वन विभाग की टीम ने मौके पर सभी वाहनों की तलाशी लेकर भारी मात्रा में अवैध लकड़ी बरामद की और सभी वाहनों को जब्त कर लिया।
631
comment0
Report
KSKuldeep Singh
Mar 26, 2026 13:05:10
Banur, Punjab:राजपुरा में Zee media की खबर के बाद प्रशासन हरकत में आया है, सिमरन ढाबा से ईगल मोटल तक हाइवे को बनाए जाने का काम हुआ शुरू 20 दिनों के अंदर रोड का काम किया जाएगा पूरा कुलदीप सिंह राजपुरा - राजपुरा में Zee media की खबर का असर देखने को मिला है। राजपुरा अंबाला हाईवे पर सिमरन ढाबा से लेकर ईगल मोटर तक सर्विस रोड को बनाए जाने का काम पिछले डेढ़ साल से अधर में लटक रहा था। रोड की खस्ता हालत के कारण वाहनों का नुकसान हो रहा था। और हाथ से होने का डर बना रहता था। Zee media ने मामले को प्रमुखता के साथ उठाया इसके बाद स्थानिक प्रशासन और नेशनल हाईवे अथॉरिटी ऑफ इंडिया के अधिकारी हरकत में आए और रोड बनाए जाने का काम शुरू किया गया। SDM Rajpura बताया कि nhai के अधिकारियों को मौके पर बुलाया गया है। दोनों तरफ की सर्विस रोड के अलावा पुल के ऊपर अधर में लटका काम समय सीमा के आधार पर पूरा किया जाएगा। सर्विस रोड के किनारे स्थित दुकानदार दुकान कहना था कि लंबे समय से रोड की हालत के कारण काम धंधे चोपट हो रहे थे। Zee media का धन्यवाद करते दुकानदारों ने कहा कि स्थानीय प्रशासन और नेशनल हाईवे अथॉरिटी ऑफ इंडिया के अधिकारी हरकत में आए और रोड बनाए जाने का काम शुरू किया गया है।
1052
comment0
Report
AJAnil Jain
Mar 26, 2026 13:04:49
Lehragaga, Punjab:ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਸੂਬਾ پੱਧਰੀ ਜੇਤੂ ਬਾਕਸਿੰਗ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਖੇਡਾਂ نੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖ ਕੇ ਸਿਹਤਮੰਦ ਸਮਾਜ ਸਿਰਜਣ ਵਿੱਚ ਸਹਾਈ: ਬਰਿੰਦਰ ਗੋਇਲ ਲਹਿਰਾਗਾਗਾ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ ਨੇ ਅੱਜ ਆਪਣੇ ਦਫ਼ਤਰ ਵਿਖੇ ਬਾਕਸਿੰਗ ਮੁਕਾਬਲਿਆਂ ਵਿੱਚ ਸੂਬਾ ਪੱਧਰੀ ਸਥਾਨ ਪ੍ਰਾਪਤ ਕਰਕੇ ਇਲਾਕੇ ਦਾ ਨਾਮ ਰੌਸ਼ਨ ਕਰਨ ਵਾਲੇ ਹੋਣਹਾਰ ਖਿਡਾਰੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ। ਇਸ ਮੌਕੇ ਖਿਡਾਰੀਆਂ ਦੀ ਹੋਂਸਲਾ-ਅਫਜ਼ਾਈ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਖੇਡਾਂ ਨਾ ਸਿਰਫ਼ ਸਰੀਰਕ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ, ਸਗੋਂ ਨੌਜਵਾਨਾਂ ਨੂੰ ਅਨੁਸ਼ਾਸਨ ਅਤੇ ਸਵੈ-ਵਿਸ਼ਵਾਸ ਵਰਗੇ ਗੁਣ ਵੀ ਸਿਖਾਉਂਦੀਆਂ ਹਨ। ਕੈਬਨਿਟ ਮੰਤਰੀ ਸ੍ਰੀ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਖੇਡ ਮੈਦਾਨਾਂ ਵਿੱਚੋਂ ਹੀ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਦੌਰ ਵਿੱਚ ਜਿੱਥੇ ਨੌਜਵਾਨ ਪੀੜ੍ਹੀ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਦਾ ਸ਼ਿਕਾਰ ਹੋ ਰਹੀ ਹੈ, ਉੱਥੇ ਇਹਨਾਂ ਬੱਚਿਆਂ ਵੱਲੋਂ ਖੇਡਾਂ ਦੇ ਖੇਤਰ ਵਿੱਚ ਮਾਰੀਆਂ ਮੱਲ੍ਹਾਂ ਸਮਾਜ ਲਈ ਇੱਕ ਚਾਨਣ ਮੁਨਾਰਾ ਹਨ। ਸਨਮਾਨਿਤ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕੈਬਨਿਟ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਖਿਡਾਰੀਆਂ ਨੂੰ ਸਿਖਲਾਈ ਅਤੇ ਲੋੜੀਂਦੇ ਬੁਨਿਆਦੀ ਢਾਂਚੇ ਲਈ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਦੋਂ੍ਹਾਂ ਖਿਡਾਰੀਆਂ ਦੇ ਕੋਚਾਂ ਅਤੇ ਮਾਪਿਆਂ ਦੀ ਵੀ ਸ਼ਲਾਘਾ ਕੀਤੀ, ਜਿਹਨਾਂ ਦੀ ਖ਼ਤਮ ਮਿਹਨਤ ਸਦਕਾ ਇਹ ਬੱਚੇ ਇਸ ਮੁਕਾਮ ਤੱਕ ਪਹੁੰਚੇ ਹਨ। ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਕੈਬਨਿਟ ਮੰਤਰੀ ਵੱਲੋਂ ਕੀਤੇ ਗਏ ਇਸ ਮਾਣ-ਸਨਮਾਨ ਲਈ ਧੰਨਵਾਦ ਪ੍ਰਗਟਾਇਆ ਅਤੇ ਭਵਿੱਖ ਵਿੱਚ ਦੇਸ਼ ਲਈ ਕੌਮੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਮੈਡਲ ਜਿੱਤਣ ਦਾ ਪ੍ਰਣ ਲਿਆ। ਇਸ ਮੌਕੇ …. ਹਾਜ਼ਰ ਸਨ.
1051
comment0
Report
BSBHARAT SHARMA
Mar 26, 2026 12:52:40
Ajnala, Punjab:ਆਮ ਆਦਮੀ ਪਾਰਟੀ ਵੱਲੋਂ 'ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ' ਜਨਤਕ ਮੁਹਿੰਮ ਦੀ ਸ਼ੁਰੂਆਤ ਕੈਬਨਿਟ ਮੰਤਰੀਆ, ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਵੱਲੋਂ ਸਰਕਾਰ ਦਾ ਰਿਪੋਰਟ ਕਾਰਡ ਲੈਕੇ ਆਪੋ ਆਪਣੇ ਹਲਕਿਆਂ ਵਿੱਚ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਦਿੱਤੀ ਜਾਂ ਰਹੀ ਜਾਣਕਾਰੀ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਹਲਕਾ ਅਜਨਾਲਾ ਦੇ ਕਸਬਾ ਰਮਦਾਸ ਦੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਸਰਕਾਰ ਵੱਲੋਂ ਕੀਤੇ ਕੰਮਾਂ ਬਾਰੇ ਦਿੱਤੀ ਜਾਣਕਾਰੀ 8 ਅਪ੍ਰੈਲ ਤੱਕ ਪੰਜਾਬ ਭਰ ਵਿੱਚ 16 ਹਜ਼ਾਰ ਮੀਟਿੰਗਾਂ ਕੀਤੀਆਂ ਜਾਣਗੀਆਂ-ਕੁਲਦੀਪ ਸਿੰਘ ਧਾਲੀਵਾਲ ਪਿੰਡ ਦੇ ਲੋਕਾਂ ਅਤੇ ਮੁਹਤਬਰਾਂ ਨੇ ਸਰਕਾਰ ਦਾ ਕੀਤਾ ਧੰਨਵਾਦ ਪੰਜਾਬ ਵਿੱਚ ਪਹਿਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਿਸ ਨੇ ਆਪਣੀਆਂ ਦਿੱਤੀਆਂ ਹੋਈਆਂ ਗਰੰਟੀਆਂ ਨੂੰ ਕੀਤਾ ਹੈ ਸਮੇਂ ਤੋਂ ਪਹਿਲਾਂ ਪੂਰਾ
976
comment0
Report
TBTarsem Bhardwaj
Mar 26, 2026 12:31:55
Ludhiana, Punjab:ਲੁਧਿਆਣਾ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਕਈ ਹਫਤਿਆਂ ਤੋਂ ਅਣਪਛਾਤੇ 18 ਦੇ ਕਰੀਬ ਰੱਖੀਆ ਲਾਸ਼ਾਂ ਦਾ ਅੰਤਿਮ ਸੰਸਕਾਰ ਨਾ ਹੋਣ ਦਾ ਮਾਮਲਾ ਸੁਰਖੀਆਂ ਵਿੱਚ ਆਇਆ ਸਿਵਲ ਹਸਪਤਾਲ ਆਇਆ ਹਰਕਤ ਵਿੱਚ ਕਿਹਾ ਅਣਪਛਾਤੇ ਵਿਅਕਤੀਆਂ ਦੀਆਂ ਲਾਸ਼ਾਂ ਜਿਆਦਾ ਆਉਣ ਕਰਕੇ ਪੋਸਟਮਾਰਟਮ ਦਾ ਕਾਨੂੰਨੀ ਪ੍ਰਕਿਰਿਆ ਨਾ ਹੋਣ ਕਾਰਨ ਹੋਈ ਦੇਰੀ ਪਰ ਹੁਣ ਪੁਲਿਸ ਨੇ ਪੂਰੀ ਪ੍ਰਕਿਰਿਆ ਕਰਨ ਤੋਂ ਬਾਅਦ ਪੋਸਟਮਾਰਟਮ ਕਰਨ ਤੇ 13 ਦਾ ਕੀਤਾ ਗਿਆ ਅੰਤਿਮ ਸੰਸਕਾਰ ਤਿੰਨ ਦਾ ਅੰਤਮ ਸੰਸਕਾਰ ਕਾਨੂੰਨੀ ਪ੍ਰਕਿਰਿਆ ਕੀਤਾ ਜਾਵੇਗਾ ਜਲਦ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਪਿਛਲੇ ਦੋ ਹਫਤੇ ਤੋਂ ਵੱਧ ਸਮਾਂ 18 ਤੋਂ ਵੱਧ ਲਾਸ਼ਾ ਪਈਆਂ ਸਨ। ਜਿਨਾਂ ਦਾ ਅੰਤਿਮ ਸੰਸਕਾਰ ਨਹੀਂ ਹੋਇਆ ਸੀ ਨਾ ਹੀ ਉਹਨਾਂ ਦੀ ਕੋਈ ਵਾਰਸ ਆਇਆ ਨਹੀਂ ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਵੀ ਕੋਈ ਕਦਮ ਨਹੀਂ ਚੁੱਕਿਆ ਗਿਆ ਇਸ ਤੋਂ ਬਾਅਦ ਮਾਮਲਾ ਸੁਰਖੀਆਂ ਵਿੱਚ ਆਉਣ ਲੱਗਿਆ ਸਿਵਲ ਹਸਪਤਾਲ ਦਾ ਪ੍ਰਸ਼ਾਸਨ ਤਦ ਹਰਕਤ ਵਿੱਚ ਆਇਆ ਜਿਸ ਸਬੰਧੀ ਐਸ ਐਮ ਓ ਨੇ ਜਾਣਕਾਰੀ ਦਿੱਤੀ ਕਿ ਲੁਧਿਆਣਾ ਮਹਾਨ ਨਗਰ ਜਿੱਥੇ ਕਿ ਕਈ ਅਣਪਛਾਤੇ ਮ੍ਰਿਤਕ ਲਾਸ਼ਾਂ ਪੁਲਿਸ ਨੂੰ ਮਿਲਦੀਆਂ ਹਨ। ਉਹਨਾਂ ਨੂੰ ਲਾਸ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੱਕ ਮੋਰਚਰੀ ਵਿੱਚ ਰੱਖਿਆ ਜਾਂਦਾ ਹੈ। ਜਦ ਤੱਕ ਉਹਨਾਂ ਦੇ ਵਾਰਸ ਨਹੀਂ ਆਉਂਦੇ ਉਸ ਸਮੇਂ ਤੱਕ ਉਹਨਾਂ ਦਾ ਪੋਸਟਮਾਰਟਮ ਨਹੀਂ ਹੁੰਦਾ ਅਤੇ ਨਾ ਹੀ ਸੰਸਕਾਰ ਹੁੰਦਾ ਹੈ।ਜਿਸ ਕਾਰਨ ਲਾਸ਼ਾਂ ਦੀ ਗਿਣਤੀ 18 ਹੋ ਗਈ ਸੀ ਪਰ ਹੁਣ ਸਿਵਲ ਹਸਪਤਾਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿੰਨਾ ਲਾਸ਼ਾਂ ਦਾ ਕੋਈ ਬਾਰਿਸ਼ ਨਹੀਂ ਆਇਆ ਉਹਨਾਂ ਨੂੰ ਅਣਪਛਾਤਿਆ ਘੋਸ਼ਿਤ ਕਰਕੇ ਅਤੇ ਕਾਨੂੰਨੀ ਪ੍ਰਕਿਰਿਆ ਕਰਨ ਤੋਂ ਪੋਸਟਮਾਰਟਮ ਕਰਨ ਤੋਂ ਬਾਅਦ 13 ਲਾਸ਼ਾਂ ਦਾ ਅੰਤਮ ਸੰਸਕਾਰ ਕਰਵਾ ਦਿੱਤਾ गया ਅਤੇ ਤਿੰਨ ਲਾਸ਼ਾਂ ਜੋ ਹਲੇ ਮੋਰਚਰੀ ਵਿੱਚ ਪਈਆਂ ਹਨ ਉਹਨਾਂ ਦੇ ਅੰਤਿਮ ਸੰਸਕਾਰ ਲਈ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ। ਐੱਸ ਐਮ ਓ ਨੇ ਕਿਹਾ ਕਿ ਲੁਧਿਆਣਾ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ 50 ਤੋਂ ਵੱਧ ਫਰੀਜ਼ਰ ਰੱਖੇ ਹਨ ਜਿਨਾਂ ਕਪੈਸਿਟੀ ਟਰਾਲੀ ਲਗਾ ਕੇ ਵਧਾਈ ਜਾ ਸਕਦੀ ਹੈ। ਇਹਨਾਂ ਦਾ ਤਾਪਮਾਨ -2 ਤੋਂ 2 ਡਿਗਰੀ ਰੱਖਿਆ ਜਾਂਦਾ ਹੈ। ਉਹਨੇ ਦੱਸਿਆ ਕਿ ਇੱਕ ਲਾਸ਼ ਨੂੰ 30 ਤੋਂ 40 ਦਿਨ ਤੱਕ ਇਸ ਵਿੱਚ ਰੱਖਿਆ ਜਾ ਸਕਦਾ ਹੈ。 Byte ਡਾਕਟਰ ਰੋਹਿਤ ਰਾਮਪਾਲ ਐਸਐਮਓ ਸਿਵੱਲ ਹਸਪਤਾਲ
1029
comment0
Report
VBVIJAY BHARDWAJ
Mar 26, 2026 12:31:24
Masanganj, Chhattisgarh:स्ट्री आईडिया अप्रूव्ड बाय- ज़ी पीएचएच असाइनमेंट. स्लग- श्री आनंदपुर साहिब की तर्ज पर शक्तिपीठ श्री नैनादेवी का दरबार भी बनेगा व्हाइट सिटी टेंपल, नैनादेवी मंदिर पहुंचे अतिरिक्त उपायुक्त बिलासपुर राहुल कुमार ने जानकारी दी। और मंदिर न्यास अध्यक्ष धर्मपाल सहित अन्य अधिकारी मौजूद रहे. उपायुक्त राहुल कुमार ने कहा कि श्री नैनादेवी मंदिर के आसपास के क्षेत्र और मंदिर न्यास के धर्मशाला कार्यालय को सफेद रंग से रंगा जाएगा. स्थानीय लोगों से भी अपील की गई कि वे अपने घर, होटल और कार्यालय को सफेद रंग से रंगें ताकि माँ नैनादेवी का दरबार दूर-दूर से श्रद्धालुओं को सफेद और आकर्षक दिखे और यह पूरा प्रोजेक्ट व्हाइट सिटी टेंपल के रूप में विकसित हो सके. इस मौके पर उन्होंने मंदिर परिसर में रैंप और लिफ्ट की संभावनाओं पर चर्चा की तथा मंदिर न्यास द्वारा बायोगैस प्लांट भी तैयार किया गया है, जिसमें लगभग 20 किलो बायोगैस बन रही है. नवरात्र अष्टमी और रामनवमी की शुभकामनाएं देते हुए कहा गया कि माँ नैनादेवी जी का दरबार उन्नति के पथ पर अग्रसर रहे, यही मंदिर न्यास का मुख्य उद्देश्य है.
1023
comment0
Report
NSNitesh Saini
Mar 26, 2026 12:06:32
Sundar Nagar, Himachal Pradesh:सुंदरनगर में घरेलू एलपीजी गैस संकट अब गंभीर रूप ले चुका है। हालात इतने बिगड़ चुके हैं कि आम जनता को गैस सिलेंडर के लिए घंटों लाइन में खड़े रहने के बावजूद भी खाली हाथ लौटना पड़ रहा है। सवाल यह है कि आखिर जिम्मेदार कौन है - गैस एजेंसियां या प्रशासन? गुरुवार सुबह सुंदरनगर में हालात और भी बदत्तर नजर आए। सैकड़ों उपभोक्ता सुबह 6 बजे से गैस गोदामों के बाहर लाइन में लगे रहे, लेकिन 11 बजे तक भी लोगों को गैस सिलेंडर नहीं मिल पाया। 5-5 घंटे इंतजार करने के बाद भी लोगों को निराश होकर लौटना पड़ा। स्थानीय लोगों का आरोप है कि गैस एजेंसियों की मनमानी ने इस संकट को और गहरा कर दिया है। उपभोक्ताओं का कहना है कि उन्हें समय पर सिलेंडर नहीं दिया जा रहा, जबकि कुछ लोगों को आसानी से गैस उपलब्ध हो रही है, जिससे व्यवस्था पर सवाल खड़े हो रहे हैं। आर्थिक बोझ भी लोगों की परेशानी को और बढ़ा रहा है। कई उपभोक्ताओं को ऑटो से गोदाम तक पहुंचना पड़ रहा है, जहां आने-जाने में करीब ₹400 तक खर्च हो रहे हैं। इसके बावजूद भी गैस न मिलने से लोगों में भारी रोष है। सबसे गंभीर आरोप कालाबाजारी को लेकर सामने आ रहे हैं। उपभोक्ताओं का कहना है कि बाजार में गैस सिलेंडर खुलेआम ज्यादा कीमत पर बेचे जा रहे हैं, जबकि आम लोग लाइन में खड़े-खड़े परेशान हो रहे हैं। अगर यह सच है, तो यह सीधा-सीधा सिस्टम की नाकामी और मिलीभगत की ओर इशारा करता है। एक तरफ प्रशासन पर्याप्त स्टॉक होने के दावे कर रहा है, वहीं दूसरी तरफ जमीनी हकीकत पूरी तरह से इन दावों की पोल खोल रही है। अगर गैस पर्याप्त है, तो फिर जनता को क्यों नहीं मिल रही? यह सवाल अब हर घर से उठ रहा है. अब लोगों ने प्रशासन को साफ चेतावनी दी है - अगर जल्द व्यवस्था में सुधार नहीं हुआ और कालाबाजारी पर सख्त कार्रवाई नहीं की गई, तो जनता सड़कों पर उतरने से भी पीछे नहीं हटेगी。 उपभोक्ता विनोद कुमार ने बताया कि उन्हें डीएससी नंबर मिलने के बावजूद भी गैस सिलेंडर उपलब्ध नहीं हो पा रहा है। उन्होंने कहा कि उन्होंने अपना अंतिम सिलेंडर तीन महीने पहले भरवाया था, लेकिन आज तक उन्हें नया सिलेंडर नहीं मिल पाया है。 एक महिला उपभोक्ता ने बताया कि वह पिछले चार दिनों से गैस एजेंसी से संपर्क कर रही हैं। उनकी बुकिंग हो चुकी है, इसके बावजूद भी उन्हें सिलेंडर नहीं मिल रहा, जिससे उन्हें काफी परेशानियों का सामना करना पड़ रहा है। ग्राम पंचायत बरतों से पहुंचे एक उपभोक्ता ने कहा कि गैस एजेंसी और प्रशासन की मनमानी के कारण उन्हें गैस सिलेंडर उपलब्ध नहीं हो पा रहा है। उपभोक्ता का कहना है कि वह कल भी गैस एजेंसी के बाहर पहुंचे थे और आज भी आए हैं, लेकिन इसके बावजूद उन्हें सिलेंडर नहीं मिला। उन्होंने बताया कि आने-जाने में उन्हें खाली सिलेंडर के साथ करीब ₹400 किराया खर्च करना पड़ रहा है। पलोहटा निवासी देवी सिंह ने बताया कि सिलेंडर न मिलने के कारण उन्हें भारी परेशानी झेलनी पड़ रही है। उन्होंने कहा कि गैस एजेंसी को ओटीपी भी बता दिया गया, लेकिन इसके बावजूद उन्हें खाली हाथ घर लौटना पड़ रहा है। देवी सिंह ने आरोप लगाया कि सिलेंडरों की ब्लैक में सप्लाई हो रही है, लेकिन प्रशासन इस पर रोक लगाने में असमर्थ साबित हो रहा है。
1012
comment0
Report
ASAnmol Singh Warring
Mar 26, 2026 12:06:02
Sri Muktsar Sahib, Punjab:"ਗੈਂਗਸਟਰਾਂ ਤੇ ਵਾਰ" ਮਹਿਮ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਸਮੂਹ ਬੱਸ ਸਟੈਂਡਾਂ ’ਤੇ ਵਿਸ਼ੇਸ਼ ਚੈਕਿੰਗ ਲੋਕਾਂ ਦੀ ਸੁਰੱਖਿਆ ਪੁਲਿਸ ਦੀ ਪਹਿਲੀ ਤਰਜੀਹ – ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ, ਆਈ.ਪੀ.ਐਸ., ਐਸ.ਐਸਪੀ., ਸ੍ਰੀ ਮੁਕਤਸਰ ਸਾਹਿਬ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਸ਼ਰਾਰਤੀ ਅੰਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ’ ਜ਼ਿਲ੍ਹੇ ਭਰ ਦੇ ਬੱਸ ਸਟੈਂਡ ਤੇ ਵਿਸ਼ੇਸ਼ ਸਰਚ ਓਪਰੇਸ਼ਨ ਚਲਾਇਆ ਗਿਆ। ਇਹ ਵਿਸ਼ੇਸ਼ ਸਰਚ ਅਭਿਆਨ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ., ਐਸ.ਐਸਪੀ. ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ हੇਠ ਜ਼ਿਲ੍ਹੇ ਦੀਆਂ ਚਾਰਾਂ ਸਬ-ਡਿਵੀਜ਼ਨਾਂ — ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿੱਚ ਸਥਿਤ ਬੱਸ ਸਟੈਂਡਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਚਲਾਇਆ ਗਿਆ। ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਨਿਮਨਲਿਖਤ ਅਨੁਸਾਰ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ: ਸ੍ਰੀ ਬਚਨ ਸਿੰਘ ਡੀ.ਐਸ.ਪੀ. (ਸ੍ਰੀ ਮੁਕਤਸਰ ਸਾਹਿਬ), ਸ੍ਰੀ ਨਵੀਨਪਾਲ ਸਿੰਘ ਸਿੰਘ ਡੀ.ਐਸ.ਪੀ. (ਮਲੋਟ), ਸ੍ਰੀ ਅਰੁਣ ਮੁੰਡਨ ਡੀ.ਐਸ.ਪੀ. (ਗਿੱਦੜਬਾਹਾ) ਅਤੇ ਸ੍ਰੀ ਹਰਬੰਸ ਸਿੰਘ ਡੀ.ਐਸ.ਪੀ. (ਲੰਬੀ) ਵੱਲੋਂ ਪੁਲਿਸ ਕਰਮਚਾਰੀਆਂ ਸਮੇਤ ਆਪਨੀ-ਆਪਣੀ ਸਬ-ਡਿਵੀਜ਼ਨ ਦੇ ਬੱਸ ਸਟੈਂਡਾਂ ’ਤੇ ਵਿਸਤ੍ਰਿਤ ਸਰਚ ਓਪਰੇਸ਼ਨ ਕੀਤਾ ਗਿਆ। ਇਸ ਵਿਸ਼ੇਸ਼ ਸਰਚ ਅਭਿਆਨ ਵਿੱਚ 220 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ۔
1003
comment0
Report
KSKapil sharma
Mar 26, 2026 12:03:33
Noida, Uttar Pradesh:SGPC की सब कमेटी जो सरकार के बेअदबी बिल को से कर बनाई गई है उस के चेयरमैन justice MMS Bedi Retired इस बिल को पास करने से पहले बिल की सलेक्ट कमेटी ने SGPC से सलाह माँगी इस के लिये SGPC के सब कमेटी बनाई जिस ने सभी धर्मों के लिये क़ानून बनाया है शेड्यूल 7 मे आएगी को पता चले कि इस पर पहले से ही इस पर बिल बना 1860 के IPC 295 थी 2016 मे सरकार ने विधानसभा मे बिल पास कर 295 -A बनाया और से पास कर सेंटर सरकार को भेजा तो सॉलिसिटर जनरल ने कहा की सरकार का कोई धर्म नहीं होता से बिल सिर्फ़ सिख घरम के लिए है ऐसा अलग नहीं हो सकता उस के बाद से बिल वापस से कर 2018 मे दोबार बिल लाया गया जो विधानसभा ने पास कर सेंटर को भेजा गया उस पर कार्यवाही नहीं हुई 2025 के बिल को लेकर सलाह माँगी को हम ने होम डिपार्टमेंट से पत्र लिख कर पूछा की ये बिल 2018 के बिल जैसा ही है इस पर पहले क्या फैसला हुआ है हमें बताया जाए अब मीडिया से कन्फ़्यूजन ये हुआ की 2008 के बिल की बात की जा रही हैं से क्या हैं जगत गुरु सत्कार एक्ट -2008 की चर्चा हैं से को प्रिंटिंग को ले कर ही है SGPC से जो पक्ष मांगा गया कयो की बह सिखों की सर्वोच्च संस्था है
1076
comment0
Report
Advertisement
Back to top